Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 957 results found ! (0.105 Sec)

ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha ▶ 1:11 ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
ਸੜਕ ਕਿਨਾਰੇ ਖੜੇ ਵਾਹਨ ਖਾਈ `ਚ ਡਿੱਗੇ | ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha, the juggernaut in journalism is a leading 24x7 Punjabi channel operating in Ca.....
https://www.youtube.com/watch?v=Ibk04LF02P4
ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ। ਫੈਸਲੇ ਅਨੁਸਾਰ ਕਣਕ ਅਤੇ ਜੌਂ ਦੇ ਮੁੱਲ ਵਿਚ 85 ਰੁਪਏ ਫੀ ਕੁਇੰਟਲ, ਸਫੈਦ ਸਰੋਂ ਤੇ ਸਰੋਂ ਦੇ ਤੇਲ ਦੇ ਭਾਅ ਵਿਚ 225, ਛੋਲਿਆਂ ਦੇ 255 ਅਤੇ ਮਸੂਰ ਦੀ ਦਾਲ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 325 ਰੁਪਏ ਫੀ ਕੁਇੰਟਲ ਦਾ ਵਾਧਾ ਕਰਨ ਦੀ ਪ੍ਰਵਾਨਗੀ ਦਿੱਤੀ ਹੈ।..
https://www.samajweekly.com/%e0%a8%95%e0%a9%87%e0%a8%82%e0%a8%a6%e0%a8%b0-%e0%a8%b8%e0%a8%b0%e0%a8%95%e0%a8%be%e0%a8%b0-%e0%a8%a8%e0%a9%87-%e0%a8%95%e0%a8%a3%e0%a8%95-%e0%a8%a4%e0%a9%87-%e0%a8%b9%e0%a8%be%e0%a9%9c%e0%a9%80/ਫਸਲਾਂ <b>ਦੇ</b> ਭਾਅ <b>ਵਧਾਏ</b>
ਨਵਾਂ ਸ਼ਹਿਰ, 29 ਫਰਵਰੀ (ਹਰਵਿੰਦਰ ਸਿੰਘ)- ਬੀਤੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਸਵੇਰੇ ਨਵਾਂਸ਼ਹਿਰ ਵਿਖੇ ਗੜੇਮਾਰੀ ਹੋਈ। ਜਿਸ ਕਾਮ ਮੌਸਮ ਠੰਡਾ ਹੋ ਗਿਆ ਹੈ।..
http://beta.ajitjalandhar.com/news/20200229/51/2987612.cms#2987612ਨਵਾਂ ਸ਼ਹਿਰ `ਚ ਹੋਈ ਗੜੇਮਾਰੀ
ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।..
http://www.dailypunjabtimes.com/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%ac%e0%a8%9c%e0%a8%9f-%e0%a8%85%e0%a9%b1%e0%a8%9c/ਮੋਦੀ ਸਰਕਾਰ ਦਾ ਬਜਟ ਅੱਜ
ਚਾਰ ਮਹੀਨਿਆਂ ਦੀ ਅੱਗ `ਚ ਝੁਲਸੇ ਆਸਟ੍ਰੇਲੀਆ ਦਾ ਦਰਦ ਅਜੇ ਘੱਟ ਨਹੀਂ ਸੀ ਹੋਇਆ ਕਿ... ਹੁਣ ਹਨੇਰੀ-ਤੂਫਾਨ ਤੇ ਗੜਿਆਂ ਨੇ ਇਥੇ ਕਹਿਰ ਮਚਾ ਦਿੱਤਾ ਐ... ਕਿਤੇ ਮੀਂਹ ਗੜ੍ਹਿਆਂ ਤੇ ਕਿਤੇ ਧੂੜ ਭਰੇ ਤੂਫਾਨ ਨੇ ਤ੍ਰਾਹੀ-ਤ੍ਰਾਹੀ ਮਚਾ ਦਿੱਤੀ ਐ ... .....
https://allpunjab.in/Videos/Play?q=Australia `ਤੇ ਮੁੜ ਕੁਦਰਤ ਦਾ ਕਹਿਰ!Australia `ਤੇ ਮੁੜ ਕੁਦਰਤ ਦਾ ਕਹਿਰ!
Punjabkesari a Hindi news portal brings breaking India and world news in Hindi. Get latest news headlines, top news stories, business news, political crime news, local news, sports news etc...
https://jagbani.punjabkesari.in/punjab/news/water-bodies-in-the-city-due-to-rain-907837<b>ਮੀਂਹ</b> ਕਾਰਨ ਸ਼ਹਿਰ ’ਚ ਜਲ-ਥਲ
#DailyAjit #Punjab #Weatherforecasting ਲੁਧਿਆਣਾ : 4 ਜੁਲਾਈ ਤੋਂ ਪਏਗਾ ਪੰਜਾਬ `ਚ ਮੀਂਹ - ਮੌਸਮ ਵਿਭਾਗ #ludhiana #weather #rain Click on the Subscribe button to subscr.....
https://allpunjab.in/Videos/Play?q=WeatherForecasting : Rains in Punjab from July 4WeatherForecasting : Rains in Punjab from July 4
ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ ਸਬਜ਼ੀਆਂ, ਦੇਖੋ ਕਿਵੇਂ ਹੁੰਦੀਆਂ ਤਿਆਰ... #DailyPostPunjabi For More updates subscribe us by click on above Re.....
https://allpunjab.in/Videos/Play?q=ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ ਸਬਜ਼ੀਆਂ, ਦੇਖੋ ਕਿਵੇਂ ਹੁੰਦੀਆਂ ਤਿਆਰ...ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ <b>ਸਬਜ਼ੀਆਂ</b>, <b>ਦੇ</b>ਖੋ ਕਿਵੇਂ ਹੁੰਦੀਆਂ ਤਿਆਰ...
#DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For lates.....
https://allpunjab.in/Videos/Play?q=ਵੇਖੋ, ਕਿਵੇਂ ਕੈਲਗਰੀ `ਚ ਆਏ ਮੀਂਹ ਅਤੇ ਗੜੇਮਾਰੀ ਨੇ ਕੀਤਾ ਭਾਰੀ ਨੁਕਸਾਨਵੇਖੋ, ਕਿਵੇਂ ਕੈਲਗਰੀ `ਚ ਆਏ <b>ਮੀਂਹ</b> ਅਤੇ ਗੜੇਮਾਰੀ <b>ਨੇ</b> ਕੀਤਾ ਭਾਰੀ ਨੁਕਸਾਨ
ਬਲਾਚੌਰ, 21 ਅਕਤੂਬਰ (ਦੀਦਾਰ ਸਿੰਘ)-ਵਿੱਤੀ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਸਾਡਾ ਮੁੱਖ ਉਦੇਸ਼ ਹੈ | ਇਹ ਵਿਚਾਰ ਅਰੋੜਾ ਪੀ.ਪੀ ਹੈਲਪਿੰਗ ਹੈਂਡਜ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਗਰਮ ਪ੍ਰਬੰਧਕ ਹਿਤੇਸ਼ ਅਰੋੜਾ ਨੇ ਪਿੰਡ ਘਮੌਰ ਵਿਖੇ ਚੈਨ ਸਿੰਘ ਨਾਮੀ ਇਕ ਬਜ਼ੁਰਗ ਜਿਸ ਦਾ ਬਰਸਾਤਾਂ ਦੌਰਾਨ ਘਰ ਢਹਿ ਢੇਰੀ ਹੋ ਗਿਆ ਸੀ, ਨੂੰ ਜਥੇਬੰਦੀ ਅਤੇ ਪਿੰਡ ਦੇ ਸਹਿਯੋਗ ਨਾਲ ਨਵ ਉਸਾਰੀ ਕਰਨ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਸਪੁੱਤਰ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਵਿਚ ਸਿਰਫ਼ ਦੋ ਹੀ ਕਮਰੇ ਹਨ | ਇਕ ਕਮਰੇ ਵਿਚ ਉਸ ਦੀ ਵਿਧਵਾ ਨੂੰ ਹ ਤੇ ਪੰਜ ਬੱਚੇ ਰਹਿੰਦੇ ਹਨ ਅਤੇ ਦੂਸਰਾ ਕਮਰਾ ਜਿਸ ਵਿਚ ਬਜ਼ੁਰਗ ਚੈਨ ਸਿੰਘ ਰਹਿੰਦਾ ਸੀ, ਮੀਂਹ ਦੌਰਾਨ ਢਹਿ ਢੇਰੀ ਹੋ ਗਿਆ ਸੀ ਅਤੇ ਮਜਬੂਰਨ ਉਹ ਪਸ਼ੂਆਂ ਵਾਲੇ ਕਮਰੇ ਵਿਚ ਦਿਨ ਕਟੀ ਕਰਦਾ ਸੀ | ਇਸ ਸੰਬਧੀ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਜਿੱਥੇ ਕਮਰੇ ਦੀ ਨਵ ਉਸਾਰੀ ਦਾ ਜਦੋਂ ਜ਼ਿੰਮਾ ਲਿਆ ਤਾਂ ਪਿੰਡ ਦੇ ਉੱਦਮੀ ਨੌਜਵਾਨਾਂ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਵਲੋਂ ਦਿੱਤੇ ਸਹਿਯੋਗ ਸਦਕਾ ਇਹ ਕੰਮ ਦਿਨਾਂ ਵਿਚ ਨੇਪਰੇ ਚੜ੍ਹ ਗਿਆ | ਉਨ੍ਹਾਂ ਦੱਸਿਆ ਕਿ ਉਹ ਹਰ ਮਹੀਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ | ਇਸ ਮੌਕੇ ਅਰੋੜਾ ਦੇ ਸਾਥੀ ਸੁਖਵੰਤ ਸਿੰਘ ਖ਼ਾਲਸਾ, ਸੈਂਡੀ ਰਾਮਗੜ੍ਹੀਆ, ਪੰਥਕ ਆਗੂ ਜਥੇਦਾਰ ਬਲਵੀਰ ਸਿੰਘ ਘਮੌਰ, ਗਿਆਨੀ ਅਵਤਾਰ ਸਿੰਘ, ਸਤਨਾਮ ਸਿੰਘ ਚਾਹਲ, ਰਮਨਦੀਪ ਦੀ ਗੈਰੀ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਦੇ ਅਹੁਦੇਦਾਰ ਹਾਜ਼ਰ ਸਨ |..
http://beta.ajitjalandhar.com/news/20191022/11/2836454.cms#2836454ਲੋੜਵੰਦ ਲੋਕਾਂ ਦੀ ਮਦਦ ਕਰਨਾ ਪੀ.ਪੀ. ਹੈਲਪਿੰਗ ਹੈਂਡਜ਼ ਦਾ ਮੁੱਖ ਉ<b>ਦੇ</b>ਸ਼-ਹਿਤੇਸ਼ ਅਰੋੜਾ
ਬਲਾਚੌਰ, 21 ਅਕਤੂਬਰ (ਦੀਦਾਰ ਸਿੰਘ)-ਵਿੱਤੀ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਕਰਨਾ ਸਾਡਾ ਮੁੱਖ ਉਦੇਸ਼ ਹੈ | ਇਹ ਵਿਚਾਰ ਅਰੋੜਾ ਪੀ.ਪੀ ਹੈਲਪਿੰਗ ਹੈਂਡਜ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਗਰਮ ਪ੍ਰਬੰਧਕ ਹਿਤੇਸ਼ ਅਰੋੜਾ ਨੇ ਪਿੰਡ ਘਮੌਰ ਵਿਖੇ ਚੈਨ ਸਿੰਘ ਨਾਮੀ ਇਕ ਬਜ਼ੁਰਗ ਜਿਸ ਦਾ ਬਰਸਾਤਾਂ ਦੌਰਾਨ ਘਰ ਢਹਿ ਢੇਰੀ ਹੋ ਗਿਆ ਸੀ, ਨੂੰ ਜਥੇਬੰਦੀ ਅਤੇ ਪਿੰਡ ਦੇ ਸਹਿਯੋਗ ਨਾਲ ਨਵ ਉਸਾਰੀ ਕਰਨ ਉਪਰੰਤ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਬਜ਼ੁਰਗ ਦੇ ਸਪੁੱਤਰ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਵਿਚ ਸਿਰਫ਼ ਦੋ ਹੀ ਕਮਰੇ ਹਨ | ਇਕ ਕਮਰੇ ਵਿਚ ਉਸ ਦੀ ਵਿਧਵਾ ਨੂੰ ਹ ਤੇ ਪੰਜ ਬੱਚੇ ਰਹਿੰਦੇ ਹਨ ਅਤੇ ਦੂਸਰਾ ਕਮਰਾ ਜਿਸ ਵਿਚ ਬਜ਼ੁਰਗ ਚੈਨ ਸਿੰਘ ਰਹਿੰਦਾ ਸੀ, ਮੀਂਹ ਦੌਰਾਨ ਢਹਿ ਢੇਰੀ ਹੋ ਗਿਆ ਸੀ ਅਤੇ ਮਜਬੂਰਨ ਉਹ ਪਸ਼ੂਆਂ ਵਾਲੇ ਕਮਰੇ ਵਿਚ ਦਿਨ ਕਟੀ ਕਰਦਾ ਸੀ | ਇਸ ਸੰਬਧੀ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਜਿੱਥੇ ਕਮਰੇ ਦੀ ਨਵ ਉਸਾਰੀ ਦਾ ਜਦੋਂ ਜ਼ਿੰਮਾ ਲਿਆ ਤਾਂ ਪਿੰਡ ਦੇ ਉੱਦਮੀ ਨੌਜਵਾਨਾਂ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਵਲੋਂ ਦਿੱਤੇ ਸਹਿਯੋਗ ਸਦਕਾ ਇਹ ਕੰਮ ਦਿਨਾਂ ਵਿਚ ਨੇਪਰੇ ਚੜ੍ਹ ਗਿਆ | ਉਨ੍ਹਾਂ ਦੱਸਿਆ ਕਿ ਉਹ ਹਰ ਮਹੀਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ | ਇਸ ਮੌਕੇ ਅਰੋੜਾ ਦੇ ਸਾਥੀ ਸੁਖਵੰਤ ਸਿੰਘ ਖ਼ਾਲਸਾ, ਸੈਂਡੀ ਰਾਮਗੜ੍ਹੀਆ, ਪੰਥਕ ਆਗੂ ਜਥੇਦਾਰ ਬਲਵੀਰ ਸਿੰਘ ਘਮੌਰ, ਗਿਆਨੀ ਅਵਤਾਰ ਸਿੰਘ, ਸਤਨਾਮ ਸਿੰਘ ਚਾਹਲ, ਰਮਨਦੀਪ ਦੀ ਗੈਰੀ ਅਤੇ ਜੈ ਮਾਤਾ ਨੈਣਾਂ ਦੇਵੀ ਵੈੱਲਫੇਅਰ ਕਲੱਬ ਘਮੌਰ ਦੇ ਅਹੁਦੇਦਾਰ ਹਾਜ਼ਰ ਸਨ |..
http://beta.ajitjalandhar.com/news/20191022/11/2836454.cms#2836454ਲੋੜਵੰਦ ਲੋਕਾਂ ਦੀ ਮਦਦ ਕਰਨਾ ਪੀ.ਪੀ. ਹੈਲਪਿੰਗ ਹੈਂਡਜ਼ ਦਾ ਮੁੱਖ ਉ<b>ਦੇ</b>ਸ਼-ਹਿਤੇਸ਼ ਅਰੋੜਾ


Related Searches

Video Searches



ਮੀਂਹ ਨੇ ਵਧਾਏ ਸਬਜ਼ੀਆਂ ਦੇ ਰੇਟ

ਭਾਰੀ ਮੀਂਹ ਨੇ ਸਬਜ਼ੀਆਂ ਦੇ ਭਾਅ ਚਾੜੇ ਆਸਮਾਨ...

ਮੀਂਹ ਤੇ ਭਾਰਤ ਬੰਦ ਦੇ ਸੱਦੇ ਨਾਲ ਸਬਜ਼ੀਆਂ ਦੀ ਸਪਲਾਈ `ਤੇ ਵੀ ਅਸਰ | TV Punjab

ਮੀਂਹ ਤੋਂ ਬਾਅਦ ਵਧੇ ਸਬਜ਼ੀਆਂ ਦੇ ਭਾਅ, ਲੋਕ ਹੋਏ ਪਰੇਸ਼ਾਨ | News 18 Live

ਮੀਂਹ ਕਾਰਨ ਫ਼ਸਲਾਂ ਸਮੇਤ ਸਬਜ਼ੀਆਂ ਵੀ ਹੋਈਆਂ ਖ਼ਰਾਬ, ਕੀਮਤਾਂ ਅਸਮਾਨੀ ਚੜ੍ਹੀਆਂ

Song Searches



Find Latest Petrol Diesel Price

ਭਾਰੀ ਮੀਂਹ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
http://beta.ajitjalandhar.com/news/20200904/9/3166743.cms#3166743
ਕਈ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ਵਲੋਂ ਸਰਕਾਰੀ ਹੁਕਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ
http://beta.ajitjalandhar.com/news/20200824/8/3155805.cms#3155805
ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
https://allpunjab.in/Videos/Play?q=ਜੰਮੂ ਕਸ਼ਮੀਰ ’ਚ ਮੁਸੀਬਤ ਦਾ ਮੀਂਹ | ABP Sanjha
ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
https://allpunjab.in/Videos/Play?q=ਮੀਂਹ ਤੋਂ ਬਾਅਦ ਪਾਕਿਸਤਾਨ ਏਅਰਪੋਰਟ ਦੀ ਚਾਈਨੀਜ਼ ਟੈਕਨਾਲਜੀ ਨਾਲ ਬਣੀ ਛੱਤ ਖਿਲਰੀ
ਪੰਜਾਬ ਚ ਕੋਰੋਨਾ ਟੈਸਟਿੰਗ ਦੇ ਰੇਟ ਕੀਤੇ ਤੈਅ , Chief Secretary Vini Mahajan ਨੇ ਦਿੱਤੀ ਜਾਣਕਾਰੀ
https://allpunjab.in/Videos/Play?q=ਪੰਜਾਬ ਚ ਕੋਰੋਨਾ ਟੈਸਟਿੰਗ ਦੇ ਰੇਟ ਕੀਤੇ ਤੈਅ , Chief Secretary Vini Mahajan ਨੇ ਦਿੱਤੀ ਜਾਣਕਾਰੀ
Gujrat ਦੇ Surat ਚ ਮੀਂਹ ਨਾਲ ਹਾਹਾਕਾਰ, 4 ਦਿਨਾਂ ਤੋਂ ਪਾਣੀ ਚ ਘਿਰੇ ਹੋਏ ਨੇ ਲੋਕ ਤੇ ਪ੍ਰਸ਼ਾਸਨ ਤੇ ਉੱਠ ਰਹੇ ਨੇ ਸਵਾਲ
https://allpunjab.in/Videos/Play?q=Gujrat ਦੇ Surat ਚ ਮੀਂਹ ਨਾਲ ਹਾਹਾਕਾਰ, 4 ਦਿਨਾਂ ਤੋਂ ਪਾਣੀ ਚ ਘਿਰੇ ਹੋਏ ਨੇ ਲੋਕ ਤੇ ਪ੍ਰਸ਼ਾਸਨ ਤੇ ਉੱਠ ਰਹੇ ਨੇ ਸਵਾਲ
ਭਾਰੀ ਮੀਂਹ ਨਾਲ Jaipur ਹੋਇਆ ਪਾਣੀ-ਪਾਣੀ, ਕਈ ਜ਼ਿਲਿਆਂ ‘ਚ Orange Alert ਜਾਰੀ | ABP Sanjha
https://allpunjab.in/Videos/Play?q=ਭਾਰੀ ਮੀਂਹ ਨਾਲ Jaipur ਹੋਇਆ ਪਾਣੀ-ਪਾਣੀ, ਕਈ ਜ਼ਿਲਿਆਂ ‘ਚ Orange Alert ਜਾਰੀ | ABP Sanjha
ਆਹ ਭਗਵੰਤ ਮਾਨ ਨਹੀਂ ਟਲਦਾ, ਕੈਪਟਨ ਅਤੇ ਬਾਦਲਾਂ `ਤੇ ਵਰ੍ਹਿਆ ਮੀਂਹ ਵਾਂਗ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੈਰਾਨ
https://allpunjab.in/Videos/Play?q=ਆਹ ਭਗਵੰਤ ਮਾਨ ਨਹੀਂ ਟਲਦਾ, ਕੈਪਟਨ ਅਤੇ ਬਾਦਲਾਂ `ਤੇ ਵਰ੍ਹਿਆ ਮੀਂਹ ਵਾਂਗ, ਕੋਲ ਖੜ੍ਹੇ ਬੰਦੇ ਵੀ ਰਹਿ ਗਏ ਹੈਰਾਨ
ਖ਼ਬਰ ਜੋ ਮੁੱਦਾ ਬਣੇ। ਮੁਲਾਜ਼ਮਾਂ ਦਾ ਹੱਲਾ ਬੋਲ, Bathinda ਚ ਮੀਂਹ ਚ ਠੇਕਾਂ ਮੁਲਾਜ਼ਮਾਂ ਦਾ ਪ੍ਰਦਰਸ਼ਨ
https://allpunjab.in/Videos/Play?q=ਖ਼ਬਰ ਜੋ ਮੁੱਦਾ ਬਣੇ। ਮੁਲਾਜ਼ਮਾਂ ਦਾ ਹੱਲਾ ਬੋਲ, Bathinda ਚ ਮੀਂਹ ਚ ਠੇਕਾਂ ਮੁਲਾਜ਼ਮਾਂ ਦਾ ਪ੍ਰਦਰਸ਼ਨ
ਮੀਂਹ ਦੇ ਵਿਚਕਾਰ ਲਾਲ ਕਿਲ੍ਹੇ ’ਤੇ ਪਰੇਡ ਦਾ ਫੁੱਲ ਡ੍ਰੈਸ ਰਿਹਰਸਲ| ABP Sanjha
https://allpunjab.in/Videos/Play?q=ਮੀਂਹ ਦੇ ਵਿਚਕਾਰ ਲਾਲ ਕਿਲ੍ਹੇ ’ਤੇ ਪਰੇਡ ਦਾ ਫੁੱਲ ਡ੍ਰੈਸ ਰਿਹਰਸਲ| ABP Sanjha



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3