Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3200 results found ! (0.607 Sec)

Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ ▶ 54:16 Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
#PrimeAsiaTV #PrimeFocus #ParmvirBaath #Sandhawalia Subscribe To Prime Asia TV Canada :- https://goo.gl/TYnf9u 24 hours Local Punjabi Channel Available in CA.....
https://www.youtube.com/watch?v=35z9Eza5fvw
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
#jagbani #Ferozepur#akalidal #congress ਫਿਰੋਜ਼ਪੁਰ `ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ : ਅਕਾਲੀ ਆਗੂ ਕੈਪਟਨ ਸਾਹਿਬ ਤੋਂ ਹਿਸਾਬ ਮੰਗੇਗਾ ਅਕਾਲੀ ਦਲ ਕਾਂਗਰਸ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ ਰੋਸ .....
https://allpunjab.in/Videos/Play?q=Ferozepur`ਚ akali dal ਦਾ ਹੱਲਾ ਬੋਲFerozepur`ਚ akali dal ਦਾ ਹੱਲਾ ਬੋਲ
ਫਿਲਮ ਅਦਾਕਾਰ ਅਨੁਪਮ ਖੇਰ ਵੱਲੋਂ ਗੁਰਬਾਣੀ ਦੀਆਂ ਤੁੱਕਾਂ ਗ਼ਲਤ ਢੰਗ ਨਾਲ ਪੇਸ਼ ਕਰਨ ਦਾ ਮਾਮਲਾ ਗਰਮਾ ਗਿਆ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸਦੇ ਲਈ ਅਨੁਪਮ ਖੇਰ ਦੀ ਕਰੜੀ.....
https://allpunjab.in/Videos/Play?q=Anupam Kher ਦੇ ਦੁਆਲੇ ਹੋਇਆ Simarjit BainsAnupam Kher <b>ਦੇ</b> ਦੁਆਲੇ ਹੋਇਆ Simarjit Bains
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
ਮਿਆਣੀ, 6 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਦਾ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਪਿ੍ੰਸੀਪਲ ਡਾ. ਹਰਜਿੰਦਰ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ 75.25 ਫ਼ੀਸਦੀ ਅੰਕਾਂ ਨਾਲ ਪਹਿਲਾ, ਰਮਨਦੀਪ ਕੌਰ ਨੇ 74 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਨਵਜੋਤ ਕੌਰ ਨੇ 70.4 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਬੀਬੀ ਜਗਦੀਸ਼ ਕੌਰ ਗਿੱਲ ਤੇ ਪਿ੍ੰਸੀਪਲ ਡਾ. ਹਰਜਿੰਦਰ ਕੌਰ ਨੇ ਹੋਣਹਾਰ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |..
http://beta.ajitjalandhar.com/news/20200307/10/2995631.cms#2995631ਨਤੀਜਾ ਸੌ ਫ਼ੀਸ<b>ਦੀ</b> ਰਿਹਾ
#ResultOnDelhi #DelhiElectionResult #ABPResult ਦਿੱਲੀ ਵਿਧਾਨ ਸਭਾ ਚੋਣਾਂ 2013 `ਚ `ਆਪ` ਦਾ ਜਲਵਾ | ਦੁਆਰਾ ਸੱਤਾ ਦੇ ਸੁਪਨੇ ਵੇਖ ਰਹੀ ਕਾਂਗਰਸ ਨੂੰ ਮਹਿਜ਼ 8 ਸੀਟਾਂ `ਤੇ ਸਬਰ ਕਰਨਾ ਪਿਆ | ABP Sanjha, the juggernaut in jo.....
https://allpunjab.in/Videos/Play?q=Delhi Election Result | ABP SanjhaDelhi Election Result | ABP Sanjha
ਕਾਂਗਰਸ `ਚ ਪੈ ਗਏ ਪਟਾਕੇ! ਚੀਨ ਤੇ ਭਾਰਤ ਦਾ ਟਕਰਾਅ ਕੈਪਟਨ ਸਰਕਾਰ ਦੀ ਸਿੱਖਿਆ ਨੀਤੀ `ਤੇ ਸਵਾਲ ਕਿੰਨੇ ਮਰੇ, ਕਿੰਨੇ ਬਚੇ? ਰੋਜ਼ ਦੀ ਚਿੰਤਾ #Covid #Congress #Corona19 #Politics #Pun.....
https://allpunjab.in/Videos/Play?q=ਕਾਂਗਰਸ `ਚ ਪੈ ਗਏ ਪਟਾਕੇ!<b>ਕਾਂਗਰਸ</b> `ਚ ਪੈ ਗਏ ਪਟਾਕੇ!
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ
ਇਕ ਪਾਸੇ ਗਰਮੀ ਵਧਣ ਲੱਗ ਪਈ, ਦੂਜੇ ਪਾਸੇ ਬਿਜਲੀ ਦੀ ਵਧਣ ਲੱਗੀ ਮੰਗ ਬੇਲੀ। ਜੇ ਕੁਝ ਚਿਰ ਲਈ ਬਿਜਲੀ ਚਲੀ ਜਾਵੇ, ਮੱਛਰ ਲੱਤਾਂ ਤੇ ਬਾਹਵਾਂ ਤੇ ਮਾਰੇ ਡੰਗ ਬੇਲੀ। ਕੋਰੋਨਾ ਫੈਲ ਕੇ ਦੇਦੇ ਸੱਭ ਹਿੱਸਿਆਂ ਵਿੱਚ, ਪਾਈ ਜਾਵੇ ਸੱਭ ਦੇ ਰੰਗ ਵਿੱਚ ਭੰਗ ਬੇਲੀ। ਦੇਸ਼ ਬੇਗਾਨੇ ਤੋਂ ਦੱਬੇ ਪੈਰੀਂ ਆ ਕੇ, ਇਸ ਨੇ ਕਰ ਦਿੱਤਾ ਹੈ ਸੱਭ ਨੂੰ ਦੰਗ ਬੇਲੀ। ਇਹ ਨਜ਼ਰ ਨਾ ਆਵੇ ਕਿਸੇ ਨੂੰ ਵੀ ਅੱਖਾਂ ਨਾਲ, ਫਿਰ ਵੀ ਜਾਮ ਕਰੀ ਜਾਵੇ ਸੱਭ ਦੇ ਅੰਗ ਬੇਲੀ। ਬੜਾ ਕੁਝ ਹੈ ਇਸ ਨੇ ਬਦਲ ਦਿੱਤਾ, ਹੋਰ ਖਬਰੇ ਇਸ ਨੇ ਦਿਖਾਣੇ ਕਿਹੜੇ ਰੰਗ ਬੇਲੀ। ਸਾਰੇ ਦੇਸ਼ਾਂ ਦੇ ਵਿਗਿਆਨੀਆਂ ਨੇ ਕੱਠੇ ਹੋ ਕੇ, ਇਸ ਦੇ ਵਿਰੁੱਧ ਛੇੜੀ ਹੋਈ ਹੈ ਜੰਗ ਬੇਲੀ। ਸ਼ਾਲਾ! ਵਿਗਿਆਨੀ ਲੱਭ ਲੈਣ ਦਵਾਈ ਇਸ ਦੀ, ਤੇ ਲੋਕ ਠੀਕ ਹੋ ਕੇ ਬੈਠਣ ਇਕ ਦੂਜੇ ਸੰਗ ਬੇਲੀ। ਮਹਿੰਦਰ ਸਿੰਘ ਮਾਨ..
https://www.samajweekly.com/%e0%a8%97%e0%a8%b0%e0%a8%ae%e0%a9%80-%e0%a8%a4%e0%a9%87-%e0%a8%95%e0%a9%8b%e0%a8%b0%e0%a9%8b%e0%a8%a8%e0%a8%be/ਗਰਮੀ ਤੇ ਕੋਰੋਨਾ


Related Searches

Video Searches



ਸਿਮਰਨਜੀਤ ਬੈਂਸ ਦੇ ਦਿਖਾਏ ਰਾਂਹ `ਤੇ ਚੱਲੀ ਕਾਂਗਰਸ ,ਕਾਂਗਰਸ ਨੇ ਮੰਨ ਹੀ ਲਈ ਬੈਂਸ ਦੀ ਇਹ ਸਲਾਹ,

ਕਾਂਗਰਸ ਦੀ ਗੁੰਡਾਗਰਦੀ ਚਰਨ ਸੀਮਾਂ ‘ਤੇ- ਬੈਂਸ

ਲੋਕਾਂ ਨੇ ਬੈਂਸ, ‘ਆਪ’, ਕਾਂਗਰਸ ਸਭ ਨੂੰ ਵੋਟ ਪਾ ਕੇ ਦੇਖ ਲਿਆ : ਇਆਲੀ

ਕੈਪਟਨ ਦੀ ਥਾਂ ਸਿੱਧੂ ਨੂੰ ਸੀ.ਐੱਮ ਬਣਾਏ ਕਾਂਗਰਸ- ਬੈਂਸ

ਹਮਾਮ `ਚ ਕਾਂਗਰਸ ਤੇ ਅਕਾਲੀ ਦਲ ਦੋਵੇਂ ਨੰਗੇ: ਸਿਮਰਜੀਤ ਬੈਂਸ

Song Searches



Find Latest Petrol Diesel Price

ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ
https://www.samajweekly.com/%e0%a8%a8%e0%a8%9c%e0%a8%bc%e0%a8%ae%e0%a8%be%e0%a8%82-%e0%a8%a8%e0%a8%be%e0%a8%9c%e0%a8%bc-%e0%a8%a8%e0%a9%82%e0%a9%b0-%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5/
Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
https://allpunjab.in/Videos/Play?q=Prime Focus (923) || ਬੈਂਸ ਨੇ ਮਾਰੀ ਬੜ੍ਹਕ ਧਰਮਸੋਤ ਨਹੀਂ ਬਚਦਾ
Prime Report (625) || ਮੇਰੇ ਪਿਤਾ ਤੇ ਵੀ ਢਾਹਿਆ ਸੀ ਸੁਮੇਧ ਸੈਣੀ ਨੇ ਤਸ਼ਦੱਦ-ਸਿਮਰਨਜੀਤ ਕੌਰ ਗਿੱਲ
https://allpunjab.in/Videos/Play?q=Prime Report (625) || ਮੇਰੇ ਪਿਤਾ ਤੇ ਵੀ ਢਾਹਿਆ ਸੀ ਸੁਮੇਧ ਸੈਣੀ ਨੇ ਤਸ਼ਦੱਦ-ਸਿਮਰਨਜੀਤ ਕੌਰ ਗਿੱਲ
ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਲਈ ਬੈਂਸ ਨੇ ਲਗਾਈਆਂ ਡਿਊਟੀਆਂ
http://beta.ajitjalandhar.com/edition/20200905/15.cms
ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਲਈ ਬੈਂਸ ਨੇ ਲਗਾਈਆਂ ਡਿਊਟੀਆਂ
http://beta.ajitjalandhar.com/edition/20200905/15.cms
Prime Discussion (1280) || ਗੁਰੂ ਕੇ ਕੀਰਤਨੀਏ ਸਿੰਘ ਕਿਉਂ ਤੁਰੇ ਵਿਰੋਧ ਦੇ ਰਾਹ!
https://allpunjab.in/Videos/Play?q=Prime Discussion (1280) || ਗੁਰੂ ਕੇ ਕੀਰਤਨੀਏ ਸਿੰਘ ਕਿਉਂ ਤੁਰੇ ਵਿਰੋਧ ਦੇ ਰਾਹ!
ਇੰਡੀਅਨ ਉਵਰਸੀਜ ਕਾਂਗਰਸ ਜਰਮਨ ਕਮੇਟੀ ਦੀ ਮੀਟਿੰਗ ਹਨੋਵਰ ਵਿੱਚ ਪ੍ਰਧਾਨ ਸ਼੍ਰੀ ਪਰਮੋਦ ਕੁਮਾਰ ਮਿੰਟੂ ਤੇ ਸ: ਰਾਜਵਿੰਦਰ ਸਿੰਘ ਕਨਵੀਨਰ ਯੂਰਪ ਦੀ ਦੇਖ ਰੇਖ ਵਿੱਚ ਹੋਈ
https://www.samajweekly.com/%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5%e0%a8%b0%e0%a8%b8%e0%a9%80%e0%a8%9c-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%9c%e0%a8%b0%e0%a8%ae/
ਹਿੰਦੂ ਤੇ ਜੈਨ ਭਾਈਚਾਰਿਆਂ ਨੂੰ ਲੁਭਾਉਣ ਦੇ ਰਾਹ ਪਏ ਬਾਇਡਨ
https://www.samajweekly.com/%e0%a8%b9%e0%a8%bf%e0%a9%b0%e0%a8%a6%e0%a9%82-%e0%a8%a4%e0%a9%87-%e0%a8%9c%e0%a9%88%e0%a8%a8-%e0%a8%ad%e0%a8%be%e0%a8%88%e0%a8%9a%e0%a8%be%e0%a8%b0%e0%a8%bf%e0%a8%86%e0%a8%82-%e0%a8%a8%e0%a9%82/
ਕਾਂਗਰਸ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਪੂਰੇ ਨਹੀਂ ਕੀਤੇ : ਗਿੱਲ
http://beta.ajitjalandhar.com/news/20200902/13/3164636.cms#3164636
ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਤੇ ਸੂਬੇ ਦੇ ਅਧਿਕਾਰਾਂ `ਚ ਦਖ਼ਲ ਦੇਣ ਵਿਰੁੱਧ ਕਾਂਗਰਸ ਨੇ ਕੀਤੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ
http://beta.ajitjalandhar.com/news/20200902/13/3164631.cms#3164631



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3