Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3935 results found ! (0.039 Sec)

ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਟਾਲ ਦਿੱਤੀ ਹੈ। ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਮਗਰੋਂ ਰਾਜੋਆਣਾ ਨੇ ਇਹ ਫੈਸਲਾ ਲਿਆ। ਸਾਬਕਾ ਮੁੱਖ ਮੰਤਰੀ ਦੇ ਕਤਲ ਮਾਮਲੇ `ਚ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਹੁਣ .....
https://allpunjab.in/Videos/Play?q=ਸ਼੍ਰੋਮਣੀ ਕਮੇਟੀ ਦੇ ਭਰੋਸੇ ਪਿੱਛੋਂ Rajoana ਨੇ ਭੁੱਖ ਹੜਤਾਲ ਦਾ ਫੈਸਲਾ ਟਾਲਿਆਸ਼੍ਰੋਮਣੀ ਕਮੇਟੀ ਦੇ ਭਰੋਸੇ ਪਿੱਛੋਂ Rajoana ਨੇ ਭੁੱਖ ਹੜਤਾਲ ਦਾ ਫੈਸਲਾ ਟਾਲਿਆ
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ ▶ 23:27 Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ! • ਲਾਪਤਾ ਪਾਵਨ ਸਰੂਪ ਮਾਮਲੇ ਦੀ ਜਾਂਚ ਬਾਹਰ ਆਈ ਤਾਂ ਸਿਫਾਰਸ਼ੀ ਨਾਂ ਹ.....
https://www.youtube.com/watch?v=g4azk7gKEQs
ਡੈਮੋਕ੍ਰੈਟਿਕ ਪਾਰਟੀ ਦੇ ਬਹੁਮੱਤ ਵਾਲੀ ਅਮਰੀਕੀ ਸਦਨ ਦੀ ਨਿਆਂਇਕ ਕਮੇਟੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲ ਰਹੇ ਮਹਾਂਦੋਸ਼ ਦੀ ਜਾਂਚ ਬਾਰੇ ਮੁਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ’ਚ ਟਰੰਪ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। .....
https://allpunjab.in/Videos/Play?q=ਡੋਨਾਲਡ ਟਰੰਪ ਦੋਸ਼ੀ ਕਰਾਰਡੋਨਾਲਡ ਟਰੰਪ ਦੋਸ਼ੀ ਕਰਾਰ
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=3 ਮਾਮਲੇ : ਸੁਪਰੀਮ ਫੈਸਲਾ3 ਮਾਮਲੇ : ਸੁਪਰੀਮ <b>ਫੈਸਲਾ</b>
#DailyAjit #Crime #Punjab ਖੇਤ `ਚ ਸੁੱਤੇ ਪਏ ਵਿਅਕਤੀ ਦਾ ਗਲਾ ਘੁੱਟ ਕੇ ਕਤਲ, ਮ੍ਰਿਤਕ ਪਿਛੋਂ ਯੂ.ਪੀ ਦਾ ਰਹਿਣ ਵਾਲਾ Click on the Subscribe button to subscribe to our YouTub.....
https://allpunjab.in/Videos/Play?q=Migrant Murder in AboharMigrant Murder in Abohar
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
ਰਾਜਧਾਨੀ ਦਿੱਲੀ ਦੇ ਬਾਰਡਰ ਸੀਲ ਕੋਰੋਨਾ ਵਾਇਰਸ ਦੇ ਚੱਲਦੇ ਲਿਆ ਫੈਸਲਾ ਆਉਣ-ਜਾਣ ਵਾਲੀਆਂ ਗੱਡੀਆਂ `ਤੇ ਰੋਕ ਸਿਰਫ ਐਮਰਜੈਂਸੀ ਗੱਡੀਆਂ ਨੂੰ ਜਾਣ ਦੀ ਆਗਿਆ Official website: https://jagbani.punjabkesari.in/ Like us on Face.....
https://allpunjab.in/Videos/Play?q=Corona Virus: Delhiਦੇ ਬਾਰਡਰ ਹੋਏ ਸੀਲCorona Virus: Delhi<b>ਦੇ</b> ਬਾਰਡਰ ਹੋਏ ਸੀਲ
ਪੰਜਾਬ 'ਚ 'ਆਪ' ਦੇ ਹੋਏ ਦੋ ਫਾੜ ਨੂੰ ਜੋੜਣ ਲਈ...ਪਾਰਟੀ ਵਰਕਰਾਂ ਵੱਲੋਂ ਸੰਗਰੂਰ ਦੇ ਭਵਾਨੀਗੜ 'ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ....
https://www.youtube.com/watch?v=KQHz2MziPiQYouTube
ਪੰਜਗਰਾਈਾ ਕਲਾਂ, 27 ਨਵੰਬਰ (ਕੁਲਦੀਪ ਸਿੰਘ ਗੋਂਦਾਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਸਕੂਲ ਵਿਚ ਬਣੇ ਸੈਂਟਰ ਵਿਚ ਲਈ ਗਈ | ਸਕੂਲ ਪ੍ਰਬੰਧਕ ਰਾਜਵਿੰਦਰ ਸਿੰਘ ਭਲੂਰੀਆ ਨੇ ਦੱਸਿਆ ਕਿ ਸਕੂਲ ਦੇ 77 ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਭਾਗ ਲਿਆ | ਇਸ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਅਰਸ਼ਦੀਪ ਕੌਰ ਦੀ ਡਿਊਟੀ ਲਗਾਈ ਗਈ | ਇਸ ਧਾਰਮਿਕ ਪ੍ਰੀਖਿਆ ਦੌਰਾਨ ਬਾਬਾ ਅਵਤਾਰ ਸਿੰਘ, ਜਗਸੀਰ ਸਿੰਘ ਤੇ ਸ਼ਿਵਾਨੀ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ |..
http://beta.ajitjalandhar.com/news/20191128/19/2878769.cms#2878769ਧਾਰਮਿਕ ਪ੍ਰੀਖਿਆ ਕਰਵਾਈ
ਪੰਜਗਰਾਈਾ ਕਲਾਂ, 27 ਨਵੰਬਰ (ਕੁਲਦੀਪ ਸਿੰਘ ਗੋਂਦਾਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਸਕੂਲ ਵਿਚ ਬਣੇ ਸੈਂਟਰ ਵਿਚ ਲਈ ਗਈ | ਸਕੂਲ ਪ੍ਰਬੰਧਕ ਰਾਜਵਿੰਦਰ ਸਿੰਘ ਭਲੂਰੀਆ ਨੇ ਦੱਸਿਆ ਕਿ ਸਕੂਲ ਦੇ 77 ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਭਾਗ ਲਿਆ | ਇਸ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਅਰਸ਼ਦੀਪ ਕੌਰ ਦੀ ਡਿਊਟੀ ਲਗਾਈ ਗਈ | ਇਸ ਧਾਰਮਿਕ ਪ੍ਰੀਖਿਆ ਦੌਰਾਨ ਬਾਬਾ ਅਵਤਾਰ ਸਿੰਘ, ਜਗਸੀਰ ਸਿੰਘ ਤੇ ਸ਼ਿਵਾਨੀ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ |..
http://beta.ajitjalandhar.com/news/20191128/19/2878769.cms#2878769ਧਾਰਮਿਕ ਪ੍ਰੀਖਿਆ ਕਰਵਾਈ


Related Searches

Video Searches



ਸ਼੍ਰੋਮਣੀ ਕਮੇਟੀ ਦੇ ਭਰੋਸੇ ਪਿੱਛੋਂ Rajoana ਨੇ ਭੁੱਖ ਹੜਤਾਲ ਦਾ ਫੈਸਲਾ ਟਾਲਿਆ

Rajoana ਦੀ ਭੁੱਖ ਹੜਤਾਲ `ਤੇ ਬੋਲੇ Ravneet Bittu

ਤੀਸਰੀ ਵਾਰ ਭੁੱਖ ਹੜਤਾਲ `ਤੇ ਬੈਠਣਗੇ Rajoana ਜਾਣੋ ਕਾਰਨ

ਬਠਿੰਡਾ/ਫਰੀਦਕੋਟ : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਤਰਨ ਤਾਰਨ : ਮੰਗਾਂ ਨੂੰ ਲੈ ਕੇ ਭੁੱਖ ਹੜਤਾਲ `ਤੇ ਬੈਠੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਮੈਂਬਰ

Song Searches



Find Latest Petrol Diesel Price

ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ
https://www.samajweekly.com/%e0%a8%a8%e0%a8%9c%e0%a8%bc%e0%a8%ae%e0%a8%be%e0%a8%82-%e0%a8%a8%e0%a8%be%e0%a8%9c%e0%a8%bc-%e0%a8%a8%e0%a9%82%e0%a9%b0-%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5/
Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਛਿੜੀ ਚਰਚਾ- ਅਕਾਲੀ ਦਲ ਲੱਭਣ ਲੱਗਾ ਸ਼੍ਰੋਮਣੀ ਕਮੇਟੀ ਲਈ ਨਵਾਂ ਪ੍ਰਧਾਨ
ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
http://beta.ajitjalandhar.com/news/20200909/14/3172639.cms#3172639
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ੁਰੂ ਕੀਤਾ ਜੇਲ੍ਹ ਭਰੋ ਮੋਰਚਾ ਦੂਸਰੇ ਦਿਨ `ਚ ਸ਼ਾਮਿਲ
http://beta.ajitjalandhar.com/news/20200909/12/3172171.cms#3172171
ਕਿਸਾਨ ਸੰਘਰਸ਼ ਕਮੇਟੀ ਵਲੋਂ ਦੂਜੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ
http://beta.ajitjalandhar.com/news/20200909/9/3172695.cms#3172695
ਬੀ.ਡੀ.ਪੀ.ਓ. ਵਲੋਂ ਵਿਸ਼ਵਾਸ ਦਿਵਾਉਣ `ਤੇ ਸੰਘਰਸ਼ ਕਮੇਟੀ ਵਲੋਂ ਧਰਨਾ ਸਮਾਪਤ
http://beta.ajitjalandhar.com/news/20200907/14/3170043.cms#3170043
ਆਸ਼ਾ ਵਰਕਰਾਂ ਅਤੇ ਹੈਲਪਰਾਂ ਵਲੋਂ ਸਾਂਝੇ ਮੋਰਚੇ ਦੀ ਰੈਲੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ
http://beta.ajitjalandhar.com/news/20200907/12/3170381.cms#3170381
ਸ਼੍ਰੋਮਣੀ ਅਕਾਲੀ ਦਲ ਵਲੋਂ ਸੰਸਦ ਮੈਂਬਰ ਚੌਧਰੀ ਦੀ ਰਿਹਾਇਸ਼ ਦਾ ਘਿਰਾਓ
http://beta.ajitjalandhar.com/news/20200905/8/3168295.cms#3168295
Prime Discussion (1281) || ਸ਼੍ਰੋਮਣੀ ਕਮੇਟੀ ਵਿੱਚ ਆ ਕੀ `ਧੰਦਾ` ਹੋਈ ਜਾਂਦਾ
https://allpunjab.in/Videos/Play?q=Prime Discussion (1281) || ਸ਼੍ਰੋਮਣੀ ਕਮੇਟੀ ਵਿੱਚ ਆ ਕੀ `ਧੰਦਾ` ਹੋਈ ਜਾਂਦਾ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ
http://beta.ajitjalandhar.com/news/20200904/10/3166859.cms#3166859



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3