Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 828 results found ! (0.243 Sec)

ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ ▶ 7:18 ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
#DailyAjit #Ajitnews Click on the Subscribe button to subscribe to our YouTube channel for latest videos. For more videos, Please Visit http://www.ajittv.com.....
https://www.youtube.com/watch?v=y8oczQFH_oQ
ਪੰਜਾਬ 'ਚ 'ਆਪ' ਦੇ ਹੋਏ ਦੋ ਫਾੜ ਨੂੰ ਜੋੜਣ ਲਈ...ਪਾਰਟੀ ਵਰਕਰਾਂ ਵੱਲੋਂ ਸੰਗਰੂਰ ਦੇ ਭਵਾਨੀਗੜ 'ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ....
https://www.youtube.com/watch?v=KQHz2MziPiQYouTube
ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਪੁਲਿਸ ਨੇ 650 ਗ੍ਰਾਮ ਹੈਰੋਇਨ (ਚਿੱਟਾ) ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3 ਕਰੋੜ ਦੇ ਆਸ ਪਾਸ ਦੱਸੀ ਜਾ ਰਹੀ ਹੈ, ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਾਟੀ ਨਾਰਕੋਟਿਕ ਸੈਲ ਦੇ ਇੰਚਾਰਜ ਥਾਣੇਦਾਰ ਕਰਮਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਪੁਲਿਸ ਪਾਰਟੀ ਨੇ ਵਿਸ਼ੇਸ਼ ਇਤਲਾਹ `ਤੇ ਬਿਗੜਵਾਲ ਰੋਡ, ਬਾਲਾਜੀ ਕਲੋਨੀ ਸੁਨਾਮ ਵਿਖੇ ਰੋਹਤਕ (ਦਿੱਲੀ) ਵਾਲੇ ਪਾਸਿਓ ਇਕ ਦਿੱਲੀ ਨੰਬਰ ਸਵਿਫਟ ਕਾਰ ਵਿਚੋਂ ਹਰਪਾਲ ਕੌਰ ਪਾਲੋ (52) ਤੋਂ 650 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜਦ ਕਿ ਔਰਤ ਦੇ ਦੋ ਸਾਥੀ ਸੰਦੀਪ ਸਿੰਘ (22) ਜੋ ਕਿ ਉਸ ਦਾ ਲੜਕਾ ਹੀ ਹੈ ਅਤੇ ਜਵਾਈ ਭਰਪੂਰ ਸਿੰਘ ਭੂਰਾ (28) ਵਾਸੀ ਜੋਲੀਆ ਦੀ ਗਿ੍ਫਤਾਰੀ ਅਜੇ ਬਾਕੀ ਹੈ | ਹਰਪਾਲ ਕੌਰ ਪਾਲੋ ਖਿਲਾਫ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ .ਐਸ ਅਤੇ ਐਕਸਾਇਜ਼ ਐਕਟ ਅਧੀਨ 9 ਮਾਮਲੇ ਪਹਿਲਾ ਹੀ ਦਰਜ ਹਨ | ਜਦ ਕਿ ਭਰਪੂਰ ਸਿੰਘ ਭੂਰਾ ਖਿਲਾਫ ਵੀ ਜ਼ਿਲ੍ਹੇ ਦੇ ਥਾਣਾ ਭਵਾਨੀਗੜ੍ਹ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲੇ ਦਰਜ ਹਨ | ਇਸ ਮਾਮਲੇ ਵਿਚ ਥਾਣਾ ਸਿਟੀ ਸੁਨਾਮ ਵਿਖੇ ਐਨ.ਡੀ.ਪੀ.ਐਸ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ | ਫਰਾਰ ਦੋਵੇ ਵਿਅਕਤੀਆਂ ਸੰਦੀਪ ਗਰਗ ਅਤੇ ਭਰਪੂਰ ਸਿੰਘ ਭੂਰਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ | ਇਸ ਮੌਕੇ ਐਸ.ਪੀ (ਡੀ) ਹਰਿੰਦਰ ਸਿੰਘ, ਡੀ.ਐਸ.ਪੀ (ਡੀ) ਮੋਹਿਤ ਅਗਰਵਾਲ ਅਤੇ ਡੀ.ਐਸ.ਪੀ ਹੈਡਕੁਆਟਰ ਭਰਪੂਰ ਸਿੰਘ ਵੀ ਮੌਜੂਦ ਸਨ |..
http://beta.ajitjalandhar.com/news/20200516/162/3056828.cms#3056828ਹੈਰੋਇਨ ਸਮੇਤ ਔਰਤ ਕਾਬੂ
#sangrur #FactoryBlast #AJITWEBTV ਸੰਗਰੂਰ : ਫੈਕਟਰੀ `ਚ ਹੋਇਆ ਵੱਡਾ ਹਾਦਸਾ , ਕਰੇਨ ਹੇਠ ਆਇਆ ਨੌਜਵਾਨ , ਮੌਤ Click on the Subscribe button to subscribe to our YouTube channel for latest videos. For more vid...
https://allpunjab.in/Videos/Play?q=sangrur : Blast in factory, person diedsangrur : Blast in factory, person died
#Covid19 #Coronavirus #DailyAjit ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਮਲੇਸ਼ੀਆ ਘੁੰਮਣ ਗਏ ਹਰਿਆਣਵੀਆਂ ਨੇ ਪੰਜਾਬੀ ਨੌਜਵਾਨਾਂ ਦੇ ਜਿੱਤੇ ਦਿਲ Click on the Subscribe button to subscribe to our YouTube channel for latest vi.....
https://allpunjab.in/Videos/Play?q=Haryana youth wander hearts during coronavirus outbreakHaryana youth wander hearts during coronavirus outbreak
ਸੰਗਰੂਰ ਵਿਰਾਸਤੀ ਸੰਮੇਲਨ ਦੇ ਰੰਗ ਪੰਜਾਬੀ ਲੋਕ ਸਾਜ਼ ਤੇ ਨਾਚ ਦੀ ਪੇਸ਼ਕਾਰੀ ਵਿਦਿਆਰਥੀਆਂ ਤੇ ਸਾਹਿਤਕਾਰਾਂ ਨੇ ਵੀ ਕੀਤੀ ਸ਼ਿਰਕਤ "ਜੀਂਦ ਸਟੇਟ ਦੀ ਰਾਜਧਾਨੀ ਸੀ ਸੰਗਰੂਰ"ਜੈਪੁਰ ਦੀ ਤਰਜ `ਤੇ ਬਣਿਆ ਸੀ ਸੰਗਰੂਰ ਵਿਰਾਸਤੀ ਸੰਮੇਲਨ : ਅਜੋਕੀ ਪੀ.....
https://allpunjab.in/Videos/Play?q=ਵੇਖੋ Sangrur Heritage Festival ਦੇ ਰੰਗਵੇਖੋ Sangrur Heritage Festival ਦੇ ਰੰਗ
ABP Sanjha, the juggernaut in journalism is a leading 24x7 Punjabi channel operating in Canada. Also available on all digital platforms, the Channel, that has more than a million subscribers, bring.....
https://allpunjab.in/Videos/Play?q=UK Election ਜਿੱਤੇ Boris Johnson | ABP Sanjha |UK Election <b>ਜਿੱਤੇ</b> Boris Johnson | ABP Sanjha |
ਸੰਗਰੂਰ `ਚ ਮਿਲੇ ਪੜੇ ਲਿਖੇ ਬੇਰੁਜ਼ਗਾਰ, ਨਹੀਂ ਵਫਾ ਹੋਇਆ ਕੈਪਟਨ ਦਾ ਵਾਅਦਾ | "ABP Sanjha, the juggernaut in journalism is a leading 24x7 Punjabi channel operating in Canada. Also available on all digital pl....
https://allpunjab.in/Videos/Play?q=ਸੰਗਰੂਰ `ਚ ਮਿਲੇ ਪੜੇ ਲਿਖੇ ਬੇਰੁਜ਼ਗਾਰ, ਨਹੀਂ ਵਫਾ ਹੋਇਆ ਕੈਪਟਨ ਦਾ ਵਾਅਦਾ | ABP Sanjhaਸੰਗਰੂਰ <b>`ਚ</b> ਮਿਲੇ ਪੜੇ ਲਿਖੇ ਬੇਰੁਜ਼ਗਾਰ, ਨਹੀਂ ਵਫਾ ਹੋਇਆ ਕੈਪਟਨ ਦਾ ਵਾਅਦਾ | ABP Sanjha
#Sangrur #Punjab #Police_Checking #Janta_Cerfew #Corona_Virus #Covid_19 Official website: https://jagbani.punjabkesari.in/ Like us on Facebook https://www.facebook.com/JagBaniOnline/ Follow us.....
https://allpunjab.in/Videos/Play?q=ਸੰਗਰੂਰ ਪੂਰੀ ਤਰ੍ਹਾਂ ਬੰਦ, ਖਾਣ-ਪੀਣ ਦੀਆਂ ਚੀਜਾਂ ‘ਤੇ ਨਹੀਂ ਕੋਈ ਰੋਕਸੰਗਰੂਰ ਪੂਰੀ ਤਰ੍ਹਾਂ ਬੰਦ, ਖਾਣ-ਪੀਣ ਦੀਆਂ ਚੀਜਾਂ ‘ਤੇ ਨਹੀਂ ਕੋਈ ਰੋਕ
ਨਵੀਂ ਦਿੱਲੀ, 22 ਜੁਲਾਈ (ਪੀ.ਟੀ.ਆਈ.)-ਪੂਰਬੀ ਲੱਦਾਖ `ਚ ਚੀਨ ਨਾਲ ਪੈਦਾ ਹੋਏ ਤਣਾਅ ਦੇ ਜਵਾਬ `ਚ ਭਾਰਤੀ ਹਵਾਈ ਫ਼ੌਜ ਵਲੋਂ ਤੇਜ਼ੀ ਨਾਲ ਉੱਥੇ ਆਪਣੇ ਸਾਧਨਾਂ ਦੀ ਤਾਇਨਾਤੀ ਕੀਤੇ ਜਾਣ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਵਲੋਂ ਬੀਤੇ ਸਾਲ ਪਾਕਿਸਤਾਨ ਦੇ ਬਾਲਾਕੋਟ `ਚ ਕੀਤੇ ਗਏ ਹਮਲੇ ਅਤੇ ਲੜਾਈ ਲਈ ਮੌਜੂਦਾ ਤਿਆਰੀਆਂ ਨੇ ਦੁਸ਼ਮਣਾਂ ਨੂੰ ਸਖ਼ਤ ਸੰਦੇਸ਼ ਭੇਜਿਆ ਹੈ। ਭਾਰਤੀ ਹਵਾਈ ਫ਼ੌਜ ਦੇ ਉੱਚ ਕਮਾਂਡਰਾਂ ਦੀ ਤਿੰਨ ਦਿਨਾ ਕਾਨਫਰੰਸ ਦੇ ਪਹਿਲੇ ਦਿਨ ਰਾਜਨਾਥ ਸਿੰਘ ਨੇ ਆਪਣੇ ਸੰਬੋਧਨ `ਚ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਦੀ ਸੁਰੱਖਿਆ ਕਰਨ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਦੇਸ਼ ਦੇ ਲੋਕਾਂ ਨੂੰ ਆਪਣੀਆਂ ਹਥਿਆਰਬੰਦ ਸੈਨਾਵਾਂ ਤੇ ਉਨ੍ਹਾਂ ਦੀ ਯੋਗਤਾ `ਚ ਪੂਰਾ ਵਿਸ਼ਵਾਸ ਹੈ। ਰਾਜਨਾਥ ਨੇ ਅਸਲ ਕੰਟਰੋਲ ਰੇਖਾ `ਤੇ ਤਣਾਅ ਘਟਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ ਅਤੇ ਉਨ੍ਹਾਂ ਭਾਰਤੀ ਹਵਾਈ ਫ਼ੌਜ ਨੂੰ ਕਿਸੇ ਵੀ ਸਥਿਤੀ ਨੂੰ ਸੰਭਾਲਣ ਲਈ ਤਿਆਰ ਰਹਿਣ ਦੀ ਅਪੀਲ ਵੀ ਕੀਤੀ। ਰਾਜਨਾਥ ਨੇ ਤਕਨੀਕ `ਚ ਤਬਦੀਲੀਆਂ ਮੁਤਾਬਿਕ ਢਾਲਣ ਲਈ ਹਵਾਈ ਫ਼ੌਜ ਦੀ ਭੂਮਿਕਾ ਨੂੰ ਵੀ ਮੰਨਿਆ। ਉਨ੍ਹਾਂ ਨੈਨੋ ਤਕਨਾਲੋਜੀ, ਆਰਟੀਫਿਸ਼ਲ ਇੰਟੈਲੀਜੈਂਸ, ਸਾਈਬਰ ਐਂਡ ਸਪੇਸ ਡੋਮੇਨਜ਼ ਵਰਗੀਆਂ ਉੱਭਰ ਰਹੀਆਂ ਸਮਰੱਥਾਵਾਂ ਨੂੰ ਅਪਣਾਉਣ ਦੀ ਗੱਲ ਵੀ ਕੀਤੀ। ਉਨ੍ਹਾਂ ਕਮਾਂਡਰਾਂ ਨੂੰ ਭਰੋਸਾ ਦਿਵਾਇਆ ਕਿ ਹਥਿਆਰਬੰਦ ਸੈਨਾਵਾਂ ਦੀਆਂ ਸਾਰੀਆਂ ਲੋੜਾਂ ਭਾਵੇਂ ਉਹ ਵਿੱਤੀ ਜਾਂ ਕੁਝ ਹੋਰ ਹੋਣ, ਸਾਰੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਥੋੜ੍ਹੇ ਸਮੇਂ ਦੇ ਨਾਲ-ਨਾਲ ਰਣਨੀਤਕ ਖ਼ਤਰਿਆਂ ਦਾ ਮੁਕਾਬਲਾ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੈ ਅਤੇ ਯੂਨਿਟਾਂ ਦੁਸ਼ਮਣ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੁਕਾਬਲਾ ਕਰਨ ਲਈ ਸਮਾਨ ਰੂਪ `ਚ ਤਿਆਰ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਕਮਾਂਡਾਂ ਵਲੋਂ ਸੈਨਿਕਾਂ ਦੀ ਜਲਦ ਤਾਇਨਾਤੀ ਯਕੀਨੀ ਬਣਾਉਣਾ ਪ੍ਰਸੰਸਾਯੋਗ ਸੀ। ਉਨ੍ਹਾਂ ਨੇ ਦੁਸ਼ਮਣ ਨੂੰ ਜ਼ਬਰਦਸਤ ਜਵਾਬ ਦੇਣ ਨੂੰ ਯਕੀਨੀ ਬਣਾਉਣ ਲਈ ਘੱਟ ਸਮੇਂ ਦੇ ਨੋਟਿਸ `ਤੇ ਸਥਿਤੀਆਂ ਨੂੰ ਸੰਭਾਲਣ ਦੀ ਯੋਗਤਾ `ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।..
http://beta.ajitjalandhar.com/news/20200723/1/3122608.cms#3122608ਲੱਦਾਖ <b>`ਚ</b> ਹਵਾਈ ਫ਼ੌਜ ਦੀ ਜਲਦ ਤਾਇਨਾਤੀ ਨਾਲ ਦੁਸ਼ਮਣਾਂ ਨੂੰ ਗਿਆ ਸਖ਼ਤ ਸੰਦੇਸ਼-ਰਾਜਨਾਥ

Related Searches

Video Searches

ਸੰਗਰੂਰ: ਮਾਰਸ਼ਲ ਆਰਟ `ਚ 3 ਬੇਟੀਆਂ ਨੇ ਜਿੱਤੇ 4 ਗੋਲਡ ਮੈਡਲ

76 ਸਾਲ ਦੇ ਇਸ ਜਾਬਾਜ਼ ਖਿਡਾਰੀ ਨੇ 16 ਸਾਲ ਨੈਸ਼ਨਲ ਖੇਡ ਕੇ 16 ਗੋਲਡ ਸਮੇਤ 162 ਮੈਡਲ ਜਿੱਤੇ

ਰਾਜਪੁਰਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਜਿੱਤੇ ਗੋਲਡ ਮੈਡਲ

ਦੰਗਲ ਫਿਲਮ ਵਾਂਗ ਕੀਤੀ ਮਿਹਨਤ ਜਿੱਤੇ ਗੋਲਡ ਮੈਡਲ ਪਰ ਸਰਕਾਰ ਨੇ ਕੀਤਾ ਅਣਦੇਖਿਆ

ਮੋਰਿੰਡਾ ਦੀ ਧੀ ਨੇ ਬੁਲਗਾਰੀਆ `ਚ ਜਿੱਤਿਆ ਗੋਲਡ ਮੈਡਲ

Song Searches

Find Latest Petrol Diesel Price

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਕੱਲ੍ਹ ਸੰਗਰੂਰ ਜ਼ਿਲ੍ਹੇ `ਚ ਛੁੱਟੀ
http://beta.ajitjalandhar.com/latestnews/3150790.cms
ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
https://allpunjab.in/Videos/Play?q=ਫ਼ਿਰੋਜ਼ਪੁਰ, ਪਟਿਆਲਾ ਤੇ ਸੰਗਰੂਰ `ਚ ਹਥਿਆਰ ਰੱਖਣ ਵਾਲਿਆਂ ਲਈ ਖ਼ਾਸ ਖ਼ਬਰ
ਸੰਗਰੂਰ ‘ਚ 37 ਨਵੇਂ ਮਾਮਲੇ ਵੀ ਆਏ ਸੀ ਸਾਹਮਣੇ, ਹੋਈਆਂ 2 ਮੌਤਾਂ
https://allpunjab.in/Videos/Play?q=ਸੰਗਰੂਰ ‘ਚ 37 ਨਵੇਂ ਮਾਮਲੇ ਵੀ ਆਏ ਸੀ ਸਾਹਮਣੇ, ਹੋਈਆਂ 2 ਮੌਤਾਂ
PUNJAB MAIL:PM ਨੇ ਦੇਸ਼ ਦੀਆਂ ਬੇਟੀਆਂ ਨੂੰ ਕੀਤਾ ਸਲਾਮ | ABP Sanjha
https://allpunjab.in/Videos/Play?q=PUNJAB MAIL:PM ਨੇ ਦੇਸ਼ ਦੀਆਂ ਬੇਟੀਆਂ ਨੂੰ ਕੀਤਾ ਸਲਾਮ | ABP Sanjha
ਸੰਗਰੂਰ : `ਆਪ ` ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦਾ ਮਨਾਇਆ ਜਨਮ ਦਿਨ
https://allpunjab.in/Videos/Play?q=ਸੰਗਰੂਰ : `ਆਪ ` ਵਰਕਰਾਂ ਨੇ ਅਰਵਿੰਦ ਕੇਜਰੀਵਾਲ ਦਾ ਮਨਾਇਆ ਜਨਮ ਦਿਨ
ਸੰਗਰੂਰ : ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਏ.ਟੀ.ਐੱਮ.ਉਖਾੜ ਕੇ ਲੈ ਗਏ ਚੋਰ
https://allpunjab.in/Videos/Play?q=ਸੰਗਰੂਰ : ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਏ.ਟੀ.ਐੱਮ.ਉਖਾੜ ਕੇ ਲੈ ਗਏ ਚੋਰ
ਭਾਰਤ ਛੱਡੋ ਅੰਦੋਲਨ ਦਾ ਹਿੱਸਾ ਰਹੇ ਸੰਗਰੂਰ ਦੇ 95 ਸਾਲਾ ਬਾਬੇ ਦੀ ਸੁਣੋ ਦਾਸਤਾਨ
https://allpunjab.in/Videos/Play?q=ਭਾਰਤ ਛੱਡੋ ਅੰਦੋਲਨ ਦਾ ਹਿੱਸਾ ਰਹੇ ਸੰਗਰੂਰ ਦੇ 95 ਸਾਲਾ ਬਾਬੇ ਦੀ ਸੁਣੋ ਦਾਸਤਾਨ
13 ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ
https://allpunjab.in/Videos/Play?q=13 ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ
ਆਓ ਦੇਖਦੇ ਹਾਂ ਸੰਗਰੂਰ ਦਾ 163 ਸਾਲ ਪੁਰਾਣਾ ਘੰਟਾ ਘਰ, ਜੋ ਅੱਜ ਵੀ ਚੱਲਦਾ ਹੈ !
https://allpunjab.in/Videos/Play?q=ਆਓ ਦੇਖਦੇ ਹਾਂ ਸੰਗਰੂਰ ਦਾ 163 ਸਾਲ ਪੁਰਾਣਾ ਘੰਟਾ ਘਰ, ਜੋ ਅੱਜ ਵੀ ਚੱਲਦਾ ਹੈ !
ਸੰਗਰੂਰ `ਚ ਕੋਰੋਨਾ ਪੀੜਤ 3 ਮਹਿਲਾਵਾਂ ਦੀ ਹੋਈ ਮੌਤ
https://allpunjab.in/Videos/Play?q=ਸੰਗਰੂਰ `ਚ ਕੋਰੋਨਾ ਪੀੜਤ 3 ਮਹਿਲਾਵਾਂ ਦੀ ਹੋਈ ਮੌਤ

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3