Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 8730 results found ! (0.647 Sec)

ਅੱਜ ਰਾਮ ਮੰਦਿਰ ਦਾ ਇੰਤਜ਼ਾਰ ਖਤਮ ਹੋਇਆ ਹੈ ਤੇ ਅੱਜ ਅਯੋਧਿਆ ਚ ਰਾਮ ਮੰਦਿਰ ਭੂਮੀ ਪੂਜਨ ਹੋਵੇਗਾ ਪੀਐਮ ਮੋਦੀ ਰਾਮ ਮੰਦਿਰ ਦਾ ਨੀਂਹ -ਪੱਥਰ ਰੱਖਣਗੇ ਅੱਜ ਸਾਡੇ 11 ਵਜੇ ਅਯੋਧਿਆ ਪਹੁੰਚਣਗੇ ਪੀਐਮ.....
https://allpunjab.in/Videos/Play?q=ਰਾਮ ਮੰਦਿਰ ਲਈ ਅੱਜ ਖਤਮ ਹੋਵੇਗਾ ਇੰਤਜ਼ਾਰ ,ਅੱਜ Ayodhya ਚ ਹੋਵੇਗਾ ਰਾਮ ਮੰਦਿਰ ਭੂਮੀ ਪੂਜਨਰਾਮ ਮੰਦਿਰ ਲਈ ਅੱਜ ਖਤਮ ਹੋਵੇਗਾ ਇੰਤਜ਼ਾਰ ,ਅੱਜ Ayodhya ਚ ਹੋਵੇਗਾ ਰਾਮ ਮੰਦਿਰ ਭੂਮੀ ਪੂਜਨ
Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .! ▶ 43:05 Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
#PrimeAsiaTV #PrimeTime #DevinderBenipal Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA NOW ON.....
https://www.youtube.com/watch?v=4EJSfKQEDVw
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕ.....
https://allpunjab.in/Videos/Play?q=Punjabi News "November 14 2019" TV PunjabPunjabi News "November 14 2019" TV Punjab
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ ` ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ ` ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ ` ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ ` ਜਾਣ ਵਾਲੇ ਨੌਜਵਾਨ ਦੀ ਪਹਿਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ ` ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰ.....
https://allpunjab.in/Videos/Play?q=Punjabi News "August 29 2019" TV PunjabPunjabi News "August 29 2019" TV Punjab
(ਸਮਾਜਵੀਕਲੀ) ਸਿੱਖ ਧਰਮ ਵਿੱ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
WhatsAppFacebookTwitterTelegramEmailPrint Ayodhya, (Samajweekly) The Indo-Islamic Cultural Foundation (IICF), the trust constituted by the Sunni Waqf Board for the construction of a mosque in Ayodhya, is inviting donations and will open two bank accounts for the purpose. The trust will also set up a website with an inbuilt gateway to receive donations online. “The Trust has decided to open accounts in two private sector banks for receiving donations. Both will be current accounts. Complying with the Supreme Court’s verdict, the Trust will construct a mosque, a hospital, community kitchen, and a library on the 5-acre land allotted to the Waqf Board at Dhannipur village in Ayodhya district,” said Trust Secretary Athar Hussain. A financial officer too has been appointed for audit and keep the records of funds received, he said. “… even non-Muslims are welcome to donate. We are already receiving calls from those willing to donate for the proposed mosque and other public facilities.” The Trust was formed with nine members on board, with six more to be added soon...
https://www.samajweekly.com/trust-to-open-bank-accounts-seek-donations-for-ayodhya-mosque/Trust to open bank accounts, seek donations for <b>Ayodhya</b> mosque
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "May 22, 2020" TV PunjabPunjabi News "May 22, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "May 22, 2020" TV PunjabPunjabi News "May 22, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvP..
https://allpunjab.in/Videos/Play?q=Punjabi News "February 13, 2020" TV PunjabPunjabi News "February 13, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "September 01, 2020" TV PunjabPunjabi News "September 01, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "September 01, 2020" TV PunjabPunjabi News "September 01, 2020" TV Punjab


Related Searches

Video Searches



ਰਾਮ ਮੰਦਿਰ ਲਈ ਅੱਜ ਖਤਮ ਹੋਵੇਗਾ ਇੰਤਜ਼ਾਰ ,ਅੱਜ Ayodhya ਚ ਹੋਵੇਗਾ ਰਾਮ ਮੰਦਿਰ ਭੂਮੀ ਪੂਜਨ

ਅੱਜ Ayodhya ਚ ਹੋਵੇਗਾ ਰਾਮ ਮੰਦਿਰ ਭੂਮੀ ਪੂਜਨ ,PM Modi ਰੱਖਣਗੇ ਰਾਮ ਮੰਦਿਰ ਦਾ ਨੀਂਹ -ਪੱਥਰ

ਹਨੂੰਮਾਨਗੜ੍ਹੀ ਪੁੱਜੇ ਪ੍ਰਧਾਨ ਮੰਤਰੀ Narendra Modi ,12.30 ਵਜੇ ਹੋਵੇਗਾ ਸ਼ਾਨਦਾਰ ਮੰਦਿਰ ਦਾ ਭੂਮੀ ਪੂਜਨ

PUNJAB MAIL:ਰਾਮ ਮੰਦਿਰ ਦੇ ਭੂਮੀ ਪੂਜਨ ਲਈ 3 ਤੇ 5 ਅਗਸਤ | ABP Sanjha

GM PUNAJBIYO: 5 ਅਗਸਤ ਨੂੰ ਹੋਣਾ ਰਾਮ ਮੰਦਿਰ ਦਾ ਭੂਮੀ ਪੂਜਨ | ABP Sanjha

Song Searches



Find Latest Petrol Diesel Price

ਜੰਮੂ-ਕਸ਼ਮੀਰ `ਚ ਪੰਜਾਬੀ ਨੰੂ ਖ਼ਤਮ ਕਰਨਾ ਪੰਜਾਬੀ ਨਾਲ ਵਿਤਕਰਾ-ਖ਼ਾਲਸਾ
http://beta.ajitjalandhar.com/news/20200907/12/3170369.cms#3170369
Ayodhya temple map passed by ADA
https://www.samajweekly.com/ayodhya-temple-map-passed-by-ada/
Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
https://allpunjab.in/Videos/Play?q=Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
Khabar Di Khabar (1054) || ਕੇਜਰੀਵਾਲ ਦੀ ਵੱਡੀ ਯੋਜਨਾ ਭਗਵੰਤ ਮਾਨ ਹੋਵੇਗਾ ਪੰਜਾਬ `ਚ CM ਚਿਹਰਾ
https://allpunjab.in/Videos/Play?q=Khabar Di Khabar (1054) || ਕੇਜਰੀਵਾਲ ਦੀ ਵੱਡੀ ਯੋਜਨਾ ਭਗਵੰਤ ਮਾਨ ਹੋਵੇਗਾ ਪੰਜਾਬ `ਚ CM ਚਿਹਰਾ
31 ਤੱਕ ਮੰਗਾਂ ਨਾ ਮੰਨੀਆਂ ਤਾਂ ਜੰਗਲਾਤ ਕਰਮਚਾਰੀ ਕੰਮ ਬੰਦ ਕਰਨਗੇ- ਬੂਟਾ ਰਾਮ
http://beta.ajitjalandhar.com/news/20200827/8/3158914.cms#3158914
ਭਲਕੇ ਹੋਵੇਗਾ saini ਦੀ ਕਿਸਮਤ ਦਾ ਫੈਸਲਾ, ਮਿਲੇਗੀ ਜਮਾਨਤ ਜਾਂ ਖਾਣੀ ਪਵੇਗੀ jail ਦੀ ਹਵਾ
https://allpunjab.in/Videos/Play?q=ਭਲਕੇ ਹੋਵੇਗਾ saini ਦੀ ਕਿਸਮਤ ਦਾ ਫੈਸਲਾ, ਮਿਲੇਗੀ ਜਮਾਨਤ ਜਾਂ ਖਾਣੀ ਪਵੇਗੀ jail ਦੀ ਹਵਾ
ਭਾਰਤੀ ਲੇਖਿਕਾ ਦੀ ਪੁਸਤਕ ‘ਸੀਤਾਪਾਈਲਾ’ ਦਾ ਹਿਬਰੂ ਅਤੇ ਅਰਬੀ ਵਿੱਚ ਹੋਵੇਗਾ ਤਰਜਮਾ
https://www.samajweekly.com/%e0%a8%ad%e0%a8%be%e0%a8%b0%e0%a8%a4%e0%a9%80-%e0%a8%b2%e0%a9%87%e0%a8%96%e0%a8%bf%e0%a8%95%e0%a8%be-%e0%a8%a6%e0%a9%80-%e0%a8%aa%e0%a9%81%e0%a8%b8%e0%a8%a4%e0%a8%95-%e0%a8%b8%e0%a9%80/
ਜ਼ਿਲ੍ਹਾ ਗੁਰਦਾਸਪੁਰ ਅੰਦਰ ਅੱਜ 28 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ-ਇਕ ਦੀ ਮੌਤ
http://beta.ajitjalandhar.com/latestnews/3151796.cms
ਇਤਿਹਾਸਕ ਸ਼ਹਿਰ ਸਮਾਣਾ ਵਿਚ ਅੱਜ 35 ਆਏ ਕੋਰੋਨਾ ਦੇ ਮਰੀਜ਼-ਇਕ ਦੀ ਮੌਤ
http://beta.ajitjalandhar.com/latestnews/3151802.cms
Muslim family in Ayodhya making Khadaus for generations
https://allpunjab.in/Videos/Play?q=Muslim family in Ayodhya making Khadaus for generations



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3