Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1437 results found ! (0.226 Sec)

ਮੋਦੀਖਾਨੇ ਪਹੁੰਚੇ ਅਨਮੋਲ ਕਵਾਤਰਾ ਨੇ ਖੋਲ੍ਹੀ ਪੋਲ #AnmolKwatra #SocialWorker #DailyPostPunjabi For More updates subscribe us by click on above Red Subscribe Button .....
https://allpunjab.in/Videos/Play?q=ਮੋਦੀਖਾਨੇ ਪਹੁੰਚੇ ਅਨਮੋਲ ਕਵਾਤਰਾ ਨੇ ਖੋਲ੍ਹੀ ਪੋਲਮੋਦੀਖਾਨੇ ਪਹੁੰਚੇ ਅਨਮੋਲ ਕਵਾਤਰਾ ਨੇ ਖੋਲ੍ਹੀ ਪੋਲ
ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ? ▶ 5:14 ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ?
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=j03YEeMMnv4
ਰੇਲ ਕਿਰਾਏ `ਚ 4 ਪੈਸੇੜ ਵਾਧਾ | CDS ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹੁੰਚੇ ਵਾਰ ਸਿਮੋਰੀਅਲ | ABP Sanjha, the juggernaut in journalism is a leading 24x7 Punjabi channel operating in Canada. Also available on all.....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਥਾਣਾ ਮੁਖੀ ਸਦਰ ਨਕੋਦਰ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਨੇੜੇ ਧਾਰੀਵਾਲ ਗੇਟ ਨਕੋਦਰ ਜੰਡਿਆਲਾ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਕਾਕਾ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸਠਿਆਲੀ, ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਜੋ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਗੁਰਦਾਸਪੁਰ ਆਦਿ ਵਿਚ ਸਪਲਾਈ ਕਰਦਾ ਹੈ, ਜੋ ਭਾਰੀ ਮਾਤਰਾ ਵਿਚ ਅਫ਼ੀਮ ਲਿਆ ਕੇ ਜੰਡਿਆਲਾ ਤੋਂ ਨਕੋਦਰ ਨੂੰ ਬੱਸ ਰਾਹੀਂ ਆ ਰਿਹਾ ਹੈ, ਜਿਸ ਨੇ ਧਾਰੀਵਾਲ ਬੱਸ ਅੱਡੇ `ਤੇ ਉਤਰ ਕੇ ਨਾਲ ਦੇ ਪਿੰਡਾਂ `ਚ ਅਫ਼ੀਮ ਦੀ ਸਪਲਾਈ ਦੇਣੀ ਹੈ | ਜਦ ਐੱਸ.ਆਈ. ਸਿਕੰਦਰ ਸਿੰਘ ਮੁੱਖ ਥਾਣਾ ਅਫ਼ਸਰ ਸਦਰ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਧਾਰੀਵਾਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹਾ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਐੱਸ.ਆਈ. ਸਿਕੰਦਰ ਸਿੰਘ ਨੇ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਕਾਕਾ (25) ਸਾਲ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 100 ਗ੍ਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ..
http://beta.ajitjalandhar.com/news/20200316/8/3006375.cms#3006375ਅਫ਼ੀਮ ਸਮੇਤ 1 ਕਾਬੂ
ਚੀਨ ਨਾਲ ਤਣਾਅ ਵਿਚਕਾਰ ਅਚਾਨਕ ਲੱਦਾਖ ਪਹੁੰਚੇ PM ਮੋਦੀ | ABP Sanjha, the juggernaut in journalism is a leading 24x7 Punjabi channel operating in Canada. Also availab.....
https://allpunjab.in/Videos/Play?q=Headlines On ABP Sanjha (03-07-2020) | ABP SanjhaHeadlines On ABP Sanjha (03-07-2020) | ABP Sanjha
ਸਰਕਾਰ ਦੀ ਪਟੀਸ਼ਨ ਦੀ ਜਾਣਕਾਰੀ ਲੈਣ ਲਈ ਪਾਈ ਅਰਜੀ | ਸਰਕਾਰ ਤੋਂ ਪਹਿਲਾਂ DGP ਮੁਸਤਫ਼ਾ ਪਹੁੰਚੇ HC | ABP Sanjha, the juggernaut in journalism is a leading 24x7 Punjabi channel operating in Canada. Also available o.....
https://allpunjab.in/Videos/Play?q=CAT ਨੇ ਹਟਾਇਆ Captain ਦਾ DGP | ABP SanjhaCAT <b>ਨੇ</b> ਹਟਾਇਆ Captain ਦਾ DGP | ABP Sanjha
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਆਧੁਨਿਕ ਹਥਿਆਰਾਂ ਨਾਲ ਲੈਸ ਰਾਫੇਲ #Rafale #AmbalaAirbase ABP Sanjha, the juggernaut in journalism is a leading 24x7 Punjabi channel operating in Canada. Also avai.....
https://allpunjab.in/Videos/Play?q=Breaking : Ambala AirBase ਪਹੁੰਚੇ Rafale | ABP SanjhaBreaking : Ambala AirBase <b>ਪਹੁੰਚੇ</b> Rafale | ABP Sanjha
WhatsAppFacebookTwitterTelegramEmail ਇੱਕ ਜਗਿਆਸੂ ਕਿਸੇ ਮਹਾਂਪੁਰਖ ਕੋਲ ਜ਼ਿੰਦਗੀ ਦਾ ਭੇਤ ਜਾਨਣ ਹਿੱਤ ਆਇਆ । ਮਹਾਂਪੁਰਖ – ਸੰਤ ਜੀ ਨੇ ਉਸ ਨੂੰ ਕੁਟੀਆ ਵਿੱਚ ਰਾਤ ਠਹਿਰ ਜਾਣ ਲਈ ਕਿਹਾ ਤੇ ਦੱਸਿਆ ਕਿ ਜੀਵਨ ਦਾ ਭੇਦ ਕੱਲ੍ਹ ਸਵੇਰ ਦੀ ਸੈਰ ਕਰਨ ਸਮੇਂ ਸਾਂਝਾ ਕਰਾਂਗੇ । ਸਵੇਰ ਦੀ ਸੈਰ ਕਰਦੇ – ਕਰਦੇ ਸੰਤ – ਮਹਾਂਪੁਰਖ ਜੀ ਤੇ ਜਗਿਆਸੂ ਇੱਕ ਹਰਿਆਲੀ – ਯੁਕਤ ਮੈਦਾਨ ਵਿੱਚ ਪਹੁੰਚੇ ਅਤੇ ਸੰਤ ਜੀ ਨੇ ਹੱਥ ਦਾ ਇਸ਼ਾਰਾ ਧਰਤੀ ‘ਤੇ ਉੱਗੇ ਹੋਏ ਖੱਬਲ (ਘਾਹ ਦੀ ਇੱਕ ਕਿਸਮ) ਵੱਲ ਕਰਦੇ ਹੋਏ ਕਿਹਾ, ” ਇਹੋ ਜ਼ਿੰਦਗੀ ਦਾ ਭੇਦ ਹੈ।” ਜਗਿਆਸੂ ਬੋਲਿਆ, ” ਮਹਾਰਾਜ ! ਮੈਂ ਕੁਝ ਸਮਝਿਆ ਨਹੀਂ । “ਅੱਗੋਂ ਮਹਾਂਪੁਰਖ ਬੋਲੇ, “ਇਸ ਖੱਬਲ਼ ਦੀ ਤਰ੍ਹਾਂ ਜ਼ਿੰਦਗੀ ਦੀਆਂ ਔਕੜਾਂ, ਮੁਸੀਬਤਾਂ ਤੇ ਚੰਗੇ – ਮਾੜੇ ਵਕਤ ਵਿੱਚ ਸਹਿਣਸ਼ੀਲਤਾ, ਸਿਦਕ ਤੇ ਸਿਰੜ ਨਾਲ ਸਥਿਰ ਰਹੋ, ਅਟੱਲ ਰਹੋ, ਬਣੇ ਰਹੋ, ਇਹੋ ਜੀਵਨ ਦਾ ਰਹੱਸ ਹੈ।” ਸਾਥੀਓ ! ਬਿਲਕੁਲ ਇਸੇ ਖੱਬਲ਼ ਘਾਹ ਦੀ ਤਰ੍ਹਾਂ ਜ਼ਿੰਦਗੀ ਦੇ ਉਤਰਾਅ – ਚੜ੍ਹਾਅ, ਅਮੀਰੀ – ਗਰੀਬੀ, ਸੁੱਖ – ਦੁੱਖ, ਸਫ਼ਲਤਾ – ਅਸਫ਼ਲਤਾ ਅਤੇ ਖਾਸ ਤੌਰ ‘ਤੇ ਔਖੀ ਘੜੀ ਸਮੇਂ ਸਾਨੂੰ ਆਪਣੇ ਆਪ ਨੂੰ ਸਥਿਰ ਬਣਾਈ ਰੱਖਣਾ ਚਾਹੀਦਾ ਹੈ, ਛੇਤੀ ਹੀ ਘਬਰਾ ਕੇ ਪੈਰ ਨਹੀਂ ਛੱਡ ਦੇਣੇ ਚਾਹੀਦੇ ਅਤੇ ਮਿਹਨਤ ਦਾ ਪੱਲੂ ਪਕੜੀ ਰੱਖਣਾ ਚਾਹੀਦਾ ਹੈ। ਸਿਆਣਿਆਂ ਵੱਲੋਂ ਕਿਹਾ ਵੀ ਗਿਆ ਹੈ, ” ਜੋ ਸਹਿ ਗਿਆ, ਉਹ ਰਹਿ ਗਿਆ।” ਕਈ ਗਿਆਨੋਂ – ਵਿਹੂਣੇ ਤੇ ਹੋਸ਼ੀ – ਵਿਰਤੀ ਵਾਲੇ ਔਖੇ ਸਮੇਂ, ਅਸਫਲਤਾ ਦੇ ਦੌਰ ਵਿੱਚ ਜਾਂ ਮਾੜੀ ਆਰਥਿਕ ਜਾਂ ਹੋਰ ਪ੍ਰਸਥਿਤੀ ਸਮੇਂ ਛੇਤੀ ਹੀ ਤ੍ਰਬਕ ਤੇ ਥਿੜਕ ਜਾਂਦੇ ਹਨ ਤੇ ਸਥਿਤੀ ਦਾ ਸਹੀ ਤਰ੍ਹਾਂ ਅਵਲੋਕਣ ਨਾ ਕਰਦੇ ਹੋਏ, ਸਮੱਸਿਆ ਤੋਂ ਘਬਰਾ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਕਰ ਬੈਠਦੇ ਹਨ, ਜੋ ਕਿ “ਬਣੇ ਰਹੋ” ਦੀ ਧਾਰਨਾ ਦੇ ਮਨਮਾਫਿਕ (ਅਨੂਕੂਲ) ਨਹੀਂ ਹੈ ਅਤੇ ਸਿਦਕ, ਸਿਰੜ ਤੇ ਸਹਿਣਸ਼ੀਲਤਾ ਜਿਹੇ ਅਦੁੱਤੀ ਗੁਣਾਂ ਦੇ ਬਰਖਿਲਾਫ (ਵਿਰੋਧੀ) ਪ੍ਰਸਥਿਤੀ ਹੋ ਨਿੱਬੜਦੀ ਹੈ। ਇਸ ਲਈ ਰੱਬ ਵਰਗੇ ਪਿਆਰੇ ਪਾਠਕੋ! ਜਿਸਨੇ ਵੀ ਜ਼ਿੰਦਗੀ ਦਾ ਇਹ ਭੇਦ (ਰਾਜ਼) ਸਮਝ ਲਿਆ ਅਤੇ ਇਸ ਅਨੁਸਾਰ ਆਪਣੇ – ਆਪ ਨੂੰ ਢਾਲ (ਬਦਲ /ਤਬਦੀਲ) ਕਰ ਲਿਆ, ਉਹੀ ਮਹਾਂਪੁਰਖ ਹੈ, ਉਹੀ ਸਮਝਦਾਰ ਤੇ ਸਿਆਣਾ ਵੀ ਹੈ। ਅਜਿਹਾ ਸਮਝਦਾਰ, ਸੰਘਰਸ਼ਸ਼ੀਲ ਤੇ ਸਿਰੜੀ ਮਨੁੱਖ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਨਾ ਘਬਰਾ ਕੇ, ਡਟ ਕੇ ਉਨ੍ਹਾਂ ਦਾ ਸਾਹਮਣਾ ਕਰਦਾ ਹੋਇਆ, ਮੰਜ਼ਿਲਾਂ ਸਰ ਕਰ ਲੈਂਦਾ ਹੈ ਤੇ ਇੱਕ ਦਿਨ ਸੰਸਾਰ ਵਿੱਚ ਨਾਮਣਾ ਖੱਟਦਾ ਹੈ ।..
https://www.samajweekly.com/%e0%a8%ac%e0%a8%a3%e0%a9%87-%e0%a8%b0%e0%a8%b9%e0%a9%8b/” ਬਣੇ ਰਹੋ “
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ
ਜਦੋਂ ਕੋਈ ਮੇਰਾ ਸਾਥ ਨਹੀਂ ਦਿੰਦਾ , ਤਾਂ ਪੁਸਤਕਾਂ ਮੇਰਾ ਸਾਥ ਦਿੰਦੀਆਂ ਨੇ । ਜਦੋਂ ਭਟਕ ਜਾਂਦਾ ਹਾਂ ਜੀਵਨ ਵਿੱਚ ਕਦੇ , ਤਾਂ ਪੁਸਤਕਾਂ ਮੇਰਾ ਰਾਹ ਰੁਸ਼ਨਾਉਂਦੀਆਂ ਨੇ । ਜਦੋਂ ਰੋਂਦਾ ਹੋਇਆ ਆਉਂਦਾ ਹਾਂ , ਪ੍ਰੇਸ਼ਾਨ ਹੋ ਕੇ ਇਨ੍ਹਾਂ ਕੋਲ, ਤਾਂ ਪੁਸਤਕਾਂ ਗਲ਼ੇ ਲਗਾ ਲੈਂਦੀਆਂ ਨੇ ਮੈਨੂੰ । ਜਦੋਂ ਦੁਵਿਧਾ ਵਿੱਚ ਪੈ ਜਾਂਦਾ ਹਾਂ ਜ਼ਿੰਦਗੀ ਦੀ ਮੈਂ , ਤਾਂ ਪੁਸਤਕਾਂ ਪ੍ਰਦਾਨ ਕਰਦੀਆਂ ਨੇ ਸੁਵਿਧਾ ਮੈਨੂੰ । ਜਦੋਂ ਅਸ਼ਾਂਤ ਹੋ ਕੇ ਇਨ੍ਹਾਂ ਕੋਲ ਆਉਂਦਾ ਹਾਂ , ਤਾਂ ਸ਼ਾਂਤ -( ਚਿੱਤ ਹੋ ਕੇ , ਸਕੂਨ ਲੈ ਕੇ ਜਾਂਦਾ ਹਾਂ ਮੈਂ । ਜਦੋਂ ਸਾਰੇ ਦੁਰਕਾਰ ਦਿੰਦੇ ਨੇ ਮੈਨੂੰ ਕਦੇ , ਤਦ ਵੀ ਪੁਸਤਕਾਂ ਮੇਰਾ ਸਵਾਗਤ ਕਰਦੀਆਂ ਨੇ । ਜਦੋਂ ਖਲਾਅ ਮਹਿਸੂਸ ਕਰਦਾ ਹਾਂ ਜ਼ਿੰਦਗੀ ਵਿੱਚ , ਤਾਂ ਪੁਸਤਕਾਂ ਗਿਆਨ ਅਤੇ ਸ਼ਾਂਤੀ ਨਾਲ ਨਿਵਾਜਦੀਆਂ ਨੇ। ਜਦੋਂ ਵਿਚਾਰਾਂ ਦੀ ਸਾਂਝ ਲੱਭਦਾ ਹਾਂ ਕਿਧਰੇ , ਤਾਂ ਸੱਚੇ ਦੋਸਤ ਵਾਂਗਰਾਂ ਦਿਲਾਂ ਦੀ ਸਾਂਝ ਪਾ ਲੈਂਦੀਆਂ ਨੇ। ਜਦੋਂ ਸੋਚਦਾ ਹਾਂ ਪੁਸਤਕਾਂ ਤੋਂ ਬਿਨਾਂ ਜੀਵਨ ਬਾਰੇ , ਤਾਂ ਆਵਾਜ਼ਾਂ ਮਾਰ ਕੇ ਕੋਲ ਬੁਲਾਉਂਦੀਆਂ ਨੇ ਪੁਸਤਕਾਂ। ਅੱਜ ਜੋ ਹਾਂ , ਜਿਵੇਂ ਹਾਂ , ਜਿੱਥੇ ਹਾਂ , ਇਨ੍ਹਾਂ ਪੁਸਤਕਾਂ ਦੀ ਬਦੌਲਤ ਹਾਂ ; ਕਿਉਂਕਿ ਇਹੋ ਮੇਰੀਆਂ ਦੋਸਤ , ਸਖੀਆਂ ਸਹੇਲੀਆਂ ਨੇ। ਕਈ ਵਾਰ ਸੋਚਦਾ ਹਾਂ ਇਨ੍ਹਾਂ ਬਾਰੇ , ਨਾ ਕੁਝ ਲੈਂਦੀਆਂ ਨੇ , ਨਾ ਕੁਝ ਮੰਗਦੀਆਂ , ਪਰ ਫਿਰ ਵੀ ਅਨਮੋਲ ਖ਼ਜ਼ਾਨਾ ਲੁਟਾ ਦਿੰਦੀਆਂ ਨੇ। ਕੀ ਕਹਾਂ, ਕੀ ਦੱਸਾਂ , ਕੀ ਲਿਖਾਂ ? ਇਨ੍ਹਾਂ ਪਿਆਰੀਆਂ – ਪੁਸਤਕਾਂ ਦੀ ਸਿਫ਼ਤ ਵਿੱਚ ਮੈਂ ? ਕਦੇ ਲੱਗਦੀਆਂ ਨੇ ਮਾਤਾ – ਪਿਤਾ , ਭੈਣ – ਭਰਾਵਾਂ ਵਾਂਗ , ਕਦੇ ਜਾਪਦੀਆਂ ਚੰਗੇ ਤੇ ਸਮਰਪਿਤ ਦੋਸਤ ਵਾਂਗਰਾਂ। ਕਦੇ ਲੱਗਦੀਆਂ ਪਰੀ – ਲੋਕ ਦੀਆਂ ਪਰੀਆਂ ਇਹ, ਕਦੇ ਮੈਨੂੰ ਮੇਰੀਆਂ ਸਹੇਲੀਆਂ ਜਾਪਦੀਆਂ ਨੇ। ਆਖਿਰ ਕਹਿ ਹੀ ਦਿੰਦਾ ਹਾਂ ਮੈਂ ਇਨ੍ਹਾਂ ਨੂੰ , “ਮੈਨੂੰ ਇਨ੍ਹਾਂ ਨਾਲ ਬਹੁਤ ਪਿਆਰ ਹੈ ” , ਬਹੁਤ ਪਿਆਰ ਹੈ, ਸੱਚਮੁੱਚ ਬਹੁਤ ਪਿਆਰ ਹੈ ; ਕਿਉਂਕਿ ਇਹ ਮੇਰੀਆਂ ਹਿਤੈਸ਼ੀ ਹਨ, ਆਪਣੀਆਂ ਹਨ । ਮਾਰਗ ਦਰਸ਼ਕ ਹਨ, ਮੇਰੀਆਂ ਸ਼ੁਭ ਚਿੰਤਕ ਹਨ। ਕਿਵੇਂ ਭੁੱਲਾਂ ਇਨ੍ਹਾਂ ਨੂੰ ? ਕਿਵੇਂ ਦੂਰ ਰਹਿ ਸਕਾਂ ਇਨ੍ਹਾਂ ਤੋਂ ? ਨਹੀਂ – ਨਹੀਂ ਅਜਿਹਾ ਨਹੀਂ ਕਰ ਸਕਦਾ ਮੈਂ ; ਕਿਉਂਕਿ………………………………..। – ਮਾਸਟਰ ਸੰਜੀਵ ਧਰਮਾਣੀ ...
https://www.samajweekly.com/%e0%a8%ae%e0%a9%87%e0%a8%b0%e0%a9%80%e0%a8%86%e0%a8%82-%e0%a8%b8%e0%a8%b9%e0%a9%87%e0%a8%b2%e0%a9%80%e0%a8%86%e0%a8%82/ਮੇਰੀਆਂ ਸਹੇਲੀਆਂ


Related Searches

Video Searches



ਮੋਦੀਖਾਨੇ ਪਹੁੰਚੇ ਅਨਮੋਲ ਕਵਾਤਰਾ ਨੇ ਖੋਲ੍ਹੀ ਪੋਲ

ਦੇਖੋ ਅਨਮੋਲ ਕਵਾਤਰਾ ਨੇ ਕਿਸ ਨਾਲ ਮਨਾਇਆ Valentines Day

ਅਨਮੋਲ ਕਵਾਤਰਾ ਨੇ ਲਗਾਇਆ ਦੁੱਧ ਦਾ ਲੰਗਰ

ਅਨਮੋਲ ਕਵਾਤਰਾ ਠੱਗ ਹੈ ਜਾਂ ਮਸੀਹਾ ਸੁਣੋ ਇੱਕ ਹੋਰ ਕਾਰਨਾਮਾ

ਗੋਲਡੀ ਪੀ.ਪੀ. ਤੋਂ ਬਾਅਦ ਹੁਣ ਪਿਆ ਅਨਮੋਲ ਕਵਾਤਰਾ ਦਾ ਪੰਗਾ

Song Searches



Find Latest Petrol Diesel Price

ਐੱਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌ ਾਗੋਵਾਲ ਸਵ. ਜਥੇਦਾਰ ਬੱਜੂਮਾਨ ਦੇ ਘਰ ਅਫ਼ਸੋਸ ਕਰਨ ਲਈ ਪਹੁੰਚੇ
http://beta.ajitjalandhar.com/news/20200909/12/3172170.cms#3172170
ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ?
https://allpunjab.in/Videos/Play?q=ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ?
ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ?
https://allpunjab.in/Videos/Play?q=ਕੋਰੋਨਾ ਪੀੜਤ ਦੇ ਸੰਪਰਕ `ਚ ਆਉਣ ਤੋਂ ਬਾਅਦ ਉਦਘਾਟਨ ਸਮਾਗਮ `ਚ ਕਿਉਂ ਪਹੁੰਚੇ ਵਿੱਤ ਮੰਤਰੀ ਬਾਦਲ ?
Himachal ਚ ਵਿਕਾਸ ਦੇ ਦਾਅਵਿਆਂ ਦੀ ਮੁੜ ਖੁੱਲ੍ਹੀ ਪੋਲ, ਨਦੀ ਵਿਚ ਲਾਸ਼ ਲਿਜਾਣ ਨੂੰ ਮਜ਼ਬੂਰ
https://allpunjab.in/Videos/Play?q=Himachal ਚ ਵਿਕਾਸ ਦੇ ਦਾਅਵਿਆਂ ਦੀ ਮੁੜ ਖੁੱਲ੍ਹੀ ਪੋਲ, ਨਦੀ ਵਿਚ ਲਾਸ਼ ਲਿਜਾਣ ਨੂੰ ਮਜ਼ਬੂਰ
ਲਓ ਜੀ ਹੁਣ ਮੋਦੀਖਾਨੇ ਵਾਲੇ ਬਲਜਿੰਦਰ ਜਿੰਦੂ ਦਾ ਵੀ ਪੈ ਗਿਆ ਰੌਲਾ, ਸਾਥੀਆਂ ਦੇ ਵੱਡੇ ਖੁਲਾਸੇ
https://allpunjab.in/Videos/Play?q=ਲਓ ਜੀ ਹੁਣ ਮੋਦੀਖਾਨੇ ਵਾਲੇ ਬਲਜਿੰਦਰ ਜਿੰਦੂ ਦਾ ਵੀ ਪੈ ਗਿਆ ਰੌਲਾ, ਸਾਥੀਆਂ ਦੇ ਵੱਡੇ ਖੁਲਾਸੇ
ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ !
https://allpunjab.in/Videos/Play?q=ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ !
Viral Video ਨੇ ਖੋਲ੍ਹੀ ਪੋਲ, ਦੇਖੋ ਪੰਜਾਬ ਦੇ Covid Care Center ਦਾ ਹਾਲ
https://allpunjab.in/Videos/Play?q=Viral Video ਨੇ ਖੋਲ੍ਹੀ ਪੋਲ, ਦੇਖੋ ਪੰਜਾਬ ਦੇ Covid Care Center ਦਾ ਹਾਲ
ਬਟਾਲਾ ਦੇ BJP Leader ਦੀ ਕਰਤੂਤ, ਮਹਿਲਾ ਵਰਕਰ ਨੂੰ ਅਸ਼ਲੀਲ ਸੰਬੰਧ ਬਣਾਉਣ ਲਈ ਕਰ ਰਿਹਾ ਮਜ਼ਬੂਰ, ਖੁੱਲ੍ਹੀ ਪੋਲ
https://allpunjab.in/Videos/Play?q=ਬਟਾਲਾ ਦੇ BJP Leader ਦੀ ਕਰਤੂਤ, ਮਹਿਲਾ ਵਰਕਰ ਨੂੰ ਅਸ਼ਲੀਲ ਸੰਬੰਧ ਬਣਾਉਣ ਲਈ ਕਰ ਰਿਹਾ ਮਜ਼ਬੂਰ, ਖੁੱਲ੍ਹੀ ਪੋਲ
ਤੜਫ ਰਹੇ ਮਰੀਜ਼ਾਂ ਨੇ ਰੋ-ਰੋ ਖੋਲ੍ਹੀ ਮਾੜੇ ਪ੍ਰਬੰਧਾਂ ਦੀ ਪੋਲ, ਹਾਲਾਤ ਵੇਖ ਪਾਉਂਗੇ ਲਾਹਣਤਾਂ
https://allpunjab.in/Videos/Play?q=ਤੜਫ ਰਹੇ ਮਰੀਜ਼ਾਂ ਨੇ ਰੋ-ਰੋ ਖੋਲ੍ਹੀ ਮਾੜੇ ਪ੍ਰਬੰਧਾਂ ਦੀ ਪੋਲ, ਹਾਲਾਤ ਵੇਖ ਪਾਉਂਗੇ ਲਾਹਣਤਾਂ
ਜ਼ਹਿਰੀਲੀ ਸ਼ਰਾਬ ਮਾਮਲੇ ‘ਤੇ ਕੈਪਟਨ ਨੂੰ ਘੇਰਣ Patiala ਪਹੁੰਚੇ Sukhbirbadal !
https://allpunjab.in/Videos/Play?q=ਜ਼ਹਿਰੀਲੀ ਸ਼ਰਾਬ ਮਾਮਲੇ ‘ਤੇ ਕੈਪਟਨ ਨੂੰ ਘੇਰਣ Patiala ਪਹੁੰਚੇ Sukhbirbadal !



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3