Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1149 results found ! (0.524 Sec)

ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . ▶ 3:01 ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . #amritsar #aklaidal #bikrammajithia #meeting #sad #worker.....
https://www.youtube.com/watch?v=VGXCvgkZxH8
"#Majithia #Captain #ABPSanjha ਬਿਕਰਮ ਮਜੀਠੀਆ ਨੇ ਸਰਕਾਰ ਨੂੰ ਘੇਰਿਆ | ਮਜੀਠੀਆ ਨੇ ਜਾਅਲੀ ਟੈਸਟਿੰਗ `ਤੇ ਸਰਕਾਰ` ਤੇ ਹਮਲਾ ਕੀਤਾ | ABP Sanjha, the juggernaut in journalism i.....
https://allpunjab.in/Videos/Play?q=Majithia attacks Government on fake testing | ABP SanjhaMajithia attacks Government on fake testing | ABP Sanjha
ਪੰਜਾਬ `ਚ ਕੋਰੋਨਾ ਪੀੜਤਾਂ ਦੀ ਗਿਣਤੀ 1467 ABP Sanjha, the juggernaut in journalism is a leading 24x7 Punjabi channel operating in Canada. Also available on all di.....
https://allpunjab.in/Videos/Play?q=Lead Story- ਜੱਗੂ `Positive`| ABP SanjhaLead Story- <b>ਜੱਗੂ</b> `Positive`| ABP Sanjha
ATM ਵਿੱਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ 5 ਦੋਸਤਾਂ ਨੂੰ ਸੀ.ਆਈ.ਏ ਦੀ ਪੁਲਿਸ ਨੇ ਆਪਣੀ ਹਿਰਾਸਤ ‘ਚ ਲੈ ਕੇ ਥਾਣਾ ਮੋਤੀ ਨਗਰ ‘ਚ ਕੇਸ ਦਰਜ ਕਰ ਲਿਆ ਹੈ । ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ । ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਇਹ ਗੈਂਗ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੁਲਿਸ ਨੇ ਇੰਨ੍ਹਾਂ ਕੋਲੋਂ 70 ATM ਕਾਰਡ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਦੱਸਿਆ ਕਿ ਗੈਂਗ ਦੇ ਸਾਰੇ ਮੈਬਰਾਂ ਦੀ ਉਮਰ 20 ਤੋਂ 30 ਸਾਲ ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸ ਗੈਗ ਦੇ ਇੱਕ ਮੈਂਬਰ ਖਿਲਾਫ਼ ਪਹਿਲਾਂ ਕੀਤੀਆਂ ਗਈਆਂ ਵਾਰਦਾਤਾ ਵਿੱਚੋਂ 46 ਐਫ.ਆਈ ਆਰ ਦਰਜ ਕੀਤੀਆਂ ਜਾ ਚੁੱਕੀਆ ਹਨ । ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ‘ਚ ਇਕੱਠੇ ਨੌਕਰੀ ਕਰਦੇ ਸੀ ਅਤੇ ਜਲਦ ਹੀ ਅਮੀਰ ਬਣਨ ਲਈ ਇਹ ਇਸ ਰਸਤੇ ‘ਤੇ ਤੁਰ ਪਏ। ਪੁਲਿਸ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਬਰੀਕੀ ਨਾਲ ਪੁੱਛ -ਗਿੱਛ ਕੀਤੀ ਜਾਏਗੀ। ਫੜੇ ਗਏ ਦੋਸ਼ੀਆ ਦੀ ਪਹਿਚਾਣ ਰੋਹਿਤ ਮਾਮਾ ,ਰਾਜੇਸ਼ ਕੁਮਾਰ ,ਵਿਸਾਖ਼ਾ ਸਿੰਘ, ਸ਼ੰਕਰ ਕੁਮਾਰ, ਸ਼ੁਬਮ ਰੰਧਾਵਾ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਇਹ ਗੈਂਗ ਚੀਮਾ ਚੌਂਕ ਸ਼ੇਰਪੁਰ ,ਗੈਸਪੁਰਾ ਵੀਰ ਪੈਲਸ ,ਦਿੱਲੀ ਰੋਡ, ਜੋਧੇਵਾਲ, ਪਿੰਪਲ ਚੌਕ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ‘ਚ ਵਾਰਦਾਤਾਂ ਕਰਦੇ ਹਨ। ਇਹ ATM ਦੇ ਕੋਲ ਸਵੇਰੇ ਤੋਂ ਸ਼ਾਮ ਤੱਕ ਖੜੇ ਹੋ ਕੇ ਸ਼ਿਕਾਰ ਲੱਭਦੇ ਸਨ । ਪੁਲਿਸ ਕਮਿਸ਼ਨਰ ਅੱਗਰਵਾਲ ਮੁਤਾਬਿਕ ਇਹ ਸਾਰੇ ਇੰਨੇ ਸ਼ਾਤਿਰ ਹਨ ਕਿ ਇਨ੍ਹਾਂ ਕੋਲ ਹਰ ਬੈਂਕ ਦਾ ATM ਕਾਰਡ ਹੁੰਦਾ ਸੀ । ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਜਾਰੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ATM ਕਾਰਡ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਨ । ਇਹ ਚੋਰ ਲੋਕਾਂ ਨੂੰ ਆਪਣੀਆਂ ਗੱਲਾਂ ‘ਚ ਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਦੇ ਅਤੇ ਪਿੰਨ ਦੇਖ ਲੈਣ ਉਪਰੰਤ ਇਹ ਕਾਰਡ ਬਦਲ ਲੈਂਦੇ ।..
https://www.punjabi.dailypost.in/news/punjab/malwa/police-arrest-5-atm-thief/5 ਦੋਸਤ ਗਿ੍ਫ਼ਤਾਰ 56 ATM ਬਰਾਮਦ
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ <b>ਦੇ</b> 12 ਮੈਂਬਰ ਕਾਬੂ
ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਦੂਜੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੋਰਿੰਡਾ ਪੁਲਿਸ ਦੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਲਗਪਗ ਰਾਤ ਡੇਢ ਵਜੇ ਮੇਰੇ ਕੋਲ ਆਲਮ ਪੁਲਿਸ ਸਟੇਸ਼ਨ ਆਇਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰ ਆਇਆ ਹਾਂ ਅਤੇ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ | ਪੁਲਿਸ ਨੇ ਉਸ ਨੰੂ ਸਰਕਾਰੀ ਹਸਪਤਾਲ ਮੋਰਿੰਡਾ ਇਲਾਜ ਲਈ ਦਾਖਲ ਕਰਵਾ ਦਿੱਤਾ | ਇਸ ਸਬੰਧ `ਚ ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਜਲੰਧਰ ਜ਼ਿਲੇ੍ਹ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਮਗਰਲੇ ਦੋ-ਢਾਈ ਸਾਲ ਤੋਂ ਮੋਰਿੰਡਾ `ਚ ਹੀ ਸਾਡੇ ਨਾਲ ਰਹਿ ਰਿਹਾ ਹੈ | ਉਹ ਮੇਰੀ ਬੇਟੀ ਕਾਜਲ `ਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ | ਬੀਤੀ ਰਾਤ ਉਸ ਨੇ ਜਦੋਂ ਘਰ `ਚ ਸਾਰੇ ਸੁੱਤੇ ਪਏ ਸਨ ਤਾਂ ਇਕ ਕੁਹਾੜੇ ਨਾਲ ਪਹਿਲਾਂ ਮੇਰੀ ਬੇਟੀ ਕਾਜਲ ਨੂੰ ਮਾਰ ਮੁਕਾਇਆ ਫਿਰ ਉਸ ਨੇ ਮੇਰੇ ਦੋਹਤੇ ਸਾਹਿਲ ਨੂੰ ਮਾਰ ਦਿੱਤਾ | ਮੈਂ ਕਾਜਲ ਦੇ ਛੋਟੇ ਬੇਟੇ ਜੋ ਕਿ 9 ਮਹੀਨਿਆਂ ਦਾ ਹੈ, ਨੂੰ ਦੂਜੇ ਕਮਰੇ `ਚ ਲਿਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਤੇ ਉਸ ਦੀ ਜਾਨ ਬਚਾਈ | ਮੇਰੀ ਇਕ ਬੇਟੀ ਸ਼ਬੀਨਾ ਥਾਈਲੈਂਡ ਗਈ ਹੋਈ ਹੈ | ਉਸ ਦਾ ਬੇਟਾ ਸਾਹਿਲ ਤੇ ਬੌਬੀ ਮੇਰੇ ਕੋਲ ਹੀ ਰਹਿੰਦੇ ਹਨ | ਬੌਬੀ ਤੇ ਮੇਰੀ ਦੂਜੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਆਲਮ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਜ਼ੇਰੇ ਇਲਾਜ ਹਨ | ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਮੋਰਿੰਡਾ ਆ ਕੇ ਘਟਨਾ ਦਾ ਜਾਇਜ਼ਾ ਲਿਆ | ਮੋਰਿੰਡਾ ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |..
http://beta.ajitjalandhar.com/news/20200604/1/3071920.cms#3071920ਪਤਨੀ ਤੇ ਭਾਣਜੇ ਦਾ ਕਤਲ
ਗਿਆਨ ਮਨੁੱਖੀ ਜੀਵਨ ਦੀ ਚੂਲ ਹੈ. ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ. ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੁੱਢ ਬੱਝ ਦਾ ਹੈ. ਭਾਂਵੇ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ. ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ. ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ. ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ. ਖਾਸ ਕਰਕੇ ਇਤਿਹਾਸ ਨਾਲ ਸੰਬੰਧਿਤ ਅਧੂਰਾ ਗਿਆਨ ਤਾਂ ਬਹੁਤ ਘਾਤਕ ਹੁੰਦਾ ਹੈ I ਇਤਿਹਾਸ ਨਾਲ ਸ਼੍ਰੱਧਾ ਭਾਵ ਜੁੜ ਕੇ ਕੁਝ ਦਾ ਕੁਝ ਬਣ ਜਾਂਦਾ ਹੈ. ਇਸ ਲਈ ਚਾਹੀਦਾ ਹੈ ਕਿ ਇਤਿਹਾਸਿਕ ਗੱਲਾਂ ਉੱਤੇ ਚਰਚਾ ਸੁਨਣ/ਕਰਨ ਤੋਂ ਪਹਿਲਾਂ, 150-200 ਸਫ਼ਿਆਂ ਦਾ ਸੰਖਿਪਤ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ. ਕਹਿੰਦੇ ਹਨ ਕਿ ਜੋ ਹਰ ਰੋਜ ਇੱਕ ਘੰਟੇ ਦੇ ਹਿਸਾਬ ਨਾਲ, ਸੱਤ ਸਾਲ ਕਿਤਾਬਾਂ ਪੜ੍ਹਦਾ ਹੈ, ਤਾਂ ਇਸ ਗਿਆਨ ਨਾਲ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਲੋਕਾਂ ਵਿਚ ਹੋਣ ਲੱਗਦੀ ਹੈ. ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਇਆਂ ਹਨ. ਵਿਕਸਿਤ ਦੇਸ਼ਾਂ ਵਿਚ ਸਾਨੂੰ ਕੁਝ-ਕੁਝ ਦੂਰੀ ਤੇ ਲਾਇਬ੍ਰੇਰੀਆਂ ਮਿਲ ਜਾਂਦੀਆਂ ਹਨ. ਇਹਨਾਂ ਦੇਸ਼ਾਂ ਦੇ ਉੱਨਤ ਹੋਣ ਦਾ ਇੱਕ ਵੱਡਾ ਕਾਰਣ ਇਹਨਾਂ ਦੀ ਸਿੱਖਿਆ ਪ੍ਰਣਾਲੀ ਹੈ. ਵੱਡੇ-ਵੱਡੇ ਬਿਜ਼ਨੈਸਮੈਨ, ਫਿਲੋਸਫਾਰ, ਲੀਡਰ, ਆਦਿ ਸਾਰੇ ਲੋਗ ਕਿਤਾਬਾਂ ਪੜ੍ਹਦੇ ਹਨ. ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ. ਇਹ ਆਦਤ ਦੁਨੀਆਂ ਦੇ ਹੋਰ ਕਈ ਮਹਾਨ ਲੋਕਾਂ ਵਿਚ ਵੀ ਸੀ ਅਤੇ ਹੈ. ਕਹਿੰਦੇ ਹਨ “leaders are readers”. ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਪਾਨ ਵਿਚ ਕਿਤਾਬਾਂ ਪੜ੍ਹਨ ਦੇ ਕਲਚਰ ਨੇ ਹੀ ਓਹਨਾ ਨੂੰ ਬੁਲੰਦੀਆਂ ਤੇ ਪਹੁੰਚਾਇਆ. ਓਥੋਂ ਦੇ ਲੋਗ ਆਪਣੇ ਨਾਲ ਕਿਤਾਬਾਂ ਰੱਖਦੇ ਹਨ ਤੇ ਸਮਾਂ ਮਿਲਣ ਤੇ ਇਹਨਾਂ ਨੂੰ ਪੜ੍ਹਦੇ ਹਨ. ਪਰ ਅਸੀਂ ਮੋਬਾਈਲ ਕੱਢ ਕੇ ‘ਹੋਰ ਸੁਣਾ, ਹੋਰ ਸੁਣਾ’ ਕਹਿਣ ਵਿਚ ਹੀ ਸਮਾਂ ਗਵਾ ਲੈਂਦੇ ਹਾਂ. ਅਫਸੋਸ, ਦੁਨੀਆਂ ਦੀ ਮਹਾਨ ਸੱਭਿਆਤਾਵਾਂ ਵਾਲੀ ਪੰਜਾਬ ਦੀ ਧਰਤੀ ਦੇ ਲੋਕਾਂ ਵਿਚ ਗਿਆਨ ਲੈਣ ਦੀ ਚਾਹਤ ਦੇ ਮੁਕਾਬਲੇ ਫੁਕਰੇਬਾਜੀ ਦਾ ਰਿਵਾਜ਼ ਵੱਧ ਦਾ ਜਾ ਰਿਹਾ ਹੈ. ਇਸ ਦੇ ਕਈ ਕਾਰਨ ਹਨ, ਜਿਹਨਾਂ ਬਾਰੇ ਅੱਸੀਂ ਫੇਰ ਕਦੀ ਗੱਲ ਕਰਾਂਗੇ...
https://www.samajweekly.com/%e0%a8%86%e0%a8%93-%e0%a8%95%e0%a8%bf%e0%a8%a4%e0%a8%be%e0%a8%ac%e0%a8%be%e0%a8%82-%e0%a8%aa%e0%a9%9c%e0%a9%8d%e0%a8%b9%e0%a9%80%e0%a8%8f/ਆਓ ਕਿਤਾਬਾਂ ਪੜ੍ਹੀਏ
ਮਜੀਠੀਆ ਦਾ ਸਰਕਾਰ ਨੂੰ `Ultimatum`..
https://allpunjab.in/Videos/Play?q=ਮਜੀਠੀਆ ਦਾ ਸਰਕਾਰ ਨੂੰ `Ultimatum`<b>ਮਜੀਠੀਆ</b> ਦਾ ਸਰਕਾਰ ਨੂੰ `Ultimatum`
ਸਰਕਾਰ ਦੀ ਪਟੀਸ਼ਨ ਦੀ ਜਾਣਕਾਰੀ ਲੈਣ ਲਈ ਪਾਈ ਅਰਜੀ | ਸਰਕਾਰ ਤੋਂ ਪਹਿਲਾਂ DGP ਮੁਸਤਫ਼ਾ ਪਹੁੰਚੇ HC | ABP Sanjha, the juggernaut in journalism is a leading 24x7 Punjabi channel operating in Canada. Also available o.....
https://allpunjab.in/Videos/Play?q=CAT ਨੇ ਹਟਾਇਆ Captain ਦਾ DGP | ABP SanjhaCAT <b>ਨੇ</b> ਹਟਾਇਆ Captain ਦਾ DGP | ABP Sanjha
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ


Related Searches

Video Searches



ਰੰਧਾਵਾ ਦੇ ਕਹਿਣ `ਤੇ ਜੱਗੂ ਨੇ ਪਾਈ ਪਟੀਸ਼ਨ- ਮਜੀਠੀਆ

ਜੱਗੂ ਭਗਵਾਨਪੁਰੀਆਂ ਦੀ ਪਟੀਸ਼ਨ `ਤੇ ਕੀ ਬੋਲੇ ਰੰਧਾਵਾ

ਮਜੀਠੀਆ ਦੇ ਕਹਿਣ `ਤੇ ਅਸਤੀਫ਼ਾ ਨਹੀਂ ਦੇਵਾਂਗਾ - ਸੁਖਜਿੰਦਰ ਰੰਧਾਵਾ

ਮਜੀਠੀਆ ਦੇ ਨਿਸ਼ਾਨੇ ’ਤੇ ਫਿਰ ਜੱਗੂ ਭਗਵਾਨਪੁਰੀਆ ਤੇ ਮੰਤਰੀ ਸੁੱਖੀ ਰੰਧਾਵਾ

ਜੱਗੂ ਭਗਵਾਨਪੁਰੀਆ ਨੂੰ ਲੈ ਕੇ ਰੰਧਾਵਾ ਤੇ ਮਜੀਠੀਆ `ਚ ਵਧੀ ਤਕਰਾਰ, ਸੁਣੋਂ ਦੋਵਾਂ ਦੇ ਬਿਆਨ

Song Searches



Find Latest Petrol Diesel Price

ਜਾਗਰੂਕਤਾ ਨਾਲ ਹੀ ਕੋਰੋਨਾ `ਤੇ ਪਾਈ ਜਾ ਸਕਦੀ ਹੈ ਫ਼ਤਹਿ-ਡੀ. ਸੀ.
http://beta.ajitjalandhar.com/edition/20200902/10.cms
ਘੰਟਾ ਘਰ ਸਕੂਲ ਦੇ ਨਵੇਂ ਸਾਇੰਸ ਬਲਾਕ ਦੇ ਚਾਰ ਕਮਰਿਆਂ `ਤੇ ਸਲੈਬ ਪਾਈ
http://beta.ajitjalandhar.com/news/20200827/9/3158598.cms#3158598
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
https://allpunjab.in/Videos/Play?q=ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
https://allpunjab.in/Videos/Play?q=ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
https://allpunjab.in/Videos/Play?q=ਸੁਖੀ ਰੰਧਾਵਾ ਵਲੋਂ Sonia Gandhi ਨੂੰ ਚਿੱਠੀ ਲਿਖ ਕੈਪਟਨ -ਬਾਜਵਾ ਵਿਵਾਦ ਚ ਹਾਈਕਮਾਨ ਤੋਂ ਦਖ਼ਲ ਦੀ ਕੀਤੀ ਮੰਗ
ਬਿਕਰਮ ਮਜੀਠੀਆ ਦਾ ਧਰੁਵ ਦਹੀਆ `ਤੇ ਧਾਵਾ| ABP Sanjha
https://allpunjab.in/Videos/Play?q=ਬਿਕਰਮ ਮਜੀਠੀਆ ਦਾ ਧਰੁਵ ਦਹੀਆ `ਤੇ ਧਾਵਾ| ABP Sanjha
Prime Bulletin: ਅੰਮ੍ਰਿਤਧਾਰੀ ਪਿਓ ਪੁੱਤ ਦੀ ਕੁੱਟਮਾਰ ਤੇ ਕੇਸ ਬੇਅਦਬੀ ਮਾਮਲੇ `ਤੇ ਮਜੀਠੀਆ ਦੀ ਬੜਕ
https://allpunjab.in/Videos/Play?q=Prime Bulletin: ਅੰਮ੍ਰਿਤਧਾਰੀ ਪਿਓ ਪੁੱਤ ਦੀ ਕੁੱਟਮਾਰ ਤੇ ਕੇਸ ਬੇਅਦਬੀ ਮਾਮਲੇ `ਤੇ ਮਜੀਠੀਆ ਦੀ ਬੜਕ
Anmol Kwatra Nri`s ਦੀ ਪਾਈ ਪਾਈ ਦਾ ਹਿਸਾਬ ਦੇਣ ਲਈ ਤਿਆਰ
https://allpunjab.in/Videos/Play?q=Anmol Kwatra Nri`s ਦੀ ਪਾਈ ਪਾਈ ਦਾ ਹਿਸਾਬ ਦੇਣ ਲਈ ਤਿਆਰ
ਝੰਡਾ ਚੜ੍ਹਾਉਣ ਗਿਆ ਮੰਤਰੀ ਚੜ੍ਹਾ ਆਇਆ ਚੰਨ, ਦੇਖੋ ਕਿੰਝ ਮੁਸੀਬਤ `ਚ ਪਾਈ 1000 ਦੇ ਕਰੀਬ ਲੋਕਾਂ ਦੀ ਜਾਨ
https://allpunjab.in/Videos/Play?q=ਝੰਡਾ ਚੜ੍ਹਾਉਣ ਗਿਆ ਮੰਤਰੀ ਚੜ੍ਹਾ ਆਇਆ ਚੰਨ, ਦੇਖੋ ਕਿੰਝ ਮੁਸੀਬਤ `ਚ ਪਾਈ 1000 ਦੇ ਕਰੀਬ ਲੋਕਾਂ ਦੀ ਜਾਨ
ਅਹੁਦੇ ਲੈਣ ਖਾਤਿਰ ਬੋਲ ਰਹੇ ਹਨ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ- ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ
https://allpunjab.in/Videos/Play?q=ਅਹੁਦੇ ਲੈਣ ਖਾਤਿਰ ਬੋਲ ਰਹੇ ਹਨ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋਂ- ਮੰਤਰੀ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3