Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 11124 results found ! (0.243 Sec)

ਐਲਾਨ ਤੋਂ ਬਾਅਦ Lakha Sidhana ਦੇ ਸਾਥੀ ਦੇ ਵੱਡੇ ਖੁਲਾਸੇ। ਕੁਝ ਕਲਾਕਾਰ ਨਹੀਂ ਚਾਹੁੰਦੇ ਸੀ ਲੱਖਾ ਸਿਧਾਣਾ ਵਾਪਿਸ ਆਵੇ ▶ 9:25 ਐਲਾਨ ਤੋਂ ਬਾਅਦ Lakha Sidhana ਦੇ ਸਾਥੀ ਦੇ ਵੱਡੇ ਖੁਲਾਸੇ। ਕੁਝ ਕਲਾਕਾਰ ਨਹੀਂ ਚਾਹੁੰਦੇ ਸੀ ਲੱਖਾ ਸਿਧਾਣਾ ਵਾਪਿਸ ਆਵੇ
#JagdeepRandhawa #LakhaSidhana #FarmersProtest #RMBTelevisionਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।rmb tele.....
https://www.youtube.com/watch?v=db5Sks9KJHo
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਚੀਨ `ਚ ਕੋਰੋਨਾ ਵਾਇਰਸ ਨਾਲ 213 ਮੌਤਾਂ ਡਰੱਗ ਰੈਕੇਟ ਦਾ ਵਿਦੇਸ਼ੀ ਕਨੈਕਸ਼ਨ ਪੁਲਿਸ ਨੇ ਖੇਪ ਦਾ ਵੱਡਾ ਹਿੱਸਾ ਕੀਤਾ ਬਰਾਮਦ ਅੰਮ੍ਰਿਤਸਰ `ਚ ਚਲ ਰਹੀ ਸੀ ਡਰਗਜ਼ ਦੀ ਫੈਕਟਰੀ ਨਿਰਭਿਯਾ ਦੇ ਦੋਸ਼ੀਆਂ ਦੀ ਫਾਂਸੀ ਫੇਰ ਟਲੀ ABP Sanjha, the jugge.....
https://allpunjab.in/Videos/Play?q=FRONT FOOT :ਉੜਤਾ ਪੰਜਾਬ..|ABP SanjhaFRONT FOOT :ਉੜਤਾ ਪੰਜਾਬ..|ABP Sanjha
DGP ਗੁਪਤਾ ਦੀ ਵਧੀ ਪਰੇਸ਼ਾਨੀ ਡੀਜੀਪੀ ਨੇ ਆਪਣੇ ਬਿਆਨ ਤੇ ਜ਼ਾਹਿਰ ਕੀਤਾ ਪਛਤਾਵਾ ABP Sanjha, the juggernaut in journalism is a leading 24x7 Punjabi channel operating in Canada. Also available on all digital pl.....
https://allpunjab.in/Videos/Play?q=DGP Gupta ਦੀ ਵਧੀ ਪਰੇਸ਼ਾਨੀ | ABP SanjhaDGP Gupta ਦੀ ਵਧੀ ਪਰੇਸ਼ਾਨੀ | ABP Sanjha
#jagbani #Ferozepur#akalidal #congress ਫਿਰੋਜ਼ਪੁਰ `ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਹਿਸਾਬ : ਅਕਾਲੀ ਆਗੂ ਕੈਪਟਨ ਸਾਹਿਬ ਤੋਂ ਹਿਸਾਬ ਮੰਗੇਗਾ ਅਕਾਲੀ ਦਲ ਕਾਂਗਰਸ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ ਰੋਸ .....
https://allpunjab.in/Videos/Play?q=Ferozepur`ਚ akali dal ਦਾ ਹੱਲਾ ਬੋਲFerozepur`ਚ akali dal <b>ਦਾ</b> ਹੱਲਾ ਬੋਲ
ਸਿਕੰਦਰ ਛੇਵੇਂ ਦੇ ਪੁੱਤਰ ਚਿਜਾਰੇ ਬਰੋਜਿਆ, ਜਿਸ ਨੂੰ ਆਮ ਤੌਰ `ਤੇ ਡਿਯੂਕ ਵਾਲੈਨਤਾਵਿਨ ਵੀ ਕਿਹਾ ਜਾਂਦਾ ਹੈ, ਇਕ ਚੰਗੀ ਉਦਾਹਰਣ ਹੈ, ਜੇ ਇਹ ਸਾਰਾ ਕੁਝ ਸਿੱਖਣਾ ਹੋਵੇ: 1. ਨਵੀਂ ਜਿੱਤੀ ਰਿਆਸਤ ਵਿਚ ਦੁਸ਼ਮਣਾਂ ਤੋਂ ਬਚ ਕੇ ਰਹਿਣਾ ਹੋਵੇ, ਮਿੱਤਰ ਬਣਾਉਣੇ ਹੋਣ, ਜਬਰਦਸਤੀ ਜਾਂ ਧੋਖੇ ਰਾਹੀਂ ਜਿੱਤ ਪ੍ਰਾਪਤ ਕਰਨੀ ਹੋਵੇ, ਲੋਕਾਂ ਵਿਚ ਆਪਣਾ ਪਿਆਰ ਜਾਂ ਰੋਹਬ ਵਧਾਉਣਾ ਹੋਵੇ, ਫੌਜੀਆਂ ਨੂੰ ਆਪਣੇ ਮਗਰ ਲਾਣ ਦੀ ਜਾਚ ਸਿੱਖਣੀ ਹੋਵੇ, ਨੁਕਸਾਨ ਪਹੁੰਚਾਉਣ ਵਾਲੇ ਸ਼ਤਰੂਆਂ ਦਾ ਨਾਸ਼ ਲੋੜੀਂਦਾ ਹੋਵੇ, ਪੁਰਾਣੇ ਰੀਤੀ-ਰਿਵਾਜਾਂ ਵਿਚ ਸੁਧਾਰ ਲਿਆਉਣਾ ਹੋਵੇ, ਸਖ਼ਤੀ ਕਰਦਿਆਂ ਹੋਇਆਂ ਦਿਆਲੂ ਹੋਣ ਦਾ ਤਰੀਕਾ ਸਿੱਖਣਾ ਹੋਵੇ, ਦਰਿਆ ਦਿਲ ਅਤੇ ਖੁੱਲ੍ਹੇ ਡੁੱਲ੍ਹੇ ਵਿਚਾਰਾਂ ਵਾਲਾ ਹੋ ਕੇ ਦੱਸਣਾ ਹੋਵੇ, ਪੁਰਾਣੀ ਫੌਜ ਦੀ ਥਾਂ ਨਵੀਂ ਫੌਜ ਸਿਰਜਣੀ ਹੋਵੇ, ਰਾਜਿਆਂ-ਮਹਾਰਾਜਿਆਂ ਨੂੰ ਆਪਣੇ ਹੱਥ ਵਿਚ ਇਵੇਂ ਰੱਖਣਾ ਹੋਵੇ ਕਿ ਉਸਦੇ ਪ੍ਰਤੀ ਬੁਰਾ ਕਰਨ ਤੋਂ ਡਰਨ ਅਤੇ ਸਦਾ ਭਲਾ ਕਰਨ ਦਾ ਸੋਚਣਾ ਹੋਵੇ। 2. (ਰਾਜਾ) ਨਵੀਆਂ ਸਮੱਸਿਆਵਾਂ ਆ ਜਾਣ ਤੇ ਸਮਾਂ ਤਾੜੂ ਨੀਤੀ ਦੀ ਵਰਤੋਂ ਕਰੇ। 3. ਜਦੋਂ ਤੱਕ ਰਾਜੇ ਵਿਚ ਕੋਈ ਵੱਡਾ ਐਬ ਨਾ ਆ ਜਾਵੇ, ਪਰਜਾ ਉਸਦੀ ਸ਼ੁਭਚਿੰਤਕ ਬਣੀ ਰਹਿੰਦੀ ਹੈ। 4. ਸਾਰੇ ਲੋਕ, ਜਿਹਨਾਂ ਨੂੰ ਤੁਹਾਡੀ ਜਿੱਤ ਰਾਹੀਂ ਨੁਕਸਾਨ ਪਹੁੰਚਦਾ ਹੈ, ਤੁਹਾਡੇ ਦੁਸ਼ਮਣ ਬਣ ਜਾਂਦੇ ਹਨ। 5. ਬਗਾਵਤ ਦੇ ਬਹਾਨੇ ਨਵਾਂ ਰਾਜਾ ਬਾਗੀਆਂ ਉੱਤੇ ਸਖ਼ਤੀ ਕਰ ਸਕਦਾ ਹੈ, ਸ਼ੈਤਾਨਾਂ ਨੂੰ ਠਿਕਾਣੇ ਲਾ ਸਕਦਾ ਹੈ। 6. ਨਵਾਂ ਰਾਜਾ ਆਪਣੀ ਰਿਹਾਇਸ਼ ਨਵੀਂ ਜਿੱਤੀ ਰਿਆਸਤ ਵਿਚ ਹੀ ਰੱਖੇ। ਇਸ ਤਰ੍ਹਾਂ ਸ਼ਾਸਨ ਦ੍ਰਿੜ੍ਹ ਅਤੇ ਚਿਰਕਾਲੀ ਹੋ ਸਕਦਾ ਹੈ। ਨੇੜੇ ਹੁੰਦੇ ਹੋਏ ਪੁੰਗਰਦੇ ਉਪਦ੍ਰਵਾਂ ਦਾ ਝੱਟ ਪਤਾ ਲੱਗ ਸਕਦਾ ਹੈ। ਜਿਉਂ ਹੀ ਉਪਦ੍ਰਵ ਉੱਠਣ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਲੋਕਾਂ ਦੀ ਪਹੁੰਚ ਸਿੱਧੀ ਆਪਣੇ ਰਾਜੇ ਤੱਕ ਹੋਣ ਕਾਰਨ ਨਵਾਂ ਜਿੱਤਿਆ ਇਲਾਕਾ ਅਫਸਰਾਂ ਦੀ ਮਨਮਾਨੀ, ਲੁੱਟ-ਖਸੁੱਟ ਤੋਂ ਬਚ ਜਾਂਦਾ ਹੈ। ਪਰਜਾ ਆਪਣਾ ਦੁੱਖ-ਸੁਖ ਰਾਜੇ ਨੂੰ ਸੁਣਾ ਕੇ ਨਿਆਂ ਕਰਵਾ ਸਕਦੀ ਹੈ। ਇਸ ਤਰ੍ਹਾਂ ਰਾਜੇ ਪ੍ਰਤੀ ਲੋਕਾਂ ਦਾ ਪ੍ਰੇਮ ਅਤੇ ਸਦਭਾਵਨਾ ਬਣੀ ਰਹਿੰਦੀ ਹੈ। ਸੋ ਵਿਚ ਰਹਿੰਦੇ ਰਾਜੇ ਨੂੰ ਰਿਆਸਤ ਤੋਂ ਕੱਢਣਾ ਆਸਾਨ ਨਹੀਂ। 7. ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਇੰਨਾ ਵੱਡਾ ਨੁਕਸਾਨ ਪਹੁੰਚਾਉਣਾ ਚਾਹੀਦਾ ਹੈ ਕਿ ਅਗਲਾ ਉੱਠ ਨਾ ਸਕੇ। 8. ਅਜਨਬੀ ਰਿਆਸਤ ਦੇ ਰਾਜੇ ਨੂੰ ਆਪਣੇ ਤੋਂ ਘੱਟ ਸ਼ਕਤੀ ਵਾਲਿਆਂ ਗੁਆਂਢੀਆਂ ਦਾ ਆਗੂ ਅਤੇ ਰਾਖਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਵੱਧ ਸ਼ਕਤੀ ਵਾਲੇ ਗੁਆਂਢੀਆਂ ਦੀ ਸ਼ਕਤੀ ਨੂੰ ਹਰ ਹੀਲੇ ਕਮਜ਼ੋਰ ਕਰਨਾ ਚਾਹੀਦਾ ਹੈ।..
https://www.samajweekly.com/%e0%a8%ae%e0%a8%95%e0%a8%bf%e0%a8%86%e0%a8%b5%e0%a9%88%e0%a8%b2%e0%a9%80-%e0%a8%b8%e0%a8%ae%e0%a8%b0%e0%a8%be%e0%a8%9f-%e0%a8%b8%e0%a8%a4%e0%a8%95/ਮਕਿਆਵੈਲੀ ‘ਸਮਰਾਟ’ ਸਤਕ
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਜਲੰਧਰ, 9 ਦਸੰਬਰ (ਐੱਮ. ਐੱਸ. ਲੋਹੀਆ)- ਗੜ੍ਹਾ ਵਿਖੇ ਚੱਲ ਰਹੇ ਐਸ.ਜੀ.ਐਲ. ਹਸਪਤਾਲ `ਚ ਸਨਿਚਰਵਾਰ ਤੋਂ ਦਾਖ਼ਲ ਮਰੀਜ਼ ਪਰਮਿੰਦਰ ਜੀਤ ਕੌਰ (67) ਪਤਨੀ ਕੈਪਟਨ ਦਲਜੀਤ ਸਿੰਘ ਵਾਸੀ ਬੈਂਕ ਕਾਲੋਨੀ ਜਲੰਧਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਕਰ ਰਹੇ ਡਾ. ਅਨਕਿਤ `ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ | ਮਿ੍ਤਕਾ ਦੇ ਲੜਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਅਤੇ ਪਿਸ਼ਾਬ `ਚ ਇਨਫੈਕਸ਼ਨ ਹੋ ਗਈ ਸੀ | ਇਸ ਲਈ ਉਨ੍ਹਾਂ ਮਾਂ ਨੂੰ ਸਨਿਚਰਵਾਰ ਹਸਪਤਾਲ `ਚ ਦਾਖ਼ਲ ਕਰਵਾਇਆ ਸੀ | ਮਾਂ ਦੀ ਤਬੀਅਤ `ਚ ਸੁਧਾਰ ਨਾ ਹੋਣ ਕਰਕੇ ਉਹ ਉਸ ਨੂੰ ਕਿਸੇ ਵੱਡੇ ਹਸਪਤਾਲ `ਚ ਲੈ ਕੇ ਜਾਣਾ ਚਾਹੁੰਦੇ ਸਨ | ਇਸ ਲਈ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨੂੰ ਪਰਮਿੰਦਰਜੀਤ ਕੌਰ ਨੂੰ ਛੱਟੀ ਕਰਨ ਲਈ ਕਿਹਾ ਸੀ | ਉਨ੍ਹਾਂ ਵਲੋਂ ਹਸਪਤਾਲ ਦੇ ਬਣਦੇ ਸਾਰੇ ਬਕਾਇਆ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਗਏ, ਪਰ ਦੁਪਹਿਰ 3:30 ਵਜੇ ਤੱਕ ਨਾ ਤਾਂ ਪਰਮਿੰਦਰਜੀਤ ਕੌਰ ਦਾ ਕੋਈ ਇਲਾਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਹਸਪਤਾਲ ਤੋਂ ਛੱਟੀ ਦਿੱਤੀ ਗਈ | ਅਚਾਨਕ ਬਾਅਦ ਦੁਪਹਿਰ 3:40 `ਤੇ ਪਰਮਿੰਦਰਜੀਤ ਕੌਰ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਹਸਪਤਾਲ ਦੇ ਸਟਾਫ਼ ਨੇ ਉਸ ਦਾ ਫਿਰ ਤੋਂ ਇਲਾਜ ਸ਼ੁਰੂ ਕੀਤਾ, ਪਰ ਇਸ ਦੌਰਾਨ ਹੀ ਪਰਮਿੰਦਰਜੀਤ ਕੌਰ ਦੀ ਮੌਤ ਹੋ ਗਈ | ਉਨ੍ਹਾਂ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਥਾਣਾ ਮੁਖੀ ਨਵੀਨਪਾਲ ਸਿੰਘ ਲੇਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ, ਪਰ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ | ਇਸ ਸਬੰਧੀ ਡਾ. ਅੰਕਿਤ ਦਾ ਪੱਖ ਜਾਣਨ ਲਈ ਹਸਪਤਾਲ `ਚ ਫ਼ੋਨ ਕੀਤਾ, ਪਰ ਉਨ੍ਹਾਂ ਆਵਾਜ਼ ਨਾ ਆਉਣ ਦਾ ਆਖ ਫ਼ੋਨ ਕੱਟ ਦਿੱਤਾ | ਜਦ ਹਸਪਤਾਲ ਤੋਂ ਉਨ੍ਹਾਂ ਦਾ ਮੋਬਾਈਲ ਨੰਬਰ ਲੈ ਕੇ ਗੱਲ ਕਰਨੀ ਚਾਹੀ ਤਾਂ ਮੋਬਾਈਲ ਫ਼ੋਨ ਸਵਿੱਚ ਆਫ਼ ਆਇਆ |..
http://beta.ajitjalandhar.com/news/20191210/8/2893106.cms#2893106ਇਲਾਜ ਦੌਰਾਨ ਮਰੀਜ਼ ਦੀ ਮੌਤ
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ
ਸੁਲਤਾਨਵਿੰਡ, 30 ਅਕਤੂਬਰ (ਗੁਰਨਾਮ ਸਿੰਘ ਬੁੱਟਰ)¸ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਕਾਸ ਨਾ ਹੋਣ ਕਰਕੇ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ | ਇਨ੍ਹਾਂ ਸ਼ਬਦਾਦਾ ਪ੍ਰਗਟਾਵਾ ਸੁਲਤਾਨਵਿੰਡ ਸਥਿਤ ਆਪਣੇ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ ਤੇ ਕੌਰ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਕੀਤਾ | ਉਨ੍ਹਾਂ ਕਾਂਗਰਸ ਪਾਰਟੀ ਨੂੰ ਅਸਫ਼ਲ ਸਰਕਾਰ ਦੱਸਦਿਆਂ ਕਿਹਾ ਕਿ ਪੁੱਲ ਤਾਰਾਂ ਵਾਲਾ ਤੋਂ ਕੋਟ ਮਿੱਤ ਸਿੰਘ ਤੱਕ ਸੈਰਗਾਹ ਦੀ ਮਾੜੀ ਹਾਲਤ ਹੋਣ ਕਰਕੇ ਲੋਕਾਂ ਨੂੰ ਸੈਰ ਕਰਨ `ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ, ਪਰ ਹਲਕਾ ਵਿਧਾਇਕ ਵਲੋਂ ਇਸ ਸਬੰਧੀ ਅੱਖਾਂ ਮੀਟੀਆਂ ਹੋਈਆਂ ਹਨ | ਗਿੱਲ ਨੇ ਦੱਸਿਆ ਕਿ ਜਦੋਂ ਸੰਤ ਬਾਬਾ ਭੂਰੀ ਵਾਲਿਆਂ ਵਲੋਂ ਇਥੇ ਸਫ਼ਾਈ ..
http://beta.ajitjalandhar.com/news/20191031/13/2845980.cms#2845980ਆਈ ਸਾਹਮਣੇ- ਗਿੱਲ


Related Searches

Video Searches



ਸਿੱਧੂ ਲਈ ਕਾਂਗਰਸ ਦੇ ਵੱਡੇ ਮੰਤਰੀ ਦਾ ਵੱਡਾ ਬਿਆਨ, ਖੁਸ਼ ਕਰਤਾ ਕੈਪਟਨ

ਜਾਖੜ ਦਾ ਸਿੱਧੂ ਨੂੰ ਵੱਡਾ ਝਟਕਾ!, ਕੈਪਟਨ ਦੇ ਹੱਕ `ਚ ਦਿੱਤਾ ਬਿਆਨ,ਕਾਂਗਰਸ `ਚ ਸਿੱਧੂ ਨਹੀਂ ਬਣ ਸਕਦੇ ਮੁੱਖ ਮੰਤਰੀ?

ਸਿੱਧੂ ਦਾ ਵੱਡਾ ਧਮਾਕਾ, ਕੈਪਟਨ ਲਈ ਆਖੀ ਅਜਿਹੀ ਗੱਲ, ਖੁਸ਼ ਕਰਤਾ ਪੂਰਾ ਪੰਜਾਬ !

ਪੰਜਾਬ ਦੇ ਲੋਕਾਂ ਲਈ ਮੈਡਮ ਸਿੱਧੂ ਦਾ ਵੱਡਾ ਬਿਆਨ, ਖੁਸ਼ ਕਰਤਾ ਪੂਰਾ ਪੰਜਾਬ |

ਸਿੱਧੂ ਦਾ ਕੈਪਟਨ ਖਿਲਾਫ ਵੱਡਾ ਬਿਆਨ, ਕੱਢ ਲਿਆਇਆ ਵੱਡੇ `ਸਬੂਤ`

Song Searches



Find Latest Petrol Diesel Price

ਐਲਾਨ ਤੋਂ ਬਾਅਦ Lakha Sidhana ਦੇ ਸਾਥੀ ਦੇ ਵੱਡੇ ਖੁਲਾਸੇ। ਕੁਝ ਕਲਾਕਾਰ ਨਹੀਂ ਚਾਹੁੰਦੇ ਸੀ ਲੱਖਾ ਸਿਧਾਣਾ ਵਾਪਿਸ ਆਵੇ
https://allpunjab.in/Videos/Play?q=ਐਲਾਨ ਤੋਂ ਬਾਅਦ Lakha Sidhana ਦੇ ਸਾਥੀ ਦੇ ਵੱਡੇ ਖੁਲਾਸੇ। ਕੁਝ ਕਲਾਕਾਰ ਨਹੀਂ ਚਾਹੁੰਦੇ ਸੀ ਲੱਖਾ ਸਿਧਾਣਾ ਵਾਪਿਸ ਆਵੇ
ਲੌਂਗੋਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ
https://www.samajweekly.com/%e0%a8%b2%e0%a9%8c%e0%a8%82%e0%a8%97%e0%a9%8b%e0%a8%b5%e0%a8%be%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0/
ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਦਾ ਦੇਹਾਂਤ
https://www.samajweekly.com/%e0%a8%b8%e0%a8%be%e0%a8%ac%e0%a8%95%e0%a8%be-%e0%a8%95%e0%a9%87%e0%a8%82%e0%a8%a6%e0%a8%b0%e0%a9%80-%e0%a8%ae%e0%a9%b0%e0%a8%a4%e0%a8%b0%e0%a9%80-%e0%a8%b0%e0%a8%98%e0%a9%82%e0%a8%b5%e0%a9%b0/
ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ
https://www.samajweekly.com/%e0%a8%a8%e0%a8%9c%e0%a8%bc%e0%a8%ae%e0%a8%be%e0%a8%82-%e0%a8%a8%e0%a8%be%e0%a8%9c%e0%a8%bc-%e0%a8%a8%e0%a9%82%e0%a9%b0-%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5/
Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
https://allpunjab.in/Videos/Play?q=Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
https://allpunjab.in/Videos/Play?q=Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ
https://allpunjab.in/Videos/Play?q=Chajj Da Vichar (1102) || ਵੱਡੇ ਫੰਨੇ ਖਾਂ ਚੁੱਪ ਕਰਾਉਂਦੇ ਇਹ ਮੁੰਡੇ ਸਰਤਾਜ ਤੇ ਗਰੇਵਾਲ ਬਾਰੇ ਨਵੀਂਆਂ ਗੱਲਾਂ
ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਦੀ ਸੂਚੀ `ਚੋਂ ਪੰਜਾਬੀ ਭਾਸ਼ਾ ਨੂੰ ਲਾਂਭੇ ਕਰਨਾ ਵੱਡਾ ਵਿਤਕਰਾ-ਬਾਜਵਾ
http://beta.ajitjalandhar.com/news/20200909/12/3172167.cms#3172167
Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
https://allpunjab.in/Videos/Play?q=Charcha da Mudda || ਚਰਚਾ ਦਾ ਮੁੱਦਾ || ਕੈਪਟਨ ਬਣ ਸਕਦੇ ਸੀ ਹੀਰੋ ਪਰ ਬਣ ਗਏ....!
ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ ਸਨਮਾਨ ਪੱਤਰ ਵੰਡੇ
http://beta.ajitjalandhar.com/news/20200907/12/3170382.cms#3170382



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3