Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 46 results found ! (0.406 Sec)

ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ ▶ 1:54 ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ
ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ #lalajagatnaraindavmodelSchool #Jalandhar #Jagbani Official website: https://jagbani.punjabkesari......
https://www.youtube.com/watch?v=UV7SwU5LtmY
ਲੁਧਿਆਣਾ: ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਐਨਆਰਆਈ ਪਰਿਵਾਰਾਂ ਦੇ ਵਿਆਹ ਸਮਾਗਮ ਨੂੰ ਗ੍ਰਹਿਣ ਲਾ ਦਿੱਤਾ। ਲੁਧਿਆਣਾ ਜ਼ਿਲ੍ਹੇ ਦੇ ਪਰਵਾਸੀ ਪੰਜਾਬੀ ਇੱਥੇ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਆਏ ਸੀ ਪਰ ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਸਭ ਕੁਝ `ਤੇ ਪਾਣੀ ਫੇਰ ਦਿੱਤਾ। ਦਰਅਸਲ ਦੋਰਾਹੇ ਨੇੜੇ ਮੈਰਿਜ ਪੈਲੇਸ ਕਸ਼ਮੀਰ ਗਾਰਡਨ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਕਰਕੇ ਹੀ ਗੋਲੀ ਚੱਲੀ ਸੀ। ਇਸ ਦੌਰਾਨ ਚਾਚੇ-ਭਤੀਜੇ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਮਰਨ ਵਾਲੇ ਕਾਂਗਰਸ ਦੇ ਹਮਾਇਤੀ ਸੀ ਜਦੋਂਕਿ ਗੋਲੀ ਮਾਰਨ ਵਾਲਾ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ। ਹਾਸਲ ਜਾਣਕਾਰੀ ਮੁਤਾਬਕ ਮੈਰਿਜ ਪੈਲੇਸ ਵਿੱਚ ਪਿੰਡ ਖਮਾਣੋਂ ਰਹਿੰਦੇ ਪਰਿਵਾਰ ਦੀ ਲੜਕੀ ਦਾ ਵਿਆਹ ਸੀ। ਬਰਾਤ ਪਿੰਡ ਧਾਂਦਰਾ ਤੋਂ ਆਈ ਸੀ। ਸ਼ਾਮ ਕਰੀਬ ਪੰਜ ਵਜੇ ਜਦੋਂ ਜੰਝ ਖਾਣਾ ਖਾ ਰਹੀ ਸੀ ਤਾਂ ਲੜਕੇ ਵਾਲੇ ਪਾਸਿਓਂ ਵਿਆਹ ’ਚ ਸ਼ਾਮਲ ਦੋ ਧਿਰਾਂ ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸ ਵਧਣ ਮਗਰੋਂ ਨੌਬਤ ਗੋਲੀ ਚੱਲਣ ਤਕ ਆ ਗਈ। ਪਿੰਡ ਦੇ ਵਸਨੀਕ ਜਗਜੀਤ ਸਿੰਘ ਸਰਪੰਚ ਨੇ ਆਪਣੇ ਵਿਰੋਧੀਆਂ ’ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜਜਿਸ ਨਾਲ ਬਲਵੰਤ ਸਿੰਘ ਭਲਵਾਨ ਤੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਜਦੋਂਕਿ ਗੋਲੀ ਚਲਾਉਣ ਵਾਲਾ ਜਗਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਗੋਲੀ ਚੱਲਦੇ ਹੀ ਪੈਲੇਸ ਵਿੱਚ ਭੱਗਦੜ ਮੱਚ ਗਈ। ਮਾਰੇ ਗਏ ਦੋਵੇਂ ਵਿਅਕਤੀ ਰਿਸ਼ਤੇ ਵਿੱਚ ਚਾਚਾ-ਭਤੀਜਾ ਹਨ। ਦੋਵਾਂ ਧਿਰਾਂ ਵਿੱਚ ਪੁਰਾਣੀ ਸਰਪੰਚੀ ਨੂੰ ਲੈ ਕੇ ਰੰਜਿਸ਼ ਸੀ।..
https://punjabi.abplive.com/news/punjab/former-sarpanch-shot-dead-uncle-and-nephew-512689Former-sarpanch-shot-dead-uncle-and-nephew | ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਵਿਗਾੜਿਆ ਵਿਆਹ ਦਾ ਸੁਆਦ, ਵਿਦੇਸ਼ ਤੋਂ ਵਿਆਹ ਲਈ ਹੀ ਆਏ ਸੀ ਐਨਆਰਆਈਜ਼ ਪਰਿਵਾਰ
ਤਲਵੰਡੀ ਭਾਈ, 29 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਭਾਜਪਾ ਮੰਡਲ ਤਲਵੰਡੀ ਭਾਈ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਮੀਟਿੰਗ ਇਥੇ ਸਨਾਤਨ ਧਰਮਸ਼ਾਲਾ ਵਿਖੇ ਹੋਈ, ਜਿਸ ਦੌਰਾਨ ਅਨਿਲ ਅਰੋੜਾ ਨੂੰ ਮੁੜ ਦੂਜੀ ਵਾਰ ਮੰਡਲ ਪ੍ਰਧਾਨ ਚੁਣ ਲਿਆ ਗਿਆ | ਚੋਣ ਕਰਵਾਉਣ ਲਈ ਹੋਈ ਮੀਟਿੰਗ ਦੌਰਾਨ ਭਾਜਪਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਜੌਹਰੀ ਯਾਦਵ ਤੇ ਜ਼ਿਲ੍ਹਾ ਉਪ ਪ੍ਰਧਾਨ ਅਮਨਦੀਪ ਗਿਰਧਰ ਨਿਗਰਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਚੋਣ ਪ੍ਰਕਿਰਿਆ ਦੌਰਾਨ ਅਨਿਲ ਅਰੋੜਾ ਪ੍ਰਧਾਨ ਚੁਣੇ ਗਏ | ਇਸ ਉਨ੍ਹਾਂ ਨੂੰ ਪਾਰਟੀ ਵਰਕਰਾਂ ਦੇ ਸਲਾਹ ਮਸ਼ਵਰੇ ਨਾਲ ਭਾਜਪਾ ਮੰਡਲ ਤਲਵੰਡੀ ਭਾਈ ਦੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਉਣ ਦੇ ਅਧਿਕਾਰ ਦਿੱਤੇ ਗਏ | ਚੋਣ ਮੀਟਿੰਗ ਮੌਕੇ ਭੀਮ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ, ਵਿਜੇ ਕੁਮਾਰ ਕੈਥ ਸੂਬਾਈ ਮੈਂਬਰ ਭਾਜਪਾ ਐੱਸ. ਸੀ. ਮੋਰਚਾ, ਡਾ: ਰਾਜ ਕੁਮਾਰ ਅਗਨੀਹੋਤਰੀ, ਰਾਜਬਿੰਦਰ ਸਿੰਘ ਕੰਗ, ਸੰਜੀਵ ਗੱਖੜ, ਵਿੱਕੀ ਨਰੂਲਾ, ਟਿੰਕੂ ਬਾਂਸਲ, ਸੰਜੇ ਕੁਮਾਰ, ਸੁਰੇਖਾ ਬਾਂਸਲ, ਅਜੇ ਮੋਂਗਾ, ਵਿੱਕੀ ਮਿੱਤਲ, ਯਸ਼ਪਾਲ ਬਾਂਸਲ, ਵਿਸ਼ਾਲ ਕੁਮਾਰ, ਸੁਨੀਤਾ ਰਾਣੀ, ਕੇਸ਼ਵ ਨਰੈਣ ਗੁਪਤਾ, ਦਿਨੇਸ਼ ਗੁਪਤਾ, ਚਿਮਨ ਲਾਲ ਪਵਾਰ, ਲਵਲੀ ਗੋਇਲ, ਕੁਲਦੀਪ ਦੀਪਾ, ਮਨਦੀਪ ਸਿੰਘ ਮਨੂੰ, ਰਾਕੇਸ਼ ਕੁਮਾਰ ਲਾਲਾ, ਬੀ. ਐੱਸ. ਪਸਰੀਚਾ ਆਦਿ ਮੌਜੂਦ ਸਨ |..
http://beta.ajitjalandhar.com/news/20191130/22/2880659.cms#2880659ਭਾਜਪਾ ਮੰਡਲ ਤਲਵੰਡੀ ਭਾਈ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ
ਔੜ/ਝਿੰਗੜਾਂ, 16 ਜੁਲਾਈ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਦੇ ਸਮਾਜ ਸੇਵੀ ਪਰਮਜੀਤ ਸਿੰਘ ਗਰੇਵਾਲ ਦੀ ਟੀਮ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਧੰਨ-ਧੰਨ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਤੇ ਅਵਤਾਰ ਸਿੰਘ ਸ਼ੇਰਗਿੱਲ ਪ੍ਰਧਾਨ ਐਨ.ਆਰ.ਆਈ. ਸਭਾ ਵਲੋਂ ਫਲਦਾਰ ਬੂਟੇ ਲਾ ਕੇ ਸ਼ੁਰੂਆਤ ਕੀਤੀ ਗਈ | ਉਨ੍ਹਾਂ ਪਰਮਜੀਤ ਸਿੰਘ ਗਰੇਵਾਲ ਦੀ ਸਮੁੱਚੀ ਟੀਮ ਵਲੋਂ ਆਰੰਭੇ ਕਾਰਜ ਦੀ ਸ਼ਲਾਘਾ ਕੀਤੀ | ਪਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਤੀਜੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜੋ ਪਹਿਲੇ ਦੋ ਸਾਲਾ ਵਿਚ 1500 ਦੇ ਕਰੀਬ ਫੁੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ ਸਨ, ਜਿਨ੍ਹਾਂ `ਚੋਂ 1100 ਦੇ ਕਰੀਬ ਬੂਟੇ ਵਧ ਫੁੱਲ ਰਹੇ ਹਨ | ਉਨ੍ਹਾਂ ਕਿਹਾ ਕਿ ਬਾਕੀ ਪੌਦੇ ਪਸ਼ੂਆਂ, ਅੱਗ ਆਦਿ ਦੀ ਭੇਟ ਚੜ੍ਹ ਗਏ | ਇਸ ਮੌਕੇ ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਮਾ: ਨਿਰਮਲ ਰਾਮ, ਮਾ: ਮਲਕੀਤ ਸਿੰਘ ਲੱਲ੍ਹ, ਦਵਿੰਦਰ ਸਿੰਘ ਢੰਡਾ, ਲਵਪ੍ਰੀਤ ਸਿੰਘ, ਜੈਕਸ਼ਨ ਸਿੰਘ, ਅੰਮਿ੍ਤਪਾਲ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ |..
http://beta.ajitjalandhar.com/news/20200717/11/3115123.cms#3115123ਬੂਟੇ ਲਗਾਉਣ ਦੀ ਤੀ<b>ਜੀ</b> ਮੁਹਿੰਮ ਸ਼ੁਰੂ
ਖੰਨਾ, 24 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸੈਕਰਡ ਹਾਰਟ ਕਾਨਵੈਂਟ ਸਕੂਲ ਖੰਨਾ `ਚ ਹੋਏ ਇੰਟਰ ਸਕੂਲ ਸਹੋਦਿਆ ਮੁਕਾਬਲਿਆਂ `ਚ ਸਵਾਮੀ ਛਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ਦੀ ਵਾਲੀਬਾਲ ਪ੍ਰਤੀਯੋਗਤਾ `ਚ ਕਾਂਸੇ ਦਾ ਤਗਮਾ ਜਿੱਤਿਆ | ਇਸ ਪ੍ਰਾਪਤੀ `ਤੇ ਸਕੂਲ ਮੁੱਖ ਅਧਿਆਪਕ ਮੀਨਾਕਸ਼ੀ ਫੂਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |..
http://beta.ajitjalandhar.com/news/20191025/24/2840604.cms#2840604ਸਵਾਮੀ ਛਗਨ ਲਾਲ ਸਕੂਲ ਨੇ ਜਿੱਤਿਆ ਕਾਂਸੇ ਦਾ ਤਗਮਾ
ਤਰਨ ਤਾਰਨ, 4 ਨਵੰਬਰ (ਲਾਲੀ ਕੈਰੋਂ)-ਤਰਨ ਤਾਰਨ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਮਾਊਾਟ ਲਿਟਰਾ ਜ਼ੀ ਸਕੂਲ ਦੇ ਹੋਣਹਾਰ ਖਿਡਾਰੀ ਹਰਜਿੰਦਰ ਸਿੰਘ ਰੰਧਾਵਾ ਨੇ ਫ਼ਿਰੋਜ਼ਪੁਰ ਵਿਖੇ ਹੋ ਰਹੀ ਸਟੇਟ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ `ਚੋਂ ਤੀਸਰਾ ਸਥਾਨ ਹਾਸਲ ਕਰਕੇ ਸਕੂਲ, ਆਪਣੇ ਮਾਤਾ-ਪਿਤਾ ਤੇ ਤਰਨ ਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਇਸ ਇਸ ਮੌਕੇ ਜੇਤੂ ਰਹੇ ਖਿਡਾਰੀ ਹਰਜਿੰਦਰ ਸਿੰਘ ਰੰਧਾਵਾ ਦਾ ਸਕੂਲ ਪੁੱਜਣ `ਤੇ ਨਿੱਘਾ ਸਵਾਗਤ ਤੇ ਸਨਮਾਨ ਕਰਦਿਆਂ ਪਿ੍ੰਸੀਪਲ ਮੁਕਤਾ ਤ੍ਰੇਹਣ ਨੇ ਦੱਸਿਆ ਕਿ ਫ਼ਿਰੋਜ਼ਪੁਰ ਵਿਖੇ ਹੋ ਰਹੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਹਰਜਿੰਦਰ ਸਿੰਘ ਨੇ ਅੰਡਰ-17 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ | ਉਨ੍ਹਾਂ ਬੜੇ ਮਾਣ ਨਾਲ ਕਿਹਾ ਕਿ ਹਰਜਿੰਦਰ ਸਿੰਘ ਇਸ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਲ ਕਰਨ ਵਾਲਾ ਤਰਨ ਤਾਰਨ ਜ਼ਿਲ੍ਹੇ ਦਾ ਇਕਲੌਤਾ ਖਿਡਾਰੀ ਹੈ, ਜਿਸ ਨੇ ਇਹ ਮੈਡਲ ਜਿੱਤ ਕੇ ਤਰਨ ਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ ਹੈ, ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਲੋਂ ਆਪਣੇ ਤੀਸਰੇ ਅਕਾਦਮਿਕ ਸੈਸ਼ਨ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਅਹਿਮ ਮੱਲਾਂ ਮਾਰਦਿਆਂ ਇਸ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ, ਸਟੇਟ ਪੱਧਰ ਕਿ੍ਕਟ, ਨੈਸ਼ਨਲ ਪੱਧਰ ਕਿ੍ਕਟ ਤੇ ਸਟੇਟ ਪੱਧਰ ਫੁੱਟਬਾਲ ਵਿੱਚ ਅਹਿਮ ਮੱਲਾਂ ਮਾਰ ਕੇ ਆਪਣੇ ਸਕੂਲ ਦਾ ਅਤੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਕੂਲ ਮੈਨੇਜਮੈਂਟ ਤੇ ਸਟਾਫ਼ ਵਲੋਂ ਕਰਵਾਈ ਜਾ ਰਹੀ ਅਣਥੱਕ ਮਿਹਨਤ ਸਦਕਾ ਇਸ ਸਕੂਲ ਦੇ ਬੱਚੇ ਵਿੱਦਿਆ ਦੇ ਨਾਲ-ਨਾਲ ਹੋਰਨਾ ਖੇਤਰਾਂ ਵਿਚ ਵੀ ਅਹਿਮ ਮੱਲਾਂ ਮਾਰ ਰਹੇ ਹਨ ਜੋ ਕਿ ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਲਈ ਵੱਡੀ ਮਾਣ ਵਾਲੀ ਗੱਲ ਹੈ | ਇਸ ਮੌਕੇ ਸਕੂਲ ਮੈਨੇਜਮੈਂਟ, ਪਿ੍ੰਸੀਪਲ, ਸਟਾਫ਼, ਕੋਚ ਗੁਰਸ਼ਰਨ ਸਿੰਘ ਤੋ ਇਲਾਵਾ ਤਰਨ ਤਾਰਨ ਜ਼ਿਲ੍ਹੇ ਦੀ ਸਪੋਰਟਸ ਅਥਾਰਟੀ ਵਲੋਂ ਜੇਤੂ ਰਹੇ ਖਿਡਾਰੀ ਹਰਜਿੰਦਰ ਸਿੰਘ, ਉਸ ਦੇ ਕੋਚ ਤੇ ਸਕੂਲ ਮੈਨੇਜਮੈਂਟ ਨੂੰ ਇਸ ਜਿੱਤ ਪ੍ਰਤੀ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਮੱਲਾਂ ਮਾਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਮੇਜਰ ਸਿੰਘ ਪੰਡੋਰੀ ਗੋਲਾ ਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |..
http://beta.ajitjalandhar.com/news/20191105/14/2851419.cms#2851419ਮਾਊਾਟ ਲਿਟਰਾ ਸਕੂਲ ਦੇ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ `ਚੋਂ ਅੱਵਲ ਰਹੇ ਖਿਡਾਰੀ ਦਾ ਵਿਸ਼ੇਸ਼ ਸਨਮਾਨ
ਮੁਕੇਰੀਆਂ, 7 ਫਰਵਰੀ (ਰਾਮਗੜ੍ਹੀਆ)-ਅੱਜ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਰਾਜਿੰਦਰਾ ਅਕੈਡਮੀ ਮੁਕੇਰੀਆਂ ਵਿਖੇ ਜਨਰਲ ਡਿਊਟੀ ਅਸਿਸਟੈਂਟ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ | ਕਲਾਸਾਂ ਬਾਰੇ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਐਮ.ਡੀ. ਰਕੇਸ਼ ਕੁਮਾਰ ਨੇ ਦੱਸਿਆ ਕਿ ਇਹ ਕਲਾਸਾਂ ਭਾਰਤ ਸਰਕਾਰ ਅਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵਲੋਂ ਸਾਂਝੇ ਤੌਰ `ਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਬਿਲਕੁਲ ਮੁਫ਼ਤ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ 30-30 ਵਿਦਿਆਰਥੀਆਂ ਦੇ ਦੋ ਬੈਂਚ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਸਮਾਂ ਕ੍ਰਮਵਾਰ 9 ਵਜੇ ਤੋਂ 1 ਵਜੇ ਅਤੇ 1 ਵਜੇ ਤੋਂ 5 ਵਜੇ ਤੱਕ ਦਾ ਹੋਵੇਗਾ | ਇਹ ਕਲਾਸਾਂ ਤਕਰੀਬਨ 4 ਮਹੀਨੇ ਚੱਲਣਗੀਆਂ ਅਤੇ ਉਸ ਤੋਂ ਬਾਅਦ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਨੌਕਰੀ `ਤੇ ਵੀ ਲਗਾਇਆ ਜਾਵੇਗਾ | ਇਸ ਮੌਕੇ ਰਾਜਿੰਦਰਾ ਅਕੈਡਮੀ ਦੇ ਚੇਅਰਮੈਨ ਲਾਲਾ ਰਜਿੰਦਰ ਪ੍ਰਸ਼ਾਦ ਨੇ ਕਿਹਾ ਕਿ ਸਰਕਾਰ ਦਾ ਵਿਦਿਆਰਥੀਆਂ ਨੂੰ ਮੁਫ਼ਤ ਵਿੱਦਿਆ ਅਤੇ ਉਸ ਤੋਂ ਬਾਅਦ ਨੌਕਰੀ ਦੇਣਾ ਇਕ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਇਸ ਗੱਲ `ਤੇ ਖ਼ੁਸ਼ੀ ਜ਼ਾਹਿਰ ਕੀਤੀ ਕੁਝ ਲੜਕੀਆਂ ਵਿਆਹ ਤੋਂ ਬਾਅਦ ਵੀ ਇਹ ਕੋਰਸ ਕਰਨ ਲਈ ਆਈਆਂ ਹਨ | ਇਸ ਮੌਕੇ `ਤੇ ਅਕੈਡਮੀ ਦੇ ਚੇਅਰਮੈਨ ਲਾਲਾ ਰਜਿੰਦਰ ਪ੍ਰਸ਼ਾਦ, ਐਮ.ਡੀ. ਰਾਕੇਸ਼ ਕੁਮਾਰ, ਅਧਿਆਪਕ ਡਾ. ਲੀਜਾ ਚੌਧਰੀ, ਸਹਾਇਕ ਅਧਿਆਪਕ ਬੰਦਨਾ ਸੈਣੀ, ਕੌਾਸਲਰ ਸੁਖਵਿੰਦਰ ਕੌਰ ਸਮੂਹ ਸਟਾਫ਼ ਅਤੇ ਅਧਿਆਪਕ ਹਾਜ਼ਰ ਸਨ | ..
http://beta.ajitjalandhar.com/news/20200208/10/2961096.cms#2961096ਰਜਿੰਦਰਾ ਅਕੈਡਮੀ ਮੁਕੇਰੀਆਂ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ <b>ਜੀ</b>.ਡੀ.ਏ. ਨਰਸਿੰਗ ਕਲਾਸਾਂ ਸ਼ੁਰੂ
#DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For lates.....
https://allpunjab.in/Videos/Play?q=ਪੰਜਵੀਂ ਪਾਸ ਪੰਚਾਇਤ ਮੈਂਬਰ ਦੀ ਗ਼ਲਤੀ ਨੇ ਦਾਅ `ਤੇ ਲਾਈ ਮਹਿਲਾ ਸਰਪੰਚ ਦੀ ਸਰਪੰਚੀਪੰਜਵੀਂ ਪਾਸ ਪੰਚਾਇਤ ਮੈਂਬਰ ਦੀ ਗ਼ਲਤੀ ਨੇ ਦਾਅ `<b>ਤੇ</b> ਲਾਈ ਮਹਿਲਾ ਸਰਪੰਚ ਦੀ <b>ਸਰਪੰਚੀ</b>
ਜੋਧਾ : ਕਸਬਾ ਜੋਧਾ ਦੇ ਬਾਹਰ ਸਥਿਤ ਰਿਸ਼ਭ ਸਪਿਨਿੰਗ ਮਿੱਲ ਦੇ ਨੇੜੇ ਇੰਨ੍ਹਾਂ ਭਿਆਨਕ ਹਾਦਸਾ ਹੋਇਆ, ਜਿਸ ‘ਚ ਮੋਟਰਸਾਈਕਲ ਸਵਾਰ ਪਤੀ ਪਤਨੀ ਵਿੱਚੋਂ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦ ਕਿ ਪਤੀ ਗੰਭੀਰ ਰੂਪ ‘ਚ ਜਖ਼ਮੀ ਹੈ।ਆਏ ਦਿਨ ਸੜਕ ਤੇ ਦੁਰਘਟਨਾਵਾ ਹੁੁੰਦੀਆ ਰਹਿੰਦੀਆ ਹਨ ਜਿਸ ਕਾਰਨ ਪੁਲਿਸ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਹਰ ਰੋਜ਼ ਹੋਣ ਵਾਲੇ ਸੜਕ ਹਾਦਸੀਆ ਨੂੰ ਰੋਕਿਆ ਜ਼ਾ ਸਕੇ। Woman dies husband seriously Woman dies husband seriously ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਸਰਾਭਾ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਮੋਟਰਸਾਈਕਲ ਤੇ ਕਸਬਾ ਜੋਧਾ ਤੋਂ ਆਪਣੇ ਪਿੰਡ ਸਰਾਭਾ ਵੱਲ ਨੂੰ ਆ ਰਹੇ ਸੀ। ਇਸ ਦੌਰਾਨ ਹੀ ਪਿੱਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਸੁਖਵਿੰਦਰ ਕੌਰ ਦੀ ਮੌਕੇ ਤੇਂ ਹੀ ਮੌਤ ਹੋ ਗਈ। ਜਦ ਕਿ ਟਰੱਕ ਚਾਲਕ ਮੌਕੇ ‘ਤੇ ਫਰਾਰ ਹੋ ਗਿਆ। ਸੁਖਵਿੰਦਰ ਕੌਰ ਦਾ ਪਤੀ ਗੰਭੀਰ ਰੂਪ ‘ਚ ਜਖ਼ਮੀ ਹੈ ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਅਤੇ ਸੁਖਵਿੰਦਰ ਕੌਰ ਨੂੰ ਪੋਸਤਮਾਦਮ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੂੰ ਸੂਚਨਾ ਮਿਲਦੀਆਂ ਹੀ ਮੁੱਖੀ ਇੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੇ ਕਰਵਾਈ ਸ਼ੁਰੂ ਕਰ ਦਿੱਤੀ ਹੈ।..
https://www.punjabi.dailypost.in/news/punjab/malwa/woman-dies-husband-seriously/ਸੜਕ ਹਾਦਸੇ ‘ਚ ਪਤਨੀ ਦੀ ਮੌਤ ਅ<b>ਤੇ</b> ਪਤੀ ਗੰਭੀਰ ਰੂਪ ‘ਚ ਜਖ਼ਮੀ
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਡਿਪਲੋਮਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਤੇ ਉਨ੍ਹਾਂ ਦੀ ਬਿਹਤਰੀਨ ਪਲੇਸਮੈਂਟ ਲਈ `ਇਕ ਵਿਦਿਆਰਥੀ-ਇਕ ਨੌਕਰੀ` ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ | ਪਿ੍ੰ. ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਕ ਪ੍ਰਮੁੱਖ ਗਤੀਵਿਧੀ ਪਲੇਸਮੈਂਟ ਸੈੱਲ ਦੇ ਨਾਲ ਨਾਲ ਹਰ ਵਿਭਾਗ ਵਿਚ ਵਿਭਾਗੀ ਰੁਜ਼ਗਾਰ ਬਿਉਰੋ ਬਣਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ, ਅਕਾਦਮਿਕ ਗੁਣਵੱਤਾ ਤੇ ਉਨ੍ਹਾਂ ਦੀ ਸਕਿਲ ਦੇ ਆਧਾਰ `ਤੇ ਨੌਕਰੀ ਦੁਆਈ ਜਾ ਸਕੇ | ਵਿਭਾਗਾਂ ਵਲੋਂ ਹਰ ਸਾਲ 15 ਮਾਰਚ ਤੋਂ 15 ਅਪੈ੍ਰਲ ਤੱਕ ਵਿਸ਼ੇਸ਼ ਪਲੇਸਮੈਂਟ ਡਰਾਈਵ ਅਰਥਾਤ ਨੌਕਰੀ ਮੇਲਾ ਕਰਵਾਇਆ ਜਾਵੇਗਾ | ਇਸ ਲਈ ਪਲੇਸਮੈਂਟ ਸੈੱਲ ਵਲੋਂ ਪ੍ਰਮੁੱਖ ਕੰਪਨੀਆਂ ਦੇ ਨਾਲ-ਨਾਲ ਕਾਲਜ ਦੇ ਪੁਰਾਣੇ ਅਲੂਮਨੀ ਜੋ ਅੱਜ ਦੇ ਸਫਲ ਉਦਯੋਗਪਤੀ ਹਨ, ਨੂੰ ਵੀ ਵਿਦਿਆਰਥੀਆਂ ਦੀ ਭਰਤੀ ਵਾਸਤੇ ਸੱਦਾ ਦਿੱਤਾ ਜਾਵੇਗਾ | ਮਲਟੀਨੈਸ਼ਨਲ ਕੰਪਨੀਆਂ ਦੀ ਮੰਗ ਅਨੁਸਾਰ ਵਿਦਿਆਰਥੀ ਵਿਚ ਸਕਿਲ ਅਤੇ ਗਿਆਨ ਦੀ ਗੁਣਵੱਤਾ ਵਾਸਤੇ ਇੰਟਰਨਲ ਕੁਆਲਿਟੀ ਇੰਸ਼ੋੋਰੈਂਸ ਸੈੱਲ ਦੀ ਵੀ ਸਥਾਪਨਾ ਕੀਤੀ ਗਈ ਹੈ | ਇਸ ਲਈ ਵਧੀਆ ਕਾਰਗੁਜ਼ਾਰੀ ਵਾਲੇ ਵਿਭਾਗ ਨੂੰ ਲਾਲਾ ਮੇਹਰ ਚੰਦ ਵਧੀਆ ਵਿਭਾਗ ਟਰਾਫ਼ੀ ਹਰ ਸਾਲ ਦਿੱਤੀ ਜਾ ਰਹੀ ਹੈ |..
http://beta.ajitjalandhar.com/news/20191210/8/2893160.cms#2893160ਮੇਹਰ ਚੰਦ ਬਹੁਤਕਨੀਕੀ ਕਾਲਜ `ਚ `ਇਕ ਵਿਦਿਆਰਥੀ-ਇਕ ਨੌਕਰੀ` ਮੁਹਿੰਮ ਦਾ ਆਗਾਜ਼
ਜਲੰਧਰ, 9 ਦਸੰਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿਖੇ ਡਿਪਲੋਮਾ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਤੇ ਉਨ੍ਹਾਂ ਦੀ ਬਿਹਤਰੀਨ ਪਲੇਸਮੈਂਟ ਲਈ `ਇਕ ਵਿਦਿਆਰਥੀ-ਇਕ ਨੌਕਰੀ` ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ | ਪਿ੍ੰ. ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਕ ਪ੍ਰਮੁੱਖ ਗਤੀਵਿਧੀ ਪਲੇਸਮੈਂਟ ਸੈੱਲ ਦੇ ਨਾਲ ਨਾਲ ਹਰ ਵਿਭਾਗ ਵਿਚ ਵਿਭਾਗੀ ਰੁਜ਼ਗਾਰ ਬਿਉਰੋ ਬਣਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਬਲੀਅਤ, ਅਕਾਦਮਿਕ ਗੁਣਵੱਤਾ ਤੇ ਉਨ੍ਹਾਂ ਦੀ ਸਕਿਲ ਦੇ ਆਧਾਰ `ਤੇ ਨੌਕਰੀ ਦੁਆਈ ਜਾ ਸਕੇ | ਵਿਭਾਗਾਂ ਵਲੋਂ ਹਰ ਸਾਲ 15 ਮਾਰਚ ਤੋਂ 15 ਅਪੈ੍ਰਲ ਤੱਕ ਵਿਸ਼ੇਸ਼ ਪਲੇਸਮੈਂਟ ਡਰਾਈਵ ਅਰਥਾਤ ਨੌਕਰੀ ਮੇਲਾ ਕਰਵਾਇਆ ਜਾਵੇਗਾ | ਇਸ ਲਈ ਪਲੇਸਮੈਂਟ ਸੈੱਲ ਵਲੋਂ ਪ੍ਰਮੁੱਖ ਕੰਪਨੀਆਂ ਦੇ ਨਾਲ-ਨਾਲ ਕਾਲਜ ਦੇ ਪੁਰਾਣੇ ਅਲੂਮਨੀ ਜੋ ਅੱਜ ਦੇ ਸਫਲ ਉਦਯੋਗਪਤੀ ਹਨ, ਨੂੰ ਵੀ ਵਿਦਿਆਰਥੀਆਂ ਦੀ ਭਰਤੀ ਵਾਸਤੇ ਸੱਦਾ ਦਿੱਤਾ ਜਾਵੇਗਾ | ਮਲਟੀਨੈਸ਼ਨਲ ਕੰਪਨੀਆਂ ਦੀ ਮੰਗ ਅਨੁਸਾਰ ਵਿਦਿਆਰਥੀ ਵਿਚ ਸਕਿਲ ਅਤੇ ਗਿਆਨ ਦੀ ਗੁਣਵੱਤਾ ਵਾਸਤੇ ਇੰਟਰਨਲ ਕੁਆਲਿਟੀ ਇੰਸ਼ੋੋਰੈਂਸ ਸੈੱਲ ਦੀ ਵੀ ਸਥਾਪਨਾ ਕੀਤੀ ਗਈ ਹੈ | ਇਸ ਲਈ ਵਧੀਆ ਕਾਰਗੁਜ਼ਾਰੀ ਵਾਲੇ ਵਿਭਾਗ ਨੂੰ ਲਾਲਾ ਮੇਹਰ ਚੰਦ ਵਧੀਆ ਵਿਭਾਗ ਟਰਾਫ਼ੀ ਹਰ ਸਾਲ ਦਿੱਤੀ ਜਾ ਰਹੀ ਹੈ |..
http://beta.ajitjalandhar.com/news/20191210/8/2893160.cms#2893160ਮੇਹਰ ਚੰਦ ਬਹੁਤਕਨੀਕੀ ਕਾਲਜ `ਚ `ਇਕ ਵਿਦਿਆਰਥੀ-ਇਕ ਨੌਕਰੀ` ਮੁਹਿੰਮ ਦਾ ਆਗਾਜ਼


Related Searches

Video Searches



ਸਰਪੰਚੀ ਤੇ ਲਾਲਾ ਜੀ

ਪੰਜਵੀਂ ਪਾਸ ਪੰਚਾਇਤ ਮੈਂਬਰ ਦੀ ਗ਼ਲਤੀ ਨੇ ਦਾਅ `ਤੇ ਲਾਈ ਮਹਿਲਾ ਸਰਪੰਚ ਦੀ ਸਰਪੰਚੀ

ਸਰਬ ਸੰਮਤੀ ਨਾਲ ਚੁਣੀ ਸਰਪੰਚ ਨੂੰ ਸਰਪੰਚੀ ਤੋਂ ਉਤਾਰਨ ਲਈ ਅਪਣਾਏ ਜਾ ਰਹੇ ਹਨ ਵੱਖ-ਵੱਖ ਢੰਗ ਤਰੀਕੇ

ਸਰਪੰਚੀ ਦਿਆਂ ਵੋਟਰਾਂ ਲਈ ਜਰੂਰੀ ਸੂਚਨਾ -Jathedar Budha Dal Doaba

`ਸਰਪੰਚੀ ਜਿੱਤ ਕੱਢੀਆਂ ਪੱਤਰਕਾਰ ਨੂੰ ਗਾਲ੍ਹਾਂ ਤੇ ਦਿੱਤੀਆਂ ਧਮਕੀਆਂ`, ਵਿਰੋਧ `ਚ ਪੱਤਰਕਾਰਾਂ ਦਾ ਰੋਸ...

Song Searches



Find Latest Petrol Diesel Price

ਪੰਚਾਇਤੀ ਜ਼ਮੀਨ ਦਾ ਕਾਬਜ਼ਕਾਰ ਸਰਪੰਚੀ ਨਹੀਂ ਕਰ ਸਕਦਾ-ਜਥੇ: ਸਰੂਪ ਸਿੰਘ ਖਲਵਾੜਾ
http://beta.ajitjalandhar.com/news/20200825/9/3156615.cms#3156615
ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ
https://allpunjab.in/Videos/Play?q=ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ
ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ
https://allpunjab.in/Videos/Play?q=ਲਾਲਾ ਜਗਤ ਨਾਰਾਇਣ ਡੀ ਏ ਵੀ ਮਾਡਲ ਸਕੂਲ ਦੇ ਵਿਦਿਆਰਥੀ ਦੀ ਬੱਲੇ-ਬੱਲੇ
ਲਾਲਾ ਲਾਜਪਤ ਰਾਏ ਸਿਵਲ ਹਸਪਤਾਲ `ਚ ਸਵੈਬ ਸੈਂਪਿਲੰਗ ਕਰਕੇ ਲੋਕਾਂ ਦੀ ਸਿਹਤ ਜਾਂਚ ਜਾਰੀ-ਡਾ. ਨਰੇਸ਼ ਕੁਮਾਰ
http://beta.ajitjalandhar.com/news/20200618/17/3085450.cms#3085450
ਪੰਜਵੀਂ ਪਾਸ ਪੰਚਾਇਤ ਮੈਂਬਰ ਦੀ ਗ਼ਲਤੀ ਨੇ ਦਾਅ `ਤੇ ਲਾਈ ਮਹਿਲਾ ਸਰਪੰਚ ਦੀ ਸਰਪੰਚੀ
https://allpunjab.in/Videos/Play?q=ਪੰਜਵੀਂ ਪਾਸ ਪੰਚਾਇਤ ਮੈਂਬਰ ਦੀ ਗ਼ਲਤੀ ਨੇ ਦਾਅ `ਤੇ ਲਾਈ ਮਹਿਲਾ ਸਰਪੰਚ ਦੀ ਸਰਪੰਚੀ
ਸਰਬ ਸੰਮਤੀ ਨਾਲ ਚੁਣੀ ਸਰਪੰਚ ਨੂੰ ਸਰਪੰਚੀ ਤੋਂ ਉਤਾਰਨ ਲਈ ਅਪਣਾਏ ਜਾ ਰਹੇ ਹਨ ਵੱਖ-ਵੱਖ ਢੰਗ ਤਰੀਕੇ
https://allpunjab.in/Videos/Play?q=ਸਰਬ ਸੰਮਤੀ ਨਾਲ ਚੁਣੀ ਸਰਪੰਚ ਨੂੰ ਸਰਪੰਚੀ ਤੋਂ ਉਤਾਰਨ ਲਈ ਅਪਣਾਏ ਜਾ ਰਹੇ ਹਨ ਵੱਖ-ਵੱਖ ਢੰਗ ਤਰੀਕੇ
ਲਾਲਾ ਲਾਜਪਤ ਰਾਏ ਦਾ 156ਵਾਂ ਜਨਮ ਦਿਨ , ਨਹੀਂ ਪਹੁੰਚਆਿ ਕੋਈ ਸਰਕਾਰੀ ਨੁਮਾਇੰਦਾ
https://allpunjab.in/Videos/Play?q=ਲਾਲਾ ਲਾਜਪਤ ਰਾਏ ਦਾ 156ਵਾਂ ਜਨਮ ਦਿਨ , ਨਹੀਂ ਪਹੁੰਚਆਿ ਕੋਈ ਸਰਕਾਰੀ ਨੁਮਾਇੰਦਾ
ਲਾਲਾ ਲਾਜਪਤ ਰਾਏ ਹਸਪਤਾਲ ਨੰਗਲ `ਚ ਮਨਾਇਆ ਗਿਆ ਦੰਦਾਂ ਦਾ ਪੰਦ੍ਹਰਵਾੜਾ
http://beta.ajitjalandhar.com/news/20191130/17/2881089.cms#2881089



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3