Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1352 results found ! (0.232 Sec)

ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ ▶ 1:31 ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਜਾ ਰਹੀ ਹੈ ਮੰਗ , ਕੈਬਿਨੇਟ ਮੰਤਰੀ ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖੀ ਗਈ, ਇਸ ਪੂਰੇ ਵਿਵਾਦ ਚ ਦਖ਼ਲ ਦੇਣ ਦੀ ਗੱਲ .....
https://www.youtube.com/watch?v=9iDczFAslAw
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾ<b>ਹੀ</b>
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ ਦੀ ਟੱਕਰ <b>`ਚ</b> ਜ਼ਖ਼ਮੀ
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ ਦੇ 12 <b>ਮੈਂ</b>ਬਰ ਕਾਬੂ
ਜੋ ਸਭ ਕੁਝ ਭੁੱਲ ਕੇ ਸਾਡੇ ਘਰ ਆਏ ਨੇ, ਖੁੱਲੇ੍ਹ ਦਿਲ ਨਾਲ ਅਸੀਂ ਉਹ ਗਲ ਲਾਏ ਨੇ। ਮਾਲੀ ਉਹਨਾਂ ਨੂੰ ਪਾਣੀ ਹੀਹੀਂ ਦਿੰਦਾ, ਤਾਂ ਹੀ ਗੁਲਸ਼ਨ ਦੇ ਬੂਟੇ ਮੁਰਝਾਏ ਨੇ। ਉਹਨਾਂ ਨੂੰ ਸ਼ੁੱਧ ਹਵਾ ਨਹੀਂ ਮਿਲਣੀ ਯਾਰੋ, ਜਿਹਨਾਂ ਸੜਕਾਂ ਉੱਤੋਂ ਰੁੱਖ ਕਟਵਾਏ ਨੇ। ਹਾਕਮ ਨੇ ਲੋਕਾਂ ਨੂੰ ਆਪਸ ਵਿੱਚ ਵੰਡ ਕੇ, ਆਪਣੇ ਦਿਨ ਤੇ ਰਾਤ ਹੁਸੀਨ ਬਣਾਏ ਨੇ। ਉਹ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਨੇ, ਜਿਹਨਾਂ ਨੇ ਘਰ ਮਿਹਨਤ ਨਾਲ ਬਣਾਏ ਨੇ। ਜਿਹੜੇ ਜ਼ੁਬਾਨ ਚਲਾਂਦੇ ਨੇ ਕੈਂਚੀ ਵਾਂਗਰ, ਉਹਨਾਂ ਨੇ ਆਪਣੇ ਘਰ ਨਰਕ ਬਣਾਏ ਨੇ। ਖੁਸ਼ੀਆਂ ਸਾਡੇ ਵਿਹੜੇ ਆਣਗੀਆਂ ਛੇਤੀ, ਹਾਲੇ ਤਾਂ ਸਾਡੇ ਹਿੱਸੇ ਗਮ ਆਏ ਨੇ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554 ..
https://www.samajweekly.com/%e0%a8%9c%e0%a9%8b%e0%a9%8b-%e0%a8%b8%e0%a8%ad-%e0%a8%95%e0%a9%81%e0%a8%9d-%e0%a8%ad%e0%a9%81%e0%a9%b1%e0%a8%b2-%e0%a8%95%e0%a9%87-%e0%a9%9a%e0%a9%9b%e0%a8%b2/ਜੋੋ ਸਭ ਕੁਝ ਭੁੱਲ ਕੇ / ਗ਼ਜ਼ਲ
ਇਹ ਇਸ਼ਕ ਦੇ ਵਾਂਗ ਕਬੂਤਰਾਂ ਜੋ ਮੰਗੇ ਸਦਾ ਉਜਾੜ। ਇਹ ਯਾਦਾਂ ਦਾ ਚੋਗਾ ਚੁਗਦਾ ਅੱਖੀਆਂ ਨੂੰ ਸੂਲੀ ਚਾੜ੍ਹ। ਕਸਮਾਂ ਦੇ ਮਿੱਠੇ ਬੋਲ ਹੋ ਹੋ ਜਾਵਣ ਕਿਧਰੇ ਖ਼ਾਰ। ਹਰ ਹਓਕਾ ਸੱਜਣਾ ਬਣ ਜਾਂਦਾ ਜਦ ਯਾਦ ਕਰਾਂ ਤੈਨੂੰ ਲਹੂ ਦੇ ਦੀਵੇ ਬਾਲ। ਮੈਂ ਕਿਸਮਤ ਦੀ ਸਰਦਲ ਬਨ੍ਹਿਆਂ ਤੇਰਾ ਜਨਮਣ ਉਹ ਦਿਨ ਸਾਲ। ਮੈਂ ਤੇਰੀ ਆਈ ਮਰ ਜਾਵਾਂ ਕਰ ਇਸ ਤਰ੍ਹਾਂ ਬਰਬਾਦ। ਮੇਰਾ ਹਰ ਦੁਸ਼ਮਣ ਮੈਨੂੰ ਪਿਆਰ ਕਰੇ ਕਰ ਕਰ ਤੈਨੂੰ ਯਾਦ। ਮੇਰੀ ਤਲੀਏ ਤੇਰਾ ਸਿਰਨਾਵਾਂ ਤੇਰੇ ਬੁਲ੍ਹੀ ਮੇਰੀ ਮਜ਼ਾਰ। ✍️ਸਰਵਣ ਸੰਗੋਜਲਾ..
https://www.samajweekly.com/%e0%a8%b2%e0%a8%b9%e0%a9%82-%e0%a8%a6%e0%a9%87-%e0%a8%a6%e0%a9%80%e0%a8%b5%e0%a9%87/ਲਹੂ ਦੇ ਦੀਵੇ
(ਸਮਾਜ ਵੀਕਲੀ) ਮੈਂ ਤੇਰੇ ਜਵਾਨ ਹੋਣ ਤੋਂ ਪਹਿਲਾਂ ਹੀ, ਹੁਸਨ ਦੇ ਜਲਵਿਆਂ ਦੀ ਪੈੜ ਤੋਂ ਜਾਣੂੰ ਸੀ। ਮੈਂ ਇਹ ਵੀ ਜਾਣਦਾ ਸੀ ਕਿ ਅੰਬੀਆਂ ਦੇ ਬੂਰ ਅਤੇ ਹੁਸਨ ਦੀ ਇਬਾਰਤ ਦਾ ਅੰਜ਼ਾਮ ਕੀ ਏ। ਪਰ ਤੂੰ ਨਜ਼ਰਾਂ ਰਾਹੀਂ ਇੱਕ ਦਿਲ ਵਿੱਚ ਦੋ ਕਬਰਾਂ ਬਣਾਈਆਂ ਨੇ । ਜਿਸਦੀ ਨਾ ਤਾਂ ਰਾਖ਼ ਬਣਦੀ ਏ ਤੇ ਨਾ ਹੀ ਮਿੱਟੀ। ਪਰ ਸਾਹਾਂ ਦੀ ਲੈਅ ਇੱਕ ਹੋ ਜਾਂਦੀ ਏ, ਜਦ ਹੁੰਦਾ ਏ ਦੋ ਰੂਹਾਂ ਦਾ ਮਿਲਾਪ ਤਾਂ ਫੇਰ ਕਿਤੇ ਜਾ ਕੇ ਵੱਢ ਹੋਣੀਆਂ ਜ਼ੁਬਾਨਾਂ ਦੇ ਪ੍ਰਵਾਨ ਚੜ੍ਹਦਾ ਹੈ। ਜਦ ਦੋ ਜਿਸਮਾਂ ਦੀ ਇੱਕ ਰੂਹ ਮਿਸਾਲ ਬਣ ਜਾਵੇ। ਤਦ ਹੋਵਾਂਗੇ ਮੈਂ ਤੇ ਤੂੰ ਭਰ ਜੋਬਨ ਤੇ। ✍️ਸਰਵਣ ਸੰਗੋਜਲਾ..
https://www.samajweekly.com/%e0%a8%9c%e0%a8%b5%e0%a8%be%e0%a8%a8-%e0%a8%b9%e0%a9%8b%e0%a8%a3-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82/ਜਵਾਨ ਹੋਣ ਤੋਂ ਪਹਿਲਾਂ
(ਸਮਾਜ ਵੀਕਲੀ) ਮੈਂ ਤੇਰੇ ਜਵਾਨ ਹੋਣ ਤੋਂ ਪਹਿਲਾਂ ਹੀ, ਹੁਸਨ ਦੇ ਜਲਵਿਆਂ ਦੀ ਪੈੜ ਤੋਂ ਜਾਣੂੰ ਸੀ। ਮੈਂ ਇਹ ਵੀ ਜਾਣਦਾ ਸੀ ਕਿ ਅੰਬੀਆਂ ਦੇ ਬੂਰ ਅਤੇ ਹੁਸਨ ਦੀ ਇਬਾਰਤ ਦਾ ਅੰਜ਼ਾਮ ਕੀ ਏ। ਪਰ ਤੂੰ ਨਜ਼ਰਾਂ ਰਾਹੀਂ ਇੱਕ ਦਿਲ ਵਿੱਚ ਦੋ ਕਬਰਾਂ ਬਣਾਈਆਂ ਨੇ । ਜਿਸਦੀ ਨਾ ਤਾਂ ਰਾਖ਼ ਬਣਦੀ ਏ ਤੇ ਨਾ ਹੀ ਮਿੱਟੀ। ਪਰ ਸਾਹਾਂ ਦੀ ਲੈਅ ਇੱਕ ਹੋ ਜਾਂਦੀ ਏ, ਜਦ ਹੁੰਦਾ ਏ ਦੋ ਰੂਹਾਂ ਦਾ ਮਿਲਾਪ ਤਾਂ ਫੇਰ ਕਿਤੇ ਜਾ ਕੇ ਵੱਢ ਹੋਣੀਆਂ ਜ਼ੁਬਾਨਾਂ ਦੇ ਪ੍ਰਵਾਨ ਚੜ੍ਹਦਾ ਹੈ। ਜਦ ਦੋ ਜਿਸਮਾਂ ਦੀ ਇੱਕ ਰੂਹ ਮਿਸਾਲ ਬਣ ਜਾਵੇ। ਤਦ ਹੋਵਾਂਗੇ ਮੈਂ ਤੇ ਤੂੰ ਭਰ ਜੋਬਨ ਤੇ। ✍️ਸਰਵਣ ਸੰਗੋਜਲਾ..
https://www.samajweekly.com/%e0%a8%9c%e0%a8%b5%e0%a8%be%e0%a8%a8-%e0%a8%b9%e0%a9%8b%e0%a8%a3-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82/ਜਵਾਨ ਹੋਣ ਤੋਂ ਪਹਿਲਾਂ


Related Searches

Video Searches



ਮੈਂ ਜ਼ੁਬਾਨ ਮੁਤਾਬਿਕ ਫਲੈਟ `ਚ ਹੀ ਬੈਠਾਂ Elly Mangat ਜਦ ਮਰਜ਼ੀ ਆਜੇ - ਰੰਮੀ ਰੰਧਾਵਾ

ਗ੍ਰਿਫਤਾਰ ਰੰਮੀ ਰੰਧਾਵਾ ਦਾ Elly Mangat ਨੂੰ ਸੁਨੇਹਾ, ਜ਼ਰਾ ਸੁਣ ਕੇ

ਮੋਹਾਲੀ ਪੁਲਿਸ ਨੇ ਰੰਮੀ ਰੰਧਾਵਾ ਨੂੰ ਫਲੈਟ `ਚੋਂ ਕੀਤਾ ਗ੍ਰਿਫਤਾਰ

ਚਸ਼ਮਦੀਦਾਂ ਤੋਂ ਸੁਣੋ Elly ਦੇ 88 `ਚ ਪਹੁੰਚਣ `ਤੇ ਠਾ-ਠਾ ਦਾ ਸੱਚ,ਰੰਮੀ ਰੰਧਾਵਾ ਬਾਰੇ ਗੁਆਂਢੀਆਂ ਦੇ ਵੱਡੇ ਖੁਲਾਸੇ!

Elly Mangat LIVE: Punjab Police ਦੀ ਹਿਰਾਸਤ `ਚ ਆਉਣ ਤੋਂ ਬਾਅਦ Elly Mangat ਨੇ ਦੇਖੋ ਕੀ ਕਿਹਾ

Song Searches



Chopper - Elly Mangat



Dharti - Elly Mangat



Cadillac - Elly Mangat



Death - Elly Mangat



Shikaar - Elly Mangat



Find Latest Petrol Diesel Price

Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2
https://allpunjab.in/Videos/Play?q=Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2
Chajj Da Vichar (1091) || ਗੋਲਡੀ PP ਨੇ ਖੋਲ੍ਹੇ ਰਾਜ਼ ਮੈਂ ਠੱਗ ਹੁੰਦਾ ਤਾਂ ਖ਼ੁਦਕੁਸ਼ੀ ਕਰ ਜਾਂਦਾ PART-1
https://allpunjab.in/Videos/Play?q=Chajj Da Vichar (1091) || ਗੋਲਡੀ PP ਨੇ ਖੋਲ੍ਹੇ ਰਾਜ਼ ਮੈਂ ਠੱਗ ਹੁੰਦਾ ਤਾਂ ਖ਼ੁਦਕੁਸ਼ੀ ਕਰ ਜਾਂਦਾ PART-1
ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
https://allpunjab.in/Videos/Play?q=ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
https://allpunjab.in/Videos/Play?q=ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
ਮੈਂ ਪੰਜਾਬ ਦੇ ਅਧਿਆਪਕਾਂ ਤੇ Industrialist ਦਾ ਧੰਨਵਾਦੀ ਹਾਂ, ਜਿਨ੍ਹਾਂ ਕੋਰੋਨਾ ਮਹਾਂਮਾਰੀ ਚ ਹੌਂਸਲਾ ਦਿਖਾਇਆ: CM
https://allpunjab.in/Videos/Play?q=ਮੈਂ ਪੰਜਾਬ ਦੇ ਅਧਿਆਪਕਾਂ ਤੇ Industrialist ਦਾ ਧੰਨਵਾਦੀ ਹਾਂ, ਜਿਨ੍ਹਾਂ ਕੋਰੋਨਾ ਮਹਾਂਮਾਰੀ ਚ ਹੌਂਸਲਾ ਦਿਖਾਇਆ: CM
ਜ਼ਹਿਰੀਲੀ ਸ਼ਰਾਬ ਮਾਮਲਾ - ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਅਣਗਹਿਲੀ ਨਹੀਂ: Randhawa| ABP Sanjha
https://allpunjab.in/Videos/Play?q=ਜ਼ਹਿਰੀਲੀ ਸ਼ਰਾਬ ਮਾਮਲਾ - ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਅਣਗਹਿਲੀ ਨਹੀਂ: Randhawa| ABP Sanjha
ਯੋਗੀ ਆਦਿਤਿਆਨਾਥ ਜਿੰਨੀਆਂ ਮਰਜ਼ੀ ਐੱਫ.ਆਈ.ਆਰ ਦਰਜ ਕਰਵਾ ਲੈਣ, ਸੱਚ ਦੀ ਆਵਾਜ਼ ਦਬਾ ਨਹੀਂ ਸਕਦੇ - ਸੰਜੇ ਸਿੰਘ
https://allpunjab.in/Videos/Play?q=ਯੋਗੀ ਆਦਿਤਿਆਨਾਥ ਜਿੰਨੀਆਂ ਮਰਜ਼ੀ ਐੱਫ.ਆਈ.ਆਰ ਦਰਜ ਕਰਵਾ ਲੈਣ, ਸੱਚ ਦੀ ਆਵਾਜ਼ ਦਬਾ ਨਹੀਂ ਸਕਦੇ - ਸੰਜੇ ਸਿੰਘ
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ... `ਕਹਿ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
https://allpunjab.in/Videos/Play?q=ਮੈਂ ਪਲ ਦੋ ਪਲ ਕਾ ਸ਼ਾਇਰ ਹੂੰ... `ਕਹਿ ਕੇ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Goldy ਦੀ ਸਕੀ ਮਾਸੀ ਦਾ ਬੇਟਾ ਆਇਆ ਸਾਹਮਣੇ, ਕਿਹਾ, `ਮੈਂ ਅਪਾਹਜ ਮੇਰੀ ਤਾਂ ਮਦਦ ਕੀਤੀ ਨਹੀਂ`
https://allpunjab.in/Videos/Play?q=Goldy ਦੀ ਸਕੀ ਮਾਸੀ ਦਾ ਬੇਟਾ ਆਇਆ ਸਾਹਮਣੇ, ਕਿਹਾ, `ਮੈਂ ਅਪਾਹਜ ਮੇਰੀ ਤਾਂ ਮਦਦ ਕੀਤੀ ਨਹੀਂ`
ਅਹੁਦੇ ਲੈਣ ਖਾਤਿਰ ਬੋਲ ਰਹੇ ਹਨ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ- ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ
https://allpunjab.in/Videos/Play?q=ਅਹੁਦੇ ਲੈਣ ਖਾਤਿਰ ਬੋਲ ਰਹੇ ਹਨ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ- ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3