Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1156 results found ! (0.022 Sec)

#Moga #Punjab #OwnerHappy #ParlourSaloonOpen #Lockdown #Covid19 Official website: https://jagbani.punjabkesari.in/ Like us on Facebook https://www.facebook.c.....
https://allpunjab.in/Videos/Play?q=ਸੈਲੂਨ ਤੇ ਪਾਰਲਰ ਖੁਲਣ `ਤੇ ਮਾਲਕਾਂ ਨੇ ਜਤਾਈ ਇੰਝ ਖੁਸ਼ੀ. . .ਸੈਲੂਨ ਤੇ ਪਾਰਲਰ ਖੁਲਣ `ਤੇ ਮਾਲਕਾਂ ਨੇ ਜਤਾਈ ਇੰਝ ਖੁਸ਼ੀ. . .
ਅੰਮ੍ਰਿਤਸਰ `ਚ ਵਿਧਾਇਕ ਵੇਰਕਾ ਨੇ ਲਹਿਰਾਇਆ ਤਿਰੰਗਾ, ਜ਼ਲ੍ਹਿਆਵਾਲਾ ਬਾਗ ਬੰਦ ਹੋਣ ਤੇ ਜਤਾਈ ਨਰਾਜ਼ਗੀ ▶ 1:36 ਅੰਮ੍ਰਿਤਸਰ `ਚ ਵਿਧਾਇਕ ਵੇਰਕਾ ਨੇ ਲਹਿਰਾਇਆ ਤਿਰੰਗਾ, ਜ਼ਲ੍ਹਿਆਵਾਲਾ ਬਾਗ ਬੰਦ ਹੋਣ ਤੇ ਜਤਾਈ ਨਰਾਜ਼ਗੀ
#Amritsar #Punjab #Jallianwalabaag #Rajkumarverka #IndependenceDay #FlagCeremony # Official website: https://jagbani.punjabkesari.in/ Like us on Facebook htt.....
https://www.youtube.com/watch?v=YJPWDuiWUyM
ਸੁਖਪਾਲ ਖਹਿਰਾ ਦਾ U-TURN ਅਸਤੀਫ਼ਾ ਵਾਪਿਸ ਲੈਣ `ਤੇ ਵਿਰੋਧੀਆਂ ਨੇ ਸੁਣਾਈਆਂ ਇੰਝ ਖਰੀਆਂ ! For More updates subscribe us by click on above Red Subscribe Button Daily Post Punjabi: https://punjabi.dailypo..
https://allpunjab.in/Videos/Play?q=https://www.youtube.com/watch?v=X11KvZGIJgohttps://www<b><b>.</b></b>youtube<b><b>.</b></b>com/watch?v=X11KvZGIJgo
ਹੁਣ ਬੀਤੇ ਸਮੇਂ ਦੀਆ ਬਾਤਾਂ ਜਾਪਦੀਆਂ ਹਨ, ਜਦੋਂ ਕਿਸੇ ਵਿਅਕਤੀ ਨੇ ਆਪਣੇ ਦੂਰ-ਦੁਰਾਡੇ ਜਾਂ ਵਿਦੇਸ਼ ਵਿੱਚ ਵੱਸਦੇ ਸਕੇ-ਸਬੰਧੀ ਦਾ ਸੁੱਖ-ਸਨੇਹਾ ਪੁੱਛਣ-ਗਿੱਛਣ ਲਈ ਚਿੱਠੀ ਪੱਤਰ ਲਿਖਣਾ, ਜੋ ਕਿ ਇੱਕ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਮੰਜ਼ਿਲ ਉੱਤੇ ਪਹੁੰਚਦਾ ਸੀ ਅਤੇ ਉਸ ਦਾ ਜਵਾਬ ਉਡੀਕਦੇ ਕਈ-ਕਈ ਦਿਨ ਲੰਘ ਜਾਣੇ। ਇਸ ਤੋਂ ਬਾਅਦ ਟੈਲੀਫ਼ੋਨ ਦਾ ਸਮਾਂ ਆਇਆ ਜਿਸ ਨੇ ਸੰਚਾਰ ਸਾਧਨਾ ਵਿੱਚ ਤੇਜ਼ੀ ਲਿਆਂਦੀ ਪਰ ਵਿਦੇਸ਼ ਜਾ ਕਿਸੇ ਦੂਜੇ ਸ਼ਹਿਰ ਕਾਲ ਕਰਨ ਲਈ ਪਹਿਲਾ-ਪਹਿਲ ਟਰੰਕ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਸਮਾਂ ਬਦਲਿਆ ਟੈਲੀਫ਼ੋਨ ਦੇ ਸਥਾਨ ਤੇ ਮੋਬਾਈਲ ਫ਼ੋਨ ਆ ਗਏ ਅਤੇ ਚਿੱਠੀ ਪੱਤਰੀ ਦੀ ਜਗ੍ਹਾ ਈਮੇਲ (ਇਲੈਕਟ੍ਰੋਨਿਕ ਮੇਲ) ਨੇ ਲੈ ਲਈ। ਪਰ ਇਸ ਤੋਂ ਵੀ ਅਗਾਂਹ, ਅੱਜ ਦੇ ਮੌਜੂਦਾ ਦੌਰ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਜੀਵਨ ਵਿੱਚ ਆਉਣਾ ਹੋਇਆ, ਜਿਸ ਨੇ ਸੰਚਾਰ ਦੇ ਖੇਤਰ ਦੀ ਦਿਸ਼ਾ ਅਤੇ ਦਸ਼ਾ ਹੀ ਬਦਲ ਦਿੱਤੀ। ਇੰਟਰਨੈੱਟ ਦੇ ਤੇਜ਼-ਤਰਾਰ ਗਤੀ ਅਤੇ ਸੋਸ਼ਲ ਮੀਡੀਆ ਦੀਆ ਸੁਵਿਧਾਵਾਂ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਉੱਪਰ ਬੈਠੇ ਲੋਕ ਇੰਝ ਪ੍ਰਤੀਤ ਹੁੰਦੇ ਹਨ, ਜਿਵੇਂ ਸਾਡੇ ਗਲੀ-ਗਵਾਂਢ ਵਿੱਚ ਬੈਠੇ ਹੋਣ। ਸੋਸ਼ਲ ਮੀਡੀਆ ਤੋਂ ਭਾਵ ਉਹ ਇਲੈਕਟ੍ਰੋਨਿਕ ਮਾਧਿਅਮ, ਜਿਸ ਰਾਹੀ ਅਸੀਂ ਆਪਣੇ ਸਮਾਜਿਕ ਜੀਵਨ ਵਿੱਚ ਇਕ-ਦੂਜੇ ਨਾਲ ਜੁੜੇ ਹੋਏ ਹਾਂ। ਹੁਣ ਜਦੋਂ ਕੋਈ ਵੀ ਇਨਸਾਨ ਕਿਸੇ ਵੀ ਮਿੱਤਰ ਪਿਆਰੇ ਨੂੰ ਮਿਲਦਾ ਹੈ ਤਾਂ ਉਸ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਹੈ ਕਿ ਤੁਸੀਂ ਫੇਸ ਬੁੱਕ ‘ਤੇ ਹੋ ? ਜਾਂ ਉਸ ਦੇ ਫ਼ੋਨ ਨੰਬਰ ਉੱਪਰ ਵ੍ਹਟਸਐਪ ਚੱਲਦਾ ਹੈ? ਅਗਾਂਹ ਹੋਰ ਸਵਾਲ ਹੁੰਦੇ ਹਨ: ਜਿਵੇਂ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਤੇ ਕਿੰਨੇ ਦੋਸਤ ਹਨ ਜਾਂ ਕਿੰਨੇ ਫੋਲੋਅਰ ਹਨ? ਸੋਸ਼ਲ ਮੀਡੀਆ ਨੇ ਅੱਜ ਪੂਰੇ ਸੰਸਾਰ ਨੂੰ ਇੱਕ ਸਾਂਝੇ ਪਲੇਟਫ਼ਾਰਮ ‘ਤੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਾਡੀ ਵਰਤੋਂ ਅਤੇ ਵਿਅਕਤੀਤਵ ਨਜ਼ਰੀਏ ਉੱਪਰ ਨਿਰਭਰ ਕਰਦਾ ਹੈ ਕਿ ਅਸੀ ਇਸ ਸਾਧਨ ਦੀ ਵਰਤੋਂ ਕਿਸ ਪ੍ਰਕਾਰ ਕਰਦੇ ਹਾਂ। ਸੋਸ਼ਲ ਮੀਡੀਆ ਪ੍ਰਤੀ ਅਪਣਾਈ ਉਸਾਰੂ ਸੋਚ ਸਾਡੇ ਲਈ ਨਵੇਂ ਦਿਸਹੱਦੇ-ਰਾਹ ਖੋਲ੍ਹਦੀ ਹੈ। ਮਾਊਸ ਜਾ ਉਗਲਾਂ ਦੇ ਇੱਕ ਟੱਚ ਨਾਲ ਟੈਕਸਟ ਸੁਨੇਹਾ, ਤਸਵੀਰਾਂ, ਦਸਤਾਵੇਜ਼, ਆਡੀਓ, ਵੀਡੀਓ ਫਾਈਲਾਂ ਮਿੰਟਾਂ-ਸਕਿੰਟਾਂ ਵਿੱਚ ਦੁਨੀਆ ਦੇ ਇੱਕ ਕੋਨੇ ਤੋਂ ਦੁਨੀਆ ਦੇ ਦੂਜੇ ਕੋਨੇ ਤੱਕ ਝੱਟ-ਪਟ ਪਹੁੰਚ ਜਾਂਦੀਆਂ ਹਨ। ਇਸ ਦੀ ਸੁਚੱਜੀ ਵਰਤੋਂ ਨੂੰ ਤਵੱਜੋ ਦੇਣ ਲਈ ਹਰ ਸਾਲ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਦਿਵਸ 30 ਜੂਨ ਨੂੰ ਮਨਾਇਆ ਜਾਂਦਾ ਹੈ ।..
https://www.samajweekly.com/%e0%a8%a6%e0%a9%8c%e0%a8%b0-%e0%a8%8f-%e0%a8%b8%e0%a9%8b%e0%a8%b6%e0%a8%b2-%e0%a8%ae%e0%a9%80%e0%a8%a1%e0%a9%80%e0%a8%86/ਦੌਰ-ਏ-ਸੋਸ਼ਲ ਮੀਡੀਆ
Lockdown `ਚ Breakdown ਇੰਝ ਲੜਾਂਗੇ ਕੋਰੋਨਾ ਨਾਲ? ABP Sanjha, the juggernaut in journalism is a leading 24x7 Punjabi channel operating in Canada. Also available o.....
https://allpunjab.in/Videos/Play?q=Front Foot: Lockdown `ਚ Breakdown | ABP SanjhaFront Foot: Lockdown `ਚ Breakdown | ABP Sanjha
ਕੁਦਰਤ ਦੀ ਇੱਛਾ ਦੇ ਅਨੁਸਾਰ ਦੁੱਖ – ਸੁੱਖ ਨੂੰ ਸਹਿਣ ਕਰਦੇ ਹੋਏ ਆਪਣਾ ਜੀਵਨ ਨਿਰਵਾਹ ਕਰਨਾ ਹੀ ਕੁਦਰਤ /ਪ੍ਰਮਾਤਮਾ ਦੀ ਰਜ਼ਾ ਹੈ। ਕੁਦਰਤ ਦੀ ਰਜ਼ਾ ਨੂੰ ਸਮਝ ਜਾਣਾ , ਉਸ ਨੂੰ ਮੰਨ ਲੈਣਾ , ਉਸ ਦੇ ਅਨੁਰੂਪ ਹੋ ਕੇ ਜੀਵਨ – ਯਾਪਨ ਕਰ ਲੈਣਾ ਹੀ ਸਾਡੇ ਮਨ ਦੀ ਸ਼ਾਂਤੀ ਲਈ ਸਹੀ ਹੈ । ਰਜ਼ਾ ਤੋਂ ਬਾਹਰ ਹੋ ਕੇ ਅਸੀਂ ਆਪਣੇ ਜੀਵਨ ਨੂੰ ਭਟਕਣ ਵਿੱਚ ਪਾ ਦਿੰਦੇ ਹਾਂ। ਇੰਝ ਲੱਗਣ ਲੱਗ ਪੈਂਦਾ ਹੈ ਕਿ ਦੁਨੀਆਂ ਭਰ ਦੇ ਦੁੱਖ – ਕਸ਼ਟ ਸਾਡੇ ਵੱਲ ਹੀ ਆ ਰਹੇ ਹੋਣ। ਪਰ ਜੇਕਰ ਮਨੁੱਖ ਜੀਵਨ ਦੀ ਹਰ ਪ੍ਰਸਥਿਤੀ ਨੂੰ ਰਜ਼ਾ ਅਧੀਨ ਸਮਝ ਕੇ ਬਤੀਤ ਕਰੇ ਤਾਂ ਉਸ ਨੂੰ ਭੌਤਿਕ ਸੁੱਖ – ਦੁੱਖ ਛੇਤੀ ਡਾਵਾਂਡੋਲ ਨਹੀਂ ਕਰ ਸਕਦੇ। ਪਰ ਕੁਦਰਤ ਦੀ ਰਜ਼ਾ ਨੂੰ ਮੰਨ ਲੈਣਾ ਆਪਣੇ ਮਨ ‘ਤੇ ਕਾਬੂ ਪਾ ਲੈਣ ਵਾਂਗ ਹੀ ਹੈ। ਰਜ਼ਾ ਅਨੁਸਾਰ ਜੀਵਨ – ਵਹਿਣ ਵਿੱਚ ਵਹਿ ਤੁਰਨਾ ਕੋਈ ਸੌਖੀ ਤੇ ਸਿੱਧੀ ਪੱਧਰੀ ਗੱਲ ਨਹੀਂ ਹੈ। ਇਸ ਤਰ੍ਹਾਂ ਸਮਝਣ , ਕਰਨ , ਵਿਚਰਨ ਤੇ ਵਿਚਾਰਨ ਲਈ ਦਿਲ – ਦਿਮਾਗ ਦਾ ਬਹੁਤ ਮਜ਼ਬੂਤ ਸਥਿਤੀ ‘ਤੇ ਹੋਣਾ ਜ਼ਰੂਰੀ ਹੈ। ਹਰ ਕੋਈ ਸ਼ਾਇਦ ਇਸ ਤਰ੍ਹਾਂ ਭਾਵ ਰਜ਼ਾ ਦੀ ਅਧੀਨਗੀ ਹੇਠ ਨਹੀਂ ਚੱਲ ਸਕਦਾ। ਉਸ ਨੂੰ ਆਪਣੀ ਵਿਰਤੀ , ਸੋਚ ਅਤੇ ਭਾਵਨਾ ਦੁਨਿਆਵੀ ਸਥਿਤੀਆਂ ਤੋਂ ਉੱਚੀ – ਸੁੱਚੀ ਰੱਖਣੀ ਪਵੇਗੀ। ਰਜ਼ਾ ਵਿੱਚ ਰਹਿਣ ਲਈ ਇਹ ਵੀ ਅਤਿਅੰਤ ਜ਼ਰੂਰੀ ਹੈ ਕਿ ਇਨਸਾਨ ਆਪਣੀ ਤੁਲਨਾ ਦੂਸਰਿਆਂ ਨਾਲ ਨਾ ਕਰੇ। ਇਸ ਤਰ੍ਹਾਂ ਕਰਨ ਨਾਲ ਵੀ ਇਨਸਾਨ ਸ਼ਾਂਤ – ਚਿੱਤ ਰਹਿ ਸਕਦਾ ਹੈ ਅਤੇ ਕੁਦਰਤ ਦੀ ਰਜ਼ਾ ਨੂੰ ਸਿਆਣਪ ਨਾਲ ਸਮਝ ਤੇ ਅਪਣਾ ਸਕਦਾ ਹੈ। ਵੈਸੇ ਵੀ ਆਪਣੇ – ਆਪ ਨੂੰ ਦੂਸਰਿਆਂ ਨਾਲ ਤੁਲਨਾ ਕਰਨਾ ਬਹੁਤੀ ਵਾਰ ਕਸ਼ਟਕਾਰਕ ਹੀ ਹੁੰਦਾ ਆਇਆ ਹੈ। ਜਿਸ ਕਿਸੇ ਨੇ ਵੀ ਭਾਵਨਾਵਾਂ ‘ਤੇ ਕਾਬੂ ਪਾ ਕੇ ਕੁਦਰਤ ਦੀ ਰਜ਼ਾ ਨੂੰ ਸਮਝ ਲਿਆ , ਮੰਨ ਲਿਆ , ਅਪਣਾ ਲਿਆ ਅਤੇ ਉਸ ਅਨੁਸਾਰ ਜੀਵਨ ਬਤੀਤ ਕਰਨ ਦੀ ਠਾਣ ਲਈ, ਉਹ ਮਨੁੱਖ ਦੁਨਿਆਵੀ ਸਥਿਤੀ – ਪ੍ਰਸਥਿਤੀ ਤੋਂ ਉੱਪਰ ਉੱਠ ਗਿਆ। ਕਿਉਂ ਜੋ ਉਸ ਨੇ ਗੁੱਸੇ ,ਅਸਹਿਣਤਾ , ਬੇਭਰੋਸਗੀ , ਅਵਿਸ਼ਵਾਸ , ਅਸੰਤੋਖ ਅਤੇ ਹੋਰ ਕੁਵਿਰਤੀਆਂ ‘ਤੇ ਕਾਬੂ ਪਾ ਲਿਆ। ਰਜ਼ਾ ਵਿੱਚ ਰਹਿਣ ਵਾਲਾ ਵਿਅਕਤੀਤਵ ਆਪਣੇ – ਆਪ ਨੂੰ , ਭਾਵ ” ਮੈਂ ” ਨੂੰ ਮਾਰ ਲੈਂਦਾ ਹੈ ਅਤੇ ਸੌਖਿਆਂ ਹੀ ਦੁਨਿਆਵੀ ਵਹਿਣਾਂ – ਭਾਵਨਾਵਾਂ ਵਿੱਚ ਨਹੀਂ ਵਹਿੰਦਾ। “ਰਜ਼ਾ” ਨੂੰ ਮੰਨ ਲੈਣਾ , ਉਸ ਨੂੰ ਅਪਣਾ ਲੈਣਾ ਤੇ ਰਜ਼ਾ ਵਿੱਚ ਪਰਮੇਸ਼ਰ ਅੱਗੇ ਸਮਰਪਿਤ ਹੋ ਕੇ ਰਹਿਣਾ ਬਹੁਤ ਉੱਚ ਸਥਿਤੀ ਅਤੇ ਮਨੋਵਿਰਤੀ ਹੈ। ਜਿਸ ਵੀ ਇਨਸਾਨ ਨੇ ਕੁਦਰਤ ਦੀ ਰਜ਼ਾ ਨੂੰ ਮੰਨ ਤੇ ਸਮਝ ਲਿਆ , ਉਹ ਕਈ ਪ੍ਰਕਾਰ ਦੇ ਸੰਸਾਰਿਕ ਬੰਧਨਾਂ ਤੇ ਸਮੱਸਿਆਵਾਂ ਤੋਂ ਮੁਕਤ ਹੋ ਗਿਆ। ਰਜ਼ਾ ਬਹੁਤ ਵੱਡੀ ਸਥਿਤੀ ਹੈ , ਸੋਚ ਹੈ ਤੇ ਸਾਡਾ ਵਿਹਾਰ ਹੈ ।..
https://www.samajweekly.com/%e0%a8%ab%e0%a8%95%e0%a9%80%e0%a8%b0%e0%a9%80-%e0%a8%aa%e0%a9%8d%e0%a8%b0%e0%a8%b5%e0%a8%9a%e0%a8%a8-%e0%a8%b0%e0%a8%9c%e0%a8%bc%e0%a8%be/ਫਕੀਰੀ ਪ੍ਰਵਚਨ : ” ਰਜ਼ਾ “
ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ’ਚ ਨਾਬਾਲਿਗ ਨਾਲ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ‘ਤਾਕਤਵਰ ਵਿਅਕਤੀ’ ਖ਼ਿਲਾਫ਼ ਪੀੜਤਾ ਦੀ ਗਵਾਹੀ ‘ਸੱਚੀ ਅਤੇ ਬੇਦਾਗ’ ਹੈ। ਅਦਾਲਤ ਨੇ ਸੇਂਗਰ ਨੂੰ ਆਈਪੀਸੀ ਤਹਿਤ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਜਨ ਸੇਵਕ ਵੱਲੋਂ ਬੱਚੀ ਖ਼ਿਲਾਫ਼ ਜਿਨਸੀ ਹਮਲੇ ਦੇ ਜੁਰਮ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਸਜ਼ਾ ਬਾਰੇ ਬੁੱਧਵਾਰ ਨੂੰ ਦਲੀਲਾਂ ਸੁਣੇਗੀ। ਇਸ ਸੰਗੀਨ ਜੁਰਮ ਤਹਿਤ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੋ ਸਕਦੀ ਹੈ। ਉਂਜ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਸਹਿ ਮੁਲਜ਼ਮ ਸ਼ਸ਼ੀ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਪੋਕਸੋ ਐਕਟ ਤਹਿਤ ਸੇਂਗਰ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਕਿਹਾ ਕਿ ਸੀਬੀਆਈ ਨੇ ਸਾਬਿਤ ਕੀਤਾ ਹੈ ਕਿ ਪੀੜਤਾ ਨਾਬਾਲਿਗ ਸੀ ਅਤੇ ਇਸ ਵਿਸ਼ੇਸ਼ ਕਾਨੂੰਨ ਤਹਿਤ ਚਲਾਇਆ ਗਿਆ ਮੁਕੱਦਮਾ ਸਹੀ ਸੀ। ਜੱਜ ਨੇ ਜਦੋਂ ਫ਼ੈਸਲਾ ਸੁਣਾਉਣਾ ਸ਼ੁਰੂ ਕੀਤਾ ਤਾਂ ਸਹਿ-ਮੁਲਜ਼ਮ ਸ਼ਸ਼ੀ ਸਿੰਘ ਬੇਹੋਸ਼ ਹੋ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਕਈ ਮੁਕੱਦਮੇ ਦਰਜ ਕੀਤੇ ਗਏ ਅਤੇ ਉਨ੍ਹਾਂ ’ਤੇ ‘ਸੇਂਗਰ ਦੀ ਛਾਪ’ ਸੀ। ਅਦਾਲਤ ਨੇ ਜਬਰ-ਜਨਾਹ ਕੇਸ ’ਚ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ’ਚ ਕੀਤੀ ਗਈ ਦੇਰੀ ’ਤੇ ਵੀ ਹੈਰਾਨੀ ਜਤਾਈ ਜਿਸ ਕਾਰਨ ਸੇਂਗਰ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਲੰਬਾ ਚਲਿਆ। ਪੋਕਸੇ ਦਾ ਜ਼ਿਕਰ ਕਰਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ ’ਚ ਕੁਝ ਵੀ ਗਲਤ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਸਬੰਧਤ ਅਧਿਕਾਰੀਆਂ ’ਚ ਮਾਨਵੀ ਰਵੱਈਏ ਦੀ ਘਾਟ ਕਰਕੇ ਅਕਸਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਿਥੇ ਇਨਸਾਫ਼ ’ਚ ਦੇਰੀ ਹੋ ਜਾਂਦੀ ਹੈ। ਅਦਾਲਤ ਮੁਤਾਬਕ ਸੀਬੀਆਈ ਖੁਦ ਜਾਂਚ ਅਤੇ ਇਸਤਗਾਸਾ ਨਾਲ ਜੁੜੀ ਨੇਮਾਵਲੀ ਦਾ ਪਾਲਣ ਨਹੀਂ ਕਰਦੀ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਉਨਾਓ ਤੋਂ ਕੌਮੀ ਰਾਜਧਾਨੀ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਸ ਅਹਿਮ ਕੇਸ ਦੀ ਸੁਣਵਾਈ ਬੰਦ ਕਮਰੇ ’ਚ ਹੋਈ ਸੀ।..
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%87%e0%a8%82%e0%a8%97%e0%a8%b0-%e0%a8%a6%e0%a9%8b%e0%a8%b6%e0%a9%80-%e0%a8%95%e0%a8%b0%e0%a8%be%e0%a8%b0/ਵਿਧਾਇਕ ਸੇਂਗਰ ਦੋਸ਼ੀ ਕਰਾਰ
ਦਿੱਲੀ ਤੋਂ ਪੰਜਾਬ ਪਹੁੰਚੇਗੀ `ਆਪ` ਦੀ ਜਿੱਤ? ਮੁੜ ਜਾਗੀਆਂ ਪੰਜਾਬ `ਚ ਉਮੀਦਾਂ ਕੇਜਰੀਵਾਲ ਦੇ ਜਿੱਤ ’ਤੇ ਪੰਜਾਬ ਦੇ ਲੀਡਰਾਂ ਨੇ ਜਤਾਈ ਖੁਸ਼ੀ ਜਨਤਾ ਨੇ ਕੰਮ ਦੇ ਅਧਾਰ ਤੇ ਵੋਟ ਪਾਈ ਕੇਜਰੀਵਾਲ ਨੇ ਪੋਸਿਟਿਵ ਰਾਜਨੀਤੀ ਦਾ ਸੰਦੇਸ਼ ਦਿੱਤਾ ABP.....
https://allpunjab.in/Videos/Play?q=Will AAP`s Delhi show reflect in Punjab? ABP SanjhaWill AAP`s Delhi show reflect in Punjab? ABP Sanjha
ਦਿੱਲੀ ਤੋਂ ਪੰਜਾਬ ਪਹੁੰਚੇਗੀ `ਆਪ` ਦੀ ਜਿੱਤ? ਮੁੜ ਜਾਗੀਆਂ ਪੰਜਾਬ `ਚ ਉਮੀਦਾਂ ਕੇਜਰੀਵਾਲ ਦੇ ਜਿੱਤ ’ਤੇ ਪੰਜਾਬ ਦੇ ਲੀਡਰਾਂ ਨੇ ਜਤਾਈ ਖੁਸ਼ੀ ਜਨਤਾ ਨੇ ਕੰਮ ਦੇ ਅਧਾਰ ਤੇ ਵੋਟ ਪਾਈ ਕੇਜਰੀਵਾਲ ਨੇ ਪੋਸਿਟਿਵ ਰਾਜਨੀਤੀ ਦਾ ਸੰਦੇਸ਼ ਦਿੱਤਾ ABP.....
https://allpunjab.in/Videos/Play?q=Will AAP`s Delhi show reflect in Punjab? ABP SanjhaWill AAP`s Delhi show reflect in Punjab? ABP Sanjha
ਗੋਨਿਆਣਾ, 12 ਮਈ (ਬਰਾੜ ਆਰ. ਸਿੰਘ)-ਕੋਰੋਨਾ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ 24 ਮਾਰਚ ਤੋਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਅਤੇ ਵਿਸ਼ੇਸ਼ ਕਰ ਕੇ ਕਰਫ਼ਿਊ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਬੇਸ਼ੱਕ ਅੱਧਾ ਦਿਨ ਹੀ ਖੁੱਲ ਰਹੀਆਂ ਹਨ ਪਰ ਬਾਜ਼ਾਰਾਂ ਵਿਚ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਆਮ ਜਨ-ਜੀਵਨ ਇਕ ਵਾਰ ਫਿਰ ਮੁੜ ਲੀਹਾਂ `ਤੇ ਪਰਤਦਾ ਦਿੱਸ ਰਿਹਾ ਹੈ | ਬੀਤੇ ਕੁੱਝ ਦਿਨ ਪਹਿਲਾਂ ਮਹਾਂਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਹਰ ਪਾਸੇ ਕਰਫ਼ਿਊ ਕਾਰਨ ਹੁਣ ਤੱਕ ਜੋ ਹਾਲਾਤ ਡਾਵਾਂਡੋਲ ਬਣੇ ਹੋਏ ਸਨ ਉਹ ਹੁਣ ਸੁਖਾਵੇਂ ਹੁੰਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦਿਆਂ ਲੋਕਾਂ ਨੂੰ ਸ਼ਹਿਰ ਅੰਦਰ ਆਪਸੀ ਫ਼ਾਸਲਾ ਬਣਾਕੇ ਆਪਣੇ ਕਾਰੋਬਾਰ ਕਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਕਿ ਪਹਿਲਾਂ ਬਿਮਾਰੀ ਦੇ ਡਰ ਤੋਂ ਭੈਅਭੀਤ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਰਹਿਣਾ ਹੀ ਸੁਰੱਖਿਅਤ ਸਮਝਿਆ ਸੀ | ਪਿਛਲੇ 50 ਦਿਨਾਂ ਦੇ ਕਰੀਬ ਆਪਣੇ ਘਰਾਂ ਅੰਦਰ ਡਰ ਦੇ ਸਾਏ ਹੇਠ ਕੈਦ ਬੈਠੇ ਲੋਕਾਂ ਨੂੰ ਖ਼ੁਸ਼ੀ ਅਤੇ ਸੁਖ ਦਾ ਸਾਹ ਮਾਣਦਿਆਂ ਵੇਖਿਆ ਜਾ ਸਕਦਾ ਹੈ |..
http://beta.ajitjalandhar.com/news/20200513/162/3054547.cms#3054547ਜਨ-ਜੀਵਨ ਮੁੜ ਲੀਹਾਂ `<b>ਤੇ</b>
Punjabi Tribune Daily Punjabi News, Breaking News, Breaking Punjabi News, Punjabi Headlines, Punjabi Cricket News, Punjabi Business News, Punjabi Sports News ,News from Haryana Chandigarh Pu..
https://www.punjabitribuneonline.com/2018/07/ਸਭ-ਤੋਂ-ਵੱਡਾ-ਗਹਿਣਾ-ਖ਼ੁਸ਼ੀ/ਸਭ ਤੋਂ ਵੱਡਾ ਗਹਿਣਾ ਖ਼ੁਸ਼ੀ
Punjabi Tribune Daily Punjabi News, Breaking News, Breaking Punjabi News, Punjabi Headlines, Punjabi Cricket News, Punjabi Business News, Punjabi Sports News ,News from Haryana Chandigarh Pu..
https://www.punjabitribuneonline.com/2018/07/ਸਭ-ਤੋਂ-ਵੱਡਾ-ਗਹਿਣਾ-ਖ਼ੁਸ਼ੀ/ਸਭ ਤੋਂ ਵੱਡਾ ਗਹਿਣਾ ਖ਼ੁਸ਼ੀ


Related Searches

Video Searches



ਸੈਲੂਨ ਤੇ ਪਾਰਲਰ ਖੁਲਣ `ਤੇ ਮਾਲਕਾਂ ਨੇ ਜਤਾਈ ਇੰਝ ਖੁਸ਼ੀ. . .

Gym ਖੁੱਲਣ ਦੀ ਖੁਸ਼ੀ `ਚ ਮਾਲਕਾਂ ਨੇ ਇੰਝ ਕੀਤਾ ਗੁਰੂ ਦਾ ਸ਼ੁਕਰਾਨਾ

ਜਾਣੋ, ਕੀ ਕਹਿ ਰਹੇ ਹਨ ਸੈਲੂਨ ਤੇ ਬਿਊਟੀ ਪਾਰਲਰ ਵਾਲੇ

ਸੈਲੂਨ, ਪਾਰਲਰ, ਸਪਾ ਸੈਂਟਰ ਵੀ ਖੋਲੇ, ਕੀ ਹੋਵੇਗਾ ਫਾਇਦਾ-ਨੁਕਸਾਨ?

ਆਮ ਦੁਕਾਨਾ ਖੁੱਲਣ `ਤੇ ਭੜਕੇ ਸੈਲੂਨ ਮਾਲਿਕ,ਬੋਲੇ `ਸਾਨੂੰ ਕਿਉਂ ਨਹੀਂ ਮਿਲ ਰਹੀ ਛੋਟ` ?

Song Searches



Find Latest Petrol Diesel Price

ਟਿੱਪਰਾਂ ਖ਼ਿਲਾਫ਼ ਸਖ਼ਤੀ ਨੂੰ ਲੈ ਕੇ ਚਾਲਕਾਂ ਤੇ ਮਾਲਕਾਂ ਨੇ ਲਗਾਇਆ ਧਰਨਾ
http://beta.ajitjalandhar.com/news/20200909/10/3172682.cms#3172682
ਭੱਠਾ ਮਾਲਕਾਂ ਲਈ ਲਾਇਸੰਸ ਨਵਿਆਉਣ ਲਈ ਮਾਈਨਿੰਗ ਵਿਭਾਗ ਦਾ ਰਾਇਲਟੀ ਕਲੀਅਰੈਂਸ ਸਰਟੀਫ਼ਿਕੇਟ ਲਾਜ਼ਮੀ-ਏ.ਡੀ.ਸੀ.
http://beta.ajitjalandhar.com/news/20200904/8/3167235.cms#3167235
Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
https://allpunjab.in/Videos/Play?q=Prime Time (626) || ਦੁਨੀਆਂ ਭਰ ਦੇ ਲੋਕ ਨਾਚਾਂ ਦਾ ਇੰਝ ਹੋਵੇਗਾ ਮੁਕਾਬਲਾ .!
ਟਿੱਪਰ ਮਾਲਕਾਂ ਦੀ ਮੰਗ, ਸਰਕਾਰ ਸਾਡੀ ਵੀ ਲਏ ਸਾਰ
http://beta.ajitjalandhar.com/news/20200821/8/3152807.cms#3152807
ਪ੍ਰਸ਼ਾਸਨ ਦਾ ਸ਼ਲਾਘਾਯੋਗ ਉਪਰਾਲਾ, ਕੋਰੋਨਾ ਦੇ ਚਲਦੇ ਆਜਾਦੀ ਦੇ ਘੁਲਾਟੀਆਂ ਨੂੰ ਇੰਝ ਕੀਤਾ ਪ੍ਰਣਾਮ. . .
https://allpunjab.in/Videos/Play?q=ਪ੍ਰਸ਼ਾਸਨ ਦਾ ਸ਼ਲਾਘਾਯੋਗ ਉਪਰਾਲਾ, ਕੋਰੋਨਾ ਦੇ ਚਲਦੇ ਆਜਾਦੀ ਦੇ ਘੁਲਾਟੀਆਂ ਨੂੰ ਇੰਝ ਕੀਤਾ ਪ੍ਰਣਾਮ. . .
ਅੰਮ੍ਰਿਤਸਰ `ਚ ਵਿਧਾਇਕ ਵੇਰਕਾ ਨੇ ਲਹਿਰਾਇਆ ਤਿਰੰਗਾ, ਜ਼ਲ੍ਹਿਆਵਾਲਾ ਬਾਗ ਬੰਦ ਹੋਣ ਤੇ ਜਤਾਈ ਨਰਾਜ਼ਗੀ
https://allpunjab.in/Videos/Play?q=ਅੰਮ੍ਰਿਤਸਰ `ਚ ਵਿਧਾਇਕ ਵੇਰਕਾ ਨੇ ਲਹਿਰਾਇਆ ਤਿਰੰਗਾ, ਜ਼ਲ੍ਹਿਆਵਾਲਾ ਬਾਗ ਬੰਦ ਹੋਣ ਤੇ ਜਤਾਈ ਨਰਾਜ਼ਗੀ
Smart Phone ਮਿਲਣ `ਤੇ ਵਿਦਿਆਰਥੀਆਂ ਨੇ ਜਤਾਈ ਖੁਸ਼ੀ | ABP Sanjha
https://allpunjab.in/Videos/Play?q=Smart Phone ਮਿਲਣ `ਤੇ ਵਿਦਿਆਰਥੀਆਂ ਨੇ ਜਤਾਈ ਖੁਸ਼ੀ | ABP Sanjha
ਆਪਣੇ `ਤੇ ਸਵਾਲ ਚੁੱਕਣ ਵਾਲੇ ਸਾਥੀਆਂ ਦਾ Jindu ਨੇ ਇੰਝ ਕੱਢਿਆ ਜਲੂਸ
https://allpunjab.in/Videos/Play?q=ਆਪਣੇ `ਤੇ ਸਵਾਲ ਚੁੱਕਣ ਵਾਲੇ ਸਾਥੀਆਂ ਦਾ Jindu ਨੇ ਇੰਝ ਕੱਢਿਆ ਜਲੂਸ
ਸਰਹੱਦੀ ਸ਼ਹਿਰ ਫਿਰੋਜ਼ਪੁਰ `ਚ ਆਈ Smart ਖੁਸ਼ੀ,ਬੱਚੇ ਬੋਲੇ `Thank You Captain`
https://allpunjab.in/Videos/Play?q=ਸਰਹੱਦੀ ਸ਼ਹਿਰ ਫਿਰੋਜ਼ਪੁਰ `ਚ ਆਈ Smart ਖੁਸ਼ੀ,ਬੱਚੇ ਬੋਲੇ `Thank You Captain`
ਵਿਜੇ ਇੰਦਰ ਸਿੰਗਲਾ ਨੇ ਵੰਡੇ ਸਮਾਰਟਫੋਨ, ਵਿਦਿਆਰਥੀਆਂ ਨੇ ਜਤਾਈ ਖੁਸ਼ੀ
https://allpunjab.in/Videos/Play?q=ਵਿਜੇ ਇੰਦਰ ਸਿੰਗਲਾ ਨੇ ਵੰਡੇ ਸਮਾਰਟਫੋਨ, ਵਿਦਿਆਰਥੀਆਂ ਨੇ ਜਤਾਈ ਖੁਸ਼ੀ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3