Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3651 results found ! (0.406 Sec)

ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਸਿਆਸਤ ਦੀਆਂ ਗੁੰਝਲਾਂ ਨੂੰ 40 ਮਿੰਟਾਂ ਵਿੱਚ ਹੀ ਸੁਲਝਾ ਦਿੱਤਾ। ▶ 40:29 ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਸਿਆਸਤ ਦੀਆਂ ਗੁੰਝਲਾਂ ਨੂੰ 40 ਮਿੰਟਾਂ ਵਿੱਚ ਹੀ ਸੁਲਝਾ ਦਿੱਤਾ।
#BakhtaurDhillon #RMBTelevision #RMBTelevisionInterviews..
https://www.youtube.com/watch?v=LGoitarv988
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566ਦਿਨ ਦਿਹਾੜੇ ਲੱਖਾਂ ਦੀ ਚੋਰੀ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
ਗੁਰਦਾਸਪੁਰ, 29 ਅਕਤੂਬਰ (ਆਰਿਫ਼)-ਜ਼ਿਲ•ਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਸਾਧਨਾ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਸਵੀਰ ਵਿਚਲੀ ਨਵ-ਜਨਮੀ ਬੱਚੀ ਮਿਤੀ 01.10.19 ਨੂੰ ਕਿਸੇ ਵਿਅਕਤੀ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਬੀਕੋ ਬਸਤੀ ਬਟਾਲਾ ਜ਼ਿਲ•ਾ ਗੁਰਦਾਸਪੁਰ ਦੀ ਪਿਛਲੇ ਪਾਸੇ ਖ਼ਾਲੀ ਪਲਾਟ ਵਿਚ ਕੂੜੇ ਦੇ ਢੇਰ `ਤੇ ਲਾਵਾਰਸ ਹਾਲਤ ਵਿਚ ਪ੍ਰਾਪਤ ਹੋਈ ਸੀ | ਇਸ ਬੱਚੀ ਦੇ ਵਾਰਸ ਹੇਠਾਂ ਦਿੱਤੇ ਪਤੇ `ਤੇ ਸੰਪਰਕ ਕਰਕੇ ਇਸ ਬੱਚੀ ਨੂੰ ਵਾਪਸ ਲੈ ਸਕਦੇ ਹਨ | ਜ਼ਿਲ•ਾ ਬਾਲ ਸੁਰੱਖਿਆ ਯੂਨਿਟ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਬਲਾਕ ਏ ਕਮਰਾ ਨੰਬਰ-218 ਗੁਰਦਾਸਪੁਰ ਸੰਪਰਕ ਨੰਬਰ 01874-240157 | ..
http://beta.ajitjalandhar.com/news/20191030/12/2844767.cms#2844767ਇਹ ਬੱਚੀ ਕਿਸਦੀ ਹੈ
ਨਹੀਂ ਰਹੇ ਬਲਬੀਰ ਸਿੰਘ `ਸੀਨੀਅਰ`, ਮੋਹਾਲੀ ਦੇ ਹਸਪਤਾਲ ਚ ਲਏ ਆਖ਼ਿਰੀ ਸਾਹ ਬਲਬੀਰ ਸੀਨੀਅਰ ਦੀ ਖੇਡ ਜਗਤ ਨੂੰ ਵੱਡੀ ਦੇਣ ਜਾਣੋ ਸੀਨੀਅਰ ਬਾਰੇ ਬਹੁਤ ਖ਼ਾਸ ਗੱਲਾਂ #BalbirSenior #Hockey #D.....
https://allpunjab.in/Videos/Play?q=Hockey Legend Balbir Singh Senior Passes Away | TV PunjabHockey Legend Balbir Singh Senior Passes Away | TV Punjab
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ ਦੀ ਮੌਤ
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ


Related Searches

Video Searches



ਸਿਆਸਤ ‘ਚ ਕਿਸੇ ‘ਤੇ ਵੀ ਆਰੋਪ ਲਗਾਉਣਾ ਬਹੁਤ ਸੌਖਾ ਹੈ- ਮੁਹੰਮਦ ਸਦੀਕ

ਸਿਆਸਤ ‘ਚ ਕਿਸੇ ‘ਤੇ ਵੀ ਆਰੋਪ ਲਗਾਉਣਾ ਬਹੁਤ ਸੌਖਾ ਹੈ- ਮੁਹੰਮਦ ਸਦੀਕ

ਮੁਹੰਮਦ ਸਦੀਕ ਦੀ ਪੰਜਾਬੀ ਨੇ ਲੋਕ ਸਭਾ `ਚ ਲਾਈ ਮਹਿਫਿਲ

ਬੱਬੂ ਮਾਨ ਨੇ ਕੀਤਾ ਮੁਹੰਮਦ ਸਦੀਕ ਨਾਲ ਗੀਤ | ABP Sanjha

ਸੰਸਦ `ਚ ਫਿਰ ਛਾਏ ਮੁਹੰਮਦ ਸਦੀਕ,ਸੁਣੋ ਲੇਟ ਆਉਣ `ਤੇ ਕੀ ਬੋਲੇ ਸਭਾਪਤੀ

Song Searches



Find Latest Petrol Diesel Price

ਗੁਰਇਕਬਾਲ ਸਿੰਘ ਮਾਹਲ ਦਾ ਫੇਸਬੁੱਕ ਅਕਾਊਾਟ ਕਿਸੇ ਨੇ ਕੀਤਾ ਹੈਕ
http://beta.ajitjalandhar.com/news/20200909/12/3172163.cms#3172163
ਭਾਰਤ-ਚੀਨ ਸਰਹੱਦ ’ਤੇ ਹਾਲਾਤ ‘ਬਹੁਤ ਖ਼ਰਾਬ’, ਅਮਰੀਕਾ ਮਦਦ ਲਈ ਤਿਆਰ: ਟਰੰਪ
https://www.samajweekly.com/%e0%a8%ad%e0%a8%be%e0%a8%b0%e0%a8%a4-%e0%a8%9a%e0%a9%80%e0%a8%a8-%e0%a8%b8%e0%a8%b0%e0%a8%b9%e0%a9%b1%e0%a8%a6-%e0%a8%a4%e0%a9%87-%e0%a8%b9%e0%a8%be%e0%a8%b2%e0%a8%be%e0%a8%a4/
ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਸਿਆਸਤ ਦੀਆਂ ਗੁੰਝਲਾਂ ਨੂੰ 40 ਮਿੰਟਾਂ ਵਿੱਚ ਹੀ ਸੁਲਝਾ ਦਿੱਤਾ।
https://allpunjab.in/Videos/Play?q=ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਸਿਆਸਤ ਦੀਆਂ ਗੁੰਝਲਾਂ ਨੂੰ 40 ਮਿੰਟਾਂ ਵਿੱਚ ਹੀ ਸੁਲਝਾ ਦਿੱਤਾ।
ਹੜ੍ਹ ਰੋਕਥਾਮ ਪ੍ਰਬੰਧਾਂ ਤੇ ਕਿਸੇ ਹੰਗਾਮੀ ਸਥਿਤੀ ਨਾਲ ਨਿਪਟਣ ਸਬੰਧੀ ਡਵੀਜ਼ਨਲ ਕਮਿਸ਼ਨਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ
http://beta.ajitjalandhar.com/edition/20200827/15.cms
ਘੱਟ ਗਿਣਤੀ ਲੋਕ ਆਪਣੇ ਹੱਕ ਲੈਣ ਲਈ ਅੱਗੇ ਆਉਣ- ਡਾ. ਮੁਹੰਮਦ ਰਫ਼ੀ
http://beta.ajitjalandhar.com/news/20200827/8/3158916.cms#3158916
Modikhane ਵਾਲੇ Jindu ਨੇ ਅੱਧੀ ਰਾਤ ਨੂੰ ਕਿਉਂ ਕੀਤੇ ਮਹਿਲਾ ਨੂੰ ਫੋਨ? ਕਿਸਨੇ ਲਗਾਏ ਗੰਭੀਰ ਆਰੋਪ?
https://allpunjab.in/Videos/Play?q=Modikhane ਵਾਲੇ Jindu ਨੇ ਅੱਧੀ ਰਾਤ ਨੂੰ ਕਿਉਂ ਕੀਤੇ ਮਹਿਲਾ ਨੂੰ ਫੋਨ? ਕਿਸਨੇ ਲਗਾਏ ਗੰਭੀਰ ਆਰੋਪ?
ਨੌਜਵਾਨ ਦੀ ਜੇਲ੍ਹ ‘ਚ ਹੋਈ ਮੌਤ, ਪਰਿਵਾਰ ਨੇ ਲਗਾਏ ਇਹ ਗੰਭੀੜ ਆਰੋਪ
https://allpunjab.in/Videos/Play?q=ਨੌਜਵਾਨ ਦੀ ਜੇਲ੍ਹ ‘ਚ ਹੋਈ ਮੌਤ, ਪਰਿਵਾਰ ਨੇ ਲਗਾਏ ਇਹ ਗੰਭੀੜ ਆਰੋਪ
ਪੰਜਾਬੀ ਕਦੇ ਕਿਸੇ ਤੋਂ ਡਰੇ ਨਹੀਂ, ਹਾਰੇ ਨਹੀਂ, ਮੁਸੀਬਤ ਵਿੱਚ ਹਮੇਸ਼ਾਂ ਅੱਗੇ ਰਹੇ ਤੇ ਰਹਿਣਗੇ...
https://allpunjab.in/Videos/Play?q=ਪੰਜਾਬੀ ਕਦੇ ਕਿਸੇ ਤੋਂ ਡਰੇ ਨਹੀਂ, ਹਾਰੇ ਨਹੀਂ, ਮੁਸੀਬਤ ਵਿੱਚ ਹਮੇਸ਼ਾਂ ਅੱਗੇ ਰਹੇ ਤੇ ਰਹਿਣਗੇ...
ਅੱਖਾਂ `ਚ ਪਾਣੀ ਲਿਆ ਦੇਣਗੀਆਂ ਇਸ ਕੁੜੀ ਦੀਆਂ ਗੱਲਾਂ, ਹਾਏ ਰੱਬਾ ! ਕਿਸੇ ਨੂੰ ਨਾ ਦਿਖਾਈ ਆਹ ਦਿਨ
https://allpunjab.in/Videos/Play?q=ਅੱਖਾਂ `ਚ ਪਾਣੀ ਲਿਆ ਦੇਣਗੀਆਂ ਇਸ ਕੁੜੀ ਦੀਆਂ ਗੱਲਾਂ, ਹਾਏ ਰੱਬਾ ! ਕਿਸੇ ਨੂੰ ਨਾ ਦਿਖਾਈ ਆਹ ਦਿਨ
2022 `ਚ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ - ਭਗਵੰਤ ਮਾਨ
https://allpunjab.in/Videos/Play?q=2022 `ਚ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ - ਭਗਵੰਤ ਮਾਨ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3