Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2306 results found ! (0.305 Sec)

Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ ▶ 57:50 Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ
#PrimeAsiaTV #PrimeFocus #ParmvirBaath #Benipal Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA.....
https://www.youtube.com/watch?v=VPgoBZEw6fs
5 ਵਜੇ 5 ਖਬਰਾਂ `ਤੇ ਚਰਚਾ..
https://allpunjab.in/Videos/Play?q=5 ਵਜੇ 5 ਖਬਰਾਂ `ਤੇ ਚਰਚਾ5 <b>ਵਜੇ</b> 5 ਖਬਰਾਂ `ਤੇ ਚਰਚਾ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਮੰਡ (ਜਲੰਧਰ), 17 ਫਰਵਰੀ (ਬਲਜੀਤ ਸਿੰਘ ਸੋਹਲ/ਕੁਲਜੀਤ ਸਿੰਘ ਸੰਧੂ)-ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਵਿਖੇ 25-26 ਸਾਲ ਦੇ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਰਿਤਿਕ ਮਸੀਹ ਪੁੱਤਰ ਸੱਤਪਾਲ ਜੋ ਕਿ ਆਪਣੀ ਮਾਂ ਅਤੇ ਭੈਣ ਨਾਲ ਕਿਰਾਏ ਦੇ ਮਕਾਨ ਵਿਚ ਪਿੰਡ ਨਾਹਲਾਂ ਵਿਖੇ ਰਹਿੰਦਾ ਸੀ, ਜੋ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨ ਤੋਂ ਕੰਮ `ਤੇ ਨਹੀਂ ਜਾ ਰਿਹਾ ਸੀ | ਉਹ ਬੀਤੀ ਰਾਤ ਘਰੋਂ ਕੰਮ `ਤੇ ਗਿਆ ਸੀ | ਜਿਸ ਦੀ ਲਾਸ਼ ਪਿੰਡ ਗਾਖ਼ਲ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਤੋਂ ਮਿਲੀ ਹੈ | ਜਿਸ ਦੇ ਮੂੰਹ ਅਤੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ | ਸਵੇਰੇ ਲੋਕਾਂ ਨੇ ਦੇਖਣ `ਤੇ ਪੁਲਿਸ ਨੂੰ ਸੂਚਿਤ ਕੀਤਾ | ਮੌਕੇ `ਤੇ ਪਹੁੰਚੇ ਏ.ਐੱਸ.ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਭੇਦਭਰੀ ਹਾਲਤ `ਚ ਲਾਸ਼ ਬਰਾਮਦ ਹੋਈ ਹੈ, ਜਿਸ ਦਾ ਪੋਸਟਮਾਰਟਮ ਕਰਾਉਣ `ਤੇ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ `ਤੇ ਕਾਰਵਾਈ ਕੀਤੀ ਜਾਵੇਗੀ |..
http://beta.ajitjalandhar.com/news/20200218/8/2974167.cms#2974167ਨੌਜਵਾਨ ਦੀ ਲਾਸ਼ ਮਿਲੀ
5 ਵਜੇ 5 ਖਬਰਾਂ Live..
https://allpunjab.in/Videos/Play?q=5 ਵਜੇ 5 ਖਬਰਾਂ Live5 <b>ਵਜੇ</b> 5 ਖਬਰਾਂ Live
WhatsAppFacebookTwitterTelegramEmailPrint ਸ਼ਾਮਚੁਰਾਸੀ, (ਚੁੰਬਰ)– ਡਾ. ਬੀ ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿਚ ਚੌਥਾ ਖੂਨਦਾਨ ਕੈਂਪ 14 ਜੂਨ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। ..
https://www.samajweekly.com/%e0%a8%9a%e0%a9%8c%e0%a8%a5%e0%a8%be-%e0%a8%96%e0%a9%82%e0%a8%a8%e0%a8%a6%e0%a8%be%e0%a8%a8-%e0%a8%95%e0%a9%88%e0%a8%82%e0%a8%aa-14-%e0%a8%a8%e0%a9%82%e0%a9%b0/ਚੌਥਾ ਖੂਨਦਾਨ ਕੈਂਪ 14 ਨੂੰ
5 ਵਜੇ 5 ਖਬਰਾਂ `ਤੇ ਚਰਚਾ..
https://allpunjab.in/Videos/Play?q=5 ਵਜੇ 5 ਖਬਰਾਂ `ਤੇ ਚਰਚਾ5 <b>ਵਜੇ</b> 5 ਖਬਰਾਂ `ਤੇ ਚਰਚਾ
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ ਦੀ ਟੱਕਰ `ਚ ਜ਼ਖ਼ਮੀ
ਇਸਲਾਮਾਬਾਦ, 24 ਜੁਲਾਈ (ਪੀ.ਟੀ.)- ਪਾਕਿਸਤਾਨ ‘ਚ ਬੁਧਵਾਰ ਨੂੰ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਥੇ ਦੋ ਮਹੀਨਿਆਂ ਤੋਂ ਚਲ ਰਹੇ ਚੋਣ ਪ੍ਰਚਾਰ ਦਾ ਦੌਰ ਸੋਮਵਾਰ ਅਧੀ ਰਾਤ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਮੁਖੀ ਇਮਰਾਨ ਖਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਸ਼ਹਿਬਾਜ ਸ਼ਰੀਫ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਬਿਲਾਵਲ ਭੁਟੋ ਨੇ ਚੋਣ ਰੈਲੀਆਂ ਕੀਤੀਆਂ। ਇਸ ਵਾਰ ਪਾਕਿਸਤਾਨ ‘ਚ ਚੋਣਾਂ ਹੁਣ ਤਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਮੰਨੀਆਂ ਜਾ ਰਹੀਆਂ ਹਨ। ਭਲਕੇ 25 ਜੁਲਾਈ ਨੂੰ ਪਾਕਿਸਤਾਨ ਵਿਚ ਚੋਣਾਂ ਹੋਣਗੀਆਂ।..
http://www.dailypunjabtimes.com/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%9a%e0%a9%8b%e0%a8%a3%e0%a8%be%e0%a8%82-%e0%a8%ad%e0%a8%b2%e0%a8%95%e0%a9%87/ਪਾਕਿਸਤਾਨ ’ਚ ਚੋਣਾਂ ਭਲਕੇ
5 ਵਜੇ 5 ਖਬਰਾਂ ਤੇ ਚਰਚਾ Live..
https://allpunjab.in/Videos/Play?q=5 ਵਜੇ 5 ਖਬਰਾਂ ਤੇ ਚਰਚਾ Live5 <b>ਵਜੇ</b> 5 ਖਬਰਾਂ ਤੇ ਚਰਚਾ Live
5 ਵਜੇ 5 ਖਬਰਾਂ ਤੇ ਚਰਚਾ Live..
https://allpunjab.in/Videos/Play?q=5 ਵਜੇ 5 ਖਬਰਾਂ ਤੇ ਚਰਚਾ Live5 <b>ਵਜੇ</b> 5 ਖਬਰਾਂ ਤੇ ਚਰਚਾ Live


Related Searches

Video Searches



ਰਾਤ ਦੇ 10 ਵਜੇ ਤਬਾਹੀ ਮਚਾਏਗਾ ਸਤਲੁਜ...!

Ghaggar ਦਾ ਪਾਣੀ ਮੁੜ ਮਚਾਏਗਾ ਤਬਾਹੀ ! | ABP SANJHA |

ਸਤਲੁਜ ਦੇ ਕਹਿਰ ਨੇ ਮਚਾਈ ਤਬਾਹੀ...!

ਸਤਲੁਜ ਨੇ ਮਚਾਈ ਫਿਲੌਰ `ਚ ਤਬਾਹੀ | TV Punjab

ਸਤਲੁਜ ਦਰਿਆ ਉਫਾਨ `ਤੇ, ਕਦੇ ਵੀ ਮਚਾ ਸਕਦੈ ਤਬਾਹੀ

Song Searches



Find Latest Petrol Diesel Price

ਇਕੋ ਰਾਤ ਪਿੰਡ `ਚ ਤਿੰਨ ਚੋਰੀਆਂ
http://beta.ajitjalandhar.com/news/20200902/12/3164647.cms#3164647
ਸ੍ਰੀ ਹਰਿਗੋਬਿੰਦਪੁਰ ਨੇੜੇ ਪਿੰਡ ਮਠੋਲਾ `ਚ ਬੀਤੀ ਰਾਤ ਗੋਲੀ ਚੱਲੀ
http://beta.ajitjalandhar.com/news/20200902/12/3164645.cms#3164645
ਕਰਫ਼ਿਊ ਦੇ ਬਾਵਜੂਦ ਚੋਰ ਮੋਰੀਆਂ ਰਾਹੀਂ ਦੇਰ ਰਾਤ ਤੱਕ ਹੁੰਦੀ ਹੈ ਸ਼ਰਾਬ ਦੀ ਵਿਕਰੀ
http://beta.ajitjalandhar.com/news/20200902/10/3164892.cms#3164892
Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ
https://allpunjab.in/Videos/Play?q=Prime Focus (904) || ਸਤਲੁਜ ਯਮੁਨਾ ਲਿੰਕ ਨਹਿਰ ਲੀਡਰ ਹੋਏ ਤੱਤੇ ਲੋਕ ਹੈਰਾਨ
ਇੱਕੋ ਰਾਤ `ਚ ਪੱਦੀ ਮੱਠਵਾਲੀ ਦੇ ਦੋ ਘਰਾਂ `ਚ ਚੋਰੀ
http://beta.ajitjalandhar.com/news/20200819/11/3150175.cms#3150175
ਸਰਕਾਰਾਂ ਦੀ ਬੇਰੁਖ਼ੀ ਦੌਰਾਨ `ਸੰਤ ਸੀਚੇਵਾਲ ਤੇ ਲੋਕਾਂ ਦੀ ਲਹਿਰ` ਨੇ ਸਤਲੁਜ ਦਰਿਆ ਦਾ ਮੂੰਹ ਮੋੜਿਆ
http://beta.ajitjalandhar.com/news/20200819/8/3150652.cms#3150652
ਸ਼ਹਿਰੀ ਖੇਤਰਾਂ ਅੰਦਰ ਰਾਤ ਵੇਲੇ ਕਰਫਿਉ ਦੇ ਹੁਕਮ
https://www.samajweekly.com/%e0%a8%b8%e0%a8%bc%e0%a8%b9%e0%a8%bf%e0%a8%b0%e0%a9%80-%e0%a8%96%e0%a9%87%e0%a8%a4%e0%a8%b0%e0%a8%be%e0%a8%82-%e0%a8%85%e0%a9%b0%e0%a8%a6%e0%a8%b0-%e0%a8%b0%e0%a8%be%e0%a8%a4-%e0%a8%b5%e0%a9%87/
SYL ਮੁੱਦੇ ਤੇ Punjab ਤੇ Haryana ਦੇ CMs ਦੀ ਦੁਪਹਿਰ 3 ਵਜੇ ਵੀਡੀਓ ਕਾਨਫਰੰਸ ਜ਼ਰੀਏ ਮੀਟਿੰਗ
https://allpunjab.in/Videos/Play?q=SYL ਮੁੱਦੇ ਤੇ Punjab ਤੇ Haryana ਦੇ CMs ਦੀ ਦੁਪਹਿਰ 3 ਵਜੇ ਵੀਡੀਓ ਕਾਨਫਰੰਸ ਜ਼ਰੀਏ ਮੀਟਿੰਗ
Punjab ਦੇ ਸਾਰੇ ਸ਼ਹਿਰਾਂ ਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗੇਗਾ Night Curfew
https://allpunjab.in/Videos/Play?q=Punjab ਦੇ ਸਾਰੇ ਸ਼ਹਿਰਾਂ ਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਲੱਗੇਗਾ Night Curfew
Modikhane ਵਾਲੇ Jindu ਨੇ ਅੱਧੀ ਰਾਤ ਨੂੰ ਕਿਉਂ ਕੀਤੇ ਮਹਿਲਾ ਨੂੰ ਫੋਨ? ਕਿਸਨੇ ਲਗਾਏ ਗੰਭੀਰ ਆਰੋਪ?
https://allpunjab.in/Videos/Play?q=Modikhane ਵਾਲੇ Jindu ਨੇ ਅੱਧੀ ਰਾਤ ਨੂੰ ਕਿਉਂ ਕੀਤੇ ਮਹਿਲਾ ਨੂੰ ਫੋਨ? ਕਿਸਨੇ ਲਗਾਏ ਗੰਭੀਰ ਆਰੋਪ?



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3