Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2851 results found ! (0.744 Sec)

Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ ▶ 23:27 Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ! • ਲਾਪਤਾ ਪਾਵਨ ਸਰੂਪ ਮਾਮਲੇ ਦੀ ਜਾਂਚ ਬਾਹਰ ਆਈ ਤਾਂ ਸਿਫਾਰਸ਼ੀ ਨਾਂ ਹ.....
https://www.youtube.com/watch?v=g4azk7gKEQs
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978<b>ਵਿਸ਼ਵ</b> ਗੁਰਦਾ ਦਿਵਸ ਮਨਾਇਆ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/49.cmsਅਜੀਤ : ਲੋਕ ਮੰਚ : 20180721
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈ। ਭਾਵੇਂ ..
http://beta.ajitjalandhar.com/supplement/20180719/45.cmsਅਜੀਤ : ਦਿਲਚਸਪੀਆਂ : 20180719
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/33.cmsਅਜੀਤ : ਅਜੀਤ ਮੈਗਜ਼ੀਨ : 20180721
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈ। ਭਾਵੇਂ ..
http://beta.ajitjalandhar.com/supplement/20180719/28.cmsਅਜੀਤ : ਧਰਮ ਤੇ ਵਿਰਸਾ : 20180719
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/news/20180721/58/2275763.cmsਅਜੀਤ : ਕਨਿਆ ਦੀ ਲੋੜ - kanya
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈ। ਭਾਵੇਂ ..
http://beta.ajitjalandhar.com/supplement/20180719/31.cmsਅਜੀਤ : ਨਾਰੀ ਸੰਸਾਰ : 20180719
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/30.cmsਅਜੀਤ : ਖੇਡ ਜਗਤ : 20180721
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/30.cmsਅਜੀਤ : ਖੇਡ ਜਗਤ : 20180721


Related Searches

Video Searches



ਯੂ. ਕੇ. `ਚ ਪੰਜਾਬਣ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਜਗਰਾਉਂ : ਹਰਿਆਣਾ ਦੀ ਮੱਝ ਨੇ ਬਣਾਇਆ ਦੁੱਧ ਦੇਣ `ਚ ਵਿਸ਼ਵ ਰਿਕਾਰਡ

550ਵੇਂ ਪ੍ਰਕਾਸ਼ ਪੁਰਬ ਸਬੰਧੀ 550 ਸੰਗੀਤਕਾਰਾਂ ਗਾਇਕਾਂ ਵੱਲੋਂ ਸ਼ਬਦ ਗਾਇਨ ਕਰਕੇ ਬਣਾਇਆ ਵਿਸ਼ਵ ਰਿਕਾਰਡ

PM Modi ਨੇ ਬਣਾਇਆ ਨਵਾਂ ਰਿਕਾਰਡ| ABP Sanjha

ਪੀਐਮ ਮੋਦੀ ਨੇ ਬਣਾਇਆ ਨਵਾਂ ਰਿਕਾਰਡ,ਜੰਮੂ-ਕਸ਼ਮੀਰ ਪੁਲਿਸ ਨੇ ਮੱਲਿਆ ਪਹਿਲਾ ਸਥਾਨ| ABP Sanjha

Song Searches



Find Latest Petrol Diesel Price

ਨਵਾਂ ਰਿਕਾਰਡ: ਅਮਰੀਕਾ ਦਾ ਬਜਟ ਘਾਟਾ 3 ਹਜ਼ਾਰ ਅਰਬ ਡਾਲਰ ਤੱਕ ਪੁੱਜਿਆ
https://www.samajweekly.com/%e0%a8%a8%e0%a8%b5%e0%a8%be%e0%a8%82-%e0%a8%b0%e0%a8%bf%e0%a8%95%e0%a8%be%e0%a8%b0%e0%a8%a1-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a8%be-%e0%a8%ac%e0%a8%9c%e0%a8%9f/
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
48 ਘੰਟਿਆਂ `ਚ 4.78 ਲੱਖ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲੈ ਕੇ ਕੰਪਿਊਟਰ ਅਧਿਆਪਕਾਂ ਨੇ ਬਣਾਇਆ ਵਿਸ਼ਵ ਕੀਰਤੀਮਾਨ
http://beta.ajitjalandhar.com/news/20200905/16/3168024.cms#3168024
Chajj Da Vichar (1096) || ਢੱਡਰੀਆਂਵਾਲਾ ਨੇ ਕਰਤਾ ਨਵਾਂ ਧਮਾਕਾ
https://allpunjab.in/Videos/Play?q=Chajj Da Vichar (1096) || ਢੱਡਰੀਆਂਵਾਲਾ ਨੇ ਕਰਤਾ ਨਵਾਂ ਧਮਾਕਾ
ਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ
https://www.samajweekly.com/%e0%a8%b8%e0%a8%bc%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%b5%e0%a8%be%e0%a8%82-%e0%a8%86%e0%a8%a7%e0%a9%81%e0%a8%a8%e0%a8%bf%e0%a8%95-%e0%a8%b8%e0%a8%ae/
ਪਾਈਥਾਗੋਰਸ ਥਿਉਰਮ ਦਾ ਹੋਰ ਨਵਾਂ ਰੂਪ ਖੋਜਣ ਵਾਲੇ ਲੈਕਚਰਾਰ ਜਸਪਾਲ ਸਿੰਘ ਨੂੰ ਨਿਵਾਜਿਆ ਡਾਕਟਰੇਟ ਡਿਗਰੀ ਨਾਲ
http://beta.ajitjalandhar.com/news/20200827/11/3158503.cms#3158503
ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾ ਸਕਦਾ-ਚੇਅਰਮੈਨ ਜਾਣੀਆਂ
http://beta.ajitjalandhar.com/news/20200818/13/3149120.cms#3149120
Punjab Corona Update | 24 ਘੰਟਿਆਂ ਚ ਰਿਕਾਰਡ 1492 ਨਵੇਂ ਕੇਸ ਤੇ 51 ਲੋਕਾਂ ਨੇ ਤੋੜਿਆ ਦਮ
https://allpunjab.in/Videos/Play?q=Punjab Corona Update | 24 ਘੰਟਿਆਂ ਚ ਰਿਕਾਰਡ 1492 ਨਵੇਂ ਕੇਸ ਤੇ 51 ਲੋਕਾਂ ਨੇ ਤੋੜਿਆ ਦਮ
Breaking- Chandigarh `ਚ ਅੱਜ Corona ਦੇ ਰਿਕਾਰਡ ਮਾਮਲੇ, 2 ਹਜ਼ਾਰ ਪਾਰ ਅੰਕੜਾ | ABP Sanjha
https://allpunjab.in/Videos/Play?q=Breaking- Chandigarh `ਚ ਅੱਜ Corona ਦੇ ਰਿਕਾਰਡ ਮਾਮਲੇ, 2 ਹਜ਼ਾਰ ਪਾਰ ਅੰਕੜਾ | ABP Sanjha
Breaking- Punjab `ਚ ਅੱਜ Corona ਕਾਰਨ ਰਿਕਾਰਡ ਮੌਤਾਂ ਤੇ ਮਾਮਲੇ ਦਰਜ | ABP Sanjha
https://allpunjab.in/Videos/Play?q=Breaking- Punjab `ਚ ਅੱਜ Corona ਕਾਰਨ ਰਿਕਾਰਡ ਮੌਤਾਂ ਤੇ ਮਾਮਲੇ ਦਰਜ | ABP Sanjha



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3