Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 4436 results found ! (0.524 Sec)

ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ ▶ 47:02 ਰੋਟੀ ਲਈ ਤਰਸਦੇ ਸੀ ਕਮਾਲ ਦਾ ਗਾਉਣ ਵਾਲੇ ਤੇ Social media ਦੇ star ਭੈਣ ਭਰਾ , ਦੇਖੋ ਪਹਿਲੀ ਇੰਟਰਵਿਊ
Exclusive interview of social media star Baljinder and Deep Gagan || TV Punjab Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtu.....
https://www.youtube.com/watch?v=icXp9jYmhwE
ਨਵਾਂਸ਼ਹਿਰ, 12 ਮਾਰਚ (ਗੁਰਬਖਸ਼ ਸਿੰਘ ਮਹੇ)-ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਦੀਆਂ ਬੀ. ਐੱਸ. ਸੀ. ਭਾਗ ਦੂਜੇ ਦੀਆਂ ਵਿਦਿਆਰਥਣਾਂ ਵਲੋਂ ਪਿ੍ੰ: ਰਜਿੰਦਰ ਕੌਰ, ਅਧਿਆਪਕਾ ਸੋਨੀਆ ਤੇ ਜਸਪ੍ਰੀਤ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ਵ ਗੁਰਦਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਗੁਰਦੇ ਦੀ ਬਿਮਾਰੀ ਬਾਰੇ ਦੱਸਿਆ | ਜਿਸ `ਚ ਇਸ ਦੀ ਪਰਿਭਾਸ਼ਾ ਕਿ ਗੁਰਦਿਆਂ ਦਾ ਖ਼ਰਾਬ ਹੋਣਾ ਕੀ ਹੈ ਤੇ ਇਸ ਦੇ ਕਾਰਨ ਜਿਵੇਂ ਕਿ ਪ੍ਰਦੂਸ਼ਿਤ ਵਾਤਾਵਰਨ, ਖ਼ੂਨ ਦੇ ਦਬਾਅ ਦਾ ਘਟਣਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋਣੀ ਤੇ ਸ਼ੂਗਰ ਦਾ ਵਧਣਾ ਆਦਿ ਅਤੇ ਇਸ ਦੇ ਲੱਛਣ ਜਿਵੇਂ ਕਿ ਬੁਖ਼ਾਰ, ਪਿਸ਼ਾਬ ਨਾ ਆਉਣਾ, ਠੰਢ ਲੱਗਣੀ, ਉਲਟੀਆਂ ਆਉਣਾ ਆਦਿ ਬਾਰੇ ਦੱਸਿਆ | ਪ੍ਰੋਗਰਾਮ ਦੀ ਥੀਮ `ਦੇਖਭਾਲ ਤੱਕ ਪਹੁੰਚਣ ਤੇ ਉਚਿਤ ਪਹੁੰਚ ਤੱਕ ਰੋਕਥਾਮ ਬਾਰੇ ਦੱਸਿਆ ਗਿਆ | ਜਿਸ `ਚ ਸਿਗਰਟ, ਸ਼ਰਾਬ ਦਾ ਸੇਵਨ ਨਾ ਕਰਨਾ, ਭਾਰ ਘਟਾਉਣਾ, ਕਸਰਤ ਕਰਨੀ ਤੇ ਭੋਜਨ ਦੀ ਸੂਚੀ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਲੱਛਣ ਮਰੀਜ਼ `ਚ ਦਿਖਾਈ ਦੇਣ `ਤੇ ਤੁਰੰਤ ਡਾਕਟਰ ਕੋਲ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਹਸਪਤਾਲ ਦੇ ਡਾਕਟਰਾਂ, ਸਟਾਫ਼ ਤੇ ਪਿ੍ੰਸੀਪਲ ਰਜਿੰਦਰ ਕੌਰ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ |..
http://beta.ajitjalandhar.com/news/20200313/11/3001978.cms#3001978ਵਿਸ਼ਵ ਗੁਰ<b>ਦਾ</b> ਦਿਵਸ <b>ਮਨਾਇਆ</b>
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
Snowfall in Surrey Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 Twitter: http.....
https://allpunjab.in/Videos/Play?q=Surrey `ਚ ਪਈ Winter ਦੀ ਪਹਿਲੀ SnowSurrey `ਚ ਪਈ Winter ਦੀ <b>ਪਹਿਲੀ</b> Snow
ਬੰਗਾ, 12 ਦਸੰਬਰ (ਜਸਬੀਰ ਸਿੰਘ ਨੂਰਪੁਰ)- ਨਸ਼ਾ ਵਿਰੋਧੀ ਮੁਹਿੰਮ ਤਹਿਤ ਬੰਗਾ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਹੀਉਂ ਥਾਣਾ ਸਿਟੀ ਬੰਗਾ ਨੂੰ ਗਿ੍ਫ਼ਤਾਰ ਕਰ ਲਿਆ | ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ 5 ਗ੍ਰਾਮ ਹੈਰੋਇਨ ਵੇਚਦੇ ਸਮੇਂ ਬਰਾਮਦ ਕਰ ਲਈ, ਜਿਸ `ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਨਵਾਂਸ਼ਹਿਰ ਅਦਾਲਤ `ਚ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰੀ ਮਾਮਲੇ `ਚ ਕਥਿਤ ਦੋਸ਼ੀ `ਤੇ 2012 `ਚ ਸਦਰ ਥਾਣੇ `ਚ ਮਾਮਲਾ ਦਰਜ ਕੀਤਾ ਗਿਆ ਸੀ | ਕਥਿਤ ਦੋਸ਼ੀ ਨੂੰ ਪੁਰਾਣਾ ਪਾਸਪੋਰਟ ਰੀਨਿਊ ਕਰਨ ਦੀ ਇਨਕੁਆਰੀ ਲਈ ਸੱਦਿਆ ਗਿਆ ਸੀ, ਜਦੋਂ ਇਹ ਮੁਨਸ਼ੀ ਪਾਸ ਆਇਆ ਤਾਂ ਪੁਲਿਸ ਨੇ ਕਾਬੂ ਕਰ ਲਿਆ ਅਤੇ ਸਦਰ ਪੁਲਿਸ ਹਵਾਲੇ ਕਰ ਦਿੱਤਾ |..
http://beta.ajitjalandhar.com/news/20191213/11/2896205.cms#2896205ਹੈਰੋਇਨ ਸਮੇਤ ਦੋਸ਼ੀ ਕਾਬੂ
ਸਮਰਾਲਾ, 3 ਨਵੰਬਰ (ਬਲਜੀਤ ਸਿੰਘ ਬਘੌਰ, ਸੁਰਜੀਤ ਸਿੰਘ)- ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੇਡੋਂ ਦੀ ਪੁਲਿਸ ਪਾਰਟੀ ਵਲ਼ੋਂ ਸਮਰਾਲਾ ਦੀ ਸਿਵਲ ਜੱਜ ਪ੍ਰੀਤਮਾ ਅਰੋੜਾ ਦੀ ਅਦਾਲਤ ਵਲ਼ੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਕਰਮਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੂਪਨਗਰ ਨੂੰ ਗਿ੍ਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ, ਜਿਸ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ `ਤੇ ਸਾਲ 2017 ਵਿਚ ਥਾਣਾ ਸਮਰਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀ ਜੁਲਾਈ 2019 ਤੋਂ ਸਮਰਾਲਾ ਦੀ ਅਦਾਲਤ `ਚੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੰੂ ਫੜਨ ਲਈ ਛਾਪੇਮਾਰੀ ਜਾਰੀ ਸੀ | ਥਾਣਾ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਚੌਕੀ ਹੇਡੋਂ ਦੇ ਇੰਚਾਰਜ ਚਰਨਜੀਤ ਸਿੰਘ ਵਲ਼ੋਂ ਪੁਲਿਸ ਪਾਰਟੀ ਨਾਲ ਪਿੰਡ ਬਰਮਾ ਨੇੜੇ ਗਸ਼ਤ ਕੀਤੀ ਜਾ ਰਹੀ ਤਾਂ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਰਮਵੀਰ ਸਿੰਘ ਪਿੰਡ ਕੋਟਲਾ ਸਮਸ਼ਪੁਰ ਦੇ ਅੱਡੇ ਨੇੜੇ ਬੱਸ ਚੜ੍ਹਨ ਦੀ ਤਾਕ ਵਿਚ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ `ਤੇ ਪਹੁੰਚੀ ਤਾਂ ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸ ਨੰੂ ਕਾਬੂ ਕਰ ਲਿਆ | ਚੌਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |..
http://beta.ajitjalandhar.com/news/20191104/24/2850130.cms#2850130ਭਗੌੜਾ ਕਾਬੂ
#DailyAjit #Ajitnews ਅੰਮ੍ਰਿਤਸਰ : ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ Amritsar: Tribute to Shaheed Bhai Taroo Singh Ji`s Click on the .....
https://allpunjab.in/Videos/Play?q=Amritsar: Tribute to Shaheed Bhai Taroo Singh Ji`sAmritsar: Tribute to Shaheed Bhai Taroo Singh Ji`s
ਯੂਟਿਊਬ `ਤੇ ਜਿੱਤੇਗਾ ਪੰਜਾਬ ਚੈਨਲ ਸ਼ੁਰੂ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਟਿੱਕ ਟੋਕ `ਤੇ ਵੀ ਆ ਗਏ ਹਨ। ਸਿੱਧੂ ਨੇ ਟਿੱਕ ਟੋਕ `ਤੇ ਆਪਣੀ ਪਹਿਲੀ ਵੀਡੀਓ `ਚ ਲੋਕਾਂ ਨੂੰ ਆਪਣੇ ਨਾਲ ਜੁੜਨ .....
https://allpunjab.in/Videos/Play?q=TikTok `ਤੇ ਵੇਖੋ Navjot Sidhu ਦੀ ਟੌਹਰTikTok `ਤੇ ਵੇਖੋ Navjot Sidhu ਦੀ ਟੌਹਰ
ਫਿਲੌਰ, ਅੱਪਰਾ (ਸਮਾਜ ਵੀਕਲੀ)– ਪਿੰਡ ਛੋਕਰਾਂ ਵਿਖੇ ਸਥਿਤ ਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਵਿਖੇ ਵਿਦਿਆਰਥੀਆਂ ਦੀ ਗੈਰ ਮੌਜੂਦਗੀ ‘ਚ ਅਧਿਆਪਕਾਂ ਨੇ ਇਕੱਤਰ ਹੋ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਬੋਲਦਿਆਂ ਪਿੰ੍ਰਸੀਪਲ ਮੈਡਮ ਨਿਰੂਪਮਾ ਸ਼ਰਮਾ ਨੇ ਕਿਹਾ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਤੇ ਮੌਸਮੀ ਬਿਮਾਰੀਆਂ ਨੂੰ ਰੋਕਣ ਲਈ ਸਾਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।..
https://www.samajweekly.com/%e0%a8%b5%e0%a8%bf%e0%a8%b6%e0%a8%b5-%e0%a8%b5%e0%a8%be%e0%a8%a4%e0%a8%be%e0%a8%b5%e0%a8%b0%e0%a8%a3-%e0%a8%a6%e0%a8%bf%e0%a8%b5%e0%a8%b8-%e0%a8%ae%e0%a8%a8%e0%a8%be%e0%a8%87%e0%a8%86/ਵਿਸ਼ਵ ਵਾਤਾਵਰਣ ਦਿਵਸ <b>ਮਨਾਇਆ</b>
ਦੇਸ਼ਭਰ `ਚ CAA ਤੇ NRC ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ |ਪੰਜਾਬ `ਚ ਵੀ ਕਈ ਥਾਵਾਂ ਤੇ ਐਕਟ ਦੇ ਵਿਰੋਧ `ਚ ਪ੍ਰਦਰਸ਼ਨ ਹੋਇਆ | ਜਲੰਧਰ `ਚ ਵੀ ਅੱਜ ਮੁਸਲਿਮ ਭਾਈਚਾਰੇ ਵੱਲੋਂ ਕਾਨੂੰਨ ਦੇ ਵਿਰੋਧ `ਚ ਕਾਲਾ ਦਿਨ ਮਨਾਇਆ ਗਿਆ | ਪ੍ਰਦਰਸ਼ਨ `ਚ ਸਿੱਖ.....
https://allpunjab.in/Videos/Play?q=ਜਲੰਧਰ `ਚ CAA ਤੇ NRC ਦਾ ਵਿਰੋਧਜਲੰਧਰ `ਚ CAA ਤੇ NRC <b>ਦਾ</b> ਵਿਰੋਧ
ਦੇਸ਼ਭਰ `ਚ CAA ਤੇ NRC ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ |ਪੰਜਾਬ `ਚ ਵੀ ਕਈ ਥਾਵਾਂ ਤੇ ਐਕਟ ਦੇ ਵਿਰੋਧ `ਚ ਪ੍ਰਦਰਸ਼ਨ ਹੋਇਆ | ਜਲੰਧਰ `ਚ ਵੀ ਅੱਜ ਮੁਸਲਿਮ ਭਾਈਚਾਰੇ ਵੱਲੋਂ ਕਾਨੂੰਨ ਦੇ ਵਿਰੋਧ `ਚ ਕਾਲਾ ਦਿਨ ਮਨਾਇਆ ਗਿਆ | ਪ੍ਰਦਰਸ਼ਨ `ਚ ਸਿੱਖ.....
https://allpunjab.in/Videos/Play?q=ਜਲੰਧਰ `ਚ CAA ਤੇ NRC ਦਾ ਵਿਰੋਧਜਲੰਧਰ `ਚ CAA ਤੇ NRC <b>ਦਾ</b> ਵਿਰੋਧ


Related Searches

Video Searches



ਸੁਲਤਾਨਪੁਰ ਲੋਧੀ ਮਨਾਇਆ ਜਾਵੇਗਾ ਪਹਿਲੀ ਪਾਤਸ਼ਾਹੀ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਇੱਕ ਮੰਚ ‘ਤੇ ਮਨਾਇਆ ਜਾਵੇਗਾ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੂਰਵ

ਪਹਿਲੀ ਪਾਤਸ਼ਾਹੀ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਚੱਲ ਰਹੀ ਪਾਠਾਂ ਦੀ ਲੜੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬ੍ਰਮਿੰਘਮ ਦੇ ਟਾਊਨ ਹਾਲ ਵਿਚ ਮਨਾਇਆ ਗਿਆ

ਚੀਨ ਦੀ ਮਹਾਨ ਦੀਵਾਰ `ਤੇ ਸਾਜ਼ ਲੈ ਪਹੁੰਚਿਆ ਸਿੱਖ ਪਰਿਵਾਰ, ਇੰਝ ਮਨਾਇਆ 550ਵਾਂ ਪ੍ਰਕਾਸ਼ ਪੁਰਬ...

Song Searches



Find Latest Petrol Diesel Price

ਕਸਬਾ ਮਜੀਠਾ `ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
http://beta.ajitjalandhar.com/news/20200907/13/3169905.cms#3169905
ਬੂਟੇ ਲਗਾ ਕੇ ਮਨਾਇਆ ਅਧਿਆਪਕ ਦਿਵਸ
http://beta.ajitjalandhar.com/news/20200907/11/3169667.cms#3169667
ਕੇਂਦਰ ਵਲੋਂ ਸੂਬੇ `ਚ ਨਵੀਆਂ ਸੜਕਾਂ ਦੇ 18 ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ-ਸੋਮ ਪ੍ਰਕਾਸ਼
http://beta.ajitjalandhar.com/news/20200905/10/3168076.cms#3168076
ਜੀਵਨ ਬੀਮਾ ਸ਼ਾਖਾ ਫਗਵਾੜਾ ਵਿਖੇ ਮਨਾਇਆ `ਏਜੰਟ ਦਿਵਸ`
http://beta.ajitjalandhar.com/news/20200905/9/3167769.cms#3167769
ਰੰਘਰੇਟੇ ਗੁਰੂ ਕੇ ਬੇਟੇ ਸ਼ਿਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ 5 ਸਤੰਬਰ ਨੂੰ ਜ਼ੂਮ ਐਪ / ਫੇਸਬੁੱਕ ਲਾਈਵ ਕਾਨਫਰੰਸ ਰਾਹੀਂ ਬਹੁਜਨ ਸਮਾਜ ਪਾਰਟੀ ਵੱਲੋਂ ਮਨਾਇਆ ਜ
https://www.samajweekly.com/%e0%a8%b0%e0%a9%b0%e0%a8%98%e0%a8%b0%e0%a9%87%e0%a8%9f%e0%a9%87-%e0%a8%97%e0%a9%81%e0%a8%b0%e0%a9%82-%e0%a8%95%e0%a9%87-%e0%a8%ac%e0%a9%87%e0%a8%9f%e0%a9%87-%e0%a8%b8%e0%a8%bc%e0%a8%bf%e0%a8%b0/
ਇਜ਼ਰਾਈਲ ਤੇ ਯੂਏਈ ਵਿਚਾਲੇ ਪਹਿਲੀ ਇਤਿਹਾਸਕ ਕਾਰੋਬਾਰੀ ਉਡਾਣ ਰਵਾਨਾ
https://www.samajweekly.com/%e0%a8%87%e0%a8%9c%e0%a8%bc%e0%a8%b0%e0%a8%be%e0%a8%88%e0%a8%b2-%e0%a8%a4%e0%a9%87-%e0%a8%af%e0%a9%82%e0%a8%8f%e0%a8%88-%e0%a8%b5%e0%a8%bf%e0%a8%9a%e0%a8%be%e0%a8%b2%e0%a9%87-%e0%a8%aa%e0%a8%b9/
ਜਲਦ 5 ਮਹੀਨਿਆਂ ਦਾ ਕੋਟਾ ਕਣਕ-ਦਾਲਾਂ ਵੱਖ-ਵੱਖ ਕੇਂਦਰਾਂ `ਚ ਵੰਡਿਆ ਜਾਵੇਗਾ
http://beta.ajitjalandhar.com/edition/20200827/16.cms
ਆਰ.ਐੱਸ.ਐੱਸ. ਦੇ ਹਿੰਦੂ ਰਾਸ਼ਟਰ ਦੇ ਏਜੰਡੇ ਅਤੇ ਨਵ ਉਦਾਰਵਾਦੀ ਆਰਥਿਕ ਨੀਤੀਆਂ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ-ਪ੍ਰੇਮ ਰੱਕੜ
http://beta.ajitjalandhar.com/news/20200827/11/3158498.cms#3158498
ਤਿ੍ਪਤ ਬਾਜਵਾ ਨੇ ਸਮੂਹ ਸੰਗਤ ਨੂੰ ਵਿਆਹ ਪੁਰਬ ਦੀ ਦਿੱਤੀ ਵਧਾਈ
http://beta.ajitjalandhar.com/news/20200825/12/3156705.cms#3156705
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸਮੂਹ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ
http://beta.ajitjalandhar.com/news/20200825/12/3156704.cms#3156704



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3