Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2476 results found ! (0.241 Sec)

ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦਾ ਦਿਹਾਂਤ ▶ 3:56 ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦਾ ਦਿਹਾਂਤ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=4SrG3glnW0U
https://www.youtube.com/TvPunjab?sub_... Twitter: https://twitter.com/tvpunjab Facebook: https://www.facebook.com/TvPunjabOffi... Instagram: https://www.instagram.com/tvpunjab/ ..
https://allpunjab.in/Videos/Play?q=America `ਚ 4 ਭਾਰਤੀ ਗ੍ਰਿਫਤਾਰAmerica `ਚ 4 <b>ਭਾਰਤੀ</b> ਗ੍ਰਿਫਤਾਰ
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978ਵਿਸ਼ਵ ਗੁਰ<b>ਦਾ</b> ਦਿਵਸ ਮਨਾਇਆ
Read Punjabi news from Punjab, India and all over the world. Jagbani covers all local Punjab news, national, political and more...
https://jagbani.punjabkesari.in/sports/hockeyHockey News Punjabi(<b>ਹਾਕੀ</b>)
#DonaldTrump #RashtrapatBhavan #delhi #VisitIndia #NamasteTrump #LIVE : ਡੋਨਾਲਡ ਟਰੰਪ ਦਾ ਰਾਸ਼ਟਰਪਤੀ ਭਵਨ `ਚ ਰਸਮੀ ਸਵਾਗਤ U.S.President Donald Trump at Rashtrapati Bhawan..
https://allpunjab.in/Videos/Play?q=#LIVE : U.S.President Donald Trump at Rashtrapati Bhawan#LIVE : U.S.President Donald Trump at Rashtrapati Bhawan
ਨਵੀਂ ਦਿੱਲੀ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ। ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ। ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ। ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇ ਆਦੇਸ਼ ਜਾਰੀ ਕਰ ਰਹੀ ਹੈ। ‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।..
https://www.samajweekly.com/%e0%a8%ad%e0%a8%be%e0%a8%9c%e0%a8%aa%e0%a8%be-%e0%a8%a8%e0%a9%87-%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%98%e0%a9%87%e0%a8%b0%e0%a9%80/ਭਾਜਪਾ ਨੇ ‘ਆਪ’ ਸਰਕਾਰ ਘੇਰੀ
ਬਰਗਾੜੀ, 27 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਯਾਦ ਨੂੰ ਸਮਰਪਿਤ ਸੰਵਿਧਾਨ ਦਿਵਸ ਕਸਬਾ ਬਰਗਾੜੀ ਵਿਖੇ ਐਸ.ਸੀ. ਸੈੱਲ ਪੰਜਾਬ ਦੇ ਸਲਾਹਕਾਰ ਮੈਂਬਰ ਬੇਅੰਤ ਸਿੰਘ ਬੁਰਜ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਸਮੇਂ ਉਨ੍ਹਾਂ ਸੰਵਿਧਾਨ `ਚ ਪਿਛੜੇ ਵਰਗਾਂ ਲਈ ਵਿਸ਼ੇਸ ਧਰਾਵਾਂ ਦਰਜ ਕੀਤੀਆਂ ਜਿਨ੍ਹਾਂ ਦੀ ਬਦੌਲਤ ਅੱਜ ਪਿਛੜੇ ਵਰਗਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ ਅਤੇੇ ਉਹ ਪੂਰਨ ਆਜ਼ਾਦੀ ਦਾ ਨਿੱਘ ਮਾਨਣ ਦੇੇ ਸਮਰੱਥ ਹੋਏ ਹਨ | ਇਸ ਕਰਕੇ ਅੱਜ ਸੰਵਿਧਾਨ ਦਿਵਸ ਤੇ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈੈ ਕਿ ਉਨ੍ਹਾਂ `ਤੇ ਅਮਲ ਕਰਨਾ ਚਾਹੀਦਾ ਹੈ | ਇਸ ਮੌਕੇ ਰਣਜੀਤ ਸਿੰਘ ਘਾਰੂ, ਬਲਕਰਨ ਸਿੰਘ, ਪ੍ਰਤਾਪ ਸਿੰਘ, ਜਗਜੀਤ ਸਿੰਘ, ਬਲਜੀਤ ਸ਼ਰਮਾ, ਜਸਵੀਰ ਚਾਵਲਾ, ਸੁਰਜੀਤ ਸਿੰਘ, ਡਾ. ਪ੍ਰਗਟ ਸਿੰਘ, ਜਸਵੀਰ ਸਿੰਘ ਚਾਨੀ, ਲੱਖਾ ਬਰਗਾੜੀ, ਵੈੈਦ ਚੈਚਲ ਸਿੰਘ, ਸੁੁਖਪਾਲ ਸਿੰਘ ਬੱਬੀ, ਗੋਰਾ ਸਿੰਘ , ਸਤਨਾਮ ਸਿੰਘ, ਅਜੈ ਬਰਗਾੜੀ, ਹਰਭਗਵਾਨ ਸ਼ਰਮਾ, ਬਿਕਰਮ ਸਿੰਘ ਢਿੱਲੋਂ ਆਦਿ ਹਾਜ਼ਰ ਸਨ |..
http://beta.ajitjalandhar.com/news/20191128/19/2878772.cms#2878772ਸੰਵਿਧਾਨ ਦਿਵਸ ਮਨਾਇਆ
pak ਪਹੁੰਚੀIndian kabaddi Team ਨੂੰ ਲੈ ਕੇ ਵਿਵਾਦ ਭਖ ਗਿਆ ਹੈ, Pak ਪਹੁੰਚੀ ਭਾਰਤੀ ਕੱਬਡੀ ਟੀਮ ਤੇ Punjab ਕਬੱਡੀ ਐਸੋਸੀਏਸ਼ਨ ਨੇ ਭਾਰਤੀ ਟੀਮ Pak ਭੇਜੀ ਹੈ ਪਰ ਕੇਂਦਰੀ ਖੇਡ ਮੰਤਰਾਲੇ ਮੁਤਾਬਕ ਟੀਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਸਾ... ..
https://allpunjab.in/Videos/Play?q=https://www.youtube.com/watch?v=QKxu-dcwyWwhttps://www.youtube.com/watch?v=QKxu-dcwyWw
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ
ਗਣਤੰਤਰ ਦਿਵਸ ਦੇ ਤੀਜੇ ਦਿਨ ਬੀਟਿੰਗ ਦ ਰਿਟ੍ਰੀਟ ਭਾਰਤੀ ਫੌਜ ਸੰਸਕ੍ਰਿਤੀ `ਤੇ ਤਾਕਤ ਦਾ ਕਰਦੀ ਪ੍ਰਦਰਸ਼ਨ ABP Sanjha, the juggernaut in journalism is a leading 24x7 Punjabi channel operating in Canada. Also available.....
https://allpunjab.in/Videos/Play?q=Republic Day ਦਾ ਗੌਰਵ| ABP SanjhaRepublic Day <b>ਦਾ</b> ਗੌਰਵ| ABP Sanjha
ਗਣਤੰਤਰ ਦਿਵਸ ਦੇ ਤੀਜੇ ਦਿਨ ਬੀਟਿੰਗ ਦ ਰਿਟ੍ਰੀਟ ਭਾਰਤੀ ਫੌਜ ਸੰਸਕ੍ਰਿਤੀ `ਤੇ ਤਾਕਤ ਦਾ ਕਰਦੀ ਪ੍ਰਦਰਸ਼ਨ ABP Sanjha, the juggernaut in journalism is a leading 24x7 Punjabi channel operating in Canada. Also available.....
https://allpunjab.in/Videos/Play?q=Republic Day ਦਾ ਗੌਰਵ| ABP SanjhaRepublic Day <b>ਦਾ</b> ਗੌਰਵ| ABP Sanjha


Related Searches

Video Searches



ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਅਟਾਰੀ ਪਹੁੰਚਣ `ਤੇ ਨਿੱਘਾ ਸਵਾਗਤ

ਭਾਰਤੀ ਹਾਕੀ ਟੀਮ ਨੂੰ ਜਿੱਤ ਦਵਾਉਣ `ਚ ਵੱਡਾ ਰੋਲ ਅਦਾ ਕਰਦਾ ਹੈ ਅਟਾਰੀ ਦਾ ਸ਼ਮਸ਼ੇਰ ਸਿੰਘ

ਹੁਸ਼ਿਆਰਪੁਰ ਪਹੁੰਚਣ `ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ

#LIVE :`ਤਜਿੰਦਰ ਬਿੱਟੂ` ਦਾ ਜਲੰਧਰ ਪਹੁੰਚਣ `ਤੇ ਨਿੱਘਾ ਸਵਾਗਤ

ਕੈਨੇਡਾ-ਸੁਲਤਾਨਪੁਰ ਲੋਧੀ ਬੱਸ ਦਾ ਭਾਰਤ ਪਹੁੰਚਣ `ਤੇ ਨਿੱਘਾ ਸਵਾਗਤ

Song Searches



Find Latest Petrol Diesel Price

ਭਾਰਤੀ ਚੌਕੀ ਘੇਰਨ ਆਏ ਚੀਨੀ ਸੈਨਿਕ ਖਦੇੜੇ
https://www.samajweekly.com/%e0%a8%ad%e0%a8%be%e0%a8%b0%e0%a8%a4%e0%a9%80-%e0%a8%9a%e0%a9%8c%e0%a8%95%e0%a9%80-%e0%a8%98%e0%a9%87%e0%a8%b0%e0%a8%a8-%e0%a8%86%e0%a8%8f-%e0%a8%9a%e0%a9%80%e0%a8%a8%e0%a9%80-%e0%a8%b8%e0%a9%88/
ਕੋਚ ਹਰਿੰਦਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਗੁਰ ਦੱਸੇ
http://beta.ajitjalandhar.com/news/20200907/8/3170512.cms#3170512
ਕੋਚ ਹਰਿੰਦਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਗੁਰ ਦੱਸੇ
http://beta.ajitjalandhar.com/news/20200907/8/3170512.cms#3170512
ਬੰਦੀ ਸਿੰਘ ਭਾਈ ਲਾਲ ਸਿੰਘ ਦਾ ਰਿਹਾਈ ਤੋਂ ਬਾਅਦ ਪਿੰਡ ਪੁੱਜਣ `ਤੇ ਹੋਇਆ ਨਿੱਘਾ ਸਵਾਗਤ
http://beta.ajitjalandhar.com/news/20200827/9/3158601.cms#3158601
ਭਾਰਤੀ ਲੇਖਿਕਾ ਦੀ ਪੁਸਤਕ ‘ਸੀਤਾਪਾਈਲਾ’ ਦਾ ਹਿਬਰੂ ਅਤੇ ਅਰਬੀ ਵਿੱਚ ਹੋਵੇਗਾ ਤਰਜਮਾ
https://www.samajweekly.com/%e0%a8%ad%e0%a8%be%e0%a8%b0%e0%a8%a4%e0%a9%80-%e0%a8%b2%e0%a9%87%e0%a8%96%e0%a8%bf%e0%a8%95%e0%a8%be-%e0%a8%a6%e0%a9%80-%e0%a8%aa%e0%a9%81%e0%a8%b8%e0%a8%a4%e0%a8%95-%e0%a8%b8%e0%a9%80/
ਡੀ. ਏ. ਵੀ. ਕਾਲਜ ਵਿਖੇ `ਸੰਸਕਿ੍ਤ ਤੇ ਭਾਰਤੀ ਸੰਸਕਿ੍ਤੀ` ਵਿਸ਼ੇ `ਤੇ ਪ੍ਰਸ਼ਨੋਤਰੀ ਮਾਲਾ-3 ਕਰਵਾਈ
http://beta.ajitjalandhar.com/news/20200824/8/3155813.cms#3155813
ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਵਲੋਂ ਸ਼ਾਮਚੁਰਾਸੀ ਵਿਖੇ ਰੋਸ ਪ੍ਰਦਰਸ਼ਨ
https://www.samajweekly.com/%e0%a8%ad%e0%a8%be%e0%a8%b0%e0%a8%a4%e0%a9%80-%e0%a8%9c%e0%a8%a8%e0%a8%a4%e0%a8%be-%e0%a8%aa%e0%a8%be%e0%a8%b0%e0%a8%9f%e0%a9%80-%e0%a8%90%e0%a8%b8-%e0%a8%b8%e0%a9%80-%e0%a8%ae%e0%a9%8b%e0%a8%b0/
ਪੰਜਾਬੀ ਭਾਈਚਾਰੇ ਵਲੋਂ ਵੰਦੇ ਭਾਰਤ ਮਿਸ਼ਨ ਤਹਿਤ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਸ਼ੁਰੂ ਕਰਨ ਦਾ ਸਵਾਗਤ
https://www.samajweekly.com/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%ad%e0%a8%be%e0%a8%88%e0%a8%9a%e0%a8%be%e0%a8%b0%e0%a9%87-%e0%a8%b5%e0%a8%b2%e0%a9%8b%e0%a8%82-%e0%a8%b5%e0%a9%b0%e0%a8%a6/
ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦਾ ਦਿਹਾਂਤ
https://allpunjab.in/Videos/Play?q=ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦਾ ਦਿਹਾਂਤ
ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ
http://beta.ajitjalandhar.com/edition/20200818/10.cms



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3