Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 534 results found ! (0.149 Sec)

ਦਾਦਾ,ਪਿਓ,ਪੋਤਾ ਤਿੰਨੋ ਵਜਾਉਂਦੇ ਸੀ ਵਾਜਾ, ਪੋਤੇ ਦਾ ਕੰਮ ਹੋਇਆ ਬੰਦ ਤਾਂ ਵਾਜੇ ਵਜਾ ਹੀ ਵੇਚ ਰਿਹਾ ਸਬਜ਼ੀਆਂ ! ▶ 7:42 ਦਾਦਾ,ਪਿਓ,ਪੋਤਾ ਤਿੰਨੋ ਵਜਾਉਂਦੇ ਸੀ ਵਾਜਾ, ਪੋਤੇ ਦਾ ਕੰਮ ਹੋਇਆ ਬੰਦ ਤਾਂ ਵਾਜੇ ਵਜਾ ਹੀ ਵੇਚ ਰਿਹਾ ਸਬਜ਼ੀਆਂ !
ਦਾਦਾ,ਪਿਓ,ਪੋਤਾ ਤਿੰਨੋ ਵਜਾਉਂਦੇ ਸੀ ਵਾਜਾ, ਪੋਤੇ ਦਾ ਕੰਮ ਹੋਇਆ ਬੰਦ ਤਾਂ ਵਾਜੇ ਵਜਾ ਹੀ ਵੇਚ ਰਿਹਾ ਸਬਜ਼ੀਆਂ ! #DailyPostPunjabi For More updates subscribe us by click on abov.....
https://www.youtube.com/watch?v=CgIHmrXA_YQ
ਸੂਬੇ ‘ਚ ਚਲਾਨਾਂ ਦੇ ਵਧੇ ਰੇਟਾਂ ਨੇ ਮਚਾਈ ਹਾਹਾਕਾਰ, ਲੋਕ ਹੋਏ ਪਰੇਸ਼ਾਨ For More updates subscribe us by click on above Red Subscribe Button Daily Post Punjabi: https://punjabi.dailypost.in / Facebook:.....
https://allpunjab.in/Videos/Play?q=https://www.youtube.com/watch?v=fYYtqv1-J70https://www.youtube.com/watch?v=fYYtqv1-J70
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਆਮ ਬਜਟ `ਤੇ ਕੀ ਬੋਲੇ ਨੇਤਾਆਮ ਬਜਟ `ਤੇ ਕੀ ਬੋਲੇ <b>ਨੇ</b>ਤਾ
ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।..
http://www.dailypunjabtimes.com/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%ac%e0%a8%9c%e0%a8%9f-%e0%a8%85%e0%a9%b1%e0%a8%9c/ਮੋਦੀ ਸਰਕਾਰ <b>ਦਾ</b> ਬਜਟ ਅੱਜ
ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ ਸਬਜ਼ੀਆਂ, ਦੇਖੋ ਕਿਵੇਂ ਹੁੰਦੀਆਂ ਤਿਆਰ... #DailyPostPunjabi For More updates subscribe us by click on above Re.....
https://allpunjab.in/Videos/Play?q=ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ ਸਬਜ਼ੀਆਂ, ਦੇਖੋ ਕਿਵੇਂ ਹੁੰਦੀਆਂ ਤਿਆਰ...ਹੁਣ ਆਮ ਲੋਕਾਂ ਦੀ ਪਹੁੰਚ `ਚ ਹੋਈਆਂ ਕੰਪਨੀਆਂ ਦੀਆਂ ਮਹਿੰਗੀਆਂ <b>ਸਬਜ਼ੀਆਂ</b>, <b>ਦੇ</b>ਖੋ ਕਿਵੇਂ ਹੁੰਦੀਆਂ ਤਿਆਰ...
ਲੁਧਿਆਣਾ: ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਐਨਆਰਆਈ ਪਰਿਵਾਰਾਂ ਦੇ ਵਿਆਹ ਸਮਾਗਮ ਨੂੰ ਗ੍ਰਹਿਣ ਲਾ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਪਰਵਾਸੀ ਪੰਜਾਬੀ ਇੱਥੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਸੀ ਪਰ ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਸਭ ਕੁਝ `ਤੇ ਪਾਣੀ ਫੇਰ ਦਿੱਤਾ। ਦਰਅਸਲ ਦੋਰਾਹੇ ਨੇੜੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰਕੇ ਹੀ ਗੋਲੀ ਚੱਲੀ ਸੀ। ਇਸ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਰਨ ਵਾਲੇ ਕਾਂਗਰਸ ਦੇ ਹਮਾਇਤੀ ਸੀ ਜਦੋਂਕਿ ਗੋਲੀ ਮਾਰਨ ਵਾਲਾ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ। ਹਾਸਲ ਜਾਣਕਾਰੀ ਮੁਤਾਬਕ ਮੈਰਿਜ ਪੈਲੇਸ ਵਿੱਚ ਪਿੰਡ ਖਮਾਣੋਂ ਰਹਿੰਦੇ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਬਰਾਤ ਪਿੰਡ ਧਾਂਦਰਾ ਤੋਂ ਆਈ ਸੀ। ਸ਼ਾਮ ਕਰੀਬ ਪੰਜ ਵਜੇ ਜਦੋਂ ਜੰਝ ਖਾਣਾ ਖਾ ਰਹੀ ਸੀ ਤਾਂ ਲੜਕੇ ਵਾਲੇ ਪਾਸਿਓਂ ਵਿਆਹ ’ਚ ਸ਼ਾਮਲ ਦੋ ਧਿਰਾਂ ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸ ਵਧਣ ਮਗਰੋਂ ਨੌਬਤ ਗੋਲੀ ਚੱਲਣ ਤਕ ਆ ਗਈ। ਪਿੰਡ ਦੇ ਵਸਨੀਕ ਜਗਜੀਤ ਸਿੰਘ ਸਰਪੰਚ ਨੇ ਆਪਣੇ ਵਿਰੋਧੀਆਂ ’ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜਜਿਸ ਨਾਲ ਬਲਵੰਤ ਸਿੰਘ ਭਲਵਾਨ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਗੋਲੀ ਚੱਲਦੇ ਹੀ ਪੈਲੇਸ ਵਿੱਚ ਭੱਗਦੜ ਮੱਚ ਗਈ। ਮਾਰੇ ਗਏ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ। ਦੋਵਾਂ ਧਿਰਾਂ ਵਿੱਚ ਪੁਰਾਣੀ ਸਰਪੰਚੀ ਨੂੰ ਲੈ ਕੇ ਰੰਜਿਸ਼ ਸੀ।..
https://punjabi.abplive.com/news/punjab/former-sarpanch-shot-dead-uncle-and-nephew-512689Former-sarpanch-shot-dead-uncle-and-nephew | ਪੰਚਾਇਤੀ ਚੋਣਾਂ ਦੀ ਰੰਜਿਸ਼ <b>ਨੇ</b> <b>ਵਿਗਾੜਿਆ</b> ਵਿਆਹ <b>ਦਾ</b> ਸੁਆਦ, ਵਿ<b>ਦੇ</b>ਸ਼ ਤੋਂ ਵਿਆਹ ਲਈ ਹੀ ਆਏ ਸੀ ਐਨਆਰਆਈਜ਼ ਪਰਿਵਾਰ
ਘੁਮਾਣ, 10 ਫਰਵਰੀ (ਬੰਮਰਾਹ)- ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਦੀ ਫ਼ੀਸ ਚੋਰੀ ਦਾ ਮਸਲਾ ਚੱਲਿਆ ਆ ਰਿਹਾ ਸੀ, ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਸ੍ਰੀ ਹਰਿਗੋਬਿੰਦਪੁਰ ਵਿਚ ਨਵੇਂ ਆਏ ਸਕੱਤਰ ਜਸਵਿੰਦਰ ਸਿੰਘ ਰਿਆੜ ਦੀ ਅਗਵਾਈ `ਚ ਗੁਰਮੰਗਤ ਸਿੰਘ ਮੱਲ੍ਹੀ ਲੇਖਾਕਾਰ ਤੇ ਹੋਰ ਮੁਲਾਜ਼ਮਾਂ ਵਲੋਂ ਘੁਮਾਣ ਵਿਖੇ ਸਵੇਰੇ ਕਰੀਬ 5 ਵਜੇ ਨਾਕਾ ਲਗਾਇਆ, ਜਿਸ ਦੌਰਾਨ ਦੁਕਾਨਦਾਰਾਂ ਵਲੋਂ ਜਾਂ ਵਪਾਰੀਆਂ ਵਲੋਂ ਅੰਮਿ੍ਤਸਰ, ਟਾਂਡਾ, ਬਿਆਸ, ਬਟਾਲਾ, ਮੰਡੀ ਤੋਂ ਬਿਨਾਂ ਮਾਰਕੀਟ ਕਮੇਟੀ ਫ਼ੀਸ ਦਿੱਤਿਆਂ ਲਿਆਂਦੀਆਂ ਜਾ ਰਹੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਨੂੰ ਘੇਰਿਆ ਗਿਆ ਅਤੇ ਗੱਡੀ ਵਿਚ ਲੋਡ ਸਬਜ਼ੀਆਂ ਦੀਆਂ ਪਰਚੀਆਂ ਚੈੱਕ ਕਰਨ ਉਪਰੰਤ ਜਿਹੜੇ ਡਰਾਈਵਰਾਂ ਕੋਲ ਮਾਰਕੀਟ ਕਮੇਟੀ ਦੀ ਫ਼ੀਸ ਪਰਚੀ ਨਹੀਂ ਸੀ, ਬਣਦੀ ਫ਼ੀਸ ਦੀ ਪਰਚੀ ਕੱਟੀ ਗਈ | ਇਹ ਨਾਕਾ ਘੁਮਾਣ ਚੌਕ `ਚ 12 ਵਜੇ ਤੱਕ ਲੱਗਾ ਰਿਹਾ ਤੇ ਅੰਮਿ੍ਤਸਰ, ਬਿਆਸ, ਟਾਂਡਾ ਅਤੇ ਬਟਾਲਾ ਵਾਲੇ ਪਾਸਿਓਾ ਆਉਣ ਵਾਲੀਆਂ ਸਬਜ਼ੀ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਜਾਂਚ ਕੀਤੀ ਗਈ ਤੇ ਬਿਨਾਂ ਫ਼ੀਸ ਕਟਾਏ ਸਬਜ਼ੀਆਂ ਵੇਚਣ ਵਾਲਿਆਂ ਦੀਆਂ ਮੌਕੇ `ਤੇ ਰਸੀਦਾਂ ਕੱਟੀਆਂ ਗਈਆਂ | ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਰਿਆੜ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੰਡੀ ਤੋਂ ਸਬਜ਼ੀ ਖ਼ਰੀਦਦੇ ਹਨ ਤਾਂ ਐਮ-ਫਾਰਮ (ਪੱਕਾ ਬਿੱਲ) ਜ਼ਰੂਰ ਲੈ ਕੇ ਆਉਣ | ਜੇਕਰ ਫਿਰ ਵੀ ਕੋਈ ਦੁਕਾਨਦਾਰ ਫ਼ੀਸ ਚੋਰੀ ਕਰਦਾ ਪਾਇਆ ਗਿਆ ਤਾਂ ਉਸ ਿਖ਼ਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸਕੱਤਰ ਜਸਵਿੰਦਰ ਸਿੰਘ ਰਿਆੜ, ਗੁਰਮੰਗਤ ਸਿੰਘ ਮੱਲ੍ਹੀ, ਪ੍ਰਭਜੋਤ ਸਿੰਘ ਮਸਾਣੀਆਂ, ਗੁਰਪ੍ਰੀਤ ਸਿੰਘ ਗੋਪੀ, ਅਸ਼ਵੀ ਕੁਮਾਰ, ਪ੍ਰਭਜੋਤ ਸਿੰਘ ਖ਼ਾਨਪੁਰ ਆਦਿ ਹਾਜ਼ਰ ਸਨ |..
http://beta.ajitjalandhar.com/news/20200211/12/2964529.cms#2964529ਮਾਰਕੀਟ ਕਮੇਟੀ ਸਕੱਤਰ <b>ਨੇ</b> ਘੁਮਾਣ `ਚ ਨਾਕਾ ਲਾ ਕੇ ਫ਼ੀਸ ਚੋਰੀ ਕਰਨ ਵਾਲਿਆਂ ਨੂੰ ਕੀਤਾ ਕਾਬੂ
ਸ੍ਰੀ ਚਮਕੌਰ ਸਾਹਿਬ, 20 ਮਾਰਚ (ਜਗਮੋਹਣ ਸਿੰਘ ਨਾਰੰਗ)-ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕਹਿਰ ਤੋਂ ਸਰਕਾਰ ਨੇ ਭੀੜ ਭੜੱਕੇ ਵਾਲੀਆਂ ਥਾਵਾਂ `ਤੇ ਲਗਾਈਆਂ ਪਾਬੰਦੀਆਂ ਤੇ ਅਫ਼ਵਾਹਾਂ ਦੇ ਦੌਰ `ਚ ਲੋਕਾਂ ਵਲੋਂ ਧੜਾਧੜ ਰਾਸ਼ਨ, ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਨੂੰ ਇਕੱਠਾ ਕਰਨ ਲਈ ਦੁਕਾਨਾਂ `ਤੇ ਇਕਦਮ ਭੀੜ ਵੱਧ ਗਈ, ਜਿਸ `ਤੇ ਪ੍ਰਵਾਸੀ ਸਬਜ਼ੀ ਵੇਚਣ ਵਾਲਿਆਂ ਨੇ ਭਾਅ ਤਿੰਨ ਗੁਣਾ ਵਧਾ ਦਿੱਤੇ | ਇਸ ਸਬੰਧੀ ਸ਼ੁੱਕਰਵਾਰ ਦੀ `ਅਜੀਤ` ਨੇ ਸ੍ਰੀ ਚਮਕੌਰ ਸਾਹਿਬ ਤੇ ਰੂਪਨਗਰ ਤੋਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਿਸ ਦਾ ਸਥਾਨਕ ਐਸ. ਡੀ. ਐਮ. ਮਨਕਮਲ ਸਿੰਘ ਚਾਹਲ ਨੇ ਸਖ਼ਤ ਨੋਟਿਸ ਲੈਂਦਿਆਂ ਤੁਰੰਤ ਨਗਰ ਪੰਚਾਇਤ ਦੇ ਅਮਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜੇਕਰ ਕੋਈ ਵੀ ਸਬਜ਼ੀ ਵਿਕਰੇਤਾ ਮਹਿੰਗੇ ਭਾਅ ਸਾਮਾਨ ਵੇਚ ਰਿਹਾ ਤਾਂ ਉਕਤ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ | ਇਸ ਅਮਲੇ ਵਲੋਂ ਦੁਕਾਨਾਂ, ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਆਖ਼ਰੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ `ਚ ਜੇਕਰ ਕਿਸੇ ਨੇ ਵੀ ਕਾਲਾ ਬਾਜ਼ਾਰੀ ਕੀਤੀ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਐਸ. ਡੀ. ਐਮ. ਮਨਕਮਲ ਸਿੰਘ ਚਾਹਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਅਫ਼ਵਾਹਾਂ `ਤੇ ਧਿਆਨ ਨਾ ਦੇਣ ਤੇ ਨਾ ਹੀ ਰਾਸ਼ਨ ਜਾਂ ਸਬਜ਼ੀਆਂ ਆਦਿ ਦਾ ਭੰਡਾਰ ਕਰਨ ਇਸ ਨਾਲ ਕਾਲਾ ਬਾਜ਼ਾਰੀ ਨੂੰ ਸਹਿ ਮਿਲਦੀ ਹੈ | ਐਸ.ਡੀ.ਐਮ. ਸ੍ਰੀ ਚਾਹਲ ਦੀ ਇਸ ਕਾਰਵਾਈ ਕਾਰਨ ਮਹਿੰਗੀ ਕੀਤੀ ਸਬਜ਼ੀ ਆਮ ਭਾਅ `ਤੇ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ |..
http://beta.ajitjalandhar.com/news/20200321/17/3012754.cms#3012754ਸਬਜ਼ੀ ਤੇ ਜ਼ਰੂਰੀ ਵਸਤਾਂ <b>ਦੇ</b> ਭਾਅ `ਚ ਕੀਤੇ ਵਾਧੇ <b>ਦਾ</b> ਐਸ. ਡੀ. ਐਮ. <b>ਨੇ</b> ਲਿਆ ਨੋਟਿਸ
ਮਖੂ, 22 ਅਪ੍ਰੈਲ (ਮੁਖਤਿਆਰ ਸਿੰਘ ਧੰਜੂ)- ਕੋਰੋਨਾ ਵਾਇਰਸ ਕਾਰਨ ਲੱਗੇ ਹੋਏ ਕਰਫ਼ਿਊ ਕਾਰਨ ਸਬਜ਼ੀ ਉਤਪਾਦਕ ਕਿਸਾਨ ਜਿਣਸ ਦਾ ਵਾਜਬ ਭਾਅ ਨਾ ਮਿਲਣ ਕਾਰਨ ਭਾਰੀ ਮਾਯੂਸ ਹਨ | ਮਖੂ ਨੇੜਲੇ ਪਿੰਡਾਂ ਬਹਿਕ ਫੱਤੂ, ਲੋਹਕੇ ਕਲਾਂ, ਘੁੱਦੂਵਾਲਾ, ਠੱਠਾ ਸਾਹਿਬ ਆਦਿ ਪਿੰਡਾਂ ਵਿਚ ਵੱਖ-ਵੱਖ ਸਬਜ਼ੀਆਂ ਤੋਂ ਇਲਾਵਾ ਹਰੀ ਮਿਰਚ ਦੀ ਕਾਸ਼ਤ ਕਾਫ਼ੀ ਰਕਬੇ ਵਿਚ ਕੀਤੀ ਜਾਂਦੀ ਹੈ | ਥੋੜ੍ਹੀ ਜ਼ਮੀਨ ਦੇ ਮਾਲਕ ਕਿਸਾਨ ਆਪਣੀ ਸਾਰੀ ਜ਼ਮੀਨ ਉੱਤੇ ਹੀ ਸਬਜ਼ੀ ਦੀ ਕਾਸ਼ਤ ਕਰਦੇ ਹਨ ਤਾਂ ਕਿ ਉਹ ਆਪਣਾ ਜੀਵਨ ਨਿਰਬਾਹ ਕਰ ਸਕਣ, ਪਰ ਇਸ ਵਾਰ ਸਬਜ਼ੀਆਂ ਦੀ ਤੁੜਾਈ ਦੇ ਸਮੇਂ ਕਰਫ਼ਿਊ ਲੱਗਾ ਹੋਣ ਕਾਰਨ ਸਬਜ਼ੀ ਉਤਪਾਦਕਾਂ ਦੇ ਚਿਹਰਿਆਂ ਤੋਂ ਰੌਣਕਾਂ ਗ਼ਾਇਬ ਹਨ | ਸਰਕਾਰ ਵਲੋਂ ਕਣਕ, ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਦੀ ਬਜਾਏ ਫ਼ਸਲੀ ਵਿਭਿੰਨਤਾ ਅਪਣਾਏ ਜਾਣ ਦੀਆਂ ਅਪੀਲਾਂ ਦੇ ਚੱਲਦਿਆਂ ਸਬਜ਼ੀ ਜਾਂ ਹੋਰ ਸਹਾਇਕ ਧੰਦੇ ਅਪਣਾਉਣ ਵਾਲੇ ਲਗਭਗ ਸਾਰੇ ਕਿਸਾਨ ਹੀ ਆਰਥਿਕ ਪੱਖੋਂ ਭਾਰੀ ਘਾਟੇ ਦੇ ਸ਼ਿਕਾਰ ਹੋ ਰਹੇ ਹਨ | ਪਿੰਡ ਬਹਿਕ ਫੱਤੂ ਵਿਖੇ ਸਬਜ਼ੀ ਉਤਪਾਦਕ ਕਿਸਾਨ ਗੁਲਜ਼ਾਰ ਸਿੰਘ ਤੇ ਮਨਦੀਪ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰੀ ਮਿਰਚ ਦੀ ਬਿਜਾਈ ਕਰਕੇ ਹਜ਼ਾਰਾਂ ਰੁਪਏ ਖ਼ਰਚ ਕੇ ਤਿਆਰ ਕੀਤੀ ਫ਼ਸਲ ਦਾ ਨਿਗੂਣਾ ਭਾਅ ਮਿਲਣ ਕਰਕੇ ਨਿਰਾਸ਼ਾ ਦੇ ਆਲਮ `ਚ ਹਨ | ਉਕਤ ਕਿਸਾਨਾਂ ਨੇ ਕਿਹਾ ਕਿ ਵੱਡੇ-ਵੱਡੇ ਕਾਰੋਬਾਰੀਆਂ ਨੂੰ ਘਾਟਾ ਪੈਣ `ਤੇ ਸਰਕਾਰ ਤਰਫ਼ੋਂ ਮਿਲਣ ਵਾਲੇ ਆਰਥਿਕ ਪੈਕੇਜਾਂ ਦੀ ਤਰਜ਼ `ਤੇ ਕਿਸਾਨ ਵਰਗ ਦੀ ਵੀ ਸਾਰ ਲਈ ਜਾਵੇ |..
http://beta.ajitjalandhar.com/news/20200423/163/3038946.cms#3038946ਨਿਗੂਣਾ ਭਾਅ ਮਿਲਣ ਕਾਰਨ ਸਬਜ਼ੀ ਉਤਪਾਦਕ ਕਿਸਾਨ ਭਾਰੀ ਪ੍ਰੇਸ਼ਾਨ
Sukhbir Badal ਨੇ ਬਿਜਲੀ ਦੇ ਵਧੇ ਰੇਟਾਂ `ਤੇ Captain ਨੂੰ ਦੱਸਿਆ ਜ਼ਿੰਮੇਵਾਰ ਅਤੇ ਕਿਹਾ `ਕੈਪਟਨ ਸਰਕਾਰ ਨੇ ਬਿਜਲੀ ਮਹਿਕਮੇ `ਚ ਕੀਤੇ ਦੋ ਵੱਡੇ ਘੋਟਾਲੇ` | ਸੁਖਬੀਰ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ABP Sanjha, the juggernau.....
https://allpunjab.in/Videos/Play?q=ਸੂਬੇ ’ਚ ਬਿਜਲੀ ਦੇ ਰੇਟ ਆਸਮਾਨ ਛੂਹ ਰਹੇ,ਅਕਾਲੀ ਦਲ ਦਾ ਵਫਦ ਮਿਲਿਆ ਰਾਜਪਾਲ ਨੂੰ | ABP Sanjhaਸੂਬੇ ’ਚ ਬਿਜਲੀ <b>ਦੇ</b> ਰੇਟ ਆਸਮਾਨ ਛੂਹ ਰਹੇ,ਅਕਾਲੀ ਦਲ <b>ਦਾ</b> ਵਫਦ ਮਿਲਿਆ ਰਾਜਪਾਲ ਨੂੰ | ABP Sanjha
Sukhbir Badal ਨੇ ਬਿਜਲੀ ਦੇ ਵਧੇ ਰੇਟਾਂ `ਤੇ Captain ਨੂੰ ਦੱਸਿਆ ਜ਼ਿੰਮੇਵਾਰ ਅਤੇ ਕਿਹਾ `ਕੈਪਟਨ ਸਰਕਾਰ ਨੇ ਬਿਜਲੀ ਮਹਿਕਮੇ `ਚ ਕੀਤੇ ਦੋ ਵੱਡੇ ਘੋਟਾਲੇ` | ਸੁਖਬੀਰ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ABP Sanjha, the juggernau.....
https://allpunjab.in/Videos/Play?q=ਸੂਬੇ ’ਚ ਬਿਜਲੀ ਦੇ ਰੇਟ ਆਸਮਾਨ ਛੂਹ ਰਹੇ,ਅਕਾਲੀ ਦਲ ਦਾ ਵਫਦ ਮਿਲਿਆ ਰਾਜਪਾਲ ਨੂੰ | ABP Sanjhaਸੂਬੇ ’ਚ ਬਿਜਲੀ <b>ਦੇ</b> ਰੇਟ ਆਸਮਾਨ ਛੂਹ ਰਹੇ,ਅਕਾਲੀ ਦਲ <b>ਦਾ</b> ਵਫਦ ਮਿਲਿਆ ਰਾਜਪਾਲ ਨੂੰ | ABP Sanjha


Related Searches

Video Searches



ਸਬਜ਼ੀਆਂ ਦੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ...!

ਪਿਆਜ਼ ਨੇ ਔਰਤਾਂ ਦੇ ਕਢਾਏ ਹੰਝੂ, ਵਿਗਾੜਿਆ ਰਸੋਈ ਦਾ ਬਜਟ...

ਮਹਿੰਗਾਈ ਨੇ ਵਿਗਾੜਿਆ ਸਬਜ਼ੀਆਂ ਦਾ ਜ਼ਾਇਕਾ

ਸਬਜ਼ੀਆਂ ਦੇ ਵਧੇ ਭਾਅ, ਹਿੱਲਿਆ ਰਸੋਈ ਦਾ ਬਜਟ

Morning Bulletin | ਰਸੋਈ ਦੇ ਬਜਟ ਤੇ ਫਿਰ ਮਹਿੰਗਾਈ ਦੀ ਮਾਰ , ਇੱਕ ਹਫ਼ਤੇ ਚ ਅਚਾਨਕ ਵਧੇ ਸਬਜ਼ੀਆਂ ਦੇ ਰੇਟ

Song Searches



Find Latest Petrol Diesel Price

ਨਵਾਂ ਰਿਕਾਰਡ: ਅਮਰੀਕਾ ਦਾ ਬਜਟ ਘਾਟਾ 3 ਹਜ਼ਾਰ ਅਰਬ ਡਾਲਰ ਤੱਕ ਪੁੱਜਿਆ
https://www.samajweekly.com/%e0%a8%a8%e0%a8%b5%e0%a8%be%e0%a8%82-%e0%a8%b0%e0%a8%bf%e0%a8%95%e0%a8%be%e0%a8%b0%e0%a8%a1-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a8%be-%e0%a8%ac%e0%a8%9c%e0%a8%9f/
ਕਈ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ਵਲੋਂ ਸਰਕਾਰੀ ਹੁਕਮਾਂ ਦੀ ਨਹੀਂ ਕੀਤੀ ਜਾ ਰਹੀ ਪਾਲਣਾ
http://beta.ajitjalandhar.com/news/20200824/8/3155805.cms#3155805
ਦਾਦਾ,ਪਿਓ,ਪੋਤਾ ਤਿੰਨੋ ਵਜਾਉਂਦੇ ਸੀ ਵਾਜਾ, ਪੋਤੇ ਦਾ ਕੰਮ ਹੋਇਆ ਬੰਦ ਤਾਂ ਵਾਜੇ ਵਜਾ ਹੀ ਵੇਚ ਰਿਹਾ ਸਬਜ਼ੀਆਂ !
https://allpunjab.in/Videos/Play?q=ਦਾਦਾ,ਪਿਓ,ਪੋਤਾ ਤਿੰਨੋ ਵਜਾਉਂਦੇ ਸੀ ਵਾਜਾ, ਪੋਤੇ ਦਾ ਕੰਮ ਹੋਇਆ ਬੰਦ ਤਾਂ ਵਾਜੇ ਵਜਾ ਹੀ ਵੇਚ ਰਿਹਾ ਸਬਜ਼ੀਆਂ !
ਹਿੰਦੂ ਨਿਆਂਪੀਠ ਵਲੋਂ ਸ਼ੁਰੂ ਕੀਤੀ ਗਈ ਦੀਵਾਨ ਟੋਡਰ ਮੱਲ ਸੇਵਾ ਰਸੋਈ
http://beta.ajitjalandhar.com/news/20200806/15/3137455.cms#3137455
ਗਲੀਆਂ-ਸੜੀਆਂ ਫਲ਼-ਸਬਜ਼ੀਆਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ
https://allpunjab.in/Videos/Play?q=ਗਲੀਆਂ-ਸੜੀਆਂ ਫਲ਼-ਸਬਜ਼ੀਆਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ
ਰੇਹੜੀ ਵਾਲਿਆ ਵੱਲੋਂ ਫਲ-ਸਬਜ਼ੀਆਂ ਸੜਕ `ਤੇ ਸੁੱਟ ਕੇ ਪ੍ਰਦਰਸ਼ਨ
https://allpunjab.in/Videos/Play?q=ਰੇਹੜੀ ਵਾਲਿਆ ਵੱਲੋਂ ਫਲ-ਸਬਜ਼ੀਆਂ ਸੜਕ `ਤੇ ਸੁੱਟ ਕੇ ਪ੍ਰਦਰਸ਼ਨ
ਸਬਜ਼ੀਆਂ ਦੇ ਵਧੇ ਭਾਅ, ਹਿੱਲਿਆ ਰਸੋਈ ਦਾ ਬਜਟ
https://allpunjab.in/Videos/Play?q=ਸਬਜ਼ੀਆਂ ਦੇ ਵਧੇ ਭਾਅ, ਹਿੱਲਿਆ ਰਸੋਈ ਦਾ ਬਜਟ
ਸਬਜ਼ੀਆਂ ਦੇ ਭਾਅ ਨੇ ਲੋਕਾਂ ਪਾਇਆ ਵਕਤ !
https://allpunjab.in/Videos/Play?q=ਸਬਜ਼ੀਆਂ ਦੇ ਭਾਅ ਨੇ ਲੋਕਾਂ ਪਾਇਆ ਵਕਤ !
ਕੋਰੋਨਾ ਵਾਇਰਸ ਨੇ ਹਿਲਾਇਆ PRTC ਦਾ ਬਜਟ
https://allpunjab.in/Videos/Play?q=ਕੋਰੋਨਾ ਵਾਇਰਸ ਨੇ ਹਿਲਾਇਆ PRTC ਦਾ ਬਜਟ
ਮੋਗਾ ਵਿਚ ਵੀ ਖੋਲਿਆ ਗੁਰੂ ਨਾਨਕ ਮੋਦੀਖਾਨਾ,ਘੱਟ ਰੇਟਾਂ ਤੇ ਮਰੀਜ਼ਾਂ ਨੂੰ ਮਿਲਣਗੀਆਂ ਦਵਾਈਆਂ
https://allpunjab.in/Videos/Play?q=ਮੋਗਾ ਵਿਚ ਵੀ ਖੋਲਿਆ ਗੁਰੂ ਨਾਨਕ ਮੋਦੀਖਾਨਾ,ਘੱਟ ਰੇਟਾਂ ਤੇ ਮਰੀਜ਼ਾਂ ਨੂੰ ਮਿਲਣਗੀਆਂ ਦਵਾਈਆਂ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3