Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3920 results found ! (0.705 Sec)

#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ `ਚ ਪੁੱਜੇ ਓ ਪੀ ਸੋਨੀਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ `ਚ ਪੁੱਜੇ ਓ ਪੀ ਸੋਨੀ
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ ▶ 23:27 Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ! • ਲਾਪਤਾ ਪਾਵਨ ਸਰੂਪ ਮਾਮਲੇ ਦੀ ਜਾਂਚ ਬਾਹਰ ਆਈ ਤਾਂ ਸਿਫਾਰਸ਼ੀ ਨਾਂ ਹ.....
https://www.youtube.com/watch?v=g4azk7gKEQs
ਡੈਮੋਕ੍ਰੈਟਿਕ ਪਾਰਟੀ ਦੇ ਬਹੁਮੱਤ ਵਾਲੀ ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਂਦੋਸ਼ ਦੀ ਜਾਂਚ ਬਾਰੇ ਮੁਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। .....
https://allpunjab.in/Videos/Play?q=ਡੋਨਾਲਡ ਟਰੰਪ ਦੋਸ਼ੀ ਕਰਾਰਡੋਨਾਲਡ ਟਰੰਪ ਦੋਸ਼ੀ ਕਰਾਰ
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਪੁਲਿਸ ਵਲੋਂ ਇਕ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ `ਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੋਦਾਮ ਮਾਲਕ ਦੇ ਬਿਆਨਾਂ `ਤੇ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਪੁਲਿਸ ਪਾਰਟੀ ਵਲੋਂ ਮਨਜੀਤ ਸਿੰਘ ਉਰਫ਼ ਵਿਸ਼ਾਲੀ ਪੁੱਤਰ ਸੂਰਮਾ ਸਿੰਘ ਤੇ ਪੇ੍ਰਮ ਉਰਫ਼ ਕਾਲੂ ਪੁੱਤਰ ਰਾਮਾ ਵਾਸੀਆਨ ਗੜ੍ਹਦੀਵਾਲਾ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਕਪਲਾ ਬੋਰਿੰਗ ਹਾਊਸ ਦੇ ਗੋਦਾਮ `ਚੋਂ ਚੋਰੀ ਕੀਤਾ ਸਾਮਾਨ ਖ਼ਾਲਸਾ ਕਾਲਜ ਨੇੜੇ ਪੈਂਦੇ ਅੰਬਾਂ ਵਾਲੇ ਬਾਗ਼ਾਂ ਦੇ ਪੜਾਅ `ਚ ਝਾੜੀਆਂ ਵਿਚ ਲੁਕੋ ਕੇ ਰੱਖਿਆ ਹੈ, ਜਿਸ `ਤੇ ਪੁਲਿਸ ਵਲੋਂ ਉਕਤ ਗਿ੍ਫ਼ਤਾਰ ਵਿਅਕਤੀਆਂ ਦੀ ਨਿਸ਼ਾਨਦੇਹੀ `ਤੇ ਸਾਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ | ਜ਼ਿਕਰਯੋਗ ਹੈ ਕਿ ਸ਼ਿਵ ਕਾਂਤ ਕਪਲਾ ਪੁੱਤਰ ਗਿਰਧਾਰੀ ਲਾਲ ਵਾਸੀ ਹਾਊਸ ਨੰਬਰ-91 ਵਾਰਡ ਨੰਬਰ-3 ਗੜ੍ਹਦੀਵਾਲਾ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ `ਚ ਦੱਸਿਆ ਕਿ ਸੀ ਉਸ ਦੀ ਗੜ੍ਹਦੀਵਾਲਾ ਵਿਖੇ ਕਪਲਾ ਬੋਰਿੰਗ ਹਾਊਸ ਦੀ ਦੁਕਾਨ ਹੈ, ਬੀਤੇ 30 ਨਵੰਬਰ ਨੂੰ ਜਦੋਂ ਗੋਦਾਮ `ਚੋਂ ਕੁਝ ਸਾਮਾਨ ਲੈਣ ਗਏ ਤਾ ਵੇਖਿਆ ਤਾਂ ਗੋਦਾਮ `ਚੋਂ ਇਕ ਪਾਣੀ ਵਾਲਾ ਪੱਖਾ ਤੇ ਕੁਝ ਲੋਹੇ ਦੀਆਂ ਪਾਈਪਾਂ ਨਾ ਮਾਲੂਮ ਵਿਅਕਤੀ ਕੰਧ ਟੱਪ ਕੇ 29, 30 ਨਵੰਬਰ ਦੀ ਦਰਮਿਆਨੀ ਰਾਤ ਨੂੰ ਚੋਰੀ ਕਰ ਕੇ ਲੈ ਗਏ ਹਨ |..
http://beta.ajitjalandhar.com/news/20191206/10/2887750.cms#2887750ਚੋਰੀ ਦੇ ਸਾਮਾਨ ਸਮੇਤ 2 ਕਾਬੂ
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ <b>ਦੀ</b> ਹੋਈ ਮੌਤ
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ `ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾ. ਅਨਕਿਤ `ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਸ਼ਾਬ `ਚ ਇਨਫੈਕਸ਼ਨ ਹੋ ਗਈ ਸੀ | ਇਸ ਲਈ ਉਨ੍ਹਾਂ ਮਾਂ ਨੂੰ ਸਨਿਚਰਵਾਰ ਹਸਪਤਾਲ `ਚ ਦਾਖ਼ਲ ਕਰਵਾਇਆ ਸੀ | ਮਾਂ ਦੀ ਤਬੀਅਤ `ਚ ਸੁਧਾਰ ਨਾ ਹੋਣ ਕਰਕੇ ਉਹ ਉਸ ਨੂੰ ਕਿਸੇ ਵੱਡੇ ਹਸਪਤਾਲ `ਚ ਲੈ ਕੇ ਜਾਣਾ ਚਾਹੁੰਦੇ ਸਨ | ਇਸ ਲਈ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੂੰ ਪਰਮਿੰਦਰਜੀਤ ਕੌਰ ਨੂੰ ਛੱਟੀ ਕਰਨ ਲਈ ਕਿਹਾ ਸੀ | ਉਨ੍ਹਾਂ ਵਲੋਂ ਹਸਪਤਾਲ ਦੇ ਬਣਦੇ ਸਾਰੇ ਬਕਾਇਆ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਗਏ, ਪਰ ਦੁਪਹਿਰ 3:30 ਵਜੇ ਤੱਕ ਨਾ ਤਾਂ ਪਰਮਿੰਦਰਜੀਤ ਕੌਰ ਦਾ ਕੋਈ ਇਲਾਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਤੋਂ ਛੱਟੀ ਦਿੱਤੀ ਗਈ | ਅਚਾਨਕ ਬਾਅਦ ਦੁਪਹਿਰ 3:40 `ਤੇ ਪਰਮਿੰਦਰਜੀਤ ਕੌਰ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਦਾ ਫਿਰ ਤੋਂ ਇਲਾਜ ਸ਼ੁਰੂ ਕੀਤਾ, ਪਰ ਇਸ ਦੌਰਾਨ ਹੀ ਪਰਮਿੰਦਰਜੀਤ ਕੌਰ ਦੀ ਮੌਤ ਹੋ ਗਈ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਪਰ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ | ਇਸ ਸਬੰਧੀ ਡਾ. ਅੰਕਿਤ ਦਾ ਪੱਖ ਜਾਣਨ ਲਈ ਹਸਪਤਾਲ `ਚ ਫ਼ੋਨ ਕੀਤਾ, ਪਰ ਉਨ੍ਹਾਂ ਆਵਾਜ਼ ਨਾ ਆਉਣ ਦਾ ਆਖ ਫ਼ੋਨ ਕੱਟ ਦਿੱਤਾ | ਜਦ ਹਸਪਤਾਲ ਤੋਂ ਉਨ੍ਹਾਂ ਦਾ ਮੋਬਾਈਲ ਨੰਬਰ ਲੈ ਕੇ ਗੱਲ ਕਰਨੀ ਚਾਹੀ ਤਾਂ ਮੋਬਾਈਲ ਫ਼ੋਨ ਸਵਿੱਚ ਆਫ਼ ਆਇਆ |..
http://beta.ajitjalandhar.com/news/20191210/8/2893106.cms#2893106ਇਲਾਜ ਦੌਰਾਨ ਮਰੀਜ਼ <b>ਦੀ</b> ਮੌਤ
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
#DailyAjit #Punjab #Industry ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਉਦਯੋਗਪਤੀਆਂ ਨਾਲ ਮੀਟਿੰਗ Click on the Subscribe button to subscribe to our YouTube channel for la.....
https://allpunjab.in/Videos/Play?q=Industry Minister Sundar Sham Arora meets industrialistsIndustry Minister Sundar Sham Arora meets industrialists
ਖੰਨਾ, 13 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਮੋਬਾਈਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ 17 ਸਾਲਾ ਨੌਜਵਾਨ ਲੜਕਾ ਸ਼ਿਵ ਕੁਮਾਰ ਵਾਸੀ ਆਜ਼ਾਦ ਨਗਰ ਖੰਨਾ ਦੀ ਮਾਂ ਦੀ ਸ਼ਿਕਾਇਤ `ਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ ਕਿ ਕਥਿਤ ਦੋਸ਼ੀ ਨਰਿੰਦਰ ਸਿੰਘ ਵਾਸੀ ਆਜ਼ਾਦ ਨਗਰ ਖੰਨਾ ਜੋ ਮੇਰੇ ਲੜਕੇ ਸ਼ਿਵ ਕੁਮਾਰ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਮੋਬਾਈਲ ਸਮੇਤ ਕਾਬੂ ਕਰ ਲਿਆ ਗਿਆ | ਪੁਲਿਸ ਨੇ ਕਥਿਤ ਦੋਸ਼ੀ ਦੇ ਿਖ਼ਲਾਫ ਮੋਬਾਈਲ ਚੋਰੀ ਕਰਨ ਦੇ ਮਾਮਲੇ `ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ..
http://beta.ajitjalandhar.com/news/20191014/24/2827069.cms#2827069ਚੋਰੀ ਦੇ ਮੋਬਾਈਲ ਸਮੇਤ ਕਾਬੂ
ਖੰਨਾ, 13 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਕੀਤੇ ਮੋਬਾਈਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ | ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਰਾਜਦੀਨ ਨੇ ਦੱਸਿਆ ਕਿ ਥਾਣਾ ਸਿਟੀ ਵਿਖੇ 17 ਸਾਲਾ ਨੌਜਵਾਨ ਲੜਕਾ ਸ਼ਿਵ ਕੁਮਾਰ ਵਾਸੀ ਆਜ਼ਾਦ ਨਗਰ ਖੰਨਾ ਦੀ ਮਾਂ ਦੀ ਸ਼ਿਕਾਇਤ `ਤੇ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ ਕਿ ਕਥਿਤ ਦੋਸ਼ੀ ਨਰਿੰਦਰ ਸਿੰਘ ਵਾਸੀ ਆਜ਼ਾਦ ਨਗਰ ਖੰਨਾ ਜੋ ਮੇਰੇ ਲੜਕੇ ਸ਼ਿਵ ਕੁਮਾਰ ਦਾ ਮੋਬਾਈਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨੂੰ ਮੋਬਾਈਲ ਸਮੇਤ ਕਾਬੂ ਕਰ ਲਿਆ ਗਿਆ | ਪੁਲਿਸ ਨੇ ਕਥਿਤ ਦੋਸ਼ੀ ਦੇ ਿਖ਼ਲਾਫ ਮੋਬਾਈਲ ਚੋਰੀ ਕਰਨ ਦੇ ਮਾਮਲੇ `ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ..
http://beta.ajitjalandhar.com/news/20191014/24/2827069.cms#2827069ਚੋਰੀ ਦੇ ਮੋਬਾਈਲ ਸਮੇਤ ਕਾਬੂ


Related Searches

Video Searches



ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ `ਚ ਪੁੱਜੇ ਓ ਪੀ ਸੋਨੀ

ਲੁਧਿਆਣਾ : ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਲੈਣ ਪੁੱਜੇ ਬ੍ਰਹਮ ਮਹਿੰਦਰਾ

ਓ.ਪੀ ਸੋਨੀ ਦੀ ਅਗਵਾਈ `ਚ ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਮੀਟਿੰਗ

ਦੇਖੋ ਸ਼ਿਕਾਇਤ ਨਿਵਾਰਣ ਕਮੇਟੀ ਦੀ ਪਹਿਲੀ ਮੀਟਿੰਗ `ਚ ਕੀ ਬੋਲੇ ਬ੍ਰਹਮ ਮਹਿੰਦਰਾ

ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ `ਚ ਹੋਇਆ ਹੰਗਾਮਾ

Song Searches



Find Latest Petrol Diesel Price

ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ
https://www.samajweekly.com/%e0%a8%a8%e0%a8%9c%e0%a8%bc%e0%a8%ae%e0%a8%be%e0%a8%82-%e0%a8%a8%e0%a8%be%e0%a8%9c%e0%a8%bc-%e0%a8%a8%e0%a9%82%e0%a9%b0-%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5/
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
http://beta.ajitjalandhar.com/news/20200909/14/3172639.cms#3172639
ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਮੀਟਿੰਗ
http://beta.ajitjalandhar.com/news/20200909/14/3172635.cms#3172635
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ੁਰੂ ਕੀਤਾ ਜੇਲ੍ਹ ਭਰੋ ਮੋਰਚਾ ਦੂਸਰੇ ਦਿਨ `ਚ ਸ਼ਾਮਿਲ
http://beta.ajitjalandhar.com/news/20200909/12/3172171.cms#3172171
ਬਹਿਰਾਮ `ਚ ਆਮ ਆਦਮੀ ਪਾਰਟੀ ਦੇ ਵਰਕਰਾਂ ਮੀਟਿੰਗ
http://beta.ajitjalandhar.com/news/20200909/11/3172784.cms#3172784
ਆਰ.ਸੀ.ਐਫ. `ਚ ਗੇਟ ਮੀਟਿੰਗ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
http://beta.ajitjalandhar.com/news/20200909/9/3172692.cms#3172692
ਕਿਸਾਨ ਸੰਘਰਸ਼ ਕਮੇਟੀ ਵਲੋਂ ਦੂਜੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ
http://beta.ajitjalandhar.com/news/20200909/9/3172695.cms#3172695
ਬੀ.ਡੀ.ਪੀ.ਓ. ਵਲੋਂ ਵਿਸ਼ਵਾਸ ਦਿਵਾਉਣ `ਤੇ ਸੰਘਰਸ਼ ਕਮੇਟੀ ਵਲੋਂ ਧਰਨਾ ਸਮਾਪਤ
http://beta.ajitjalandhar.com/news/20200907/14/3170043.cms#3170043
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੀਟਿੰਗ
http://beta.ajitjalandhar.com/news/20200907/14/3170039.cms#3170039



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3