Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 429 results found ! (0.422 Sec)

ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ ! ▶ 2:43 ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ !
#RedFort #IndependenceDay #NarendraModi ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ ! Official website: https://jagbani.punjabkesari.in/ Like.....
https://www.youtube.com/watch?v=YC0cs2a1-HQ
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਕੁਹਾੜਾ, 24 ਅਕਤੂਬਰ (ਤੇਲੂ ਰਾਮ ਕੁਹਾੜਾ)-ਪਿੰਡ ਗਾਹੀ ਭੈਣੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਨੌਜਵਾਨਾਂ ਸਵ: ਨੌ ਨਿਹਾਲ ਸਿੰਘ ਤੇ ਪਰਗਟ ਸਿੰਘ ਦੀ ਯਾਦ `ਚ ਤੀਜਾ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ `ਚ 56 ਟੀਮਾਂ ਨੇ ਭਾਗ ਲਿਆ¢ ਫਾਈਨਲ ਮੁਕਾਬਲਾ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਅਤੇ ਕੁਹਾੜਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ `ਚ ਵਾਰਡ ਨੰਬਰ 7 ਲੁਧਿਆਣਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਕੇ ਕਿ੍ਕਟ ਕੱਪ ਜਿੱਤ ਲਿਆ | ਕੁਹਾੜਾ ਦੀ ਟੀਮ ਦੂਜੇ ਸਥਾਨ `ਤੇ ਰਹੀ | ਕਿ੍ਕਟ ਟੂਰਨਾਮੈਂਟ `ਚ ਤੀਸਰਾ ਸਥਾਨ ਜੋਧਾਂ ਦੀ ਟੀਮ ਨੇ ਹਾਸਲ ਕੀਤਾ ਤੇ ਚੌਥੇ ਨੰਬਰ `ਤੇ ਹਾਦੀਆਂ ਦੀ ਟੀਮ ਰਹੀ | ਮੈਨ ਆਫ਼ ਦੀ ਸੀਰੀਜ਼ ਪ੍ਰਾਪਤ ਕਰਨ ਵਾਲੇ ਮੱਥਾਜੂਡੀ ਵਾਰਡ ਨੰਬਰ-7 ਨੂੰ 5100 ਰੁਪਏ ਇਨਾਮ ਦਿੱਤਾ ਗਿਆ | ਬੈੱਸਟ ਬੈਟਸਮੈਨ ਸਿਮਰ ਕੁਹਾੜਾ ਤੇ ਬੈੱਸਟ ਬੌਲਰ ਟੋਨੀ ਵਾਰਡ ਨੰ: 7 ਨੂੰ ਐਲਾਨਿਆ ਗਿਆ¢ਪਹਿਲੇ ਸਥਾਨ `ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ, ਦੂਸਰੇ ਸਥਾਨ `ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਨਾਮਾਂ ਦੀ ਵੰਡ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ¢ ਇਸ ਮੌਕੇ ਪ੍ਰਗਟ ਸਿੰਘ (ਬੱਗਾ) ਗਿੱਲ, ਹਰਚਰਨ ਸਿੰਘ ਗਿੱਲ, ਅਜੇਗਾ ਸਿੰਘ ਗਿੱਲ, ਦਵਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਕਲੇਰ, ਇੰਦਰਜੀਤ ਸਿੰਘ ਗਿੱਲ, ਨਿੱਕੂ, ਸੁਖਪ੍ਰੀਤ ਸਿੰਘ, ਸੰਦੀਪ ਸਿੰਘ ਗਿੱਲ, ਹੈਪੀ, ਬਿੱਕਰ, ਮਨਦੀਪ, ਗੌਰਵ, ਸੁੱਖਾ, ਦੀਪਾ, ਹਰਮਨ, ਜੱਸੂ, ਵਿਜੈ, ਦਾਰਾ, ਦਵਿੰਦਰ ਅਤੇ ਗੋਗੀ ਬਾਬਾ ਹਾਜ਼ਰ ਸਨ | ..
http://beta.ajitjalandhar.com/news/20191025/24/2840599.cms#2840599ਕਿ੍ਕਟ ਟੂਰਨਾਮੈਂਟ ਕਰਵਾਇਆ
ਨਹੀਂ ਰਹੇ ਬਲਬੀਰ ਸਿੰਘ `ਸੀਨੀਅਰ`, ਮੋਹਾਲੀ ਦੇ ਹਸਪਤਾਲ ਚ ਲਏ ਆਖ਼ਿਰੀ ਸਾਹ ਬਲਬੀਰ ਸੀਨੀਅਰ ਦੀ ਖੇਡ ਜਗਤ ਨੂੰ ਵੱਡੀ ਦੇਣ ਜਾਣੋ ਸੀਨੀਅਰ ਬਾਰੇ ਬਹੁਤ ਖ਼ਾਸ ਗੱਲਾਂ #BalbirSenior #Hockey #D.....
https://allpunjab.in/Videos/Play?q=Hockey Legend Balbir Singh Senior Passes Away | TV PunjabHockey Legend Balbir Singh Senior Passes Away | TV Punjab
WhatsAppFacebookTwitterTelegramEmailPrint ਸ਼ਾਮਚੁਰਾਸੀ, (ਚੁੰਬਰ)– ਡਾ. ਬੀ ਆਰ ਅੰਬੇਡਕਰ ਵੈਲਫੇਅਰ ਅਤੇ ਬਲੱਡ ਡੋਨਰਜ਼ ਕਲੱਬ ਕਡਿਆਣਾ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਵਿਖੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਯਾਦ ਵਿਚ ਚੌਥਾ ਖੂਨਦਾਨ ਕੈਂਪ 14 ਜੂਨ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। ..
https://www.samajweekly.com/%e0%a8%9a%e0%a9%8c%e0%a8%a5%e0%a8%be-%e0%a8%96%e0%a9%82%e0%a8%a8%e0%a8%a6%e0%a8%be%e0%a8%a8-%e0%a8%95%e0%a9%88%e0%a8%82%e0%a8%aa-14-%e0%a8%a8%e0%a9%82%e0%a9%b0/ਚੌਥਾ ਖੂਨਦਾਨ ਕੈਂਪ 14 ਨੂੰ
ਗੁਰਦਾਸਪੁਰ, 16 ਜੂਨ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਤਕਰੀਬਨ ਢਾਈ ਸਾਲਾਂ ਤੋਂ ਸਥਾਨਕ ਪਿੰਡ ਔਜਲਾ ਦਾ ਨੌਜਵਾਨ ਕੁਵੈਤ ਗਿਆ ਸੀ, ਪਰ 12-5-2020 ਨੂੰ ਰਿੰਪਲ ਮਸੀਹ ਪੁੱਤਰ ਸ਼ਿੰਦਾ ਮਸੀਹ ਦੀ ਕਿਸੇ ਕਾਰਨ ਮੌਤ ਹੋ ਗਈ | ਇਸ ਸਬੰਧੀ ਮਿ੍ਤਕ ਦੇ ਪਿਤਾ ਵਲੋਂ ਕ੍ਰਿਸਚੀਅਨ ਨੈਸ਼ਨਲ ਫਰੰਟ ਜ਼ਿਲ੍ਹਾ ਗੁਰਦਾਸਪੁਰ ਦੀ ਕਮੇਟੀ ਦੇ ਪ੍ਰਧਾਨ ਅਸ਼ੋਕ ਮਸੀਹ ਭੱਟੀ ਤੇ ਸਕੱਤਰ ਮੰਗਤ ਮਸੀਹ ਨੂੰ ਨਾਲ ਲੈ ਕੇ ਡੀ.ਸੀ. ਗੁਰਦਾਸਪੁਰ ਨੂੰ ਰਿੰਪਲ ਦੀ ਲਾਸ਼ ਨੰੂ ਪਿੰਡ ਲਿਆਉਣ ਵਾਸਤੇ ਇਕ ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਤੇ ਸਾਰਾ ਪਰਿਵਾਰ ਸਦਮੇ ਵਿਚ ਹੈ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਅਤਿ ਦੀ ਗਰੀਬੀ ਹੋਣ ਕਾਰਨ ਰਿੰਪਲ ਨੂੰ ਆਪਣਾ ਘਰ ਛੱਡ ਕੇ ਕੁਵੈਤ ਜਾਣਾ ਪਿਆ | ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਵਿਦੇਸ਼ ਜਾਣ | ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਵੀ ਮੰਗ ਕੀਤੀ ਇਸ ਰਿੰਪਲ ਮਸੀਹ ਦੀ ਲਾਸ਼ ਭਾਰਤ ਲਿਆਂਦੀ ਜਾਵੇ |..
http://beta.ajitjalandhar.com/news/20200617/12/3084338.cms#3084338ਕੁਵੈਤ ਗਏ ਲੜਕੇ ਦੀ ਹੋਈ ਮੌਤ
ਨਵੀਂ ਦਿੱਲੀ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ। ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ। ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ। ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇ ਆਦੇਸ਼ ਜਾਰੀ ਕਰ ਰਹੀ ਹੈ। ‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।..
https://www.samajweekly.com/%e0%a8%ad%e0%a8%be%e0%a8%9c%e0%a8%aa%e0%a8%be-%e0%a8%a8%e0%a9%87-%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%98%e0%a9%87%e0%a8%b0%e0%a9%80/ਭਾਜਪਾ ਨੇ ‘ਆਪ’ ਸਰਕਾਰ ਘੇਰੀ
ਇਹ ਇਸ਼ਕ ਦੇ ਵਾਂਗ ਕਬੂਤਰਾਂ ਜੋ ਮੰਗੇ ਸਦਾ ਉਜਾੜ। ਇਹ ਯਾਦਾਂ ਦਾ ਚੋਗਾ ਚੁਗਦਾ ਅੱਖੀਆਂ ਨੂੰ ਸੂਲੀ ਚਾੜ੍ਹ। ਕਸਮਾਂ ਦੇ ਮਿੱਠੇ ਬੋਲ ਹੋ ਹੋ ਜਾਵਣ ਕਿਧਰੇ ਖ਼ਾਰ। ਹਰ ਹਓਕਾ ਸੱਜਣਾ ਬਣ ਜਾਂਦਾ ਜਦ ਯਾਦ ਕਰਾਂ ਤੈਨੂੰ ਲਹੂ ਦੇ ਦੀਵੇ ਬਾਲ। ਮੈਂ ਕਿਸਮਤ ਦੀ ਸਰਦਲ ਬਨ੍ਹਿਆਂ ਤੇਰਾ ਜਨਮਣ ਉਹ ਦਿਨ ਸਾਲ। ਮੈਂ ਤੇਰੀ ਆਈ ਮਰ ਜਾਵਾਂ ਕਰ ਇਸ ਤਰ੍ਹਾਂ ਬਰਬਾਦ। ਮੇਰਾ ਹਰ ਦੁਸ਼ਮਣ ਮੈਨੂੰ ਪਿਆਰ ਕਰੇ ਕਰ ਕਰ ਤੈਨੂੰ ਯਾਦ। ਮੇਰੀ ਤਲੀਏ ਤੇਰਾ ਸਿਰਨਾਵਾਂ ਤੇਰੇ ਬੁਲ੍ਹੀ ਮੇਰੀ ਮਜ਼ਾਰ। ✍️ਸਰਵਣ ਸੰਗੋਜਲਾ..
https://www.samajweekly.com/%e0%a8%b2%e0%a8%b9%e0%a9%82-%e0%a8%a6%e0%a9%87-%e0%a8%a6%e0%a9%80%e0%a8%b5%e0%a9%87/ਲਹੂ ਦੇ ਦੀਵੇ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ


Related Searches

Video Searches



ਸੁਸ਼ਮਾ ਸਵਰਾਜ- ਬਹੁਤ ਯਾਦ ਆਉਗੇ ਤੁਮ

ਸ਼ੁਸ਼ਮਾ ਸਵਰਾਜ ਲਈ ਕਿਉ ਰੋਈ ਪੰਜਾਬ ਦੀ ਇਹ ਧੀ ?

#PTCNEWSLive | ਅਲਵਿਦਾ ਸੁਸ਼ਮਾ ਸਵਰਾਜ

#PTCNEWSLive | ਅਲਵਿਦਾ ਸੁਸ਼ਮਾ ਸਵਰਾਜ

ਸੁਸ਼ਮਾ ਸਵਰਾਜ ਦੀ ਮੌਤ ਨਾਲ ਇਸ ਪਰਿਵਾਰ ਦੀ ਟੁੱਟੀ ਆਸ

Song Searches



Find Latest Petrol Diesel Price

ਸਾਬਕਾ ਸਰਪੰਚ ਸੂਰਜ ਮਸੀਹ ਦੀ ਅਗਵਾਈ `ਚ ਮਦਰ ਟੈਰੇਸਾ ਦੀ ਯਾਦ `ਚ ਸਮਾਗਮ
http://beta.ajitjalandhar.com/news/20200907/8/3170521.cms#3170521
ਭਾਰਤ-ਚੀਨ ਸਰਹੱਦ ’ਤੇ ਹਾਲਾਤ ‘ਬਹੁਤ ਖ਼ਰਾਬ’, ਅਮਰੀਕਾ ਮਦਦ ਲਈ ਤਿਆਰ: ਟਰੰਪ
https://www.samajweekly.com/%e0%a8%ad%e0%a8%be%e0%a8%b0%e0%a8%a4-%e0%a8%9a%e0%a9%80%e0%a8%a8-%e0%a8%b8%e0%a8%b0%e0%a8%b9%e0%a9%b1%e0%a8%a6-%e0%a8%a4%e0%a9%87-%e0%a8%b9%e0%a8%be%e0%a8%b2%e0%a8%be%e0%a8%a4/
ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਦੀ ਯਾਦ `ਚ ਗੁਰਦੁਆਰਾ ਸੰਗਤਸਰ ਬਲੇਰ ਖ਼ਾਨਪੁਰ ਵਿਖੇ ਸਮਾਗਮ
http://beta.ajitjalandhar.com/news/20200824/9/3155398.cms#3155398
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦੂਰਅੰਦੇਸ਼ੀ ਤੇ ਦਿ੍ੜ੍ਹਤਾ ਭਰੇ ਫ਼ੈਸਲਿਆਂ ਨੇ ਅਕਾਲੀ ਫੂਲਾ ਸਿੰਘ ਦੀ ਯਾਦ ਕਰਵਾਈ ਤਾਜ਼ਾ-ਬਾਬਾ ਬੁੱਧ ਸਿੰਘ
http://beta.ajitjalandhar.com/edition/20200818/12.cms
ਇਸ ਗੱਡੀ ਨੂੰ ਦੇਖ ਆ ਜਾਵੇਗੀ ਸਨ 1947 ਦੀ ਯਾਦ ਜੋ ਬਣ ਚੁੱਕੀ ਹੈ ਅੰਮ੍ਰਿਤਸਰ ਦੀ ਸ਼ਾਨ ਤੇ ਨੌਜਵਾਨ ਦੀ ਪਹਿਚਾਣ
https://allpunjab.in/Videos/Play?q=ਇਸ ਗੱਡੀ ਨੂੰ ਦੇਖ ਆ ਜਾਵੇਗੀ ਸਨ 1947 ਦੀ ਯਾਦ ਜੋ ਬਣ ਚੁੱਕੀ ਹੈ ਅੰਮ੍ਰਿਤਸਰ ਦੀ ਸ਼ਾਨ ਤੇ ਨੌਜਵਾਨ ਦੀ ਪਹਿਚਾਣ
15 ਅਗਸਤ 1947 ਨੂੰ ਹੋਈ ਸੀ 18 ਜੀਆਂ ਦੀ ਮੌਤ ਅਜੇ ਤੱਕ ਆਉਂਦੇ ਨੇ ਯਾਦ ਸੁਣੋ ਸਾਰੀ ਕਹਾਣੀ ਗੁਰਦੀਪ ਸਿੰਘ ਦੀ ਜ਼ੁਬਾਨੀ
https://allpunjab.in/Videos/Play?q=15 ਅਗਸਤ 1947 ਨੂੰ ਹੋਈ ਸੀ 18 ਜੀਆਂ ਦੀ ਮੌਤ ਅਜੇ ਤੱਕ ਆਉਂਦੇ ਨੇ ਯਾਦ ਸੁਣੋ ਸਾਰੀ ਕਹਾਣੀ ਗੁਰਦੀਪ ਸਿੰਘ ਦੀ ਜ਼ੁਬਾਨੀ
ਵਿਧਾਇਕ ਰਜਿੰਦਰ ਬੇਰੀ ਨੂੰ ਯਾਦ ਹੀ ਨਹੀਂ, ਅੱਜ ਸੁਤੰਤਰਤਾ ਦਿਵਸ ਹੈ ਕਿ ਗਣਤੰਤਰ ਦਿਵਸ
https://allpunjab.in/Videos/Play?q=ਵਿਧਾਇਕ ਰਜਿੰਦਰ ਬੇਰੀ ਨੂੰ ਯਾਦ ਹੀ ਨਹੀਂ, ਅੱਜ ਸੁਤੰਤਰਤਾ ਦਿਵਸ ਹੈ ਕਿ ਗਣਤੰਤਰ ਦਿਵਸ
ਰਾਣਾ ਕੇ.ਪੀ ਸਿੰਘ ਵੱਲੋਂ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ `ਚ ਸੜਕ ਤੇ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ
https://allpunjab.in/Videos/Play?q=ਰਾਣਾ ਕੇ.ਪੀ ਸਿੰਘ ਵੱਲੋਂ ਸ਼ਹੀਦ ਕੁਲਵਿੰਦਰ ਸਿੰਘ ਦੀ ਯਾਦ `ਚ ਸੜਕ ਤੇ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ
ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ !
https://allpunjab.in/Videos/Play?q=ਫੌਜੀ ਦੀ ਵਰਦੀ ‘ਚ ਲਾਲ ਕਿਲ੍ਹੇ ਪਹੁੰਚੇ ਬੱਚੇ ਦਾ ਬਹੁਤ ਵਧੀਆਂ ਸੁਨੇਹਾ !
ਲੋਕ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਕਰ ਰਹੇ ਨੇ ਯਾਦ - ਚੰਦੂਮਾਜਰਾ
https://allpunjab.in/Videos/Play?q=ਲੋਕ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਕਰ ਰਹੇ ਨੇ ਯਾਦ - ਚੰਦੂਮਾਜਰਾ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3