Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1211 results found ! (0.312 Sec)

ਸਿੱਧੂ ਦਾ 75-25 ਵਾਲਾ ਬਿਆਨ ਹੋਇਆ ਸਹੀਂ? ਬਾਦਲਾਂ ਦੇ ਪੁਰਾਣੇ ਬੰਦੇ ਨੇ ਕੈਮਰੇ ਅੱਗੇ ਖੋਲ੍ਹੇ ਸਾਰੇ ਭੇਦ! ▶ 10:26 ਸਿੱਧੂ ਦਾ 75-25 ਵਾਲਾ ਬਿਆਨ ਹੋਇਆ ਸਹੀਂ? ਬਾਦਲਾਂ ਦੇ ਪੁਰਾਣੇ ਬੰਦੇ ਨੇ ਕੈਮਰੇ ਅੱਗੇ ਖੋਲ੍ਹੇ ਸਾਰੇ ਭੇਦ!
D5 Channel Punjabi Presents: #D5ChannelPunjabi #PunjabiNews #LatestPunjabiNews Title: News Channel: D5 Channel Punjabi https://punjabi.newsd5.in Subscribe us.....
https://www.youtube.com/watch?v=vw-p2dVI9a8
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
ਸਾਲੀ ਤੇ ਇਕ ਭਾਣਜਾ ਗੰਭੀਰ ਜ਼ਖ਼ਮੀ ਮੋਰਿੰਡਾ, 3 ਜੂਨ (ਤਰਲੋਚਨ ਸਿੰਘ ਕੰਗ , ਪਿ੍ਤਪਾਲ ਸਿੰਘ) - ਬੀਤੀ ਰਾਤ ਲਗਪਗ ਇਕ ਵਜੇ ਵਾਰਡ ਨੰਬਰ-1 ਮਿੱਲ ਰੋਡ ਮੋਰਿੰਡਾ ਦੇ ਇਕ ਘਰ ਜਵਾਈ ਪਤੀ ਆਲਮ ਪੁੱਤਰ ਚੈਨ ਲਾਲ ਉਰਫ਼ ਪੱਪੀ ਨਾਥ ਨੇ ਆਪਣੀ ਪਤਨੀ ਕਾਜਲ (26) ਤੇ ਭਾਣਜੇ ਸਾਹਿਲ (12) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਆਪਣੀ ਸਾਲੀ ਜਸਪ੍ਰੀਤ ਕੌਰ (30) ਤੇ ਦੂਜੇ ਭਾਣਜੇ ਬੌਬੀ (14) ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਮੋਰਿੰਡਾ ਪੁਲਿਸ ਦੇ ਏ. ਐਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਲਗਪਗ ਰਾਤ ਡੇਢ ਵਜੇ ਮੇਰੇ ਕੋਲ ਆਲਮ ਪੁਲਿਸ ਸਟੇਸ਼ਨ ਆਇਆ ਤੇ ਕਹਿਣ ਲੱਗਾ ਕਿ ਮੈਂ ਆਪਣੀ ਪਤਨੀ ਤੇ ਕਰੀਬੀ ਰਿਸ਼ਤੇਦਾਰਾਂ ਦਾ ਕਤਲ ਕਰ ਆਇਆ ਹਾਂ ਅਤੇ ਉਸ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ | ਪੁਲਿਸ ਨੇ ਉਸ ਨੰੂ ਸਰਕਾਰੀ ਹਸਪਤਾਲ ਮੋਰਿੰਡਾ ਇਲਾਜ ਲਈ ਦਾਖਲ ਕਰਵਾ ਦਿੱਤਾ | ਇਸ ਸਬੰਧ `ਚ ਕਾਜਲ ਦੀ ਮਾਂ ਬਬਲੀ ਨੇ ਦੱਸਿਆ ਕਿ ਉਸ ਦਾ ਜਵਾਈ ਆਲਮ ਜਲੰਧਰ ਜ਼ਿਲੇ੍ਹ ਦੇ ਪਿੰਡ ਜੰਡਿਆਲਾ ਦਾ ਰਹਿਣ ਵਾਲਾ ਹੈ ਅਤੇ ਮਗਰਲੇ ਦੋ-ਢਾਈ ਸਾਲ ਤੋਂ ਮੋਰਿੰਡਾ `ਚ ਹੀ ਸਾਡੇ ਨਾਲ ਰਹਿ ਰਿਹਾ ਹੈ | ਉਹ ਮੇਰੀ ਬੇਟੀ ਕਾਜਲ `ਤੇ ਸ਼ੱਕ ਕਰਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਸੀ | ਬੀਤੀ ਰਾਤ ਉਸ ਨੇ ਜਦੋਂ ਘਰ `ਚ ਸਾਰੇ ਸੁੱਤੇ ਪਏ ਸਨ ਤਾਂ ਇਕ ਕੁਹਾੜੇ ਨਾਲ ਪਹਿਲਾਂ ਮੇਰੀ ਬੇਟੀ ਕਾਜਲ ਨੂੰ ਮਾਰ ਮੁਕਾਇਆ ਫਿਰ ਉਸ ਨੇ ਮੇਰੇ ਦੋਹਤੇ ਸਾਹਿਲ ਨੂੰ ਮਾਰ ਦਿੱਤਾ | ਮੈਂ ਕਾਜਲ ਦੇ ਛੋਟੇ ਬੇਟੇ ਜੋ ਕਿ 9 ਮਹੀਨਿਆਂ ਦਾ ਹੈ, ਨੂੰ ਦੂਜੇ ਕਮਰੇ `ਚ ਲਿਜਾ ਕੇ ਬੜੀ ਮੁਸ਼ਕਿਲ ਨਾਲ ਆਪਣੀ ਤੇ ਉਸ ਦੀ ਜਾਨ ਬਚਾਈ | ਮੇਰੀ ਇਕ ਬੇਟੀ ਸ਼ਬੀਨਾ ਥਾਈਲੈਂਡ ਗਈ ਹੋਈ ਹੈ | ਉਸ ਦਾ ਬੇਟਾ ਸਾਹਿਲ ਤੇ ਬੌਬੀ ਮੇਰੇ ਕੋਲ ਹੀ ਰਹਿੰਦੇ ਹਨ | ਬੌਬੀ ਤੇ ਮੇਰੀ ਦੂਜੀ ਬੇਟੀ ਜਸਪ੍ਰੀਤ ਕੌਰ ਨੂੰ ਵੀ ਆਲਮ ਨੇ ਗੰਭੀਰ ਜ਼ਖ਼ਮੀ ਕਰ ਦਿੱਤਾ ਜੋ ਕਿ ਪੀ.ਜੀ.ਆਈ. ਚੰਡੀਗੜ੍ਹ ਜ਼ੇਰੇ ਇਲਾਜ ਹਨ | ਡੀ. ਐਸ. ਪੀ. ਸ੍ਰੀ ਚਮਕੌਰ ਸਾਹਿਬ ਸੁਖਜੀਤ ਸਿੰਘ ਵਿਰਕ ਨੇ ਮੋਰਿੰਡਾ ਆ ਕੇ ਘਟਨਾ ਦਾ ਜਾਇਜ਼ਾ ਲਿਆ | ਮੋਰਿੰਡਾ ਪੁਲਿਸ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |..
http://beta.ajitjalandhar.com/news/20200604/1/3071920.cms#3071920ਪਤਨੀ ਤੇ ਭਾਣਜੇ ਦਾ ਕਤਲ
ਬਾਘਾਪੁਰਾਣਾ, 10 ਫਰਵਰੀ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਵਿਖੇ ਇੱਕ ਬਜ਼ੁਰਗ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਕੱਟ-ਵੱਢ ਦੇ ਮੌਤ ਦੇ ਘਾਟ ਉਤਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਰਦਾਰਾ ਸਿੰਘ, ਉਮਰ ਕਰੀਬ 70-75 ਸਾਲ ਪੁੱਤਰ ਮੱਲ ਸਿੰਘ ਦੇ ਰੂਪ `ਚ ਹੋਈ ਹੈ ਅਤੇ ਉਹ ਛੜਾ ਹੋਣ ਕਾਰਨ ਆਪਣੇ ਘਰ `ਚ ਇਕੱਲਾ ਰਹਿੰਦਾ ਸੀ। ਕਤਲ ਬਾਰੇ ਸਰਦਾਰਾ ਸਿੰਘ ਦੇ ਭਤੀਜੇ ਹਰਭਜਨ ਸਿੰਘ ਨੂੰ ਉਸ ਵੇਲੇ ਪਤਾ ਲੱਗਾ, ਜਦੋਂ ਉਹ ਆਪਣੇ ਤਾਏ (ਸਰਦਾਰਾ ਸਿੰਘ) ਨੂੰ ਚਾਹ ਦੇਣ ਲਈ ਆਇਆ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਬਾਘਾਪੁਰਾਣਾ ਦੇ ਸਬ ਇੰਸਪੈਕਟਰ ਗੁਰਤੇਜ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਘਟਨਾ ਵਾਲੀ ਥਾਂ `ਤੇ ਪਹੁੰਚੇ। ਪੁਲਿਸ ਮੁਤਾਬਕ ਮ੍ਰਿਤਕ ਦੇ ਘਰ ਅੰਦਰਲਾ ਸਮਾਨ ਵੀ ਕਾਤਲਾਂ ਵਲੋਂ ਖਿਲਾਰਿਆ ਗਿਆ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਾਂਚ ਮੁਕੰਮਲ ਹੋਣ `ਤੇ ਹੀ ਅਸਲੀਅਤ ਬਾਹਰ ਆਵੇਗੀ।..
http://beta.ajitjalandhar.com/news/20200210/51/2964145.cms#2964145ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ `ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ `ਤੇ ਅਨਾਜ ਮੰਡੀ `ਚ ਅੱਗ ਲੱਗਣ ਵਾਲੀ ਥਾਂ `ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ `ਚ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ``ਰਾਣੀ ਝਾਂਸੀ ਰੋਡ `ਤੇ ਦਿੱਲੀ ਦੀ ਅਨਾਜ ਮੰਡੀ `ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ `ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ `ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।``..
https://punjabi.abplive.com/news/india/fire-in-delhi-512813ਭਿਆਨਕ ਅੱਗ ਨੇ ਲਈਆਂ 43 ਜਾਨਾਂ
ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ। ਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ। ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ। ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।..
https://www.punjabi.dailypost.in/news/health/homemade-charcoal-paste/ਘਰ ਬੈਠੇ ਬਣਾਓ Charcoal ਪੇਸਟ
ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ’ਚ ਨਾਬਾਲਿਗ ਨਾਲ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ‘ਤਾਕਤਵਰ ਵਿਅਕਤੀ’ ਖ਼ਿਲਾਫ਼ ਪੀੜਤਾ ਦੀ ਗਵਾਹੀ ‘ਸੱਚੀ ਅਤੇ ਬੇਦਾਗ’ ਹੈ। ਅਦਾਲਤ ਨੇ ਸੇਂਗਰ ਨੂੰ ਆਈਪੀਸੀ ਤਹਿਤ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਜਨ ਸੇਵਕ ਵੱਲੋਂ ਬੱਚੀ ਖ਼ਿਲਾਫ਼ ਜਿਨਸੀ ਹਮਲੇ ਦੇ ਜੁਰਮ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਸਜ਼ਾ ਬਾਰੇ ਬੁੱਧਵਾਰ ਨੂੰ ਦਲੀਲਾਂ ਸੁਣੇਗੀ। ਇਸ ਸੰਗੀਨ ਜੁਰਮ ਤਹਿਤ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੋ ਸਕਦੀ ਹੈ। ਉਂਜ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਸਹਿ ਮੁਲਜ਼ਮ ਸ਼ਸ਼ੀ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਪੋਕਸੋ ਐਕਟ ਤਹਿਤ ਸੇਂਗਰ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਕਿਹਾ ਕਿ ਸੀਬੀਆਈ ਨੇ ਸਾਬਿਤ ਕੀਤਾ ਹੈ ਕਿ ਪੀੜਤਾ ਨਾਬਾਲਿਗ ਸੀ ਅਤੇ ਇਸ ਵਿਸ਼ੇਸ਼ ਕਾਨੂੰਨ ਤਹਿਤ ਚਲਾਇਆ ਗਿਆ ਮੁਕੱਦਮਾ ਸਹੀ ਸੀ। ਜੱਜ ਨੇ ਜਦੋਂ ਫ਼ੈਸਲਾ ਸੁਣਾਉਣਾ ਸ਼ੁਰੂ ਕੀਤਾ ਤਾਂ ਸਹਿ-ਮੁਲਜ਼ਮ ਸ਼ਸ਼ੀ ਸਿੰਘ ਬੇਹੋਸ਼ ਹੋ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਕਈ ਮੁਕੱਦਮੇ ਦਰਜ ਕੀਤੇ ਗਏ ਅਤੇ ਉਨ੍ਹਾਂ ’ਤੇ ‘ਸੇਂਗਰ ਦੀ ਛਾਪ’ ਸੀ। ਅਦਾਲਤ ਨੇ ਜਬਰ-ਜਨਾਹ ਕੇਸ ’ਚ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ’ਚ ਕੀਤੀ ਗਈ ਦੇਰੀ ’ਤੇ ਵੀ ਹੈਰਾਨੀ ਜਤਾਈ ਜਿਸ ਕਾਰਨ ਸੇਂਗਰ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਲੰਬਾ ਚਲਿਆ। ਪੋਕਸੇ ਦਾ ਜ਼ਿਕਰ ਕਰਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ ’ਚ ਕੁਝ ਵੀ ਗਲਤ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਸਬੰਧਤ ਅਧਿਕਾਰੀਆਂ ’ਚ ਮਾਨਵੀ ਰਵੱਈਏ ਦੀ ਘਾਟ ਕਰਕੇ ਅਕਸਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਿਥੇ ਇਨਸਾਫ਼ ’ਚ ਦੇਰੀ ਹੋ ਜਾਂਦੀ ਹੈ। ਅਦਾਲਤ ਮੁਤਾਬਕ ਸੀਬੀਆਈ ਖੁਦ ਜਾਂਚ ਅਤੇ ਇਸਤਗਾਸਾ ਨਾਲ ਜੁੜੀ ਨੇਮਾਵਲੀ ਦਾ ਪਾਲਣ ਨਹੀਂ ਕਰਦੀ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਉਨਾਓ ਤੋਂ ਕੌਮੀ ਰਾਜਧਾਨੀ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਸ ਅਹਿਮ ਕੇਸ ਦੀ ਸੁਣਵਾਈ ਬੰਦ ਕਮਰੇ ’ਚ ਹੋਈ ਸੀ।..
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%87%e0%a8%82%e0%a8%97%e0%a8%b0-%e0%a8%a6%e0%a9%8b%e0%a8%b6%e0%a9%80-%e0%a8%95%e0%a8%b0%e0%a8%be%e0%a8%b0/ਵਿਧਾਇਕ ਸੇਂਗਰ ਦੋਸ਼ੀ ਕਰਾਰ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚਦੇ ਬਜ਼ੁਰਗ
ਇਨਸਾਨ ਦੀ ਜ਼ਿੰਦਗੀ ਦੇ ਤਿੰਨ ਮੁਖ ਭਾਗ ਮੰਨੇ ਜਾ ਸਕਦੇ ਹਨ -ਬਚਪਨ, ਜਵਾਨੀ ਅਤੇ ਬੁਢਾਪਾ . ਬਚਪਨ ਅਤੇ ਬੁਢਾਪੇ ਦੇ ਸਮੇਂ ਇਨਸਾਨ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਭਾਵ ਸਰੀਰਿਕ ਰੂਪ ਵਿਚ ਕਮਜ਼ੋਰ ਹੋਣ ਕਰਕੇ ਉਹ ਆਪਣੇ ਆਪ ਦੀ ਦੇਖਭਾਲ ਨਹੀਂ ਕਰ ਸਕਦਾ . ਪਰ ਦੇਖਿਆ ਗਿਆ ਹੈ ਕਿ ਬਚਪਨ ਵਿਚ ਤਾਂ ਮਾਤਾ-ਪਿਤਾ ਵੱਲੋਂ ਬੱਚਿਆਂ ਦੀ ਦੇਖਭਾਲ ਕਰ ਦਿੱਤੀ ਜਾਂਦੀ ਹੈ, ਬਚਪਨ ਹੀ ਕਿਓਂ ਸਾਰੀ ਜ਼ਿੰਦਗੀ ਮਾਂ-ਬਾਪ ਬੱਚਿਆਂ ਦੀ ਫਿਕਰ ਹੀ ਕਰਦੇ ਰਹਿੰਦੇ ਹਨ, ਪਰ ਓਹੀ ਮਾਂ-ਬਾਪ ਜਦੋਂ ਬੁੱਢੇ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੁਣ ਬੱਚੇ ਆਪਣਾ ਫਰਜ਼ ਨਿਬਾਉਣ ਤੋਂ ਕੰਨੀ ਕਤਰਾਂਦੇ ਹਨ. ਸਮਾਜ ਵਿਚ ਖਾਸ ਕਰਕੇ ਅਮਰੀਕਾ ਵਿਚ ਆਪਣੇ ਬਜ਼ੁਰਗਾਂ ਦੀ ਹਾਲਾਤ ਦੇਖ ਕੇ ਮਨ ਵਿਚ ਓਹਨਾ ਦੇ ਦਰਦ ਨੂੰ ਬਿਆਨ ਕਰਨ ਦਾ ਖਿਆਲ ਆਇਆ ਕੇ ਮਨਾ ਕਿਤੇ ਇਹ ਸਭ ਪੜ੍ਹ ਕੇ ਸਾਡਾ ਦਿਲ ਪਿਗਲ ਜਾਵੇ ਤੇ ਅਸੀਂ ਬਜ਼ੁਰਗਾਂ ਨੂੰ ਘਰ ਦੇ ਮੈਂਬਰ/ਹਿੱਸਾ ਸਮਝੀਏ, ਓਹਨਾ ਨੂੰ ਬਣ ਦਾ ਸਤਿਕਾਰ ਦੇਈਏ. ਮਾਤਾ-ਪਿਤਾ ਜੀਵਨ ਦਾਤਾ ਹਨ. ਪਹਿਲਾ ਅਧਿਕਾਰ ਮਾਂ ਦਾ ਹੈ ਜੋ ਸਾਨੂੰ ਜਨਮ ਦਿੰਦੀ ਹੈ, ਆਪਣੇ ਖੂਨ ਤੋਂ ਪੈਦਾ ਕੀਤੇ ਦੁੱਧ ਨਾਲ ਸਿੰਝਦੀ ਹੈ. ਆਪ ਦੁੱਖ ਸਹਾਰਦੀ ਹੈ ਪਰ ਬੱਚੇ ਨੂੰ ਝਰੀਟ ਨਹੀਂ ਲੱਗਣ ਦਿੰਦੀ. ਬੱਚੇ ਦੇ ਬੋਲਿਆਂ ਵਗੈਰ ਉਸਦੀ ਸਾਰੀ ਗੱਲ ਸਮਝਦੀ ਹੈ. ਅਸਲ ਵਿਚ ਓਹਨਾ ਦਾ ਸਾਰਾ ਆਹਰ, ਮਿਹਨਤ, ਅਤੇ ਜ਼ੋਰ ਹੀ ਬੱਚਿਆਂ ਵਲ ਲੱਗਾ ਰਹਿੰਦਾ ਹੈ. ਬੜੀ ਔਂਕੜਾਂ ਸਹਾਰ ਕਿ ਬੱਚੇ ਪਾਲੇ. ਬੱਚੇ ਵੱਡੇ ਹੋਏ, ਕੰਮਾਂ-ਕਾਰਾਂ ਵਿਚ ਲੱਗ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਇੱਥੇ ਹੀ ਨੌਕਰੀ ਲੱਗ ਗਿਆ. ਮਾਂ-ਪਿਓ ਬੱਚਿਆਂ ਦੇ ਵਿਆਹ ਕਰਕੇ ਕਬੀਲਦਾਰੀ ਨਾਜਿੱਠੀ ਸਮਝਦੇ ਹਨ. ਬੱਚਿਆਂ ਦੇ ਬੱਚਿਆਂ ਦੀ ਵੀ ਦੇਖ-ਭਾਲ ਕਰਦੇ ਹਨ. ਜਦੋਂ ਤਕ ਮਾਂ-ਬਾਪ ਸੇਵਾ ਕਰੀ ਜਾਂਦੇ ਸੀ ਤਾਂ ਗੱਲ ਠੀਕ ਸੀ. ਪਰ ਜਦੋਂ ਹੁਣ ਮਾਂ ਪਿਓ ਬੁੱਢੇ ਹੋ ਗਏ ਤਾਂ ਸਾਰੀ ਕਹਾਣੀ ਬਦਲ ਜਾਂਦੀ ਹੈ. ਅੰਗ-ਪੈਰ ਕਮਜ਼ੋਰ ਹੋ ਗਏ, ਜਿਓੰਦੇ-ਜੀ ਸਾਰੀ ਕਮਾਈ ਤੇ ਜਾਇਦਾਦ ਬੱਚਿਆਂ ਵਿਚ ਵੰਡ ਦਿੱਤੀ (ਇਹ ਇੱਕ ਵੱਡੀ ਭੁੱਲ ਹੈ). ਪੱਲੇ ਕੁਝ ਨਾ ਰਿਹਾ ਤੇ ਬੱਚਿਆਂ ਨੂੰ ਆਪਣਾ ਸਮਝ ਕੇ ਓਹਨਾ ਕੋਲ ਬੈਠ ਗਏ. ਬਸ ਹੁਣ ਓਹੀ ਮਾਂ-ਬਾਪ ਬੋਝ ਲੱਗਣ ਲੱਗ ਜਾਂਦੇ ਹਨ...
https://www.samajweekly.com/%e0%a8%aa%e0%a8%bf%e0%a8%86%e0%a8%b0-%e0%a8%b2%e0%a9%8b%e0%a8%9a%e0%a8%a6%e0%a9%87-%e0%a8%ac%e0%a9%9b%e0%a9%81%e0%a8%b0%e0%a8%97/ਪਿਆਰ ਲੋਚਦੇ ਬਜ਼ੁਰਗ


Related Searches

Video Searches



ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ `ਚ ਕੈਦ

ਅੰਮ੍ਰਿਤਸਰ : ਘਟਨਾ ਸੀ.ਸੀ.ਸੀ.ਵੀ ਕੈਮਰੇ `ਚ ਕੈਦ

Fire to motorcycle - ਘਟਨਾ ਸੀ.ਸੀ.ਟੀ.ਵੀ ਕੈਮਰੇ `ਚ ਕੈਦ

Noor Tik Tok ਆਪਣੇ ਸਾਥੀਆਂ ਤੇ ਹੋਈ ਗਰਮ - ਲੋਕ ਹੋਏ ਹੈਰਾਨ - ਦੇਖੋ ਸਾਰੀ ਵੀਡੀਓ ਕੈਮਰੇ ਚ ਰਿਕਾਰਡ

ਤਰਨਤਾਰਨ ਧਮਾਕਾ: ਮੌਕੇ `ਤੇ ਪੁੱਜੇ ਐੱਸ.ਐੱਸ.ਪੀ ਨੇ ਦੱਸੀ ਸਾਰੀ ਘਟਨਾ

Song Searches



Find Latest Petrol Diesel Price

ਛੋਟੀ ਬੱਚੀ ਨਾਲ ਅਸ਼ਲੀਲ ਹਰਕਤਾਂ, ਸਕੂਟਰ ਸਵਾਰ ਕੈਮਰੇ `ਚ ਕੈਦ
http://beta.ajitjalandhar.com/news/20200902/8/3165082.cms#3165082
ਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ
https://www.samajweekly.com/%e0%a8%b8%e0%a8%bc%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%b5%e0%a8%be%e0%a8%82-%e0%a8%86%e0%a8%a7%e0%a9%81%e0%a8%a8%e0%a8%bf%e0%a8%95-%e0%a8%b8%e0%a8%ae/
ਸਿੱਧੂ ਦਾ 75-25 ਵਾਲਾ ਬਿਆਨ ਹੋਇਆ ਸਹੀਂ? ਬਾਦਲਾਂ ਦੇ ਪੁਰਾਣੇ ਬੰਦੇ ਨੇ ਕੈਮਰੇ ਅੱਗੇ ਖੋਲ੍ਹੇ ਸਾਰੇ ਭੇਦ!
https://allpunjab.in/Videos/Play?q=ਸਿੱਧੂ ਦਾ 75-25 ਵਾਲਾ ਬਿਆਨ ਹੋਇਆ ਸਹੀਂ? ਬਾਦਲਾਂ ਦੇ ਪੁਰਾਣੇ ਬੰਦੇ ਨੇ ਕੈਮਰੇ ਅੱਗੇ ਖੋਲ੍ਹੇ ਸਾਰੇ ਭੇਦ!
Sodhal Road `ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ CCTV `ਚ ਕੈਦ
https://allpunjab.in/Videos/Play?q=Sodhal Road `ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ CCTV `ਚ ਕੈਦ
15 ਅਗਸਤ 1947 ਨੂੰ ਹੋਈ ਸੀ 18 ਜੀਆਂ ਦੀ ਮੌਤ ਅਜੇ ਤੱਕ ਆਉਂਦੇ ਨੇ ਯਾਦ ਸੁਣੋ ਸਾਰੀ ਕਹਾਣੀ ਗੁਰਦੀਪ ਸਿੰਘ ਦੀ ਜ਼ੁਬਾਨੀ
https://allpunjab.in/Videos/Play?q=15 ਅਗਸਤ 1947 ਨੂੰ ਹੋਈ ਸੀ 18 ਜੀਆਂ ਦੀ ਮੌਤ ਅਜੇ ਤੱਕ ਆਉਂਦੇ ਨੇ ਯਾਦ ਸੁਣੋ ਸਾਰੀ ਕਹਾਣੀ ਗੁਰਦੀਪ ਸਿੰਘ ਦੀ ਜ਼ੁਬਾਨੀ
ਪੰਜਾਬ `ਚ ਖਾਲਿਸਤਾਨੀਆਂ ਦਾ ਵੱਡਾ ਕਾਂਡ!, ਗੁਰਦੁਆਰਾ ਸਾਹਿਬ `ਚ ਆਹ ਕੰਮ ਹੋਣ ਮਗਰੋਂ , ਦਿੱਤਾ ਵੱਡੀ ਘਟਨਾ ਨੂੰ ਅੰਜ਼ਾਮ
https://allpunjab.in/Videos/Play?q=ਪੰਜਾਬ `ਚ ਖਾਲਿਸਤਾਨੀਆਂ ਦਾ ਵੱਡਾ ਕਾਂਡ!, ਗੁਰਦੁਆਰਾ ਸਾਹਿਬ `ਚ ਆਹ ਕੰਮ ਹੋਣ ਮਗਰੋਂ , ਦਿੱਤਾ ਵੱਡੀ ਘਟਨਾ ਨੂੰ ਅੰਜ਼ਾਮ
ਮੋਗਾ ਘਟਨਾ ਲਈ ਜੱਥੇਦਾਰ ਸ਼੍ਰੀ ਅਕਾਲ ਤਖਤ ਜ਼ਿੰਮੇਵਾਰ-ਰਵਨੀਤ ਬਿੱਟੂ
https://allpunjab.in/Videos/Play?q=ਮੋਗਾ ਘਟਨਾ ਲਈ ਜੱਥੇਦਾਰ ਸ਼੍ਰੀ ਅਕਾਲ ਤਖਤ ਜ਼ਿੰਮੇਵਾਰ-ਰਵਨੀਤ ਬਿੱਟੂ
ਕੀ ਮਾਂ ਸੱਚੀ ਏਨੀ ਬੇਦਰਦੀ ਦੇ ਨਾਲ ਮਾਰਕੁੱਟ ਕਰ ਸਕਦੀ ਹੈ ਆਪਣੇ ਬੱਚਿਆਂ ਦੀ, ਘਟਨਾ CCTV `ਚ ਕੈਦ
https://allpunjab.in/Videos/Play?q=ਕੀ ਮਾਂ ਸੱਚੀ ਏਨੀ ਬੇਦਰਦੀ ਦੇ ਨਾਲ ਮਾਰਕੁੱਟ ਕਰ ਸਕਦੀ ਹੈ ਆਪਣੇ ਬੱਚਿਆਂ ਦੀ, ਘਟਨਾ CCTV `ਚ ਕੈਦ
ਲੁਧਿਆਣਾ `ਚ ਫਿਰ ਚੱਲੀਆਂ ਗੋਲੀਆਂ, ਬਦਮਾਸ਼ ਸੀਸੀਟੀਵੀ ਕੈਮਰੇ `ਚ ਕੈਦ
https://allpunjab.in/Videos/Play?q=ਲੁਧਿਆਣਾ `ਚ ਫਿਰ ਚੱਲੀਆਂ ਗੋਲੀਆਂ, ਬਦਮਾਸ਼ ਸੀਸੀਟੀਵੀ ਕੈਮਰੇ `ਚ ਕੈਦ
ਲੁਧਿਆਣਾ `ਚ ਫਿਰ ਚੱਲੀਆਂ ਗੋਲੀਆਂ, ਬਦਮਾਸ਼ ਸੀਸੀਟੀਵੀ ਕੈਮਰੇ `ਚ ਕੈਦ
https://allpunjab.in/Videos/Play?q=ਲੁਧਿਆਣਾ `ਚ ਫਿਰ ਚੱਲੀਆਂ ਗੋਲੀਆਂ, ਬਦਮਾਸ਼ ਸੀਸੀਟੀਵੀ ਕੈਮਰੇ `ਚ ਕੈਦ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3