Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2086 results found ! (0.016 Sec)

#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://allpunjab.in/Videos/Play?q=ਸਾਢੇ ਛੇ ਪੇਜ਼ਾਂ ਦੇ ਸੁਸਾਈਡ ਨੋਟ `ਚ ਸਹੁਰੇ ਨੇ ਖੋਲ੍ਹੇ ਰਾਜ਼ਸਾਢੇ ਛੇ ਪੇਜ਼ਾਂ ਦੇ ਸੁਸਾਈਡ ਨੋਟ `ਚ ਸਹੁਰੇ ਨੇ ਖੋਲ੍ਹੇ ਰਾਜ਼
Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2 ▶ 37:04 Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2
Link Part-1 :- https://youtu.be/qX0k0KeAnKQ #PrimeAsiaTV #ChajjDaVichar #SwarnTehna #HarmanThind Subscribe To Prime Asia TV Canada :- https://goo.gl/TYnf9u 2.....
https://www.youtube.com/watch?v=bdoFYuXIMfA
#jalandhar #robbers #AJITWEBTV ਜਲੰਧਰ : ਸਾਢੇ 3 ਲੱਖ ਲੁੱਟਣ ਵਾਲੇ ਲੁਟੇਰੇ ਪੁਲਿਸ ਨੇ ਦਬੋਚੇ Click on the Subscribe button to subscribe to our YouTube channel for latest videos. For more videos, Please Vi.....
https://allpunjab.in/Videos/Play?q=Jalandhar robbersJalandhar robbers
ਖੰਨਾ, 25 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਕਾਰ ਚਾਲਕ ਖੰਨਾ ਵਾਸੀ ਇੰਜ: ਭਵੇ ਅਗਰਵਾਲ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖ਼ਲ ਜ਼ਖ਼ਮੀ ਭਵੇ ਅਗਰਵਾਲ ਵਾਸੀ ਜੀ. ਟੀ. ਰੋਡ ਨੇੜੇ ਡਾਕ ਘਰ ਖੰਨਾ ਨੇ ਦੱਸਿਆ ਕਿ ਮੈਂ ਮੁਹਾਲੀ ਵਿਖੇ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਵਜੋਂ ਨੌਕਰੀ ਕਰਦਾ ਹਾਂ, ਜਦੋਂ ਮੈਂ ਸਾਢੇ 11 ਵਜੇ ਦੇ ਕਰੀਬ ਸਰਹਿੰਦ ਕੋਲ ਪੁੱਜਾ ਤਾਂ ਅਚਾਨਕ ਮੇਰੀ ਗੱਡੀ ਅੱਗੇ ਇਕ ਹੋਰ ਕਾਰ ਜੋ ਮੁਹੱਲੇ ਦੀ ਗਲੀ `ਚੋਂ ਨਿਕਲਣ ਲੱਗੀ ਤਾਂ ਮੇਰੀ ਕਾਰ ਵਿਚ ਦੂਜੀ ਚਾਲਕ ਦੇ ਕਾਰ ਨੇ ਮੇਰੀ ਕਾਰ `ਚ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਮੇਰੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਤੇ ਮੈਂ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ | ਮੈਨੂੰ ਜ਼ਖ਼ਮੀ ਹਾਲਤ `ਚ ਰਾਹਗੀਰਾਂ ਦੀ ਮਦਦ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |..
http://beta.ajitjalandhar.com/news/20191026/24/2841388.cms#2841388ਕਾਰਾਂ ਦੀ ਟੱਕਰ <b>`ਚ</b> ਜ਼ਖ਼ਮੀ
#DailyAjit #tarntaran #drug #propery ਤਰਨ ਤਾਰਨ : ਪੁਲਿਸ ਨੇ 4 ਨਸ਼ਾ ਤਸਕਰਾਂ ਦੀ ਸਾਢੇ 3 ਕਰੋੜ ਦੀ ਜਾਇਦਾਦ ਕੀਤੀ ਜ਼ਬਤ Click on the Subscribe button to subscribe to our Y.....
https://allpunjab.in/Videos/Play?q=Tarn Taran Police seize property of drug smugglersTarn Taran Police seize property of drug smugglers
#RajKumarVerka #ManjitSinghGk #AttackOnGk ਜੀ.ਕੇ. 'ਤੇ ਹਮਲੇ ਨੂੰ ਵੇਰਕਾ ਨੇ ਦੱਸਿਆ 'ਲੋਕਾਂ ਦਾ ਗੁੱਸਾ' 'ਹਮਲੇ ਤੋਂ ਸਬਕ ਸਿੱਖੇ ਅਕਾਲੀ ਦਲ' : ਰਾਜ ਕੁਮਾਰ ਵੇਰਕਾ..
https://www.youtube.com/watch?v=Fdv_L4hvlEkYouTube
ਮਿਆਣੀ, 4 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਮਿਆਣੀ ਤੋਂ ਪਿੰਡ ਪੁਲਪੁਖਤਾ ਰੋਡ `ਤੇ ਗੈਸ ਏਜੇਂਸੀ ਦੇ ਗੋਦਾਮ ਨਜ਼ਦੀਕ ਨਜ਼ਦੀਕ ਵਾਪਰੇ ਸੜਕ ਹਾਦਸੇ `ਚ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ | ਇਸ ਦਰਦਨਾਕ ਹਾਦਸੇ`ਚ ਉਸ ਦਾ ਸਹੁਰਾ ਗੰਭੀਰ ਜ਼ਖ਼ਮੀ ਹੋ ਗਿਆ | ਮਿ੍ਤਕਾ ਦੀ ਪਛਾਣ ਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਮਿਆਣੀ ਦੇ ਰੂਪ `ਚ ਹੋਈ ਹੈ | ਹਾਦਸੇ `ਚ ਗੰਭੀਰ ਜ਼ਖਮੀ ਮਿ੍ਤਕਾ ਦੇ ਸਹੁਰੇ ਸੁਰੇਸ਼ ਸਿੰਘ ਪੁੱਤਰ ਦਲੀਪ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ `ਚ ਦਾਖ਼ਲ ਕਰਵਾਇਆ ਗਿਆ ਹੈ | ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦ ਆਪਣੇ ਪਿੰਡ ਮਿਆਣੀ ਤੋਂ ਟਾਂਡਾ ਵਾਲਾ ਰਹੇ ਸਨ ਤੇ ਸਕੂਟਰ ਸਵਾਰ ਗੈਸ ਏਜੰਸੀ ਦੇ ਗੁਦਾਮ ਨਜ਼ਦੀਕ ਕਿਸੇ ਬੱਸ ਦੀ ਲਪੇਟ `ਚ ਆ ਗਿਆ , ਜਿਸ ਕਾਰਨ ਮਨਦੀਪ ਕੌਰ ਦੀ ਮੌਕੇ `ਤੇ ਹੀ ਮੌਤ ਹੋ ਗਈ | ਟਾਂਡਾ ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ |..
http://beta.ajitjalandhar.com/news/20200305/10/2992805.cms#2992805ਸੜਕ ਹਾਦਸੇ <b>`ਚ</b> ਔਰਤ ਦੀ ਮੌਤ
ਨਵੀਂ ਦਿੱਲੀ, 4 ਜੁਲਾਈ – ਬਜਟ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਸੰਸਦ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਰਥਿਕ ਸਰਵੇਖਣ ਨੂੰ ਰਾਜ ਸਭਾ ਵਿੱਚ ਪੇਸ਼ ਕੀਤਾ। ਆਰਥਿਕ ਸਰਵੇਖਣ ‘ਚ ਸਾਲ 2019-20 ਲਈ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ। ਇਹ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਣਾਮੂਰਤੀ ਸੁਬਰਾਮਣਿਅਨ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਦੇਸ਼ ਨੂੰ ਸਾਲ 2025 ਤੱਕ 50 ਅਰਬ ਡਾਲਰ ਦੀ ਅਰਥਵਿਵਸਥਥਾ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਭਾਰਤ ਨੂੰ 8 ਫੀਸਦੀ ਦੀ ਦਰ ਬਰਕਰਾਰ ਰੱਖਣੀ ਹੋਵੇਗੀ। ਵਿੱਤੀ ਸਾਲ 2019 ਦੇ ਦੌਰਾਨ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਸਾਲ 2018 ਦੇ ਦੌਰਾਨ 6.4 ਫੀਸਦੀ ਸੀ। ਆਰਥਿਕ ਸਰਵੇਖਣ ‘ਚ ਵਿੱਤ ਸਾਲ 2019-20 ‘ਚ ਜੇਡੀਪੀ ਗ੍ਰੋਥ ਰੇਟ 7 ਫ਼ੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਵਿੱਤ ਸਾਲ 2018-19 ‘ਚ ਜੇਡੀਪੀ ਗ੍ਰੋਥ ਰੇਟ ਪੰਜ ਸਾਲ ਦੇ ਸਭ ਤੋਂ ਘੱਟ ਪੱਧਰ ‘ਤੇ ਰਿਹਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2018-19 : ਸਾਲ 2019-20 ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਖੇਤੀਬਾੜੀ ਖੇਤਰ ਦੀ ਸੁਸਤ ਰਫਤਾਰ ਨਾਲ ਗ੍ਰੋਥ ‘ਤੇ ਦਬਾਅ, ਭੋਜਨ ਪਦਾਰਥ ਦੀਆਂ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ, ਵਿਦੇਸ਼ੀ ਮੁਦਰਾ ਦਾ ਲੌੜੀਂਦਾ ਭੰਡਾਰ ਬਣਿਆ ਰਹੇਗਾ। ਭਵਿੱਖ ‘ਚ ਗੰਭੀਰ ਜਲ ਸੰਕਟ ਵੱਲੋਂ ਵੀ ਆਰਥਿਕ ਸਰਵੇਖਣ ‘ਚ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ ਸਰਵੇਖਣ ਅਨੁਸਾਰ, 2050 ਤੱਕ ਭਾਰਤ ‘ਚ ਪਾਣੀ ਦੀ ਕਿੱਲਤ ਇੱਕ ਵੱਡੀ ਸਮੱਸਿਆ ਹੋਵੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਪਹਿਲੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 5 ਜੁਲਾਈ ਨੂੰ ਸੰਸਦ ‘ਚ ਬਜਟ ਪੇਸ਼ ਕਰਣਗੇ।ਇਸ ਬਾਰੇ ਪੀਐਮ ਮੋਦੀ ਨੇ ਟਵੀਟ ਕਰਦਿਆਂ ਕਿਹਾ, ਅਰਥਚਾਰੇ ਸਰਵੇਖਣ 2019 ਵਿੱਚ 5000 ਅਰਬ ਡਾਲਰ ਦੇ ਅਰਥਚਾਰਾ ਬਣਾਉਣ ਦਾ ਖਾਕਾ ਹੈ। ਇਸ ‘ਚ ਸਮਾਜਿਕ ਖੇਤਰ ਦੀ ਤਰੱਕੀ ਅਤੇ ਨਵੀਂ ਤਕਨਾਲੋਜੀ ਅਤੇ ਊਰਜਾ ਖੇਤਰ ਤੋਂ ਹੋਣ ਵਾਲੇ ਲਾਭ ‘ਤੇ ਜ਼ੋਰ ਦਿੱਤਾ ਗਿਆ ਹੈ। ਆਰਥਕ ਸਰਵੇ ‘ਚ ਕਿਹਾ ਗਿਆ ਹੈ ਕਿ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ ਬਣਨ ਲਈ ਭਾਰਤ ਨੂੰ 2025 ਤੱਕ 8 ਫੀਸਦ ਜੀਡੀਪੀ ਦੀ ਔਸਤ ਤਰੱਕੀ ਦਰ ਬਣਾਈ ਰੱਖਣੀ ਹੋਵੇਗੀ।..
http://www.dailypunjabtimes.com/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a8%be-%e0%a8%ac%e0%a8%9c%e0%a8%9f-%e0%a8%85%e0%a9%b1%e0%a8%9c/ਮੋਦੀ ਸਰਕਾਰ ਦਾ ਬਜਟ ਅੱਜ
ਜਲੰਧਰ ਛਾਉਣੀ, 15 ਦਸੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ `ਤੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਾਣਕਾਰੀ ਦਿੰਦੇ ਹੋਏ ਥਾਣਾ ਛਾਉਣੀ ਦੇ ਮੁਖੀ ਰਾਮਪਾਲ ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਵੱਡੀ ਆਬਾਦੀ ਸੋਫ਼ੀ ਪਿੰਡ ਵਜੋਂ ਹੋਈ ਹੈ, ਜਿਸ ਨੂੰ ਫਗਵਾੜਾ ਚੌਾਕ `ਚੋਂ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ ਹੈ |..
http://beta.ajitjalandhar.com/news/20191216/8/2900757.cms#2900757ਪੁਲਿਸ ਵਲੋਂ ਭਗੌੜਾ ਕਾਬੂ
ਪੱਟੀ, 11 ਦਸੰਬਰ (ਅਵਤਾਰ ਸਿੰਘ ਖਹਿਰਾ)¸ਨੀਲ ਕਮਲ ਰਾਮ ਲੀਲਾ ਕੱਲਬ ਸਵਾਮੀ ਮੰਦਰ ਪੱਟੀ ਵਿਖੇ ਮਾਤਾ ਰਾਣੀ ਦਾ ਸਤਿਸੰਗ ਸ਼ੋਰੀ ਤੇ ਗੁਰੂ ਨਾਨਕ ਟੈਂਟ ਹਾਊਸ ਪਰਿਵਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਪੂਜਾ ਅਰਚਣਾ ਕਰਨ ਉਪਰੰਤ ਭਜਨ ਗਾਇਕ ਜਸਬੀਰ ਜੱਸੀ ਨੇ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਅੰਤ `ਚ ਆਰਤੀ ਪੂਜਨ ਕੀਤਾ ਗਿਆ | ਉਪਰੰਤ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਕਲੱਬ ਦੇ ਪ੍ਰਬੰਧਕਾਂ ਵਲੋਂ ਸ਼ੋਰੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰਮੇਸ਼ ਕੁਮਾਰ ਸ਼ੌਰੀ, ਵਿਪਨ ਘਰਿਆਲਾ, ਸੌਰਭ ਸ਼ੋਰੀ, ਰਾਜੇਸ ਕੁਮਾਰ ਮਿੰਟਾ, ਪਵਨ ਕੁਮਾਰ ਸ਼ੋਰੀ, ਤਰਸੇਮ ਜੋਸ਼ੀ, ਕੁਲਵਿੰਦਰ ਬਿੱਲਾ, ਪੱਪੂ ਮਰਵਾਹਾ, ਸੰਨੀ ਪਾਠਕ, ਭਵਨ ਕੁਮਾਰ ਟਾਹ, ਸ਼ੁਭਮ, ਗਿ੍ਸ਼ਵ, ਰਾਕੇਸ਼ ਪਾਠਕ, ਸੁਖਦੇਰਾਜ਼, ਸ਼ਿਵਮ, ਕਾਮਰੇਡ ਅਜੇ ਕੁਮਾਰ, ਜੈਦੀਪ ਤੇ ਹੋਰ ਸੰਗਤਾਂ ਹਾਜ਼ਰ ਸਨ | ..
http://beta.ajitjalandhar.com/news/20191212/14/2894976.cms#2894976ਸਤਿਸੰਗ ਕਰਵਾਇਆ
WhatsAppFacebookTwitterTelegramEmail ਇੱਕ ਜਗਿਆਸੂ ਕਿਸੇ ਮਹਾਂਪੁਰਖ ਕੋਲ ਜ਼ਿੰਦਗੀ ਦਾ ਭੇਤ ਜਾਨਣ ਹਿੱਤ ਆਇਆ । ਮਹਾਂਪੁਰਖ – ਸੰਤ ਜੀ ਨੇ ਉਸ ਨੂੰ ਕੁਟੀਆ ਵਿੱਚ ਰਾਤ ਠਹਿਰ ਜਾਣ ਲਈ ਕਿਹਾ ਤੇ ਦੱਸਿਆ ਕਿ ਜੀਵਨ ਦਾ ਭੇਦ ਕੱਲ੍ਹ ਸਵੇਰ ਦੀ ਸੈਰ ਕਰਨ ਸਮੇਂ ਸਾਂਝਾ ਕਰਾਂਗੇ । ਸਵੇਰ ਦੀ ਸੈਰ ਕਰਦੇ – ਕਰਦੇ ਸੰਤ – ਮਹਾਂਪੁਰਖ ਜੀ ਤੇ ਜਗਿਆਸੂ ਇੱਕ ਹਰਿਆਲੀ – ਯੁਕਤ ਮੈਦਾਨ ਵਿੱਚ ਪਹੁੰਚੇ ਅਤੇ ਸੰਤ ਜੀ ਨੇ ਹੱਥ ਦਾ ਇਸ਼ਾਰਾ ਧਰਤੀ ‘ਤੇ ਉੱਗੇ ਹੋਏ ਖੱਬਲ (ਘਾਹ ਦੀ ਇੱਕ ਕਿਸਮ) ਵੱਲ ਕਰਦੇ ਹੋਏ ਕਿਹਾ, ” ਇਹੋ ਜ਼ਿੰਦਗੀ ਦਾ ਭੇਦ ਹੈ।” ਜਗਿਆਸੂ ਬੋਲਿਆ, ” ਮਹਾਰਾਜ ! ਮੈਂ ਕੁਝ ਸਮਝਿਆ ਨਹੀਂ । “ਅੱਗੋਂ ਮਹਾਂਪੁਰਖ ਬੋਲੇ, “ਇਸ ਖੱਬਲ਼ ਦੀ ਤਰ੍ਹਾਂ ਜ਼ਿੰਦਗੀ ਦੀਆਂ ਔਕੜਾਂ, ਮੁਸੀਬਤਾਂ ਤੇ ਚੰਗੇ – ਮਾੜੇ ਵਕਤ ਵਿੱਚ ਸਹਿਣਸ਼ੀਲਤਾ, ਸਿਦਕ ਤੇ ਸਿਰੜ ਨਾਲ ਸਥਿਰ ਰਹੋ, ਅਟੱਲ ਰਹੋ, ਬਣੇ ਰਹੋ, ਇਹੋ ਜੀਵਨ ਦਾ ਰਹੱਸ ਹੈ।” ਸਾਥੀਓ ! ਬਿਲਕੁਲ ਇਸੇ ਖੱਬਲ਼ ਘਾਹ ਦੀ ਤਰ੍ਹਾਂ ਜ਼ਿੰਦਗੀ ਦੇ ਉਤਰਾਅ – ਚੜ੍ਹਾਅ, ਅਮੀਰੀ – ਗਰੀਬੀ, ਸੁੱਖ – ਦੁੱਖ, ਸਫ਼ਲਤਾ – ਅਸਫ਼ਲਤਾ ਅਤੇ ਖਾਸ ਤੌਰ ‘ਤੇ ਔਖੀ ਘੜੀ ਸਮੇਂ ਸਾਨੂੰ ਆਪਣੇ ਆਪ ਨੂੰ ਸਥਿਰ ਬਣਾਈ ਰੱਖਣਾ ਚਾਹੀਦਾ ਹੈ, ਛੇਤੀ ਹੀ ਘਬਰਾ ਕੇ ਪੈਰ ਨਹੀਂ ਛੱਡ ਦੇਣੇ ਚਾਹੀਦੇ ਅਤੇ ਮਿਹਨਤ ਦਾ ਪੱਲੂ ਪਕੜੀ ਰੱਖਣਾ ਚਾਹੀਦਾ ਹੈ। ਸਿਆਣਿਆਂ ਵੱਲੋਂ ਕਿਹਾ ਵੀ ਗਿਆ ਹੈ, ” ਜੋ ਸਹਿ ਗਿਆ, ਉਹ ਰਹਿ ਗਿਆ।” ਕਈ ਗਿਆਨੋਂ – ਵਿਹੂਣੇ ਤੇ ਹੋਸ਼ੀ – ਵਿਰਤੀ ਵਾਲੇ ਔਖੇ ਸਮੇਂ, ਅਸਫਲਤਾ ਦੇ ਦੌਰ ਵਿੱਚ ਜਾਂ ਮਾੜੀ ਆਰਥਿਕ ਜਾਂ ਹੋਰ ਪ੍ਰਸਥਿਤੀ ਸਮੇਂ ਛੇਤੀ ਹੀ ਤ੍ਰਬਕ ਤੇ ਥਿੜਕ ਜਾਂਦੇ ਹਨ ਤੇ ਸਥਿਤੀ ਦਾ ਸਹੀ ਤਰ੍ਹਾਂ ਅਵਲੋਕਣ ਨਾ ਕਰਦੇ ਹੋਏ, ਸਮੱਸਿਆ ਤੋਂ ਘਬਰਾ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਕਰ ਬੈਠਦੇ ਹਨ, ਜੋ ਕਿ “ਬਣੇ ਰਹੋ” ਦੀ ਧਾਰਨਾ ਦੇ ਮਨਮਾਫਿਕ (ਅਨੂਕੂਲ) ਨਹੀਂ ਹੈ ਅਤੇ ਸਿਦਕ, ਸਿਰੜ ਤੇ ਸਹਿਣਸ਼ੀਲਤਾ ਜਿਹੇ ਅਦੁੱਤੀ ਗੁਣਾਂ ਦੇ ਬਰਖਿਲਾਫ (ਵਿਰੋਧੀ) ਪ੍ਰਸਥਿਤੀ ਹੋ ਨਿੱਬੜਦੀ ਹੈ। ਇਸ ਲਈ ਰੱਬ ਵਰਗੇ ਪਿਆਰੇ ਪਾਠਕੋ! ਜਿਸਨੇ ਵੀ ਜ਼ਿੰਦਗੀ ਦਾ ਇਹ ਭੇਦ (ਰਾਜ਼) ਸਮਝ ਲਿਆ ਅਤੇ ਇਸ ਅਨੁਸਾਰ ਆਪਣੇ – ਆਪ ਨੂੰ ਢਾਲ (ਬਦਲ /ਤਬਦੀਲ) ਕਰ ਲਿਆ, ਉਹੀ ਮਹਾਂਪੁਰਖ ਹੈ, ਉਹੀ ਸਮਝਦਾਰ ਤੇ ਸਿਆਣਾ ਵੀ ਹੈ। ਅਜਿਹਾ ਸਮਝਦਾਰ, ਸੰਘਰਸ਼ਸ਼ੀਲ ਤੇ ਸਿਰੜੀ ਮਨੁੱਖ ਜੀਵਨ ਦੀਆਂ ਦੁਸ਼ਵਾਰੀਆਂ ਤੋਂ ਨਾ ਘਬਰਾ ਕੇ, ਡਟ ਕੇ ਉਨ੍ਹਾਂ ਦਾ ਸਾਹਮਣਾ ਕਰਦਾ ਹੋਇਆ, ਮੰਜ਼ਿਲਾਂ ਸਰ ਕਰ ਲੈਂਦਾ ਹੈ ਤੇ ਇੱਕ ਦਿਨ ਸੰਸਾਰ ਵਿੱਚ ਨਾਮਣਾ ਖੱਟਦਾ ਹੈ ।..
https://www.samajweekly.com/%e0%a8%ac%e0%a8%a3%e0%a9%87-%e0%a8%b0%e0%a8%b9%e0%a9%8b/” ਬਣੇ ਰਹੋ “

Related Searches

Video Searches

ਸਾਢੇ ਛੇ ਪੇਜ਼ਾਂ ਦੇ ਸੁਸਾਈਡ ਨੋਟ `ਚ ਸਹੁਰੇ ਨੇ ਖੋਲ੍ਹੇ ਰਾਜ਼

ਸੰਦੀਪ ਚੰਗਾ ਸੀ ਤਾਂ ਕਿਉਂ ਬਣਿਆ ਟੱਬਰ ਦਾ ਕਾਤਲ ? ਛੱਡਿਆ 19 ਪੇਜਾਂ ਦਾ ਸੁਸਾਈਡ ਨੋਟ !

ਖਲੀ ਨਾਲ ਖਾਸ ਮੁਲਾਕਾਤ, ਖਲੀ ਨੇ ਖੋਲ੍ਹੇ ਕਈ ਰਾਜ਼ || Promo

Suicide Note ਨੇ ਖੋਲ੍ਹੇ ਆੜ੍ਹਤੀਏ ਦੀ ਖੁਦਕੁਸ਼ੀ ਦੇ ਰਾਜ਼

Exclusive: Great Khali ਨਾਲ ਖਾਸ ਮੁਲਾਕਾਤ, ਖੋਲ੍ਹੇ ਕਈ ਰਾਜ਼

Song Searches

Find Latest Petrol Diesel Price

Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ

Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2
https://allpunjab.in/Videos/Play?q=Chajj Da Vichar (1092) || ਮੈਂ ਕਿਉਂ ਨਹੀਂ ਦਿੰਦਾ ਹਿਸਾਬ ਗੋਲਡੀ PP ਨੇ ਖੋਲ੍ਹੇ ਰਾਜ਼ PART-2
Chajj Da Vichar (1091) || ਗੋਲਡੀ PP ਨੇ ਖੋਲ੍ਹੇ ਰਾਜ਼ ਮੈਂ ਠੱਗ ਹੁੰਦਾ ਤਾਂ ਖ਼ੁਦਕੁਸ਼ੀ ਕਰ ਜਾਂਦਾ PART-1
https://allpunjab.in/Videos/Play?q=Chajj Da Vichar (1091) || ਗੋਲਡੀ PP ਨੇ ਖੋਲ੍ਹੇ ਰਾਜ਼ ਮੈਂ ਠੱਗ ਹੁੰਦਾ ਤਾਂ ਖ਼ੁਦਕੁਸ਼ੀ ਕਰ ਜਾਂਦਾ PART-1
ਕਾਟਨ ਇੰਡਸਟਰੀ ਤੋਂ ਆਏ ਨੌਜਵਾਨਾਂ ਵਲੋਂ ਬਿ੍ਗੇ: ਰਾਜ ਕੁਮਾਰ ਦਾ ਸਨਮਾਨ
http://beta.ajitjalandhar.com/news/20200825/11/3156348.cms#3156348
ਪਿੰਡਾਂ ਦਾ ਵਿਕਾਸ ਹਮੇਸ਼ਾ ਕਾਂਗਰਸ ਦੇ ਰਾਜ `ਚ ਹੋਇਆ-ਚੀਮਾ
http://beta.ajitjalandhar.com/news/20200825/9/3156612.cms#3156612
ਇੰਪਲਾਈਜ਼ ਫ਼ੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਪਹਿਲਵਾਨ ਵਲੋਂ ਰੋਸ ਰੈਲੀ
http://beta.ajitjalandhar.com/news/20200819/12/3149749.cms#3149749

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3