Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 968 results found ! (0.455 Sec)

#EcoFriendlyRakhi #7FeetRakhi #Chandigarh #RakhiFestival Official website: https://jagbani.punjabkesari.in/ Like us on Facebook https://www.facebook.com/JagB.....
https://allpunjab.in/Videos/Play?q=ਮਹਿਲਾਵਾਂ ਨੇ ਬਣਾਈ 7 ਫੁੱਟ ਦੀ ਈਕੋ ਫ੍ਰੈਂਡਲੀ ਰੱਖੜੀਮਹਿਲਾਵਾਂ ਨੇ ਬਣਾਈ 7 ਫੁੱਟ ਦੀ ਈਕੋ ਫ੍ਰੈਂਡਲੀ ਰੱਖੜੀ
ਜ਼ਹਿਰੀਲੀ ਸ਼ਰਾਬ ਕਾਂਡ ਤੇ ਬੀਜੇਪੀ ਦਾ ਸੂਬੇ ਭਰ ਚ ਹੱਲਾ ਬੋਲ, 300 ਫੁੱਟ ਲੰਮੇ ਝੰਡੇ ਨਾਲ ਸੜਕ ਤੇ ਉਤਰੇ ਭਾਜਪਾਈ ▶ 8:36 ਜ਼ਹਿਰੀਲੀ ਸ਼ਰਾਬ ਕਾਂਡ ਤੇ ਬੀਜੇਪੀ ਦਾ ਸੂਬੇ ਭਰ ਚ ਹੱਲਾ ਬੋਲ, 300 ਫੁੱਟ ਲੰਮੇ ਝੰਡੇ ਨਾਲ ਸੜਕ ਤੇ ਉਤਰੇ ਭਾਜਪਾਈ
ਜ਼ਹਿਰੀਲੀ ਸ਼ਰਾਬ ਕਾਂਡ ਤੇ ਬੀਜੇਪੀ ਦਾ ਹੱਲਾ ਬੋਲ, ਸੂਬੇ ਭਰ ਚ ਬੀਜੇਪੀ ਵਲੋਂ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ , CM ਸਿਟੀ ਪਟਿਆਲਾ ਚ ਵੀ ਬੀਜੇਪੀ ਦਾ ਪ੍ਰਦਰਸ਼ਨ , ਸ਼ਰਾਬ ਮਾ.....
https://www.youtube.com/watch?v=xXPmPVYY71M
`AAP` `ਚ ਫੁੱਟ ਪੈਣੀ ਹੀ ਸੀ :ਚੁੱਘ ..
https://www.youtube.com/watch?v=cmOJKBxmU9s`AAP` `ਚ <b>ਫੁੱਟ</b> ਪੈਣੀ ਹੀ ਸੀ :ਚੁੱਘ
#jagbani#tiktokstarrnoor#punjabpolice ਟਿਕਟਾਕ ਸਟਾਰ ਨੂਰ ਨਾਲ ਵੀਡੀਓ `ਚ ਨਜ਼ਰ ਆਈ ਪੰਜਾਬ ਪੁਲਸ ਲੋਕਾਂ ਨੂੰ ਸਮਝਾਉਣ ਲਈ `ਨੂਰ` ਨਾਲ ਬਣਾਈ ਵੀਡੀਓ ਲਾਕਡਾਊਨ ਨਿਯਮਾਂ ਦਾ ਪਾਲਣ ਕਰਨ ਦਾ .....
https://allpunjab.in/Videos/Play?q=Noor tiktok star with policeNoor tiktok star with police
#DailyAjit #Covid19 #Crime 23 ਸਾਲਾ ਨੌਜਵਾਨ ਨੇ ਲਿਆ ਫਾਹਾ,ਮਰਨ ਤੋਂ ਪਹਿਲਾਂ ਬਣਾਈ ਵੀਡੀਓ Click on the Subscribe button to subscribe to our YouTube channel for latest .....
https://allpunjab.in/Videos/Play?q=23-year-old Boy commit suicide, video made before he dies23-year-old Boy commit suicide, video made before he dies
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ
ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।..
http://www.dailypunjabtimes.com/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%ac%e0%a8%9c%e0%a8%9f-%e0%a8%85%e0%a9%b1%e0%a8%9c/ਮੋ<b>ਦੀ</b> ਸਰਕਾਰ ਦਾ ਬਜਟ ਅੱਜ
WhatsAppFacebookTwitterTelegramEmail ਇੱਕ ਜਗਿਆਸੂ ਕਿਸੇ ਮਹਾਂਪੁਰਖ ਕੋਲ ਜ਼ਿੰਦਗੀ ਦਾ ਭੇਤ ਜਾਨਣ ਹਿੱਤ ਆਇਆ । ਮਹਾਂਪੁਰਖ – ਸੰਤ ਜੀ ਨੇ ਉਸ ਨੂੰ ਕੁਟੀਆ ਵਿੱਚ ਰਾਤ ਠਹਿਰ ਜਾਣ ਲਈ ਕਿਹਾ ਤੇ ਦੱਸਿਆ ਕਿ ਜੀਵਨ ਦਾ ਭੇਦ ਕੱਲ੍ਹ ਸਵੇਰ ਦੀ ਸੈਰ ਕਰਨ ਸਮੇਂ ਸਾਂਝਾ ਕਰਾਂਗੇ । ਸਵੇਰ ਦੀ ਸੈਰ ਕਰਦੇ – ਕਰਦੇ ਸੰਤ – ਮਹਾਂਪੁਰਖ ਜੀ ਤੇ ਜਗਿਆਸੂ ਇੱਕ ਹਰਿਆਲੀ – ਯੁਕਤ ਮੈਦਾਨ ਵਿੱਚ ਪਹੁੰਚੇ ਅਤੇ ਸੰਤ ਜੀ ਨੇ ਹੱਥ ਦਾ ਇਸ਼ਾਰਾ ਧਰਤੀ ‘ਤੇ ਉੱਗੇ ਹੋਏ ਖੱਬਲ (ਘਾਹ ਦੀ ਇੱਕ ਕਿਸਮ) ਵੱਲ ਕਰਦੇ ਹੋਏ ਕਿਹਾ, ” ਇਹੋ ਜ਼ਿੰਦਗੀ ਦਾ ਭੇਦ ਹੈ।” ਜਗਿਆਸੂ ਬੋਲਿਆ, ” ਮਹਾਰਾਜ ! ਮੈਂ ਕੁਝ ਸਮਝਿਆ ਨਹੀਂ । “ਅੱਗੋਂ ਮਹਾਂਪੁਰਖ ਬੋਲੇ, “ਇਸ ਖੱਬਲ਼ ਦੀ ਤਰ੍ਹਾਂ ਜ਼ਿੰਦਗੀ ਦੀਆਂ ਔਕੜਾਂ, ਮੁਸੀਬਤਾਂ ਤੇ ਚੰਗੇ – ਮਾੜੇ ਵਕਤ ਵਿੱਚ ਸਹਿਣਸ਼ੀਲਤਾ, ਸਿਦਕ ਤੇ ਸਿਰੜ ਨਾਲ ਸਥਿਰ ਰਹੋ, ਅਟੱਲ ਰਹੋ, ਬਣੇ ਰਹੋ, ਇਹੋ ਜੀਵਨ ਦਾ ਰਹੱਸ ਹੈ।” ਸਾਥੀਓ ! ਬਿਲਕੁਲ ਇਸੇ ਖੱਬਲ਼ ਘਾਹ ਦੀ ਤਰ੍ਹਾਂ ਜ਼ਿੰਦਗੀ ਦੇ ਉਤਰਾਅ – ਚੜ੍ਹਾਅ, ਅਮੀਰੀ – ਗਰੀਬੀ, ਸੁੱਖ – ਦੁੱਖ, ਸਫ਼ਲਤਾ – ਅਸਫ਼ਲਤਾ ਅਤੇ ਖਾਸ ਤੌਰ ‘ਤੇ ਔਖੀ ਘੜੀ ਸਮੇਂ ਸਾਨੂੰ ਆਪਣੇ ਆਪ ਨੂੰ ਸਥਿਰ ਬਣਾਈ ਰੱਖਣਾ ਚਾਹੀਦਾ ਹੈ, ਛੇਤੀ ਹੀ ਘਬਰਾ ਕੇ ਪੈਰ ਨਹੀਂ ਛੱਡ ਦੇਣੇ ਚਾਹੀਦੇ ਅਤੇ ਮਿਹਨਤ ਦਾ ਪੱਲੂ ਪਕੜੀ ਰੱਖਣਾ ਚਾਹੀਦਾ ਹੈ। ਸਿਆਣਿਆਂ ਵੱਲੋਂ ਕਿਹਾ ਵੀ ਗਿਆ ਹੈ, ” ਜੋ ਸਹਿ ਗਿਆ, ਉਹ ਰਹਿ ਗਿਆ।” ਕਈ ਗਿਆਨੋਂ – ਵਿਹੂਣੇ ਤੇ ਹੋਸ਼ੀ – ਵਿਰਤੀ ਵਾਲੇ ਔਖੇ ਸਮੇਂ, ਅਸਫਲਤਾ ਦੇ ਦੌਰ ਵਿੱਚ ਜਾਂ ਮਾੜੀ ਆਰਥਿਕ ਜਾਂ ਹੋਰ ਪ੍ਰਸਥਿਤੀ ਸਮੇਂ ਛੇਤੀ ਹੀ ਤ੍ਰਬਕ ਤੇ ਥਿੜਕ ਜਾਂਦੇ ਹਨ ਤੇ ਸਥਿਤੀ ਦਾ ਸਹੀ ਤਰ੍ਹਾਂ ਅਵਲੋਕਣ ਨਾ ਕਰਦੇ ਹੋਏ, ਸਮੱਸਿਆ ਤੋਂ ਘਬਰਾ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਕਰ ਬੈਠਦੇ ਹਨ, ਜੋ ਕਿ “ਬਣੇ ਰਹੋ” ਦੀ ਧਾਰਨਾ ਦੇ ਮਨਮਾਫਿਕ (ਅਨੂਕੂਲ) ਨਹੀਂ ਹੈ ਅਤੇ ਸਿਦਕ, ਸਿਰੜ ਤੇ ਸਹਿਣਸ਼ੀਲਤਾ ਜਿਹੇ ਅਦੁੱਤੀ ਗੁਣਾਂ ਦੇ ਬਰਖਿਲਾਫ (ਵਿਰੋਧੀ) ਪ੍ਰਸਥਿਤੀ ਹੋ ਨਿੱਬੜਦੀ ਹੈ। ਇਸ ਲਈ ਰੱਬ ਵਰਗੇ ਪਿਆਰੇ ਪਾਠਕੋ! ਜਿਸਨੇ ਵੀ ਜ਼ਿੰਦਗੀ ਦਾ ਇਹ ਭੇਦ (ਰਾਜ਼) ਸਮਝ ਲਿਆ ਅਤੇ ਇਸ ਅਨੁਸਾਰ ਆਪਣੇ – ਆਪ ਨੂੰ ਢਾਲ (ਬਦਲ /ਤਬਦੀਲ) ਕਰ ਲਿਆ, ਉਹੀ ਮਹਾਂਪੁਰਖ ਹੈ, ਉਹੀ ਸਮਝਦਾਰ ਤੇ ਸਿਆਣਾ ਵੀ ਹੈ। ਅਜਿਹਾ ਸਮਝਦਾਰ, ਸੰਘਰਸ਼ਸ਼ੀਲ ਤੇ ਸਿਰੜੀ ਮਨੁੱਖ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਨਾ ਘਬਰਾ ਕੇ, ਡਟ ਕੇ ਉਨ੍ਹਾਂ ਦਾ ਸਾਹਮਣਾ ਕਰਦਾ ਹੋਇਆ, ਮੰਜ਼ਿਲਾਂ ਸਰ ਕਰ ਲੈਂਦਾ ਹੈ ਤੇ ਇੱਕ ਦਿਨ ਸੰਸਾਰ ਵਿੱਚ ਨਾਮਣਾ ਖੱਟਦਾ ਹੈ ।..
https://www.samajweekly.com/%e0%a8%ac%e0%a8%a3%e0%a9%87-%e0%a8%b0%e0%a8%b9%e0%a9%8b/” ਬਣੇ ਰਹੋ “
ਵਡਾਲਾ ਗ੍ਰੰਥੀਆਂ, 20 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਸਰਕਾਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦੇ ਪਿ੍ੰਸੀਪਲ ਕੁਲਵੰਤ ਸਿੰਘ ਅਤੇ ਸਟਾਫ਼ ਵਲੋਂ ਵਾਤਾਵਰਣ ਨੂੰ ਬਚਾਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪਿ੍ੰਸੀਪਲ ਕੁਲਵੰਤ ਸਿੰਘ ਦੀ ਅਗਵਾਈ ਹੇਠ ਈਕੋ ਕਲੱਬ ਇੰਚਾਰਜ ਲੈਕ. ਰਾਮ ਲਾਲ ਦੀ ਦੇਖ-ਰੇਖ ਹੇਠ `ਜਿਹੜੀ ਧਰਤ ਦਾ ਖਾਈਏ, ਉਸ ਨੂੰ ਅੱਗ ਨੀ ਲਾਈਦੀ` ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ `ਚ ਵਿਦਿਆਰਥੀਆਂ ਵਲੋਂ ਜਿੱਥੇ ਵਾਤਾਵਰਣ ਨਾਲ ਸਬੰਧਤ ਬੈਨਰ ਫੜੇ ਹੋਏ ਸਨ, ਉਥੇ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਂਦੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ | ਇਸ ਮੌਕੇ ਸਮੱੁਚੇ ਸਟਾਫ਼ ਵੀ ਹਾਜ਼ਰ ਸੀ |..
http://beta.ajitjalandhar.com/news/20191021/12/2834793.cms#2834793ਪਰਾਲੀ ਨੂੰ ਅੱਗ ਲਗਾਉਣ ਵਿਰੁੱਧ ਕੱਢੀ ਜਾਗਰੂਕਤਾ ਰੈਲੀ
ਬਾਘਾਪੁਰਾਣਾ, 2 ਦਸੰਬਰ (ਬਲਰਾਜ ਸਿੰਗਲਾ)- ਬਾਘਾਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ ਦੇ ਪੁਨਰ ਨਿਰਮਾਣ ਦੌਰਾਨ ਚੱਲ ਰਹੇ ਗਰੇਡਰ ਹੇਠਾਂ ਆਉਣ ਕਾਰਨ ਇੱਕ ਬਜ਼ੁਰਗ ਔਰਤ ਗੁਰਨਾਮ ਕੌਰ ਪਤਨੀ ਸਵ. ਮੇਘਾ ਸਿੰਘ ਵਾਸੀ ਕੋਟਲਾ ਮਿਹਰ ਸਿੰਘ ਵਾਲਾ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਜਵਾਹਰ ਸਿੰਘ ਵਾਲਾ ਤੋਂ ਮੁੱਕਦੀ ਤੱਕ ਨਵੇਂ ਸਿਰਿਓਂ ਚੌੜੀ ਕਰਕੇ ਸੜਕ ਬਣਾਈ ਜਾ ਰਹੀ ਹੈ, ਜਿਸ ਦੇ ਉੱਪਰ ਗਰੇਡਰ ਚਲਾ ਰਹੇ ਚਾਲਕ ਦੀ ਬੇਧਿਆਨੀ ਸਦਕਾ ਬਜ਼ੁਰਗ ਔਰਤ ਗੁਰਨਾਮ ਕੌਰ ਬੁਰੀ ਤਰ੍ਹਾਂ ਕੁਚਲੀ ਗਈ। ਇਸ ਮਗਰੋਂ ਉਸ ਨੂੰ ਇੱਕ ਨਿੱਜੀ ਹਸਪਤਾਲ `ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।..
http://beta.ajitjalandhar.com/latestnews/2883773.cmsਨਵੀਂ ਬਣ ਰਹੀ ਸੜਕ `ਤੇ ਗਰੇਡਰ ਹੇਠਾਂ ਆਉਣ ਕਾਰਨ ਔਰਤ <b>ਦੀ</b> ਮੌਤ
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਗੁਰੂਆਂ ਦੀ ਨਗਰੀ ਵਜੋਂ ਜਾਣੀ ਜਾਂਦੀ ਅੰਮਿ੍ਤਸਰ ਦੀ ਪਵਿੱਤਰ ਧਰਤੀ ਦਾ ਇਤਿਹਾਸ ਨਾਲ ਬਹੁਤ ਹੀ ਗਹਿਰਾ ਸਬੰਧ ਹੈ | ਗੁਰਧਾਮਾਂ ਤੋਂ ਇਲਾਵਾ ਕਈ ਯਾਦਗਾਰਾਂ ਇਥੇ ਬਣੀਆਂ ਹਨ ਜਿਨ੍ਹਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਦੇਸ਼-ਵਿਦੇਸ਼ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ `ਚ ਸ਼ਰਧਾਲੂ ਤੇ ਸੈਲਾਨੀ ਇਸ ਧਰਤੀ `ਤੇ ਪੁੱਜਦੇ ਹਨ | ਭਾਵੇਂ ਕਿ ਸਰਕਾਰਾਂ, ਪ੍ਰਸ਼ਾਸਨ ਤੇ ਸੈਰ-ਸਪਾਟਾ ਵਿਭਾਗ ਵਲੋਂ ਇਸ ਨਗਰੀ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਥੇ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਨੂੰ ਹਰ ਸਹੂਲਤ ਉਪਲਬੱਧ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਇਹ ਸਾਰੇ ਹੀ ਉਨ੍ਹਾਂ ਨੂੰ ਮੁੱਢਲੀ ਸਹੂਲਤ ਆਵਾਜਾਈ ਦੇ ਸਾਧਨ ਉਪਲੱਬਧ ਕਰਵਾਉਣ ਵੱਲ ਕੋਈ ਧਿਆਨ ਨਹੀਂ ਜਿਸ ਕਰ ਕੇ ਇਨ੍ਹਾਂ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਈਕੋ-ਰਿਕਸ਼ਾ, ਟੈਕਸੀਆਂ ਤੇ ਆਟੋ-ਰਿਕਸ਼ਾ ਚਾਲਕਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਥੇ ਹੀ ਬੱਸ ਨਹੀਂ ਇਨ੍ਹਾਂ ਦੀ ਜੇਬ ਹੌਲੀ ਕਰਨ ਲਈ ਆਵਾਜਾਈ ਸਾਧਨਾਂ ਵਾਲੇ ਉਨ੍ਹਾਂ ਨੂੰ ਰਸਤਿਆਂ ਦੀਆਂ ਉਲਝਣਾਂ `ਚ ਵੀ ਪਾਈ ਰੱਖਦੇ ਹਨ | ਜਿਸ ਨਾਲ ਸੈਲਾਨੀਆਂ ਦੀ ਜੇਬ `ਤੇ ਡਾਕਾ ਪੈਣ ਦੇ ਨਾਲ-ਨਾਲ ਉਨ੍ਹਾਂ ਨੂੰ ਖੱਜਲ-ਖ਼ੁਆਰ ਵੀ ਹੋਣਾ ਪੈਂਦਾ ਹੈ | ਪਿਛਲੇ ਇਕ ਦਹਾਕੇ ਤੋਂ ਇਸ ਨਗਰੀ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੇ ਨਾਂਅ `ਤੇ ਇਸ ਨਗਰੀ `ਚ ਸੈਲਾਨੀਆਂ ਲਈ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਨੇੜੇ ਗੋਲਡਨ ਟੈਂਪਲ ਵਿਆਖਿਆ ਕੇਂਦਰ, ਪਾਰਟੀਸ਼ਨ ਮਿਊਜ਼ੀਅਮ ਦੇਖਣ ਲਈ ਖੋਲੇ੍ਹ ਗਏ, ਪਰ ਮੁੱਢਲੀ ਜ਼ਿੰਮੇਵਾਰੀ ਆਵਾਜਾਈ ਸਾਧਨ ਮੁਹੱਈਆ ਕਰਵਾਉਣ `ਚ ਸਰਕਾਰਾਂ, ਸੈਰ-ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਸਾਬਤ ਹੋਇਆ ਹੈ | ਜਿਸ ਕਰ ਕੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਈਕੋ ਰਿਕਸ਼ਾ ਚਾਲਕਾਂ, ਆਟੋ ਰਿਕਸ਼ਾ, ਟੈਕਸੀਆਂ ਵਾਲਿਆਂ ਹੱਥੋ ਖੁੱਲ੍ਹ ਕੇ ਲੁੱਟ ਹੁੰਦੀ ਹੈ | ਇਹ ਈਕੋ ਰਿਕਸ਼ਾ, ਆਟੋ ਰਿਕਸ਼ਾ ਤੇ ਟੈਕਸੀ ਚਾਲਕ ਇਨ੍ਹਾਂ ਸੈਲਾਨੀਆਂ ਤੋਂ ਕਿਲੋਮੀਟਰ ਦੇ ਹਿਸਾਬ ਨਾਲ ਨਹੀਂ ਬਲਕਿ ਮੂੰਹ ਮੰਗੇ ਪੈਸੇ ਮੰਗਦੇ ਹਨ | ਉਨ੍ਹਾਂ ਕੋਲੋਂ 20-30 ਦੇ ਕਿਰਾਏ ਦੀ ਜਗ੍ਹਾ `ਤੇ ਉਨ੍ਹਾਂ ਨੂੰ ਉਲਝਾ ਕੇ 200 ਤੋਂ ਲੈ ਕੇ 500 ਰੁਪਏ ਤੱਕ ਵਸੂਲ ਕਰ ਲੈਂਦੇ ਹਨ |..
http://beta.ajitjalandhar.com/news/20200201/13/2953300.cms#2953300ਸੈਰ-ਸਪਾਟੇ ਵਜੋਂ ਵਿਕਸਿਤ ਗੁਰੂ ਨਗਰੀ `ਚ ਆਉਣ ਵਾਲੇ ਸੈਲਾਨੀਆਂ ਨੂੰ ਨਹੀਂ ਮਿਲ ਰਹੀ ਮੁੱਢਲੀ ਸੇਵਾ
ਅੰਮਿ੍ਤਸਰ, 31 ਜਨਵਰੀ (ਹਰਮਿੰਦਰ ਸਿੰਘ)-ਗੁਰੂਆਂ ਦੀ ਨਗਰੀ ਵਜੋਂ ਜਾਣੀ ਜਾਂਦੀ ਅੰਮਿ੍ਤਸਰ ਦੀ ਪਵਿੱਤਰ ਧਰਤੀ ਦਾ ਇਤਿਹਾਸ ਨਾਲ ਬਹੁਤ ਹੀ ਗਹਿਰਾ ਸਬੰਧ ਹੈ | ਗੁਰਧਾਮਾਂ ਤੋਂ ਇਲਾਵਾ ਕਈ ਯਾਦਗਾਰਾਂ ਇਥੇ ਬਣੀਆਂ ਹਨ ਜਿਨ੍ਹਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਦੇਸ਼-ਵਿਦੇਸ਼ ਤੋਂ ਹਰ ਰੋਜ਼ ਲੱਖਾਂ ਦੀ ਗਿਣਤੀ `ਚ ਸ਼ਰਧਾਲੂ ਤੇ ਸੈਲਾਨੀ ਇਸ ਧਰਤੀ `ਤੇ ਪੁੱਜਦੇ ਹਨ | ਭਾਵੇਂ ਕਿ ਸਰਕਾਰਾਂ, ਪ੍ਰਸ਼ਾਸਨ ਤੇ ਸੈਰ-ਸਪਾਟਾ ਵਿਭਾਗ ਵਲੋਂ ਇਸ ਨਗਰੀ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਥੇ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਨੂੰ ਹਰ ਸਹੂਲਤ ਉਪਲਬੱਧ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਹ ਹੈ ਕਿ ਇਹ ਸਾਰੇ ਹੀ ਉਨ੍ਹਾਂ ਨੂੰ ਮੁੱਢਲੀ ਸਹੂਲਤ ਆਵਾਜਾਈ ਦੇ ਸਾਧਨ ਉਪਲੱਬਧ ਕਰਵਾਉਣ ਵੱਲ ਕੋਈ ਧਿਆਨ ਨਹੀਂ ਜਿਸ ਕਰ ਕੇ ਇਨ੍ਹਾਂ ਸੈਲਾਨੀਆਂ ਤੇ ਸ਼ਰਧਾਲੂਆਂ ਨੂੰ ਈਕੋ-ਰਿਕਸ਼ਾ, ਟੈਕਸੀਆਂ ਤੇ ਆਟੋ-ਰਿਕਸ਼ਾ ਚਾਲਕਾਂ ਦੀ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਥੇ ਹੀ ਬੱਸ ਨਹੀਂ ਇਨ੍ਹਾਂ ਦੀ ਜੇਬ ਹੌਲੀ ਕਰਨ ਲਈ ਆਵਾਜਾਈ ਸਾਧਨਾਂ ਵਾਲੇ ਉਨ੍ਹਾਂ ਨੂੰ ਰਸਤਿਆਂ ਦੀਆਂ ਉਲਝਣਾਂ `ਚ ਵੀ ਪਾਈ ਰੱਖਦੇ ਹਨ | ਜਿਸ ਨਾਲ ਸੈਲਾਨੀਆਂ ਦੀ ਜੇਬ `ਤੇ ਡਾਕਾ ਪੈਣ ਦੇ ਨਾਲ-ਨਾਲ ਉਨ੍ਹਾਂ ਨੂੰ ਖੱਜਲ-ਖ਼ੁਆਰ ਵੀ ਹੋਣਾ ਪੈਂਦਾ ਹੈ | ਪਿਛਲੇ ਇਕ ਦਹਾਕੇ ਤੋਂ ਇਸ ਨਗਰੀ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਦੇ ਨਾਂਅ `ਤੇ ਇਸ ਨਗਰੀ `ਚ ਸੈਲਾਨੀਆਂ ਲਈ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਨੇੜੇ ਗੋਲਡਨ ਟੈਂਪਲ ਵਿਆਖਿਆ ਕੇਂਦਰ, ਪਾਰਟੀਸ਼ਨ ਮਿਊਜ਼ੀਅਮ ਦੇਖਣ ਲਈ ਖੋਲੇ੍ਹ ਗਏ, ਪਰ ਮੁੱਢਲੀ ਜ਼ਿੰਮੇਵਾਰੀ ਆਵਾਜਾਈ ਸਾਧਨ ਮੁਹੱਈਆ ਕਰਵਾਉਣ `ਚ ਸਰਕਾਰਾਂ, ਸੈਰ-ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਸਾਬਤ ਹੋਇਆ ਹੈ | ਜਿਸ ਕਰ ਕੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਈਕੋ ਰਿਕਸ਼ਾ ਚਾਲਕਾਂ, ਆਟੋ ਰਿਕਸ਼ਾ, ਟੈਕਸੀਆਂ ਵਾਲਿਆਂ ਹੱਥੋ ਖੁੱਲ੍ਹ ਕੇ ਲੁੱਟ ਹੁੰਦੀ ਹੈ | ਇਹ ਈਕੋ ਰਿਕਸ਼ਾ, ਆਟੋ ਰਿਕਸ਼ਾ ਤੇ ਟੈਕਸੀ ਚਾਲਕ ਇਨ੍ਹਾਂ ਸੈਲਾਨੀਆਂ ਤੋਂ ਕਿਲੋਮੀਟਰ ਦੇ ਹਿਸਾਬ ਨਾਲ ਨਹੀਂ ਬਲਕਿ ਮੂੰਹ ਮੰਗੇ ਪੈਸੇ ਮੰਗਦੇ ਹਨ | ਉਨ੍ਹਾਂ ਕੋਲੋਂ 20-30 ਦੇ ਕਿਰਾਏ ਦੀ ਜਗ੍ਹਾ `ਤੇ ਉਨ੍ਹਾਂ ਨੂੰ ਉਲਝਾ ਕੇ 200 ਤੋਂ ਲੈ ਕੇ 500 ਰੁਪਏ ਤੱਕ ਵਸੂਲ ਕਰ ਲੈਂਦੇ ਹਨ |..
http://beta.ajitjalandhar.com/news/20200201/13/2953300.cms#2953300ਸੈਰ-ਸਪਾਟੇ ਵਜੋਂ ਵਿਕਸਿਤ ਗੁਰੂ ਨਗਰੀ `ਚ ਆਉਣ ਵਾਲੇ ਸੈਲਾਨੀਆਂ ਨੂੰ ਨਹੀਂ ਮਿਲ ਰਹੀ ਮੁੱਢਲੀ ਸੇਵਾ


Related Searches

Video Searches



ਮਹਿਲਾਵਾਂ ਨੇ ਬਣਾਈ 7 ਫੁੱਟ ਦੀ ਈਕੋ ਫ੍ਰੈਂਡਲੀ ਰੱਖੜੀ

ਮਹਿਲਾਵਾਂ ਨੇ ਬਣਾਈ 7 ਫੁੱਟ ਦੀ ਰੱਖੜੀ, ਬੰਨ੍ਹੀ ਹਨੂੰਮਾਨ ਜੀ ਦੇ ਗੁੱਟ ‘ਤੇ

Bhagwan Hanuman ਲਈ ਬਣਾਈ 7 ਫੁੱਟ ਦੀ Eco-Friendly ਰੱਖੜੀ | ABP Sanjha

ਭੈਣਾਂ ਨੇ ਆਪਣੇ ਭਰਾ ਨੂੰ ਬੰਨ੍ਹੀ 7 ਫੁੱਟ ਲੰਮੀ ਰੱਖੜੀ, ਸੁਣੋ ਕੀ ਹੈ ਖਾਸ ਵਜ੍ਹਾ

ਕੋਰੋਨਾ ਕਾਲ `ਚ ਬਣਾਈ `ਆਰਗੈਨਿਕ ਰਖੜੀ, ਪਲਾਸਟਿਕ ਤੋਂ ਦਿਵਾਏਗੀ ਨਿਜਾਤ

Song Searches



Find Latest Petrol Diesel Price

ਜ਼ਹਿਰੀਲੀ ਸ਼ਰਾਬ ਕਾਂਡ ਤੇ ਬੀਜੇਪੀ ਦਾ ਸੂਬੇ ਭਰ ਚ ਹੱਲਾ ਬੋਲ, 300 ਫੁੱਟ ਲੰਮੇ ਝੰਡੇ ਨਾਲ ਸੜਕ ਤੇ ਉਤਰੇ ਭਾਜਪਾਈ
https://allpunjab.in/Videos/Play?q=ਜ਼ਹਿਰੀਲੀ ਸ਼ਰਾਬ ਕਾਂਡ ਤੇ ਬੀਜੇਪੀ ਦਾ ਸੂਬੇ ਭਰ ਚ ਹੱਲਾ ਬੋਲ, 300 ਫੁੱਟ ਲੰਮੇ ਝੰਡੇ ਨਾਲ ਸੜਕ ਤੇ ਉਤਰੇ ਭਾਜਪਾਈ
ਮਨਜੀਤ ਜੀ.ਕੇ ਦਾ ਧਮਾਕੇਦਾਰ Interview, ਅਕਾਲੀਆਂ ਦੀ ਬਣਾਈ ਰੇਲ੍ਹ, ਇੱਕ-ਇੱਕ ਗੱਲ ਸੁਣਨ ਵਾਲੀ
https://allpunjab.in/Videos/Play?q=ਮਨਜੀਤ ਜੀ.ਕੇ ਦਾ ਧਮਾਕੇਦਾਰ Interview, ਅਕਾਲੀਆਂ ਦੀ ਬਣਾਈ ਰੇਲ੍ਹ, ਇੱਕ-ਇੱਕ ਗੱਲ ਸੁਣਨ ਵਾਲੀ
ਵਾਪਰਿਆ ਭਿਆਨਕ ਸੜਕੀ ਹਾਦਸਾ, ਭੋਗ ‘ਚ ਸ਼ਾਮਿਲ ਹੋਣ ਜਾ ਰਹੀਆਂ ਮਹਿਲਾਵਾਂ ਜਖਮੀ
https://allpunjab.in/Videos/Play?q=ਵਾਪਰਿਆ ਭਿਆਨਕ ਸੜਕੀ ਹਾਦਸਾ, ਭੋਗ ‘ਚ ਸ਼ਾਮਿਲ ਹੋਣ ਜਾ ਰਹੀਆਂ ਮਹਿਲਾਵਾਂ ਜਖਮੀ
ਮਹਿਲਾਵਾਂ ਨਾਲ Rape ਕਰ M.M.S ਬਨਾਉਣ ਵਾਲਾ ਬਾਬਾ ਕਾਬੂ,ਹੋਇਆ ਪਰਦਾਫਾਸ਼
https://allpunjab.in/Videos/Play?q=ਮਹਿਲਾਵਾਂ ਨਾਲ Rape ਕਰ M.M.S ਬਨਾਉਣ ਵਾਲਾ ਬਾਬਾ ਕਾਬੂ,ਹੋਇਆ ਪਰਦਾਫਾਸ਼
ਨਿੱਜੀ ਫਾਇਨਾਂਸ ਕੰਪਨੀਆਂ ਖਿਲਾਫ ਮਹਿਲਾਵਾਂ ਨੇ ਖੋਲਿਆ ਮੋਰਚਾ
https://allpunjab.in/Videos/Play?q=ਨਿੱਜੀ ਫਾਇਨਾਂਸ ਕੰਪਨੀਆਂ ਖਿਲਾਫ ਮਹਿਲਾਵਾਂ ਨੇ ਖੋਲਿਆ ਮੋਰਚਾ
ਸੰਗਰੂਰ `ਚ ਕੋਰੋਨਾ ਪੀੜਤ 3 ਮਹਿਲਾਵਾਂ ਦੀ ਹੋਈ ਮੌਤ
https://allpunjab.in/Videos/Play?q=ਸੰਗਰੂਰ `ਚ ਕੋਰੋਨਾ ਪੀੜਤ 3 ਮਹਿਲਾਵਾਂ ਦੀ ਹੋਈ ਮੌਤ
ਪਾਸ਼ ਇਲਾਕੇ `ਚ ਨਰਕ ਭਰੀ ਜ਼ਿੰਦਗੀ, 7-7 ਫੁੱਟ ਖੜਾ ਪਾਣੀ, ਘਰਾਂ `ਚ ਨਿਕਲ ਰਹੇ ਜ਼ਹਿਰੀਲੇ ਜਾਨਵਰ
https://allpunjab.in/Videos/Play?q=ਪਾਸ਼ ਇਲਾਕੇ `ਚ ਨਰਕ ਭਰੀ ਜ਼ਿੰਦਗੀ, 7-7 ਫੁੱਟ ਖੜਾ ਪਾਣੀ, ਘਰਾਂ `ਚ ਨਿਕਲ ਰਹੇ ਜ਼ਹਿਰੀਲੇ ਜਾਨਵਰ
ਘਰੋਂ ਬਾਹਰ ਨਾ ਨਿਕਲਣ ਮਹਿਲਾਵਾਂ, ਕਿਉਂਕਿ ਪੁਲਿਸ ਸੁੱਤੀ ਹੋਈ ਤੇ ਚੋਰ-ਲੁਟੇਰੇ `ਲੁੱਟ` ਰਹੇ ਨੇ...
https://allpunjab.in/Videos/Play?q=ਘਰੋਂ ਬਾਹਰ ਨਾ ਨਿਕਲਣ ਮਹਿਲਾਵਾਂ, ਕਿਉਂਕਿ ਪੁਲਿਸ ਸੁੱਤੀ ਹੋਈ ਤੇ ਚੋਰ-ਲੁਟੇਰੇ `ਲੁੱਟ` ਰਹੇ ਨੇ...
Evening Bulletin | Moga ਚ 34 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ ,ਖੁਦਕੁਸ਼ੀ ਤੋਂ ਪਹਿਲਾਂ ਮੋਬਾਈਲ ਤੇ ਬਣਾਈ ਵੀਡੀਓ
https://allpunjab.in/Videos/Play?q=Evening Bulletin | Moga ਚ 34 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ ,ਖੁਦਕੁਸ਼ੀ ਤੋਂ ਪਹਿਲਾਂ ਮੋਬਾਈਲ ਤੇ ਬਣਾਈ ਵੀਡੀਓ
Breaking : Russia ਨੇ ਬਣਾਈ ਪਹਿਲੀ Corona Vaccine | ABP Sanjha
https://allpunjab.in/Videos/Play?q=Breaking : Russia ਨੇ ਬਣਾਈ ਪਹਿਲੀ Corona Vaccine | ABP Sanjha



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3