Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2307 results found ! (0.629 Sec)

ਪੱਟੀ ਵਾਸੀਆਂ ਨੂੰ ਵਿਧਾਇਕ ਹਰਵਿੰਦਰ ਸਿੰਘ ਨੇ ਦਿੱਤਾ ਖਾਸ ਤੋਹਫਾ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਤਾਰੀਫ ▶ 7:01 ਪੱਟੀ ਵਾਸੀਆਂ ਨੂੰ ਵਿਧਾਇਕ ਹਰਵਿੰਦਰ ਸਿੰਘ ਨੇ ਦਿੱਤਾ ਖਾਸ ਤੋਹਫਾ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਤਾਰੀਫ
ਪੱਟੀ ਵਾਸੀਆਂ ਨੂੰ ਵਿਧਾਇਕ ਹਰਵਿੰਦਰ ਸਿੰਘ ਨੇ ਦਿੱਤਾ ਖਾਸ ਤੋਹਫਾ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਤਾਰੀਫ #jagbani #mla #HarwinderSingh #tarntaran #patti Official websit.....
https://www.youtube.com/watch?v=fJiilnq_u4o
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਮਾਂ-ਭੈਣ ਨਾਲ ਨਜ਼ਰ ਆਈ #YamiGautam<b>ਮਾਂ-</b>ਭੈਣ ਨਾਲ ਨਜ਼ਰ ਆਈ #YamiGautam
31 ਦਸੰਬਰ ਦੀ ਸ਼ਾਮ ਸ਼ਿਮਲਾ ਵਿੱਚ ਦੇਖਣ ਯੋਗ ਹੁੰਦੀ ਹੈ | ਕਿਉਂਕਿ ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਲੋਕ ਐਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚਦੇ ਨੇ | ABP Sanjha, the juggernaut in journalism is a leading 24x7 Punjabi channel.....
https://allpunjab.in/Videos/Play?q=GOOD MORNING PUNJABIO | ABP SanjhaGOOD MORNING PUNJABIO | ABP Sanjha
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
#DailyAjit #mothr`sday #mother #ma # Click on the Subscribe button to subscribe to our YouTube channel for latest videos. For more videos, Please Visit http:.....
https://allpunjab.in/Videos/Play?q=ਮਾਂ ਦਿਵਸ `ਤੇ ਵਿਸ਼ੇਸ਼ਮਾਂ ਦਿਵਸ `ਤੇ ਵਿਸ਼ੇਸ਼
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
ਹਾਈਕੋਰਟ ਵਿੱਚ ਗੂੰਜਿਆ ਰਾਧੇ ਮਾਂ ਦਾ ਇਹ ਮਾਮਲਾ.....
https://www.youtube.com/watch?v=CV09OVhSAy8YouTube
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ `ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾ. ਅਨਕਿਤ `ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਸ਼ਾਬ `ਚ ਇਨਫੈਕਸ਼ਨ ਹੋ ਗਈ ਸੀ | ਇਸ ਲਈ ਉਨ੍ਹਾਂ ਮਾਂ ਨੂੰ ਸਨਿਚਰਵਾਰ ਹਸਪਤਾਲ `ਚ ਦਾਖ਼ਲ ਕਰਵਾਇਆ ਸੀ | ਮਾਂ ਦੀ ਤਬੀਅਤ `ਚ ਸੁਧਾਰ ਨਾ ਹੋਣ ਕਰਕੇ ਉਹ ਉਸ ਨੂੰ ਕਿਸੇ ਵੱਡੇ ਹਸਪਤਾਲ `ਚ ਲੈ ਕੇ ਜਾਣਾ ਚਾਹੁੰਦੇ ਸਨ | ਇਸ ਲਈ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੂੰ ਪਰਮਿੰਦਰਜੀਤ ਕੌਰ ਨੂੰ ਛੱਟੀ ਕਰਨ ਲਈ ਕਿਹਾ ਸੀ | ਉਨ੍ਹਾਂ ਵਲੋਂ ਹਸਪਤਾਲ ਦੇ ਬਣਦੇ ਸਾਰੇ ਬਕਾਇਆ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਗਏ, ਪਰ ਦੁਪਹਿਰ 3:30 ਵਜੇ ਤੱਕ ਨਾ ਤਾਂ ਪਰਮਿੰਦਰਜੀਤ ਕੌਰ ਦਾ ਕੋਈ ਇਲਾਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਤੋਂ ਛੱਟੀ ਦਿੱਤੀ ਗਈ | ਅਚਾਨਕ ਬਾਅਦ ਦੁਪਹਿਰ 3:40 `ਤੇ ਪਰਮਿੰਦਰਜੀਤ ਕੌਰ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਦਾ ਫਿਰ ਤੋਂ ਇਲਾਜ ਸ਼ੁਰੂ ਕੀਤਾ, ਪਰ ਇਸ ਦੌਰਾਨ ਹੀ ਪਰਮਿੰਦਰਜੀਤ ਕੌਰ ਦੀ ਮੌਤ ਹੋ ਗਈ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਪਰ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ | ਇਸ ਸਬੰਧੀ ਡਾ. ਅੰਕਿਤ ਦਾ ਪੱਖ ਜਾਣਨ ਲਈ ਹਸਪਤਾਲ `ਚ ਫ਼ੋਨ ਕੀਤਾ, ਪਰ ਉਨ੍ਹਾਂ ਆਵਾਜ਼ ਨਾ ਆਉਣ ਦਾ ਆਖ ਫ਼ੋਨ ਕੱਟ ਦਿੱਤਾ | ਜਦ ਹਸਪਤਾਲ ਤੋਂ ਉਨ੍ਹਾਂ ਦਾ ਮੋਬਾਈਲ ਨੰਬਰ ਲੈ ਕੇ ਗੱਲ ਕਰਨੀ ਚਾਹੀ ਤਾਂ ਮੋਬਾਈਲ ਫ਼ੋਨ ਸਵਿੱਚ ਆਫ਼ ਆਇਆ |..
http://beta.ajitjalandhar.com/news/20191210/8/2893106.cms#2893106ਇਲਾਜ ਦੌਰਾਨ ਮਰੀਜ਼ ਦੀ ਮੌਤ
ਖੰਨਾ, 13 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਮੋਬਾਈਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ 17 ਸਾਲਾ ਨੌਜਵਾਨ ਲੜਕਾ ਸ਼ਿਵ ਕੁਮਾਰ ਵਾਸੀ ਆਜ਼ਾਦ ਨਗਰ ਖੰਨਾ ਦੀ ਮਾਂ ਦੀ ਸ਼ਿਕਾਇਤ `ਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ ਕਿ ਕਥਿਤ ਦੋਸ਼ੀ ਨਰਿੰਦਰ ਸਿੰਘ ਵਾਸੀ ਆਜ਼ਾਦ ਨਗਰ ਖੰਨਾ ਜੋ ਮੇਰੇ ਲੜਕੇ ਸ਼ਿਵ ਕੁਮਾਰ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਮੋਬਾਈਲ ਸਮੇਤ ਕਾਬੂ ਕਰ ਲਿਆ ਗਿਆ | ਪੁਲਿਸ ਨੇ ਕਥਿਤ ਦੋਸ਼ੀ ਦੇ ਿਖ਼ਲਾਫ ਮੋਬਾਈਲ ਚੋਰੀ ਕਰਨ ਦੇ ਮਾਮਲੇ `ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ..
http://beta.ajitjalandhar.com/news/20191014/24/2827069.cms#2827069ਚੋਰੀ <b><b>ਦੇ</b></b> ਮੋਬਾਈਲ ਸਮੇਤ ਕਾਬੂ
ਖੰਨਾ, 13 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਮੋਬਾਈਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ 17 ਸਾਲਾ ਨੌਜਵਾਨ ਲੜਕਾ ਸ਼ਿਵ ਕੁਮਾਰ ਵਾਸੀ ਆਜ਼ਾਦ ਨਗਰ ਖੰਨਾ ਦੀ ਮਾਂ ਦੀ ਸ਼ਿਕਾਇਤ `ਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ ਕਿ ਕਥਿਤ ਦੋਸ਼ੀ ਨਰਿੰਦਰ ਸਿੰਘ ਵਾਸੀ ਆਜ਼ਾਦ ਨਗਰ ਖੰਨਾ ਜੋ ਮੇਰੇ ਲੜਕੇ ਸ਼ਿਵ ਕੁਮਾਰ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਮੋਬਾਈਲ ਸਮੇਤ ਕਾਬੂ ਕਰ ਲਿਆ ਗਿਆ | ਪੁਲਿਸ ਨੇ ਕਥਿਤ ਦੋਸ਼ੀ ਦੇ ਿਖ਼ਲਾਫ ਮੋਬਾਈਲ ਚੋਰੀ ਕਰਨ ਦੇ ਮਾਮਲੇ `ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ..
http://beta.ajitjalandhar.com/news/20191014/24/2827069.cms#2827069ਚੋਰੀ <b><b>ਦੇ</b></b> ਮੋਬਾਈਲ ਸਮੇਤ ਕਾਬੂ


Related Searches

Video Searches



ਮੋਬਾਇਲਾਂ ਦੇ ਸ਼ੌਕੀਨ ਬੱਚਿਆਂ ਦੇ ਮਾਂ- ਬਾਪ ਜ਼ਰੂਰ ਦੇਖਣ ਇਹ ਵੀਡਿਓ...

ਲਿਖਣ ਤੇ ਪੜ੍ਹਨ ਦੇ ਸ਼ੌਕੀਨ ਹੋ ਤਾਂ ਇਹ ਖਬਰ ਜ਼ਰੂਰ ਦੇਖੋ

ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਦਿੰਦੇ ਹੋ ਮੋਬਾਇਲ ਤਾਂ ਇਹ ਵੀਡਿਓ ਜ਼ਰੂਰ ਦੇਖੋ

ਜੇ ਬੱਚਿਆਂ ਨੂੰ ਮੂਸੇਵਾਲਾ, ਕਰਨ ਔਜਲਾ ਨਹੀਂ ਸੁਣਾਉਣਾ ਤਾਂ ਹਰੇਕ ਮਾਂ ਬੱਚਿਆਂ ਨੂੰ ਇਹ ਜ਼ਰੂਰ ਸੁਣਾਵੇ

ਪਰਾਲੀ ਨੂੰ ਲੈ SC ਦਾ ਆਇਆ ਇਹ ਆਦੇਸ਼, ਕਿਸਾਨ ਜ਼ਰੂਰ ਦੇਖਣ ਖਬਰ

Song Searches



Find Latest Petrol Diesel Price

ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਜ਼ਰੂਰ ਮਿਲਣਾ ਚਾਹੀਦਾ ਹੈ-ਜਥੇਦਾਰ ਕੁਲਾਰ
http://beta.ajitjalandhar.com/news/20200907/9/3170244.cms#3170244
ਦੋ ਬੱਚਿਆਂ ਦੀ ਮਾਂ ਵਲੋਂ ਫ਼ਾਹਾ ਲਾ ਕੇ ਖ਼ੁਦਕੁਸ਼ੀ
http://beta.ajitjalandhar.com/news/20200904/8/3167225.cms#3167225
ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਤੇ ਸੂਬੇ ਦੇ ਅਧਿਕਾਰਾਂ `ਚ ਦਖ਼ਲ ਦੇਣ ਵਿਰੁੱਧ ਕਾਂਗਰਸ ਨੇ ਕੀਤੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ
http://beta.ajitjalandhar.com/news/20200902/13/3164631.cms#3164631
ਘਰੇਲੂ ਜਾਇਦਾਦ ਦੀ ਵੰਡ ਨੂੰ ਲੈ ਕੇ ਬਜ਼ੁਰਗ ਮਾਂ ਨੂੰ ਕੁੱਟ ਕੇ ਸੜਕ `ਤੇ ਸੁੱਟਿਆ
http://beta.ajitjalandhar.com/edition/20200827/17.cms
ਕੇਂਦਰ ਤੇ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਦਲਿਤ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਹਨੇਰੇ `ਚ- ਚੰਦਨ ਗਰੇਵਾਲ
http://beta.ajitjalandhar.com/news/20200825/8/3156844.cms#3156844
Chajj Da Vichar (1086) || ਮਾਂ ਮਾਰਨ ਵਾਲੇ ਅਮੀਰ ਹੋਏ ਨੰਗੇ
https://allpunjab.in/Videos/Play?q=Chajj Da Vichar (1086) || ਮਾਂ ਮਾਰਨ ਵਾਲੇ ਅਮੀਰ ਹੋਏ ਨੰਗੇ
ਵੱਡੇ ਅਫਸਰਾਂ ਦੀ ਬੇਸਹਾਰਾ ਮਾਂ ਦੀ ਮੌਤ, AC ਦਫ਼ਤਰ ਚ ਪੁੱਤ ਤੇ ਸੜਕ ਤੇ ਲਾਵਾਰਿਸ ਮਾਂ | Khabra Punjab Toh
https://allpunjab.in/Videos/Play?q=ਵੱਡੇ ਅਫਸਰਾਂ ਦੀ ਬੇਸਹਾਰਾ ਮਾਂ ਦੀ ਮੌਤ, AC ਦਫ਼ਤਰ ਚ ਪੁੱਤ ਤੇ ਸੜਕ ਤੇ ਲਾਵਾਰਿਸ ਮਾਂ | Khabra Punjab Toh
ਪਤੀ ਸਣੇ ਦੋਵੇਂ ਪੁੱਤ ਵੀ ਚੱਲ ਵਸੇ, ਕੱਲੀਆਂ ਮਾਂ ਧੀ ਨੂੰ ਲੋਕ ਕਹਿੰਦੇ ਕਲਹਿਣੇ, ਇਹਨਾਂ ਦਾ ਦੁੱਖ ਵੇਖ ਨਹੀਂ ਹੁੰਦਾ !
https://allpunjab.in/Videos/Play?q=ਪਤੀ ਸਣੇ ਦੋਵੇਂ ਪੁੱਤ ਵੀ ਚੱਲ ਵਸੇ, ਕੱਲੀਆਂ ਮਾਂ ਧੀ ਨੂੰ ਲੋਕ ਕਹਿੰਦੇ ਕਲਹਿਣੇ, ਇਹਨਾਂ ਦਾ ਦੁੱਖ ਵੇਖ ਨਹੀਂ ਹੁੰਦਾ !
ਬੇਬੇ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਅਫਸਰ ਪੁੱਤ, ਦੱਸਿਆ ਮਾਂ ਤੋਂ ਦੂਰ ਹੋਣ ਦਾ ਕਾਰਨ
https://allpunjab.in/Videos/Play?q=ਬੇਬੇ ਦੀ ਮੌਤ ਤੋਂ ਬਾਅਦ ਸਾਹਮਣੇ ਆਇਆ ਅਫਸਰ ਪੁੱਤ, ਦੱਸਿਆ ਮਾਂ ਤੋਂ ਦੂਰ ਹੋਣ ਦਾ ਕਾਰਨ
ਪੱਟੀ ਵਾਸੀਆਂ ਨੂੰ ਵਿਧਾਇਕ ਹਰਵਿੰਦਰ ਸਿੰਘ ਨੇ ਦਿੱਤਾ ਖਾਸ ਤੋਹਫਾ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਤਾਰੀਫ
https://allpunjab.in/Videos/Play?q=ਪੱਟੀ ਵਾਸੀਆਂ ਨੂੰ ਵਿਧਾਇਕ ਹਰਵਿੰਦਰ ਸਿੰਘ ਨੇ ਦਿੱਤਾ ਖਾਸ ਤੋਹਫਾ, ਬੱਚਿਆਂ ਤੋਂ ਬਜ਼ੁਰਗਾਂ ਤੱਕ ਨੇ ਕੀਤੀ ਤਾਰੀਫ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3