Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 684 results found ! (0.018 Sec)

ਜਲੰਧਰ `ਚ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ▶ 3:22 ਜਲੰਧਰ `ਚ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=v3Z-Sf0tJLw
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ ਦੇ 12 ਮੈਂਬਰ ਕਾਬੂ
ਰਾਹੁਲ ਗਾਂਧੀ ਤੱਥਾਂ ਨੂੰ ਤੋੜ- ਮਰੋੜ ਕੇ ਕਰਦੇ ਪੇਸ਼ ABP Sanjha, the juggernaut in journalism is a leading 24x7 Punjabi channel operating in Canada. Also available o.....
https://allpunjab.in/Videos/Play?q=Union Law Minister Counter Attacks Rahul Gandhi| ABP SanjhaUnion Law Minister Counter Attacks Rahul Gandhi| ABP Sanjha
Donald Trump Writes Visitor Book: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ 'ਤੇ ਹਨ। ਗੁਜਰਾਤ 'ਚ ਗਾਂਧੀ ਆਸ਼ਰਮ 'ਤੇ ਮੋਟੇਰਾ 'ਚ ਸਟੇਡੀਅਮ ਦਾ ਉਦਘਾਟਨ ਕਰਨ ਤੋਂ ਬਾਅਦ ਟਰੰਪ..
https://www.punjabi.dailypost.in/news/national/donald-trump-writes-visitor-book/
Donald Trump Writes Visitor Book at Taj Mahal, Waah Taj
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ `ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ `ਤੇ ਅਨਾਜ ਮੰਡੀ `ਚ ਅੱਗ ਲੱਗਣ ਵਾਲੀ ਥਾਂ `ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ `ਚ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ``ਰਾਣੀ ਝਾਂਸੀ ਰੋਡ `ਤੇ ਦਿੱਲੀ ਦੀ ਅਨਾਜ ਮੰਡੀ `ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ `ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ `ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।``..
https://punjabi.abplive.com/news/india/fire-in-delhi-512813ਭਿਆਨਕ ਅੱਗ <b>ਨੇ</b> ਲਈਆਂ 43 ਜਾਨਾਂ
`ਸਿੱਧੂ ਨੇ ਗਾਂਧੀ ਪਰਿਵਾਰ ਦਾ ਇਸਤੇਮਾਲ ਕੀਤਾ` #Navjotsidhu ABP Sanjha, the juggernaut in journalism is a leading 24x7 Punjabi channel operating in Canada. Also ava.....
https://allpunjab.in/Videos/Play?q=Amritsar Train Tragedy : Akali Dal Rejects Report | ABP SanjhaAmritsar Train Tragedy : Akali Dal Rejects Report | ABP Sanjha
ਇੱਕ ਮੁੱਠੀ ਅਨਾਜ ਦਾ ਸਵਾਲ ਹੈ ਅਤੇ ਤਮਾਮ ਰਾਜਨੀਤੀ ਵੋਟ ਦੀ ਰਾਜਨੀਤੀ ਇਸੇ ਇੱਕ ਮੁੱਠੀ ਅਨਾਜ ਦੇ ਨੇੜੇ-ਤੇੜੇ ਘੁੰਮਦੀ ਨਜ਼ਰ ਆ ਰਹੀ ਹੈ।ਮਿੱਡ ਡੇ ਮੀਲ ਯੋਜਨਾ ‘ਤੇ ਵੀ ਇਹੋ ਜਿਹੀ ਹੀ ਰਾਜਨੀਤੀ ਹੋ ਰਹੀ ਹੈ। ਪੇਟ ਦੇ ਸਵਾਲ ‘ਤੇ ਜਿੰਨੀਆਂ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਉਹ ਸਾਰੀਆਂ ਭੁੱਖ ਦੀ ਰਾਜਨੀਤੀ ਦਾ ਸ਼ਿਕਾਰ ਹਨ ਜੋ ਆਖਰਕਾਰ ਵੋਟ ਦੀ ਰਾਜਨੀਤੀ ਹੈ ਤਦੇ ਸ਼ਾਸਕ ਦਲ ਇਹੋ ਜਿਹੀਆਂ ਯੋਜਨਾਵਾਂ ਨੂੰ ਚੋਣਾਂ ਦੇ ਲਾਗੇ-ਸਾਗੇ ਸ਼ਰੂ ਕਰਦੇ ਹਨ। ਖੁਰਾਕ ਸੁਰੱਖਿਆ ਬਿਲ ਵੀ ਇਸੇ ਦੀ ਤਾਜ਼ਾ ਉਦਾਹਰਣ ਹੈ। ਹਾਲ ਵਿਚ ਹੀ ਮਿੱਡ ਡੇ ਮੀਲ ਯੋਜਨਾ ਦੀ ਬਹੁਤ ਕਿਰਕਿਰੀ ਹੋ ਚੁੱਕੀ ਹੈ, ਫਿਰ ਚਾਹੇ ਉਹ ਕੋਈ ਵੀ ਰਾਜ ਕਿਉਂ ਨਾ ਹੋਵੇ। ਬਿਹਾਰ ਸਮੇਤ ਅਸਮ, ਹਰਿਆਣਾ, ਤਾਮਿਲਨਾਡੂ, ਉਡੀਸਾ, ਮਹਾਰਾਸ਼ਟਰਾ ਅਤੇ ਗੋਆ ਤੋਂ ਮਿਡ ਡੇ ਮੀਲਾਂ ਖਾ ਕੇ ਕਈ ਬੱਚਿਆਂ ਦੇ ਬੀਮਾਰ ਹੋਣ ਦੀਆਂ ਖਬਰਾਂ ਆਈਆਂ ਹਨ। ਪੱਛਮੀ ਬੰਗਾਲ ਦੇ ਪਿੰਡ ਨਹੀਂ, ਖਾਸ ਕੋਲਕਾਤਾ ਦੇ ਰਾਜਾਬਜ਼ਾਰ ਇਲਾਕੇ ਦੀ ਅੰਨੀ ਗਲੀ ਵਿਚ ‘ਕ੍ਰਾਈ’ (ਚਾਇਲਡ ਰਾਇਟਸ ਏਂਡ ਯੂ) ਦੇ ਲਈ ਕੰਮ ਕਰਨ ਵਾਲੇ ਅਫਸਰ ਅਤਿੰਦਰ ਨਾਥ ਦਾਸ ਦਾ ਅਨੁਭਵ ਕੋਈ ਬਹੁਤ ਚੰਗਾ ਨਹੀਂ ਰਿਹਾ ਹੈ। ਮੱਧ ਕੋਲਕਾਤਾ ਦੇ ਰਾਜਾਬਜ਼ਾਰ ਦੀਆਂ ਝੁੱਗੀਆਂ ਦੇ ਕੁੱਝ ਇਹੋ ਜਿਹੇ ਬੱਚਿਆਂ ਦੀ ਮਦਦ ਨਾਲ ਅਤਿੰਦਰ ਨਾਥ ਕੰਮ ਕਰਦੇ ਹਨ, ਜਿੰਨਾ ਨੂੰ ਹਾਲ ਵਿਚ ਹੀ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਇਹ ਨੌਜਵਾਨ ‘ਕ੍ਰਾਈ’ ਵਲੋਂ ਸਕੂਲ ਮੋਨਿਟਰਿੰਗ ਦਾ ਕੰਮ ਕਰਦੇ ਹਨ। ਉਹਨਾਂ ਦੇ ਅਨੁਸਾਰ ਕੋਲਕਾਤਾ ਦੇ ਸਕੂਲਾਂ ਵਿਚ ਝੌਂਪੜਪੱਟੀ ਇਲਾਕੇ ਵਿਚ ਰਹਿਣ ਵਾਲੇ ਬੱਚੇ ਵੀ ਮਿੱਡ ਡੇ ਮੀਲ ਨਹੀ ਖਾਣ ਚਾਹੁੰਦੇ ਹਨ। ਦੇਸ਼ ਵਿਚ “ਅੰਤਯੋਦਿਆਗਣ ਯੋਜ਼ਨਾ, ਮਨਪੂਰਵਾਂ ਯੋਜਨਾ, ਬੀ ਪੀ ਐਲ, ਏ ਪੀ ਕਾਰਡ ਯੋਜਨਾਵਾਂ ਵੀ ਖਾਸ ਹਨ। ਇੰਨਾਂ ਦੇ ਇਲਾਵਾ ਹੋਰ ਵੀ ਕਈ ਯੋਜਨਾਵਾਂ ਹਨ, ਜੋ ਇਕ ਹੱਦ ਤੱਕ ਕਾਗ਼ਜ਼ੀ ਹਨ ਅਤੇ ਮੀਡੀਆ ਵਿਚ ਖਾਸ ਮਸ਼ਹੂਰ ਨਹੀ ਹਨ। ਮਸਲਨ, ਆਪਾਤਕਾਲੀਨ ਖੁਰਾਕ ਯੋਜਨਾ, ਰਾਜੀਵ ਗਾਂਧੀ ਕਿਸ਼ੋਰੀ ਸਸ਼ਕਤੀ ਕਰਣ ਯੋਜਨਾ ਆਦਿ-..
https://www.samajweekly.com/%e0%a8%87%e0%a8%b9-%e0%a8%ad%e0%a9%81%e0%a9%b1%e0%a8%96-%e0%a8%a6%e0%a9%80-%e0%a8%b0%e0%a8%be%e0%a8%9c%e0%a8%a8%e0%a9%80%e0%a8%a4%e0%a9%80/ਇਹ ਭੁੱਖ ਦੀ ਰਾਜਨੀਤੀ
ਧੂਰੀ, 29 ਨਵੰਬਰ (ਸੁਖਵੰਤ ਸਿੰਘ ਭੁੱਲਰ)- ਦੇਸ਼ ਭਗਤ ਕਾਲਜ ਟਰੱਸਟ ਬਰੜਵਾਲ ਧੂਰੀ ਦੇ ਟਰੱਸਟ ਮੈਂਬਰਾਨ, ਇਲਾਕਾ ਨਿਵਾਸੀ ਸੰਗਤ, ਸ਼ਹਿਰ ਵਾਸੀ ਅਤੇ ਟਰੱਸਟ ਅਧੀਨ ਚੱਲ ਰਹੀਆਂ ਵੱਖੋ-ਵੱਖ ਵਿੱਦਿਅਕ ਸੰਸਥਾਵਾਂ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੂਲੋਵਾਲ ਸਾਹਿਬ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਲੌਕਿਕ ਨਗਰ ਕੀਰਤਨ ਰਣੀਕੇ, ਬੁਗਰਾ, ਰਾਜੋਮਾਜਰਾ, ਕੱਕੜਵਾਲ, ਧੂਰੀ ਸ਼ਹਿਰ, ਬਰੜਵਾਲ, ਰੁਲਦੂ ਸਿੰਘ ਵਾਲਾ, ਬੱਬਨਪੁਰ ਦੇ ਰਸਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ `ਚ ਦੇਸ਼ ਭਗਤ ਬਰੜਵਾਲ ਦੇ ਕੈਂਪਸ ਵਿਚ ਪਹੰੁਚਿਆ | ਇਸ ਮੌਕੇ ਟਰੱਸਟ ਦੇ ਚੇਅਰਮੈਨ ਰਿਟਾ ਡੀ.ਆਈ.ਜੀ ਸ: ਪਰਮਜੀਤ ਸਿੰਘ ਗਿੱਲ ਨੇ ਵਿਚਾਰ ਰੱਖੇ | ਇਸ ਮੌਕੇ ਟਰੱਸਟ ਸਕੱਤਰ ਬਲਵੰਤ ਸਿੰਘ ਮੀਮਸਾ, ਜਤਿੰਦਰ ਸਿੰਘ ਸੋਨੀ ਮੰਡੇਰ, ਡਾ. ਸੁਖਵਿੰਦਰ ਸਿੰਘ ਧਾਂਦਰਾ, ਸ੍ਰੀ ਪ੍ਰਦੀਪ ਸਿੰਗਲਾ ਟਰੱਸਟ ਮਾੈਬਰਾਨ, ਪਿ੍. ਡਾ. ਸਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਦੀ ਅਦੁੱਤੀ ਕੁਰਬਾਨੀ ਅਤੇ ਜੀਵਨ ਸਿੱਖਿਆਵਾਂ, ਸਿਧਾਂਤ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਅਲੌਕਿਕ ਨਗਰ ਕੀਰਤਨ ਵਿਚ ਟਰੱਸਟ ਅਧੀਨ `ਚ ਸੰਸਥਾਵਾਂ ਦੇ ਸਮੂਹ ਟੀਚਿੰਗ ਸਟਾਫ਼ ਤੋਂ ਇਲਾਵਾ ਵਿਸ਼ੇਸ਼ ਤੌਰ `ਤੇ ਟਰੱਸਟੀ ਮੈਂਬਰਾਨ ਵਿਚ ਬੰਤ ਸਿੰਘ ਗਰੇਵਾਲ, ਨਿਰੰਜਣ ਸਿੰਘ ਈਸੀ, ਗੁਰਦਰਸ਼ਨ ਸਿੰਘ ਬੱਬਨਪੁਰ ਤੋਂ ਇਲਾਵਾ ਪਿ੍ੰ. ਮਧੂਸੂਦਨਨ ਪਿ੍ੰ. ਮੇਨਕਾ ਸੇਠ, ਪਿ੍ੰ. ਡਾ. ਕਵਿਤਾ ਮਿੱਤਲ, ਪਿ੍ੰ. ਕੈਪਟਨ ਰਾਹੁਲ ਦਿ੍ਵੇਦੀ, ਵਾਈਸ ਪਿ੍ੰ. ਹਜੂਰਾ ਸਿੰਘ, ਜਗਦੇਵ ਸਿੰਘ ਸਿੱਧੂ, ਡਾ. ਬਲਵੀਰ ਸਿੰਘ, ਪ੍ਰੋ. ਗੁਰਜੀਤ ਮਾਨ, ਅਜੂਮ ਖਾਂ, ਪੋ੍ਰ. ਅੰਮਿ੍ਤ ਸਿੰਘ ਮਡਾਹੜ, ਡਾ. ਬੀਰਇੰਦਰ ਕੌਰ, ਡਾ. ਲਖਵੀਰ ਭਿੰਡਰ, ਡਾ. ਬਲਵਿੰਦਰ ਕੁਮਾਰ, ਪ੍ਰੋ. ਗੁਰਵਿੰਦਰ ਸਿੰਘ ਜੱਗਾ, ਹੀਰਾ ਜਿੰਦਲ ਆਦਿ ਵਿੱਦਿਅਕ ਸੰਸਥਾਵਾਂ ਦੇ ਟੀਚਿੰਗ ਸਟਾਫ਼ ਨੇ ਵੀ ਸ਼ਰਧਾ ਨਾਲ ਸ਼ਮੂਲੀਅਤ ਕੀਤੀ |..
http://beta.ajitjalandhar.com/news/20191130/21/2881129.cms#2881129ਅਲੌਕਿਕ ਨਗਰ ਕੀਰਤਨ ਸਜਾਇਆ
ਫਿਰ ਲੱਗ ਸਕਦੈ ਲਾਕਡਾਊਨ ! ਪੰਥਕ ਸਿਆਸਤ `ਚ ਉਥਲ-ਪੁਥਲ ਕਿਸਾਨਾ ਨੂੰ ਠੱਗਣ ਦੀ ਕੋਸ਼ਿਸ਼ `ਚ ਕੇਂਦਰ ਰਾਹੁਲ ਗਾਂਧੀ ਵੀ ਤੁਰਿਆ ਸਿੱਧੂ ਦੀ ਰਾਹ `ਐਮਰਜੈਂਸੀ` ਤੇ `ਆਫਤਕਾਲ` ਮਹਿੰਗਾ ਪਵੇਗਾ ਪਾਲਤੂ.....
https://allpunjab.in/Videos/Play?q=ਫਿਰ ਲੱਗ ਸਕਦੈ ਲਾਕਡਾਊਨ ! TV Punjabਫਿਰ ਲੱਗ ਸਕਦੈ ਲਾਕਡਾਊਨ ! TV Punjab
Official Website: https://www.ptcnews.tv Download *PTC Play App* (android): https://play.google.com/store/apps/de... Download *PTC Play App* (iOS): https://itunes.apple.com/in/app/ptc-p... Subscribe To Our Channel: https://bit.ly/2Orydr1 Like us on Facebook: https://www.facebook.com/ptcnewsonline/ Follow us on Twitter: https://twitter.com/ptcnews Follow us on Instagram: https://www.instagram.com/ptc_news/ ..
https://allpunjab.in/Videos/Play?q=ਫਰੀਦਕੋਟ `ਚ Drug ਖਿਲਾਫ Police ਦੀ ਵੱਡੀ ਕਾਰਵਾਈ, ਕਸਿਆ ਸ਼ਿਕੰਜਾ | 12 July,2019ਫਰੀਦਕੋਟ `ਚ Drug ਖਿਲਾਫ Police ਦੀ ਵੱਡੀ ਕਾਰਵਾਈ, ਕਸਿਆ ਸ਼ਿਕੰਜਾ | 12 July,2019
Official Website: https://www.ptcnews.tv Download *PTC Play App* (android): https://play.google.com/store/apps/de... Download *PTC Play App* (iOS): https://itunes.apple.com/in/app/ptc-p... Subscribe To Our Channel: https://bit.ly/2Orydr1 Like us on Facebook: https://www.facebook.com/ptcnewsonline/ Follow us on Twitter: https://twitter.com/ptcnews Follow us on Instagram: https://www.instagram.com/ptc_news/ ..
https://allpunjab.in/Videos/Play?q=ਫਰੀਦਕੋਟ `ਚ Drug ਖਿਲਾਫ Police ਦੀ ਵੱਡੀ ਕਾਰਵਾਈ, ਕਸਿਆ ਸ਼ਿਕੰਜਾ | 12 July,2019ਫਰੀਦਕੋਟ `ਚ Drug ਖਿਲਾਫ Police ਦੀ ਵੱਡੀ ਕਾਰਵਾਈ, ਕਸਿਆ ਸ਼ਿਕੰਜਾ | 12 July,2019


Related Searches

Video Searches



ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਤੇ ਕੱਸਿਆ ਤੰਜ

ਮਹਿਲਾ ਸਨਮਾਨ ਨੂੰ ਲੈ ਕੇ ਸੰਸਦ `ਚ ਭੜਕੀ ਸਮ੍ਰਿਤੀ ਇਰਾਨੀ

JNU ਪਹੁੰਚਣ `ਤੇ ਦੀਪਿਕਾ ਖ਼ਿਲਾਫ਼ ਸਮ੍ਰਿਤੀ ਇਰਾਨੀ ਦੀ ਤਿੱਖੀ ਪ੍ਰਤੀਕਿਰਿਆ

ਸਮ੍ਰਿਤੀ ਇਰਾਨੀ ਤੇ ਹੇਮਾ ਮਾਲਿਨੀ ਨੇ ਸੀਤਾਰਮਣ ਦੀ ਕੀਤੀ ਤਾਰੀਫ

Smriti Irani in Lok Sabha - ਮਹਿਲਾਵਾਂ ਦੀ ਇੱਜਤ ਕਰਨੀ ਪਵੇਗੀ,ਸੁਣੋ ਸੰਸਦ `ਚ ਸਮ੍ਰਿਤੀ ਇਰਾਨੀ ਦਾ ਬਿਆਨ

Song Searches



Find Latest Petrol Diesel Price

ਟਰੰਪ ਵੱਲੋਂ ਇਰਾਨੀ ਪਹਿਲਵਾਨ ਨੂੰ ਫਾਂਸੀ ਨਾ ਲਾਉਣ ਦੀ ਅਪੀਲ
https://www.samajweekly.com/%e0%a8%9f%e0%a8%b0%e0%a9%b0%e0%a8%aa-%e0%a8%b5%e0%a9%b1%e0%a8%b2%e0%a9%8b%e0%a8%82-%e0%a8%87%e0%a8%b0%e0%a8%be%e0%a8%a8%e0%a9%80-%e0%a8%aa%e0%a8%b9%e0%a8%bf%e0%a8%b2%e0%a8%b5%e0%a8%be%e0%a8%a8/
ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਛੱਡਣ ਦੇ ਸੰਕੇਤ
https://www.samajweekly.com/%e0%a8%b8%e0%a9%8b%e0%a8%a8%e0%a9%80%e0%a8%86-%e0%a8%97%e0%a8%be%e0%a8%82%e0%a8%a7%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%8d%e0%a8%b0%e0%a8%a7%e0%a8%be%e0%a8%a8/
ਗਾਂਧੀ ਪਰਿਵਾਰ ਹੀ ਕਾਂਗਰਸ ਦੀ ਗੁਆਚੀ ਸ਼ਾਨ ਬਹਾਲ ਕਰ ਸਕਦੈ: ਕੈਪਟਨ
https://www.samajweekly.com/%e0%a8%97%e0%a8%be%e0%a8%82%e0%a8%a7%e0%a9%80-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-%e0%a8%b9%e0%a9%80-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%80/
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ
http://beta.ajitjalandhar.com/news/20200821/8/3152806.cms#3152806
ਮੋਦੀ ਨੇ ਪਿਛਲੇ ਛੇ ਸਾਲਾਂ ’ਚ ਅਸੰਗਠਿਤ ਅਰਥਚਾਰੇ ਨੂੰ ਤਬਾਹ ਕੀਤਾ: ਰਾਹੁਲ ਗਾਂਧੀ
https://www.samajweekly.com/%e0%a8%ae%e0%a9%8b%e0%a8%a6%e0%a9%80-%e0%a8%a8%e0%a9%87-%e0%a8%aa%e0%a8%bf%e0%a8%9b%e0%a8%b2%e0%a9%87-%e0%a8%9b%e0%a9%87-%e0%a8%b8%e0%a8%be%e0%a8%b2%e0%a8%be%e0%a8%82-%e0%a8%9a-%e0%a8%85/
ਜਲੰਧਰ `ਚ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ
https://allpunjab.in/Videos/Play?q=ਜਲੰਧਰ `ਚ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ
ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗੰ੍ਰਟੀ ਸਕੀਮ ਤਹਿਤ ਰਹਿਸੀਵਾਲ ਵਿਖੇ ਲਗਾਏ ਬੂਟੇ
https://www.samajweekly.com/%e0%a8%ae%e0%a8%b9%e0%a8%be%e0%a8%a4%e0%a8%ae%e0%a8%be-%e0%a8%97%e0%a8%be%e0%a8%82%e0%a8%a7%e0%a9%80-%e0%a8%b0%e0%a8%be%e0%a8%b6%e0%a8%9f%e0%a8%b0%e0%a9%80-%e0%a8%aa%e0%a9%87%e0%a8%82%e0%a8%a1-2/
Prime Focus (901) || ਪ੍ਰਿਅੰਕਾ ਗਾਂਧੀ ਦਾ ਦੋਸ਼ BJP ਦੀ Facebook ਨਾਲ ਗੰਢਤੁੱਪ
https://allpunjab.in/Videos/Play?q=Prime Focus (901) || ਪ੍ਰਿਅੰਕਾ ਗਾਂਧੀ ਦਾ ਦੋਸ਼ BJP ਦੀ Facebook ਨਾਲ ਗੰਢਤੁੱਪ
ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਤੇ ਕੈਪਟਨ ਸਰਕਾਰ `ਤੇ ਕਸੇ ਤੰਜ
https://allpunjab.in/Videos/Play?q=ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਤੇ ਕੈਪਟਨ ਸਰਕਾਰ `ਤੇ ਕਸੇ ਤੰਜ
ਸਿੱਖ ਨੇ ਗੀਤ ਰਾਹੀਂ ਸਮਾਜ ਸੇਵੀਆਂ `ਤੇ ਕੱਸਿਆ ਤੰਜ
https://allpunjab.in/Videos/Play?q=ਸਿੱਖ ਨੇ ਗੀਤ ਰਾਹੀਂ ਸਮਾਜ ਸੇਵੀਆਂ `ਤੇ ਕੱਸਿਆ ਤੰਜ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3