Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1546 results found ! (0.211 Sec)

ਮੰਦੀ ਦੀ ਮਾਰ, ਦੀਵਾਲੀ `ਤੇ ਫਿੱਕੇ-ਫਿੱਕੇ ਬਾਜ਼ਾਰ ਮੰਦੀ ਦੀ ਮਾਰ, ਤਿਓਹਾਰਾਂ `ਤੇ ਵੀ ਬਰਕਰਾਰ ਬਾਜਾਰਾਂ `ਚ ਰੌਣਕ ਦੇਖਣ ਨੂੰ ਮਿਲ ਰਹੀ ਘੱਟ ਬਜ਼ਾਰ ਸਜੇ, ਨਹੀਂ ਆ ਰਹੇ ਗ੍ਰਾਹਕ ਮਹਿੰਗਾਈ ਕਾਰਨ ਲੋਕ ਘੱਟ ਕਰ ਰਹੇ ਖਰੀਦਦਾਰੀ ਗਾਹਕ ਨਾ ਆਉਣ ਕਾਰਨ.....
https://allpunjab.in/Videos/Play?q=ਮੰਦੀ ਦੀ ਮਾਰ, ਦੀਵਾਲੀ `ਤੇ ਫਿੱਕੇ-ਫਿੱਕੇ ਬਾਜ਼ਾਰਮੰਦੀ ਦੀ ਮਾਰ, ਦੀਵਾਲੀ `ਤੇ ਫਿੱਕੇ-ਫਿੱਕੇ ਬਾਜ਼ਾਰ
ਪਤੀ ਵਲੋਂ ਸਰੇ ਬਾਜ਼ਾਰ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਵਾਰ, ਲੋਕਾਂ ਨੇ ਇੱਟ-ਪੱਥਰ ਮਾਰ ਕੇ ਲੜਕੀ ਨੂੰ ਬਚਾਇਆ ▶ 5:17 ਪਤੀ ਵਲੋਂ ਸਰੇ ਬਾਜ਼ਾਰ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਵਾਰ, ਲੋਕਾਂ ਨੇ ਇੱਟ-ਪੱਥਰ ਮਾਰ ਕੇ ਲੜਕੀ ਨੂੰ ਬਚਾਇਆ
Sangrur ਦੇ ਸੁਨਾਮ ਚ ਪਤੀ ਦੀ ਹੈਵਾਨੀਅਤ ਵੇਖਣ ਮਿਲੀ , ਤੇਜ਼ਧਾਰ ਹਥਿਆਰ ਨਾਲ ਪਤਨੀ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ , ਜਖ਼ਮੀ ਹਾਲਾਤ ਚ ਲੋਕਾਂ ਨੇ ਲੜਕੀ ਨੂੰ ਬਚਾਇਆ , ਮੁਲਜ਼ਮ ਦੇ ਇੱਟ ਪੱਥਰ .....
https://www.youtube.com/watch?v=eodiTtDHDFM
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
#coronavirus #Poultryfarm, #Chicken #Ambala ਕੋਰੋਨਾ ਨਾਲ ਪੋਲਟਰੀ ਫਾਰਮਿੰਗ ਠੱਪ | Coronavirus ਦੀ Paultry Farm `ਤੇ ਮਾਰ | ABP Sanjha, the juggernaut in journalism is.....
https://allpunjab.in/Videos/Play?q=Coronavirus ਦੀ Paultry Farm `ਤੇ ਮਾਰ | ABP SanjhaCoronavirus <b>ਦੀ</b> Paultry Farm <b>`ਤੇ</b> ਮਾਰ | ABP Sanjha
ਅਮਿਤ ਸ਼ਾਹ ਨੇ ਕੋਰੋਨਾ ਨੂੰ ਦਿੱਤੀ ਮਾਰ | ABP Sanjha, the juggernaut in journalism is a leading 24x7 Punjabi channel operating in Canada. Also available on all dig.....
https://allpunjab.in/Videos/Play?q=Amit Shah beats Corona, report negative | ABP SanjhaAmit Shah beats Corona, report negative | ABP Sanjha
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ <b>ਦੀ</b> ਟੱਕਰ `ਚ ਜ਼ਖ਼ਮੀ
#DailyAjit #Crimeinpunjab #immigrantlabour ਭੱਠੇ `ਤੇ ਸੁੱਤੇ ਪਏ ਪ੍ਰਵਾਸੀ ਨੌਜਵਾਨ ਦੀ ਸਿਰ `ਚ ਭਾਰੀ ਚੀਜ਼ ਮਾਰ ਕੇ ਹੱਤਿਆ Click on the Subscribe button to subscribe to ou.....
https://allpunjab.in/Videos/Play?q=Immigrant youth Murder in FazilkaImmigrant youth Murder in Fazilka
ਜਲੰਧਰ `ਚ ਸਪੋਰਟਸ ਇੰਡਸਟਰੀ ਨੂੰ ਪਈ ਵੱਡੀ ਮਾਰ #JalandharSports #Sportsmarket #CoronaImpact ABP Sanjha, the juggernaut in journalism is a leading 24x7 Punjabi chann.....
https://allpunjab.in/Videos/Play?q=Jalandhar Sports Industry Struggles Corona Pandemic | ABP SanjhaJalandhar Sports Industry Struggles Corona Pandemic | ABP Sanjha
ਕਿਸ਼ਨਪੁਰਾ ਕਲਾਂ, 24 ਅਕਤੂਬਰ (ਅਮੋਲਕ ਸਿੰਘ ਕਲਸੀ)- ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਸਕੂਲ ਦੇ ਮਦਰ ਟੈਰੇਸਾ ਹਾਊਸ, ਸੀ. ਵੀ. ਰਮਨ ਹਾਊਸ, ਕੈਲਾਸ਼ ਸਤਿਆਰਥੀ ਹਾਊਸ ਤੇ ਰਵਿੰਦਰ ਨਾਥ ਟੈਗੋਰ ਹਾਊਸ ਦੇ ਬੱਚਿਆਂ ਵਿਚ ਰੰਗੋਲੀ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖਰੋ-ਵੱਖਰੇ ਵਿਸ਼ੇ ਉੱਪਰ ਰੰਗੋਲੀਆਂ ਬਣਾ ਕੇ ਸੰਦੇਸ਼ ਦਿੱਤੇ ਗਏ | ਚੇਅਰਮੈਨ ਸਤੀਸ਼ ਕਾਲੜਾ ਤੇ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਬਣਾਈਆਂ ਰੰਗੋਲੀਆਂ ਦੀ ਖੂਬ ਪ੍ਰਸੰਸਾ ਕੀਤੀ | ਇਸ ਮੌਕੇ ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨ ਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ ਤੇ ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ ਵੀ ਹਾਜ਼ਰ ਸਨ |..
http://beta.ajitjalandhar.com/news/20191025/20/2840138.cms#2840138ਰੰਗੋਲੀ ਮੁਕਾਬਲਾ ਕਰਵਾਇਆ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ <b>ਦੀ</b> ਮੌਤ
ਕੋਰੋਨਾ ਦੀ ਮਾਰ ਤੋਂ ਬਾਅਦ ਸੁਧਰ ਰਹੀ ਅਰਥ ਵਿਵਸਥਾ #RBI ABP Sanjha, the juggernaut in journalism is a leading 24x7 Punjabi channel operating in Canada. Also availabl.....
https://allpunjab.in/Videos/Play?q=After Corona jolts, Economy coming back on track | ABP SanjhaAfter Corona jolts, Economy coming back on track | ABP Sanjha
ਕੋਰੋਨਾ ਦੀ ਮਾਰ ਤੋਂ ਬਾਅਦ ਸੁਧਰ ਰਹੀ ਅਰਥ ਵਿਵਸਥਾ #RBI ABP Sanjha, the juggernaut in journalism is a leading 24x7 Punjabi channel operating in Canada. Also availabl.....
https://allpunjab.in/Videos/Play?q=After Corona jolts, Economy coming back on track | ABP SanjhaAfter Corona jolts, Economy coming back on track | ABP Sanjha


Related Searches

Video Searches



ਮੰਦੀ ਦੀ ਮਾਰ, ਦੀਵਾਲੀ `ਤੇ ਫਿੱਕੇ-ਫਿੱਕੇ ਬਾਜ਼ਾਰ

Coronavirus ਨੇ ਦੇ Holi ਰੰਗ ਪਾਏ ਫਿੱਕੇ

COrona ਨੇ ਤੋੜਿਆ ਬਾਗਵਾਨਾਂ ਦਾ ਲੱਕ, ਲੀਚੀਆਂ ਤੇ ਅੰਬ ਕੀਤੇ ਫਿੱਕੇ

ਕਿਵੇਂ ਫਿੱਕੇ ਪਏ United Colors Of Rajasthan ? ABP Sanjha

Sultanpur Lodhi `ਚ Captain ਸਰਕਾਰ ਦੇ ਪ੍ਰਬੰਧ ਫਿੱਕੇ: Longowal | ABP SANJHA |

Song Searches



Find Latest Petrol Diesel Price

ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਇਕ ਕੋਰੋਨਾ ਦੀ ਮਾਰ ਤੇ ਦੂਜੀ ਤਾਲਾਬੰਦੀ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ-ਬੇਦੀ, ਲੀਲ
http://beta.ajitjalandhar.com/news/20200907/15/3169962.cms#3169962
ਸਿਹਤ ਵਿਭਾਗ ਦੀ ਟੀਮ ਨੇ ਬੇਲਾ ਬਾਜ਼ਾਰ ਦੇ 75 ਦੁਕਾਨਦਾਰਾਂ ਦੇ ਕੋਰੋਨਾ ਸੈਂਪਲ ਲਏ
http://beta.ajitjalandhar.com/news/20200905/17/3167981.cms#3167981
ਪੇ੍ਰਮ ਨਗਰ `ਚ ਨੌਜਵਾਨ ਦਾ ਕਿਰਚ ਮਾਰ ਕੇ ਕੀਤੇ ਕਤਲ ਦੇ ਮਾਮਲੇ `ਚ ਤਿੰਨ ਦੋਸ਼ੀ ਗਿ੍ਫ਼ਤਾਰ
http://beta.ajitjalandhar.com/news/20200905/13/3167885.cms#3167885
ਮੋਟਰਸਾਈਕਲ ਸਵਾਰਾਂ ਨੂੰ ਸਕਾਰਪੀਓ ਨੇ ਟੱਕਰ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ
http://beta.ajitjalandhar.com/edition/20200825/12.cms
ਕੋਰੋਨਾ ਪੀੜਤ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
https://allpunjab.in/Videos/Play?q=ਕੋਰੋਨਾ ਪੀੜਤ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Amritsar `ਚ ਕੋਰੋਨਾ ਮਰੀਜ਼ ਨੇ ਕੀਤੀ ਖ਼ੁਦਕੁਸ਼ੀ, ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
https://allpunjab.in/Videos/Play?q=Amritsar `ਚ ਕੋਰੋਨਾ ਮਰੀਜ਼ ਨੇ ਕੀਤੀ ਖ਼ੁਦਕੁਸ਼ੀ, ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3