Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 20 results found ! (0.400 Sec)

ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ ▶ 1:05 ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ
#rammandir #RamJanmabhoomi #Haridwar ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ Official website: https://jagbani.punjabkesari.in/ Like us.....
https://www.youtube.com/watch?v=NYKBe-baATs
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਰੂਪਨਗਰ, 28 ਨਵੰਬਰ (ਸਤਨਾਮ ਸਿੰਘ ਸੱਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਸ਼ਬਦ ਗਾਇਣ, ਧਾਰਮਿਕ ਗੀਤ, ਕਵਿਤਾ, ਲੇਖ ਤੇ ਸਾਖੀ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ `ਚ ਪ੍ਰਾਇਮਰੀ ਵਿੰਗ ਦੇ ਸ਼ਬਦ ਗਾਇਣ ਮੁਕਾਬਲੇ ਵਿਚ ਤਨੂੰ ਤੇ ਸਾਥਣਾਂ ਨੇ ਪਹਿਲਾ ਸਥਾਨ, ਮਿਡਲ ਵਿੰਗ ਵਿਚ ਸ਼ਿਵਾਨੀ ਤੇ ਸਾਥਣਾਂ ਨੇ ਪਹਿਲਾ ਸਥਾਨ ਤੇ ਸੀਨੀਅਰ ਵਿੰਗ ਵਿਚੋਂ ਗਗਨਦੀਪ ਕੌਰ ਤੇ ਸਾਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕ੍ਰਮਵਾਰ ਧਾਰਮਿਕ ਗੀਤ ਮੁਕਾਬਲੇ `ਚ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਵਿਤਾ ਗਾਇਣ ਮੁਕਾਬਲੇ ਵਿਚ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੇਖ ਮੁਕਾਬਲੇ ਵਿਚ ਗਗਨਦੀਪ ਕੌਰ ਨੇ ਪਹਿਲਾ ਸਥਾਨ ਤੇ ਸਾਖੀ ਮੁਕਾਬਲੇ ਵਿਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ ਕੀਤਾ | ਇਨ੍ਹਾਂ ਮੁਕਾਬਲਿਆਂ ਦੌਰਾਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਹਾਊਸ ਨੇ ਦੂਜਾ ਸਥਾਨ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਇਨ੍ਹਾਂ ਜੇਤੂ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸੁਖਪ੍ਰੀਤ ਕੌਰ, ਨੀਲਮ ਰਾਣੀ, ਸਰਬਜੀਤ ਕੌਰ, ਸੁਰਿੰਦਰ ਕੌਰ ਤੇ ਚਰਨਜੀਤ ਕੌਰ ਹਾਜ਼ਰ ਹਨ |..
http://beta.ajitjalandhar.com/news/20191129/17/2879893.cms#2879893ਖ਼ਾਲਸਾ ਸਕੂਲ `ਚ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=ਮੋਬਾਈਲ ਲੋਕੇਸ਼ਨ ਤੋਂ ਹਰਿਦੁਆਰ ਤੋਂ ਲੱਭਾ ਵਿਦਿਆਰਥੀਮੋਬਾਈਲ ਲੋਕੇਸ਼ਨ ਤੋਂ <b>ਹਰਿਦੁਆਰ</b> ਤੋਂ ਲੱਭਾ ਵਿਦਿਆਰਥੀ
`ਹਰਿਦੁਆਰ `ਚ ਬਾਬੇ ਨਾਨਕ ਦੀ ਇਤਿਹਾਸਿਕ ਥਾਂ `ਤੇ ਨਹੀਂ ਬਣਨ ਦੇਣਾ ਗੁਰੂਘਰ`, ਦੇਖੋ ਕੀ ਐ ਸਾਜਿਸ਼ ? #dailypostpunjabi #chandigarh #punjabnews For More updates subscribe us by click on above Red Subscribe Button .....
https://allpunjab.in/Videos/Play?q=ਹਰਿਦੁਆਰ `ਚ ਬਾਬੇ ਨਾਨਕ ਦੀ ਇਤਿਹਾਸਿਕ ਥਾਂ `ਤੇ ਨਹੀਂ ਬਣਨ ਦੇਣਾ ਗੁਰੂਘਰ`, ਦੇਖੋ ਕੀ ਐ ਸਾਜਿਸ਼ ?<b>ਹਰਿਦੁਆਰ</b> `ਚ ਬਾਬੇ ਨਾਨਕ <b>ਦੀ</b> ਇਤਿਹਾਸਿਕ ਥਾਂ `ਤੇ ਨਹੀਂ ਬਣਨ ਦੇਣਾ ਗੁਰੂਘਰ`, ਦੇਖੋ ਕੀ ਐ ਸਾਜਿਸ਼ ?
ਸਕੂਲ ਜਾਣ ਤੋਂ ਬਾਅਦ ਭੇਦਭਰੀ ਹਾਲਾਤ `ਚ ਲਾਪਤਾ ਹੋਏ 11 ਵੀਂ ਕਲਾਸ ਦੇ ਵਿਦਿਆਰਥੀ ਨੂੰ ਪੁਲਸ ਨੇ ਹਰਿਦੁਆਰ ਤੋਂ ਬਰਾਮਦ ਕਰ ਲਿਆ ਹੈ....ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਨੂੰ ਘੁੰਮਣ ਦਾ ਬਹੁਤ ਸ਼ੌਕ ਸੀ,ਪਰ ਉਸਦੇ ਮਾਪੇ ਉਸਨੂੰ ਕੀਤੇ ਵੀ ਘੁੰਮਣ ਨਹ...
https://allpunjab.in/Videos/Play?q=11ਵੀਂ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਖੁੱਲ੍ਹਿਆ ਰਾਜ਼11ਵੀਂ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਖੁੱਲ੍ਹਿਆ ਰਾਜ਼
ਸਕੂਲ ਜਾਣ ਤੋਂ ਬਾਅਦ ਭੇਦਭਰੀ ਹਾਲਾਤ `ਚ ਲਾਪਤਾ ਹੋਏ 11 ਵੀਂ ਕਲਾਸ ਦੇ ਵਿਦਿਆਰਥੀ ਨੂੰ ਪੁਲਸ ਨੇ ਹਰਿਦੁਆਰ ਤੋਂ ਬਰਾਮਦ ਕਰ ਲਿਆ ਹੈ....ਦੱਸਿਆ ਜਾ ਰਿਹਾ ਹੈ ਕਿ ਸ਼ੁਭਮ ਨੂੰ ਘੁੰਮਣ ਦਾ ਬਹੁਤ ਸ਼ੌਕ ਸੀ,ਪਰ ਉਸਦੇ ਮਾਪੇ ਉਸਨੂੰ ਕੀਤੇ ਵੀ ਘੁੰਮਣ ਨਹ...
https://allpunjab.in/Videos/Play?q=11ਵੀਂ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਖੁੱਲ੍ਹਿਆ ਰਾਜ਼11ਵੀਂ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਖੁੱਲ੍ਹਿਆ ਰਾਜ਼
ਜ਼ੀਰਾ, 28 ਨਵੰਬਰ (ਮਨਜੀਤ ਸਿੰਘ ਢਿੱਲੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਦਿਹਾੜਾ ਨਿਊ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ `ਤੇ ਸਕੂਲ ਦੇ ਵਿਦਿਆਰਥੀਆਂ ਨੇ ਬਾਬਾ ਜ਼ੋਰਾਵਰ ਸਿੰਘ ਦੇ ਜੀਵਨ ਨਾਲ ਸਬੰਧਿਤ ਸ਼ਬਦ ਗਾਇਨ ਕੀਤੇ ਅਤੇ ਕਵਿਤਾਵਾਂ ਸੁਣਾਈਆਂ | ਇਸ ਦੌਰਾਨ ਸਕੂਲ ਪਿ੍ੰਸੀਪਲ ਐਮ.ਪੀ ਤਨੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਛੋਟੀ ਜਿਹੀ ਉਮਰ ਵਿਚ ਹੀ ਜ਼ੁਲਮਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਧਰਮ ਨਹੀਂ ਛੱਡਿਆ ਅਤੇ ਸਿੱਖ ਧਰਮ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ | ਇਸ ਸਮੇਂ ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਨੇ ਬੱਚਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਦੇ ਜੀਵਨ ਨਾਲ ਸਬੰਧਿਤ ਸਾਖੀ ਸੁਣਾ ਕੇ ਬਾਬਾ ਜ਼ੋਰਾਵਰ ਸਿੰਘ ਦੀ ਤਰ੍ਹਾਂ ਨਿਡਰ ਰਹਿ ਕੇ ਜ਼ੁਲਮਾਂ ਅੱਗੇ ਨਾ ਝੁਕਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ `ਤੇ ਐੱਮ.ਡੀ ਮੈਡਮ ਜਸਪ੍ਰੀਤ ਕੌਰ ਢਿੱਲੋਂ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |..
http://beta.ajitjalandhar.com/news/20191129/22/2879617.cms#2879617ਨਿਊ ਪੈਰਾਡਾਈਜ਼ ਸਕੂਲ ਵਿਖੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ
ਚੌਧਰੀਆਂ, 2 ਦਸੰਬਰ (ਪਰਸਨ ਲਾਲ ਭੋਲਾ)-ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਭੁੱਲ ਚੁੱਕੇ ਹਨ, ਜਿਨ੍ਹਾਂ ਕਿਰਤੀਆਂ ਦੇ ਹੱਕ ਵਿਚ ਖੜਣਾ ਸੀ, ਉਹ ਹਾਕਮ ਧਿਰ ਨਾਲ ਰਲ ਗਏ ਹਨ ਤੇ 550 ਸਾਲ ਬਾਅਦ ਵੀ ਕੁੱਝ ਨਹੀਂ ਬਦਲਿਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਲਸ ਮੰਚ ਪੰਜਾਬ ਦੇ ਮੁੱਖ ਬੁਲਾਰੇ ਕਮਲਜੀਤ ਖੰਨਾ ਨੇ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਤੇ ਨਾਟਕ ਰੰਗ ਮੰਚ ਟਿੱਬਾ ਵਲੋਂ 550 ਸਾਲਾ ਪ੍ਰਕਾਸ਼ ਪੁਰਬ, ਸ਼ਹੀਦ ਭਗਤ ਸਿੰਘ, ਗਦਰੀ ਸ਼ਹੀਦਾਂ, ਇਨਕਲਾਬੀਆਂ ਤੇ ਨਾਟਕਕਾਰ ਗੁਰਸ਼ਰਨ ਸਿੰਘ ਦੀ ਸੋਚ ਨੂੰ ਸਮਰਪਿਤ ਪਿੰਡ ਟਿੱਬਾ ਵਿਚ ਕਰਵਾਏ ਗਏ 8ਵੇਂ ਇਨਕਲਾਬੀ ਨਾਟਕ ਮੇਲੇ ਮੌਕੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਸਮੇਂ ਦੀਆਂ ਸਰਕਾਰਾਂ ਵਲੋਂ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਲਾਭ ਪਹੁੰਚਾਉਣ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਕਿਸਾਨੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ | ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ, ਸਮੇਂ ਦੀਆਂ ਸਰਕਾਰਾਂ ਸਭ ਕੁੱਝ ਮੂਕਦਰਸ਼ਕ ਬਣ ਕੇ ਦੇਖ ਰਹੀਆਂ ਹਨ | ਕਮਲਜੀਤ ਖੰਨਾ ਨੇ ਕਿਹਾ ਕਿ ਸਾਡੇ ਗੁਰੂਆਂ, ਜਾਤਪਾਤ ਤੇ ਊਚ-ਨੀਚ ਖ਼ਤਮ ਕਰਨ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਪਰ ਅਜੇ ਤੱਕ ਵੀ ਸਾਂਝਾ ਸਮਾਜ ਤੇ ਸਾਂਝੀ ਵਾਲਤਾ ਨਹੀਂ ਬਣ ਸਕੀ | ਲੁਟੇਰੀ ਜਮਾਤ ਸਾਨੂੰ ਗੁਰੂਆਂ ਦੀ ਬਾਣੀ ਦੇ ਅਮਲ ਤੋਂ ਦੂਰ ਰੱਖਣ ਲਈ ਸਾਡੇ ਵਿਚ ਵੰਡੀਆਂ ਪਾ ਰਹੀ ਹੈ | ਇਸ ਮੌਕੇ ਦਵਿੰਦਰ ਦਮਨ ਵਲੋਂ ਲਿਖੇ ਤੇ ਡਾ: ਸਾਹਿਬ ਸਿੰਘ ਦੀ ਨਿਰਦੇਸ਼ਾਂ ਹੇਠ ਨਾਟਕ `ਸਾਖੀ` ਤੇ `ਸੰਮਾਂ` ਵਾਲੀ ਡਾਂਗ ਦਾ ਮੰਚਨ ਕੀਤਾ ਗਿਆ | ਦੋਵੇਂ ਨਾਟਕ ਕਿਸਾਨ ਤੇ ਮਜ਼ਦੂਰ ਜਮਾਤ ਦੀ ਲੁੱਟ ਦੀ ਬਾਤ ਪਾਉਂਦੇ ਸਨ | ਇਸੇ ਦੌਰਾਨ ਹੀ ਸੋਨੂੰ ਜੀਰਾ ਵਲੋਂ ਜਾਦੂ ਦੇ ਟਰਿਕ ਦਿਖਾਏ ਗਏ ਤੇ ਅਮੀਸ਼ ਬਾਗਪੁਰ ਵਲੋਂ ਪਾਕਿਸਤਾਨ ਸ਼ਾਇਰ ਦੀ ਕਵਿਤਾ `ਮੈਂ ਰੱਬ ਨਾਲ ਦੁਖੜੇ ਫੋਲਦਾ` ਪੇਸ਼ ਕੀਤੀ ਗਈ | ਧਰਮਿੰਦਰ ਮਸਾਣੀ ਨੇ ਆਪਣੇ ਗੀਤਾਂ ਰਾਹੀ ਸਰੋਤਿਆਂ ਤੋਂ ਤਾੜੀਆਂ ਦੀ ਦਾਤ ਲਈ | ਸੂਫ਼ੀ ਗੀਤਕਾਰ ਲੇਖਕ ਮੁਖਤਾਰ ਸਹੋਤੇ ਵਲੋਂ ਕੁੱਝ ਕਿਤਾਬਾਂ ਲਾਇਬੇ੍ਰਰੀ ਪ੍ਰਬੰਧਕਾਂ ਨੂੰ ਭੇਟ ਕੀਤੀਆਂ | ਸੁਰਜੀਤ ਟਿੱਬਾ ਤੇ ਡਾ. ਸਤਬੀਰ ਸਿੰਘ ਵਲੋਂ ਸਾਂਝੇ ਤੌਰ `ਤੇ ਸਟੇਜ ਸੰਚਾਲਨ ਕਰਦਿਆਂ ਨਾਟਕ ਮੰਡਲੀ, ਮੁੱਖ ਬੁਲਾਰੇ, ਆਏ ਸਹਿਯੋਗੀਆਂ, ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ | ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਸ਼ਹੀਦ ਭਗਤ ਸਿੰਘ ਹੈਲਪਲਾਇਨ ਤਲਵੰਡੀ ਚੌਧਰੀਆਂ ਵਲੋਂ 1100 ਰੁਪਏ ਪ੍ਰਬੰਧਕਾਂ ਨੂੰ ਸਹਾਇਤਾ ਭੇਟ ਕੀਤੀ |..
http://beta.ajitjalandhar.com/news/20191203/9/2884819.cms#2884819ਟਿੱਬਾ `ਚ ਕਰਵਾਇਆ 8ਵਾਂ ਇਨਕਲਾਬੀ ਨਾਟਕ ਮੇਲਾ
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰਦੀਆਂ ਹਰਿਦੁਆਰ ਰਵਾਨਾਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰ<b>ਦੀ</b>ਆਂ <b>ਹਰਿਦੁਆਰ</b> ਰਵਾਨਾ
Please Visit http://www.ajittv.com For latest news, visit our website: http://www.ajitjalandhar.com and our Facebook page - http://www.facebook.com/dailyajit ..
https://allpunjab.in/Videos/Play?q=ਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰਦੀਆਂ ਹਰਿਦੁਆਰ ਰਵਾਨਾਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰ<b>ਦੀ</b>ਆਂ <b>ਹਰਿਦੁਆਰ</b> ਰਵਾਨਾ


Related Searches

Video Searches



ਹਰਿਦੁਆਰ ਦੀ ਸਾਖੀ - ਸ਼੍ਰੀ_ਗੁਰੂ_ਨਾਨਕ_ਦੇਵ_ਜੀ

ਮੋਬਾਈਲ ਲੋਕੇਸ਼ਨ ਤੋਂ ਹਰਿਦੁਆਰ ਤੋਂ ਲੱਭਾ ਵਿਦਿਆਰਥੀ

ਹਰਿਦੁਆਰ ਗਿਆ ਸੀ Congress Councillor ਦਾ ਪਰਿਵਾਰ, ਪਿੱਛੋਂ ਹੋ ਗਈ ਵਾਰਦਾਤ

ਅੰਮ੍ਰਿਤਸਰ ਸਟੇਸ਼ਨ ਤੋਂ ਹਰਿਦੁਆਰ ਲਈ ਟ੍ਰੇਨ ਹੋਈ ਰਵਾਨਾ, 244 ਯਾਤਰੀਆਂ ਨੇ ਲਈ ਸੁੱਖ ਦੀ ਸਾਹ

ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ

Song Searches



Find Latest Petrol Diesel Price

ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ
https://allpunjab.in/Videos/Play?q=ਰਾਮ ਮੰਦਰ ਭੂਮੀ ਪੂਜਨ: ਹਰਿਦੁਆਰ `ਚ ਹਰ ਕੀ ਪੌੜੀ `ਚ ਦੀਵਿਆਂ ਦਾ ਤਿਉਹਾਰ
ਹਰਿਦੁਆਰ ਵਿੱਚ ਹਰਿ ਕੀ ਪੌੜੀ ਨੇੜੇ ਕੰਧ ਡਿੱਗੀ
https://www.samajweekly.com/%e0%a8%b9%e0%a8%b0%e0%a8%bf%e0%a8%a6%e0%a9%81%e0%a8%86%e0%a8%b0-%e0%a8%b5%e0%a8%bf%e0%a9%b1%e0%a8%9a-%e0%a8%b9%e0%a8%b0%e0%a8%bf-%e0%a8%95%e0%a9%80-%e0%a8%aa%e0%a9%8c%e0%a9%9c%e0%a9%80-%e0%a8%a8/
ਹਰਿਦੁਆਰ ਨਹੀਂ ਡਾਕਘਰ `ਚ ਮਿਲ ਰਿਹਾ ਗੰਗਾਜਲ, ਕਾਵੜ ਯਾਤਰਾ ਬੰਦ ਹੋਣ ਦੇ ਚਲਦੇ ਲਿਆ ਫੈਸਲਾ
https://allpunjab.in/Videos/Play?q=ਹਰਿਦੁਆਰ ਨਹੀਂ ਡਾਕਘਰ `ਚ ਮਿਲ ਰਿਹਾ ਗੰਗਾਜਲ, ਕਾਵੜ ਯਾਤਰਾ ਬੰਦ ਹੋਣ ਦੇ ਚਲਦੇ ਲਿਆ ਫੈਸਲਾ
ਅੰਮ੍ਰਿਤਸਰ ਸਟੇਸ਼ਨ ਤੋਂ ਹਰਿਦੁਆਰ ਲਈ ਟ੍ਰੇਨ ਹੋਈ ਰਵਾਨਾ, 244 ਯਾਤਰੀਆਂ ਨੇ ਲਈ ਸੁੱਖ ਦੀ ਸਾਹ
https://allpunjab.in/Videos/Play?q=ਅੰਮ੍ਰਿਤਸਰ ਸਟੇਸ਼ਨ ਤੋਂ ਹਰਿਦੁਆਰ ਲਈ ਟ੍ਰੇਨ ਹੋਈ ਰਵਾਨਾ, 244 ਯਾਤਰੀਆਂ ਨੇ ਲਈ ਸੁੱਖ ਦੀ ਸਾਹ
ਹਰਿਦੁਆਰ `ਚ ਬਾਬੇ ਨਾਨਕ ਦੀ ਇਤਿਹਾਸਿਕ ਥਾਂ `ਤੇ ਨਹੀਂ ਬਣਨ ਦੇਣਾ ਗੁਰੂਘਰ`, ਦੇਖੋ ਕੀ ਐ ਸਾਜਿਸ਼ ?
https://allpunjab.in/Videos/Play?q=ਹਰਿਦੁਆਰ `ਚ ਬਾਬੇ ਨਾਨਕ ਦੀ ਇਤਿਹਾਸਿਕ ਥਾਂ `ਤੇ ਨਹੀਂ ਬਣਨ ਦੇਣਾ ਗੁਰੂਘਰ`, ਦੇਖੋ ਕੀ ਐ ਸਾਜਿਸ਼ ?
ਮੋਬਾਈਲ ਲੋਕੇਸ਼ਨ ਤੋਂ ਹਰਿਦੁਆਰ ਤੋਂ ਲੱਭਾ ਵਿਦਿਆਰਥੀ
https://allpunjab.in/Videos/Play?q=ਮੋਬਾਈਲ ਲੋਕੇਸ਼ਨ ਤੋਂ ਹਰਿਦੁਆਰ ਤੋਂ ਲੱਭਾ ਵਿਦਿਆਰਥੀ
ਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰਦੀਆਂ ਹਰਿਦੁਆਰ ਰਵਾਨਾ
https://allpunjab.in/Videos/Play?q=ਅੰਮ੍ਰਿਤਸਰ : ਗੁਰਦਵਾਰਾ ਗਿਆਨ ਗੋਦੜੀ ਦਾ ਕਬਜ਼ਾ ਲੈਣ ਲਈ ਸਿਖ ਜਥੇਬੰਦੀਆਂ ਹਰਿਦੁਆਰ ਰਵਾਨਾ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3