Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3137 results found ! (0.576 Sec)

#sukhmandeepsingh #sangatmandi #judge #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit htt.....
https://allpunjab.in/Videos/Play?q=ਸੰਗਤ ਮੰਡੀ : ਸੁਖਮਨਦੀਪ ਨੇ ਜੱਜ ਬਣ ਕੇ ਚਮਕਾਇਆ ਇਲਾਕੇ ਦਾ ਨਾਂਅਸੰਗਤ ਮੰਡੀ : ਸੁਖਮਨਦੀਪ ਨੇ ਜੱਜ ਬਣ ਕੇ ਚਮਕਾਇਆ ਇਲਾਕੇ ਦਾ ਨਾਂਅ
ਕਿਸਾਨ ਦੇ ਖੁਦਕੁਸ਼ੀ ਨੋਟ `ਚ ਕਿਉਂ ਆਇਆ ਮੰਤਰੀ ਦਾ ਨਾਂਅ? | ABP Sanjha ▶ 1:05 ਕਿਸਾਨ ਦੇ ਖੁਦਕੁਸ਼ੀ ਨੋਟ `ਚ ਕਿਉਂ ਆਇਆ ਮੰਤਰੀ ਦਾ ਨਾਂਅ? | ABP Sanjha
ਮਾਨਸਾ ਦੇ ਡੀਸੀ ਦਫਤਰ `ਚ ਕਿਸਾਨ ਨੇ ਨਿਗਲਿਆ ਜ਼ਹਿਰ ਮਾਨਸਾ ਦੇ ਕਿਸਾਨ ਬਲਬੀਰ ਨੇਂ ਕੀਤੀ ਖ਼ੁਦਕੁਸ਼ੀ ABP Sanjha, the juggernaut in journalism is a leading 24x7 Punjabi channe.....
https://www.youtube.com/watch?v=fZIXW8cHqx8
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
ਸੰਗਤ ਮੰਡੀ, 25 ਅਕਤੂਬਰ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਪਿੰਡ ਮੱਲਵਾਲਾ ਤੋਂ ਪੱਕਾ ਕਲਾਂ ਲਿੰਕ ਰੋਡ `ਤੇ ਨਾ ਮਾਲੂਮ ਵਾਹਨ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ ਰਾਮ (30) ਪੁੱਤਰ ਕਾਲੂ ਰਾਮ ਵਾਸੀ ਮੱਲਵਾਲਾ ਵਜੋਂ ਹੋਈ ਹੈ | ਮਿ੍ਤਕ ਪਿੰਡ ਪੱਕਾ ਕਲਾਂ ਵਿਖੇ ਨਰਮੇ ਦੀ ਚੁਗਾਈ ਦੇ ਪੈਸੇ ਲੈਣ ਲਈ ਗਿਆ ਸੀ | ਜਦੋਂ ਉਹ ਵਾਪਸ ਆਪਣੇ ਪਿੰਡ ਮੱਲਵਾਲਾ ਵਿਖੇ ਆ ਰਿਹਾ ਸੀ ਤਾਂ ਰਸਤੇ ਵਿਚ ਪੱਕਾ ਰਜਬਾਹਾ ਦੇ ਪੁੱਲ `ਤੇ ਕਿਸੇ ਨਾਮਾਲੂਮ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਅਤੇ ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਉਕਤ ਹਾਦਸੇ ਦੀ ਸੂਚਨਾ ਥਾਣਾ ਸੰਗਤ ਦੀ ਪੁਲਿਸ ਨੂੰ ਦਿੱਤੀ | ਥਾਣਾ ਸੰਗਤ ਦੀ ਪੁਲਿਸ ਨੇ ਬਲਜੀਤ ਰਾਮ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ | ਸੰਗਤ ਪੁਲਿਸ ਨੇ ਮਿ੍ਤਕ ਦੀ ਮਾਤਾ ਮੁਖ਼ਤਿਆਰ ਕੌਰ ਦੇ ਬਿਆਨਾਂ `ਤੇ ਨਾਮਾਲੂਮ ਵਾਹਨ ਚਾਲਕ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ |..
http://beta.ajitjalandhar.com/news/20191026/23/2841831.cms#2841831ਸੜਕ ਹਾਦਸੇ `ਚ ਇਕ ਦੀ ਮੌਤ
ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸ਼੍ਰੀਲੰਕਾ ਦੇ 57 ਜੱਜ..
https://www.youtube.com/watch?v=8-XmwR3fwFMYouTube
ਸ਼ਰਧਾ ਅੱਗੇ ਬੇਅਸਰ Corona ਕੋਰੋਨਾ ਦਾ ਸ਼ਰਧਾ `ਤੇ ਕੋਈ ਅਸਰ ਨਹੀਂ, ਰੋਜ਼ਾਨਾ ਦੀ ਤਰ੍ਹਾਂ ਕਰਤਾਰਪੁਰ ਪੁੱਜ ਰਹੀ ਸੰਗਤ ਸ਼ਰਧਾ ਅੱਗੇ ਬੇਅਸਰ ਕੋਰੋਨਾ ABP Sanjha, the juggernaut in journalism is a leading 24x7 Punjabi channel op.....
https://allpunjab.in/Videos/Play?q=ਸ਼ਰਧਾ ਅੱਗੇ ਬੇਅਸਰ Corona | ABP Sanjhaਸ਼ਰਧਾ ਅੱਗੇ ਬੇਅਸਰ Corona | ABP Sanjha
ਸਮਰਾਲਾ, 3 ਨਵੰਬਰ (ਬਲਜੀਤ ਸਿੰਘ ਬਘੌਰ, ਸੁਰਜੀਤ ਸਿੰਘ)- ਥਾਣਾ ਸਮਰਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੇਡੋਂ ਦੀ ਪੁਲਿਸ ਪਾਰਟੀ ਵਲ਼ੋਂ ਸਮਰਾਲਾ ਦੀ ਸਿਵਲ ਜੱਜ ਪ੍ਰੀਤਮਾ ਅਰੋੜਾ ਦੀ ਅਦਾਲਤ ਵਲ਼ੋਂ ਭਗੌੜਾ ਕਰਾਰ ਦਿੱਤੇ ਗਏ ਵਿਅਕਤੀ ਕਰਮਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੂਪਨਗਰ ਨੂੰ ਗਿ੍ਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ, ਜਿਸ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ `ਤੇ ਸਾਲ 2017 ਵਿਚ ਥਾਣਾ ਸਮਰਾਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀ ਜੁਲਾਈ 2019 ਤੋਂ ਸਮਰਾਲਾ ਦੀ ਅਦਾਲਤ `ਚੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੰੂ ਫੜਨ ਲਈ ਛਾਪੇਮਾਰੀ ਜਾਰੀ ਸੀ | ਥਾਣਾ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਚੌਕੀ ਹੇਡੋਂ ਦੇ ਇੰਚਾਰਜ ਚਰਨਜੀਤ ਸਿੰਘ ਵਲ਼ੋਂ ਪੁਲਿਸ ਪਾਰਟੀ ਨਾਲ ਪਿੰਡ ਬਰਮਾ ਨੇੜੇ ਗਸ਼ਤ ਕੀਤੀ ਜਾ ਰਹੀ ਤਾਂ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਰਮਵੀਰ ਸਿੰਘ ਪਿੰਡ ਕੋਟਲਾ ਸਮਸ਼ਪੁਰ ਦੇ ਅੱਡੇ ਨੇੜੇ ਬੱਸ ਚੜ੍ਹਨ ਦੀ ਤਾਕ ਵਿਚ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਮੌਕੇ `ਤੇ ਪਹੁੰਚੀ ਤਾਂ ਉਕਤ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਉਸ ਨੰੂ ਕਾਬੂ ਕਰ ਲਿਆ | ਚੌਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੂੰ 4 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ |..
http://beta.ajitjalandhar.com/news/20191104/24/2850130.cms#2850130ਭਗੌੜਾ ਕਾਬੂ
WhatsAppFacebookTwitterTelegramEmail ਮਾੜੀ ਸੰਗਤ ਵਿੱਚ ਜਿਹੜੇ ਪੈ ਗਏ, ਉਹ ਸੱਭ ਦੇ ਮਨਾਂ ਤੋਂ ਲਹਿ ਗਏ। ਮਾੜੀ ਸੰਗਤ ਵਾਲੇ ਹੁੰਦੇ ਨੇ ਕੰਮਚੋਰ, ਸ਼ਰਾਰਤਾਂ ਬਿਨਾਂ ਉਨ੍ਹਾਂ ਨੂੰ ਸੁੱਝੇ ਨਾ ਕੁਝ ਹੋਰ। ਮਾੜੀ ਸੰਗਤ ਵਾਲੇ ਰੱਜ ਚੁਗਲੀਆਂ ਕਰਦੇ, ਚੰਗੀ ਸੰਗਤ ਵਾਲਿਆਂ ਨੂੰ ਦੇਖ ਕੇ ਸੜਦੇ। ਮਾੜੀ ਸੰਗਤ ਵਾਲਿਆਂ ਦਾ ਘਰ ਕਦੇ ਨਾ ਵਸੇ, ਖੁਸ਼ੀਆਂ ਤੇ ਹਾਸੇ ਨਾ ਆਉਣ ਉਨ੍ਹਾਂ ਕੋਲ ਕਦੇ। ਮਾੜੀ ਸੰਗਤ ਵਾਲਿਆਂ ਦਾ ਭਵਿੱਖ ਨਾ ਕੋਈ, ਉਨ੍ਹਾਂ ਕੋਲ ਬੈਠ ਕੇ ਹੋਵੇ ਖੁਸ਼ ਨਾ ਕੋਈ। ਮਾੜੀ ਸੰਗਤ ਵਾਲੇ ਕਰਦੇ ਰੱਜ ਕੇ ਨਸ਼ੇ, ਉਹ ਕਰਦੇ ਨਾ ਚੱਜਦੀ ਗੱਲ ਕਦੇ। ਮਾੜੀ ਸੰਗਤ ਵਾਲਿਆਂ ਤੋਂ ਬਚ ਕੇ ਰਹੋ ਸਦਾ, ਆਪਣੇ ਪਰਿਵਾਰ ਨਾਲ ਸੁਖੀ ਵਸੋ ਸਦਾ। -ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ (ਸ਼.ਭ.ਸ.ਨਗਰ)9915803554..
https://www.samajweekly.com/%e0%a8%ae%e0%a8%be%e0%a9%9c%e0%a9%80-%e0%a8%b8%e0%a9%b0%e0%a8%97%e0%a8%a4-%e0%a8%b5%e0%a8%be%e0%a8%b2%e0%a9%87-%e0%a8%95%e0%a8%b5%e0%a8%bf%e0%a8%a4%e0%a8%be/ਮਾੜੀ <b>ਸੰਗਤ</b> ਵਾਲੇ / ਕਵਿਤਾ
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਲਾਗਲੇ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਡੇਰਾ ਫੱਕਰਾਂ ਦਾ ਚਲਾ ਰਹੇ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸਾਹ ਕਾਦਰੀ ਪੁੱਤਰ ਗੁਰਦੇਵ ਸਿੰਘ ਵਾਸੀ ਜਮਾਲਪੁਰ ਮਾਸਟਰ ਕਾਲੋਨੀ ਲੁਧਿਆਣਾ ਨੂੰ ਪਿਛਲੇ ਦਿਨੀਂ ਮਾਨਯੋਗ ਜ਼ਿਲ੍ਹਾ ਸੈਸ਼ਨ ਅਦਾਲਤ ਬਰਨਾਲਾ ਵਲੋਂ ਔਰਤ ਨਾਲ ਡੇਰੇ ਬੁਲਾ ਕੇ ਜਬਰ ਜਨਾਹ ਕਰਨ, ਧਮਕੀਆਂ ਦੇਣ ਦਾ ਦੋਸ਼ੀ ਮੰਨਦਿਆਂ ਸੁਣਾਈ 10 ਸਾਲ ਦੀ ਕੈਦ ਕੱਟ ਰਹੇ ਜੇਲ੍ਹ ਵਿਚ ਬੰਦ ਉਕਤ ਬਾਬੇ ਿਖ਼ਲਾਫ਼ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿਖੇ ਬਾਬੇ ਿਖ਼ਲਾਫ਼ ਅਤੇ ਉਸ ਦੀ ਪਤਨੀ ਿਖ਼ਲਾਫ਼ ਇਰਾਦਾ ਕਤਲ, ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦੇ ਦੋਸ਼ਾਂ ਦੀਆਂ ਸੰਗੀਨ ਧਰਾਵਾਂ ਤਹਿਤ ਹੋਰ ਵੀ ਮਾਮਲੇ ਦਰਜ ਹਨ | ਜਾਣਕਾਰੀ ਅਨੁਸਾਰ ਪੁਲਿਸ ਥਾਣਾ ਧਨੌਲਾ ਵਿਖੇ ਆਪਣੇ ਹੀ ਸ਼ਰਧਾਲੂਆਂ ਨਾਲ 23 ਲੱਖ 58 ਹਜ਼ਾਰ 142 ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਡੇਰਾ ਮੁਖੀ ਦਿਨੇਸ਼ ਸਾਹ ਗਿੱਲ ਉਰਫ਼ ਦਿਨੇਸ਼ ਸ਼ਾਹ ਕਾਦਰੀ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ | ਦਰਜ ਮਾਮਲੇ ਦੀ ਕਹਾਣੀ ਅਨੁਸਾਰ ਸਤਿਆ ਪਤਨੀ ਨਰਿੰਦਰ ਸਿੰਘ ਵਾਸੀ ਚੰਡੀਗੜ੍ਹ, ਖ਼ੁਸ਼ਦੀਪ ਗੋਇਲ ਉਰਫ਼ ਪਿੰ੍ਰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਹੰਡਿਆਇਆ ਬਾਜ਼ਾਰ ਬਰਨਾਲਾ ਤੇ ਹੋਰ ਵਿਅਕਤੀਆਂ ਨੇ ਜੋ ਕਿ ਪਹਿਲਾਂ ਡੇਰੇ ਦੇ ਸ਼ਰਧਾਲੂ ਸਨ ਨੇ ਐਸ.ਐਸ.ਪੀ. ਬਰਨਾਲਾ ਦੇ ਉਕਤ ਬਾਬੇ ਵਲੋਂ ਲੱਖਾਂ ਰੁਪਏ ਦੀਆਂ ਮੋਟੀਆਂ ਰਕਮਾਂ ਦੀਆਂ ਠੱਗੀਆਂ ਮਾਰਨ ਸਬੰਧੀ ਲਿਖ਼ਤੀ ਦਰਖ਼ਾਸਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਸੀ | ਦਰਖ਼ਾਸਤਾਂ ਦੀ ਪੜਤਾਲ ਐਸ.ਪੀ. ਬਰਨਾਲਾ ਵਲੋਂ ਕੀਤੀ ਗਈ ਸੀ | ਪੜ੍ਹਤਾਲੀਆ ਅਫ਼ਸਰਾਂ ਨੇ ਆਪਣੀਆਂ ਰਿਪੋਰਟਾਂ ਵਿਚ ਲਿਖਿਆ ਸੀ ਕਿ ਦਿਨੇਸ਼ ਸਾਹ ਵਲੋਂ ਫੱਕਰਾਂ ਦਾ ਡੇਰਾ ਫ਼ਤਿਹਗੜ੍ਹ ਛੰਨਾ ਵਿਖੇ ਲਾਡੀ ਸ਼ਾਹ ਡੇਰਾ ਨਕੋਦਰ ਦੇ ਨਾਂਅ ਪਰ ਹਰੇਕ ਵੀਰਵਾਰ ਆਪਣੇ ਆਪ ਵਿਚ ਕਿਸੇ ਗੈਬੀ ਸ਼ਕਤੀਆਂ ਦੀ ਪੋਣ ਆਉਣ ਦਾ ਵਿਖਾਵਾ ਕਰਦਿਆਂ ਪੈਰਾਂ ਵਿਚ ਝਾਂਜਰਾਂ ਪਾ ਕੇ ਨੱਚ ਟੱਪ ਕੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ | ਜਿਸ ਨੇ ਆਪਣੇ ਸ਼ਰਧਾਲੂਆਂ ਨੂੰ ਵੱਖੋ-ਵੱਖ ਝਾਂਸੇ ਦੇ ਕੇ 23 ਲੱਖ 58 ਹਜ਼ਾਰ 142 ਰੁਪਇਆਂ ਦੀ ਠੱਗੀ ਮਾਰੀ ਹੈ | ਜਿਸ ਆਧਾਰ `ਤੇ ਉਕਤ ਬਾਬੇ ਿਖ਼ਲਾਫ਼ ਮਾਮਲਾ ਦਰਜ ਹੋਇਆ ਸੀ |..
http://beta.ajitjalandhar.com/news/20191129/25/2879742.cms#2879742ਸਮੇਤ ਹੋਰ ਵੀ ਕਈ ਮਾਮਲੇ ਦਰਜ
ਜਲੰਧਰ, 6 ਦਸੰਬਰ (ਸ਼ਿਵ)-ਲਾਜਪਤ ਨਗਰ ਦੇ ਇਲਾਕੇ ਵਿਚ ਪਾਣੀ ਫੈਲ ਜਾਣ ਕਾਰਨ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਕ ਪਾਸੇ ਤਾਂ ਪਾਣੀ ਨੂੰ ਬਚਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਕਈ ਜਗਾ ਇਸ ਤਰਾਂ ਦੀਆਂ ਪਾਈਪਾਂ ਜਾਂ ਟੂਟੀਆਂ ਹਨ ਜਿੱਥੋਂ ਕਿ ਪਾਣੀ ਵਗਦਾ ਰਹਿੰਦਾ ਹੈ | ਲਾਜਪਤ ਨਗਰ ਵਿਚ ਜਿਹੜਾ ਪਾਣੀ ਫੈਲਿਆ ਹੈ, ਉਸ ਬਾਰੇ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਪਾਈਪ ਲੀਕੇਜ ਕਰਕੇ ਹੋਇਆ ਹੈ ਜਾਂ ਫਿਰ ਕਿਸੇ ਹੋਰ ਕਾਰਨਾਂ ਨਾਲ ਪਾਣੀ ਫੈਲਿਆ ਹੈ | ਇਸ ਜਗ੍ਹਾ ਤੋਂ ਲੰਘਣ ਵਾਲਿਆਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਿਗਮ ਦੇ ਓ. ਐਾਡ ਐਮ. (ਆਪ੍ਰੇਸ਼ਨ ਐਾਡ ਮੈਂਟੀਨੈਂਸ) ਵਿਭਾਗ ਦੇ ਐੱਸ. ਈ. ਇੰਜੀ. ਸਤਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹ ਸਨਿੱਚਰਵਾਰ ਨੂੰ ਇਸ ਦੀ ਲੀਕੇਜ ਬਾਰੇ ਜਾਂਚ ਕਰਵਾਉਣਗੇ |..
http://beta.ajitjalandhar.com/news/20191207/8/2889377.cms#2889377ਲਾਜਪਤ ਨਗਰ `ਚ ਫੈਲਿਆ ਪਾਣੀ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ `ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ `ਤੇ ਅਨਾਜ ਮੰਡੀ `ਚ ਅੱਗ ਲੱਗਣ ਵਾਲੀ ਥਾਂ `ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ `ਚ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ``ਰਾਣੀ ਝਾਂਸੀ ਰੋਡ `ਤੇ ਦਿੱਲੀ ਦੀ ਅਨਾਜ ਮੰਡੀ `ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ `ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ `ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।``..
https://punjabi.abplive.com/news/india/fire-in-delhi-512813ਭਿਆਨਕ ਅੱਗ <b>ਨੇ</b> ਲਈਆਂ 43 ਜਾਨਾਂ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਅੱਗ ਨੇ ਕਹਿਰ ਵਰਤਾਇਆ। ਦਿੱਲੀ ਦੀ ਅਨਾਜ ਮੰਡੀ `ਚ ਅੱਗ ਲੱਗਣ ਨਾਲ 43 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ 50 ਸਾਲ ਬਾਅਦ ਇੰਨੀ ਭਿਆਨਕ ਅੱਗ ਲੱਗੀ ਹੈ। ਦਿੱਲੀ ਦੇ ਰਾਣੀ ਝਾਂਸੀ ਰੋਡ `ਤੇ ਅਨਾਜ ਮੰਡੀ `ਚ ਅੱਗ ਲੱਗਣ ਵਾਲੀ ਥਾਂ `ਤੇ ਰਾਹਤ ਤੇ ਬਚਾਅ ਮੁਹਿੰਮ ਚਲਾਉਣ ਲਈ ਐਨਡੀਆਰਐਫ ਦੀ ਟੀਮ ਪਹੁੰਚ ਚੁੱਕੀ ਹੈ। ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਅਨਾਜ ਮੰਡੀ ਦੀ 4 ਮੰਜ਼ਲਾਂ ਫੈਕਟਰੀ `ਚ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਬੈਗ ਬਣਾਉਣ ਵਾਲੀ ਫੈਕਟਰੀ ਘਰ ਵਿੱਚ ਚੱਲ਼ ਰਹੀ ਸੀ। ਇੱਥੇ ਹੀ ਰਾਤ ਨੂੰ ਮਜ਼ਦੂਰ ਸੁੱਤੇ ਹੋਏ ਸੀ। ਇਹ ਜ਼ਿਆਦਾਤਰ ਬਿਹਾਰ ਦੇ ਸੀ। ਬਹੁਤਿਆਂ ਦੀ ਮੌਤ ਦਮ ਘੁਟਣ ਨਾਲ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ``ਰਾਣੀ ਝਾਂਸੀ ਰੋਡ `ਤੇ ਦਿੱਲੀ ਦੀ ਅਨਾਜ ਮੰਡੀ `ਚ ਲੱਗੀ ਅੱਗ ਬਹੁਤ ਭਿਆਨਕ ਹੈ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਇਸ ਘਟਨਾ `ਚ ਗਵਾ ਦਿੱਤਾ। ਜ਼ਖ਼ਮੀਆਂ ਦੇ ਜਲਦੀ ਹੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਅਧਿਕਾਰੀ ਘਟਨਾ ਵਾਲੀ ਥਾਂ `ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।``..
https://punjabi.abplive.com/news/india/fire-in-delhi-512813ਭਿਆਨਕ ਅੱਗ <b>ਨੇ</b> ਲਈਆਂ 43 ਜਾਨਾਂ


Related Searches

Video Searches



ਸੰਗਤ ਮੰਡੀ : ਸੁਖਮਨਦੀਪ ਨੇ ਜੱਜ ਬਣ ਕੇ ਚਮਕਾਇਆ ਇਲਾਕੇ ਦਾ ਨਾਂਅ

ਸੰਗਤ ਮੰਡੀ : ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੰਗਤ ਮੰਡੀ ਵਾਸੀਆਂ ਨੇ ਰੋਡ ਕੀਤਾ ਜਾਮ

ਕਿਸਾਨ ਦੇ ਬੇਟੇ ਨੇ ਪੂਰੇ ਬਿਹਾਰ `ਚ ਚਮਕਾਇਆ ਮਾਤਾ-ਪਿਤਾ ਦਾ ਨਾਂਅ

ਸੰਗਤ ਮੰਡੀ : ਪਹਿਲੀ ਬਾਰਸ਼ ਨੇ ਸੰਗਤ ਮੰਡੀ ਕੀਤੀ ਪਾਣੀ ਪਾਣੀ

ਗੋਬਿੰਦਗੜ੍ਹ ਮੰਡੀ ਦੀ ਜਸਜੀਤ ਨੇ ਵਿਦੇਸ਼ `ਚ ਖੇਡ ਕੇ ਚਮਕਾਇਆ ਦੇਸ਼ ਦਾ ਨਾਮ

Song Searches



Find Latest Petrol Diesel Price

ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915
ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915
ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915
ਦਾਲ ਮੰਡੀ `ਚ 2 ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੋ ਲੱਖ ਲੁੱਟੇ
http://beta.ajitjalandhar.com/news/20200905/13/3167886.cms#3167886
ਹਸ਼ਿਆਰਪੁਰ ਜ਼ਿਲ੍ਹੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਨਗਰ ਰੱਖਣ ਲਈ ਆਦਿ ਧਰਮ ਮਿਸ਼ਨ ਵਲੋਂ ਡੀ.ਸੀ. ਨੂੰ ਮੰਗ ਪੱਤਰ
http://beta.ajitjalandhar.com/news/20200904/8/3167234.cms#3167234
ਲੋਕ ਇਨਸਾਫ਼ ਪਾਰਟੀ ਨੇ ਮੁੱਖ ਮੰਤਰੀ ਦੇ ਨਾਂਅ ਡੀ. ਸੀ. ਨੂੰ ਦਿੱਤਾ ਮੰਗ-ਪੱਤਰ
http://beta.ajitjalandhar.com/news/20200902/11/3164843.cms#3164843
ਇੱਬਣ ਨਹਿਰ ਨੂੰ ਪੂਰਾ ਕਰਵਾਉਣ ਲਈ ਵਫ਼ਦ ਵਲੋਂ ਡੀ.ਸੀ. ਦੇ ਨਾਂਅ ਸੁਪਰਡੈਂਟ ਨੂੰ ਮੰਗ ਪੱਤਰ
http://beta.ajitjalandhar.com/news/20200902/9/3164790.cms#3164790
ਦਸੂਹਾ ਪੁਲਿਸ ਵਲੋਂ ਡੀ.ਐੱਸ.ਪੀ. ਦੀ ਅਗਵਾਈ ਹੇਠ ਮੰਡ ਇਲਾਕੇ ਵਿਚ ਸਰਚ ਆਪ੍ਰੇਸ਼ਨ
http://beta.ajitjalandhar.com/edition/20200827/10.cms
ਜਗਦੀਸ਼ ਸਮਰਾਏ ਨੇ ਇਲਾਕੇ `ਚ ਵੰਡਿਆ ਰਾਸ਼ਨ
http://beta.ajitjalandhar.com/news/20200826/8/3157881.cms#3157881
ਤਿ੍ਪਤ ਬਾਜਵਾ ਨੇ ਸਮੂਹ ਸੰਗਤ ਨੂੰ ਵਿਆਹ ਪੁਰਬ ਦੀ ਦਿੱਤੀ ਵਧਾਈ
http://beta.ajitjalandhar.com/news/20200825/12/3156705.cms#3156705



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3