Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1466 results found ! (0.750 Sec)

#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=ਹਿਟਲਰ ਵੀ ਸੀ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦਾ ਮੁਰੀਦਹਿਟਲਰ ਵੀ ਸੀ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦਾ ਮੁਰੀਦ
Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ ▶ 4:13 Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ
#DubaiPrince #HamdanBinMohammed #BirdsGaveEgg #FzaOnInstagram Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ Official website: htt.....
https://www.youtube.com/watch?v=s_CFAQQLQiQ
Read Punjabi news from Punjab, India and all over the world. Jagbani covers all local Punjab news, national, political and more...
https://jagbani.punjabkesari.in/sports/hockeyHockey News Punjabi(ਹਾਕੀ)
ਵੀਂ ਦਿੱਲੀ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਦਿੱਲੀ ਵਿਚ ਸਥਿਤੀ ਬਦ ਤੋਂ ਬੱਦਤਰ ਹੋ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ’ਤੇ ਸਖ਼ਤ ਟਿੱਪਣੀਆਂ ਕਰਦਿਆਂ ਜਵਾਬ ਤਲਬ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਮਾੜੀ ਹਾਲਤ ਹੈ, ਮਰੀਜ਼ਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ਦਿੱਲੀ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਦਾ ਲਾਸ਼ਾਂ ਦੇ ਢੇਰ ’ਤੇ ਇਲਾਜ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਸਵਾਲ ਨੂੰ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਦਾ ਪਰਦਾਫਾਸ਼ ਕੀਤਾ ਹੈ। ਕਰੋਨਾ ਤੋਂ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀਆਂ ਲਾਸ਼ਾਂ ਗਟਰ ’ਚ ਮਿਲੀਆਂ। ਸ੍ਰੀ ਪਾਤਰਾ ਨੇ ਕਿਹਾ ਕਿ ਦਿੱਲੀ ਦੀ ਸਥਿਤੀ ਨਾਜ਼ੁਕ ਹੈ ਤੇ ਸਰਕਾਰ ਨੂੰ ਰਾਜਨੀਤੀ ਛੱਡ ਕੇ ਪ੍ਰਬੰਧਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਪਾਤਰਾ ਨੇ ਜਾਂਚ ਨੂੰ ਲੈ ਕੇ ਸਰਕਾਰ ਦਾ ਘਿਰਾਓ ਵੀ ਕੀਤਾ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਹੋਰ ਰਾਜਾਂ ਦੇ ਮੁਕਾਬਲੇ ਦਿੱਲੀ ਵਿੱਚ ਟੈਸਟਿੰਗ ਕਿਉਂ ਘੱਟ ਕੀਤੀ ਜਾ ਰਹੀ ਹੈ। ਇਸ ’ਤੇ ਪਾਤਰਾ ਨੇ ਕਿਹਾ ਕਿ ਦਿੱਲੀ ਵਿਚ ਹਰ ਰੋਜ਼ ਪੰਜ ਹਜ਼ਾਰ ਤੋਂ ਵੀ ਘੱਟ ਟੈਸਟ ਕੀਤੇ ਜਾ ਰਹੇ ਹਨ, ਜਦਕਿ ਦੂਜੇ ਰਾਜਾਂ ਵਿਚ ਹਰ ਰੋਜ਼ 10 ਤੋਂ 15 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ। ਮਨੋਜ ਤਿਵਾੜੀ ਨੇ ਵੀ ਸਰਕਾਰ ’ਤੇ ਹਮਲਾ ਬੋਲਿਆ ਹੈ। ਮਨੋਜ ਤਿਵਾੜੀ ਨੇ ਲਿਖਿਆ, ‘ਹਸਪਤਾਲਾਂ ਦੀ ਦੁਰਦਸ਼ਾ ਨੂੰ ਵੇਖਦਿਆਂ, ਦਿੱਲੀ ਸਰਕਾਰ ਨੂੰ ਹੁਣ ਯਾਦ ਆ ਗਿਆ ਹੈ ਕਿ ਕੋਵਿਡ ਹਸਪਤਾਲਾਂ ਨੂੰ ਆਕਸੀਜਨ ਹੋਣੀ ਚਾਹੀਦੀ ਹੈ। ਗੈਰ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਆਕਸੀਜਨ ਖਰੀਦਣ ਦੇਦੇਸ਼ ਜਾਰੀ ਕਰ ਰਹੀ ਹੈ। ‘ਆਪ’ ਸਰਕਾਰ ਜਿਹੜੀ ਕਰੋਨਾ ਨਾਲ ਲੜਨ ਦੀ ਥਾਂ ਸੌਂ ਰਹੀ ਹੈ, ਨੇ ਜਨਤਾ ਦੀ ਜਾਨ ਨੂੰ ਜੋਖ਼ਮ ਵਿਚ ਪਾ ਦਿੱਤਾ ਹੈ। ਕਰੋਨਾ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ।..
https://www.samajweekly.com/%e0%a8%ad%e0%a8%be%e0%a8%9c%e0%a8%aa%e0%a8%be-%e0%a8%a8%e0%a9%87-%e0%a8%86%e0%a8%aa-%e0%a8%b8%e0%a8%b0%e0%a8%95%e0%a8%be%e0%a8%b0-%e0%a8%98%e0%a9%87%e0%a8%b0%e0%a9%80/ਭਾਜਪਾ ਨੇ ‘ਆਪ’ ਸਰਕਾਰ ਘੇਰੀ
ਫਿਲੌਰ, ਅੱਪਰਾ (ਸਮਾਜ ਵੀਕਲੀ)– ਪਿੰਡ ਛੋਕਰਾਂ ਵਿਖੇ ਸਥਿਤ ਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਛੋਕਰਾਂ ਵਿਖੇ ਵਿਦਿਆਰਥੀਆਂ ਦੀ ਗੈਰ ਮੌਜੂਦਗੀ ‘ਚ ਅਧਿਆਪਕਾਂ ਨੇ ਇਕੱਤਰ ਹੋ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ। ਇਸ ਮੌਕੇ ਬੋਲਦਿਆਂ ਪਿੰ੍ਰਸੀਪਲ ਮੈਡਮ ਨਿਰੂਪਮਾ ਸ਼ਰਮਾ ਨੇ ਕਿਹਾ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਤੇ ਮੌਸਮੀ ਬਿਮਾਰੀਆਂ ਨੂੰ ਰੋਕਣ ਲਈ ਸਾਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।..
https://www.samajweekly.com/%e0%a8%b5%e0%a8%bf%e0%a8%b6%e0%a8%b5-%e0%a8%b5%e0%a8%be%e0%a8%a4%e0%a8%be%e0%a8%b5%e0%a8%b0%e0%a8%a3-%e0%a8%a6%e0%a8%bf%e0%a8%b5%e0%a8%b8-%e0%a8%ae%e0%a8%a8%e0%a8%be%e0%a8%87%e0%a8%86/ਵਿਸ਼ਵ ਵਾਤਾਵਰਣ ਦਿਵਸ ਮਨਾਇਆ
#DailyAjit #Covid19 #coronavirus ਸਬਜ਼ੀ ਮੰਡੀਆਂ ਬੰਦ ਹੋਣ ਦੀਆਂ ਅਫਵਾਹਾਂ `ਤੇ ਨਾ ਦਿਓ ਧਿਆਨ Click on the Subscribe button to subscribe to our YouTube channel for latest videos. For more videos, Please Visi.....
https://allpunjab.in/Videos/Play?q=Vegetable markets will not close in Punjab,RumorsVegetable markets will not close in Punjab,Rumors
ਗੋਨਿਆਣਾ, 12 ਮਈ (ਬਰਾੜ ਆਰ. ਸਿੰਘ)-ਕੋਰੋਨਾ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ 24 ਮਾਰਚ ਤੋਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਅਤੇ ਵਿਸ਼ੇਸ਼ ਕਰ ਕੇ ਕਰਫ਼ਿਊ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਬੇਸ਼ੱਕ ਅੱਧਾ ਦਿਨ ਹੀ ਖੁੱਲ ਰਹੀਆਂ ਹਨ ਪਰ ਬਾਜ਼ਾਰਾਂ ਵਿਚ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਆਮ ਜਨ-ਜੀਵਨ ਇਕ ਵਾਰ ਫਿਰ ਮੁੜ ਲੀਹਾਂ `ਤੇ ਪਰਤਦਾ ਦਿੱਸ ਰਿਹਾ ਹੈ | ਬੀਤੇ ਕੁੱਝ ਦਿਨ ਪਹਿਲਾਂ ਮਹਾਂਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਹਰ ਪਾਸੇ ਕਰਫ਼ਿਊ ਕਾਰਨ ਹੁਣ ਤੱਕ ਜੋ ਹਾਲਾਤ ਡਾਵਾਂਡੋਲ ਬਣੇ ਹੋਏ ਸਨ ਉਹ ਹੁਣ ਸੁਖਾਵੇਂ ਹੁੰਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦਿਆਂ ਲੋਕਾਂ ਨੂੰ ਸ਼ਹਿਰ ਅੰਦਰ ਆਪਸੀ ਫ਼ਾਸਲਾ ਬਣਾਕੇ ਆਪਣੇ ਕਾਰੋਬਾਰ ਕਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਕਿ ਪਹਿਲਾਂ ਬਿਮਾਰੀ ਦੇ ਡਰ ਤੋਂ ਭੈਅਭੀਤ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਰਹਿਣਾ ਹੀ ਸੁਰੱਖਿਅਤ ਸਮਝਿਆ ਸੀ | ਪਿਛਲੇ 50 ਦਿਨਾਂ ਦੇ ਕਰੀਬ ਆਪਣੇ ਘਰਾਂ ਅੰਦਰ ਡਰ ਦੇ ਸਾਏ ਹੇਠ ਕੈਦ ਬੈਠੇ ਲੋਕਾਂ ਨੂੰ ਖ਼ੁਸ਼ੀ ਅਤੇ ਸੁਖ ਦਾ ਸਾਹ ਮਾਣਦਿਆਂ ਵੇਖਿਆ ਜਾ ਸਕਦਾ ਹੈ |..
http://beta.ajitjalandhar.com/news/20200513/162/3054547.cms#3054547ਜਨ-ਜੀਵਨ ਮੁੜ ਲੀਹਾਂ `ਤੇ
ਜਲੰਧਰ 8 ਜੂਨ (ਸ਼ੈਲੀ)-ਸਰਕਾਰ ਦੀਆਂ ਦਿੱਤੀਆਂ ਗੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਰੇ ਮੰਦਿਰਾਂ ਦੇ ਕਪਾਟ ਖੋਲ ਦਿੱਤੇ ਗਏ | ਮੰਦਿਰ ਪ੍ਰਬੰਧਕ ਕਮੇਟੀਆਂ ਵਲੋਂ ਭਗਤਾਂ ਦੀ ਆਮਦ ਤੇ ਗਾਈਡਲਾਈਨਾਂ ਨੂੰ ਪੂਰਾ ਕਰਨ ਦਾ ਪੂਰਾ ਪ੍ਰਬੰਧ ਕੀਤਾ ਗਿਆ | ਇਸੇ ਦੌਰਾਨ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸਵੇਰ ਹੁੰਦੇ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ | ਦੇਖਣ ਵਿਚ ਆਇਆ ਕਿ ਜਿਥੇ ਮੰਦਿਰ ਕਮੇਟੀਆਂ ਨੇ ਹਦਾਇਤਾਂ ਦੀ ਪਾਲਣਾ ਲਈ ਪ੍ਰਬੰਧ ਕੀਤੇ ਸਨ, ਉੱਥੇ ਹੀ ਮੰਦਿਰਾਂ ਵਿਚ ਪਹੁੰਚੇ ਭਗਤਾਂ ਨੇ ਵੀ ਸੋਸ਼ਲ ਡਿਸਟੈਂਸ ਤੇ ਬਾਕੀ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ | ਇਸੇ ਦੌਰਾਨ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਕਪਾਟ ਵੀ ਸਵੇਰੇ ਹੀ ਖੋਲ ਦਿੱਤੇ ਗਏ | ਭਗਤ ਸਵੇਰ ਹੁੰਦੇ ਹੀ ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਪੁੱਜੇ | ਜਾਣਕਾਰੀ ਦਿੰਦੇ ਹੋਏ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਜੇਸ਼ ਵਿਜ ਨੇ ਦੱਸਿਆ ਕਿ ਮੰਦਿਰ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ `ਤੇ ਹੀ ਖੋਲਿਆ ਗਿਆ ਤੇ ਇਸ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰਾਂ ਨਾਲ ਪਾਲਣਾ ਕੀਤੀ ਗਈ | ਉਨ੍ਹਾਂ ਕਿਹਾ ਕਿ ਮੰਦਿਰ ਨੂੰ ਦੋ ਵਾਰੀ ਸੈਨੇਟਾਈਜ਼ ਕਰਵਾਇਆ ਗਿਆ | ਇਸੇ ਦੌਰਾਨ ਮੰਦਿਰ ਆਏ ਸ਼ਰਧਾਲੂਆਂ ਦਾ ਸਕਰੀਨਿੰਗ ਮਸ਼ੀਨ ਰਾਹੀਂ ਟੈਸਟ ਵੀ ਕੀਤੀ ਗਿਆ | ਇਸੇ ਤਰ੍ਹਾਂ ਹੀ ਸ਼ਹਿਰ ਦੇ ਹੋਰ ਵੀ ਮੰਦਿਰਾਂ ਦੀਆਂ ਕਮੇਟੀਆਂ ਨੇ ਮੰਦਿਰਾਂ ਦੇ ਕਪਾਟ ਖੋਲੇ ਤੇ ਸੰਗਤਾਂ ਨੇ ਮੰਦਿਰਾਂ ਵਿਚ ਜਾਕੇ ਦਰਸ਼ਨ ਕੀਤੇ | ਇਸ ਦੌਰਾਨ ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ, ਕਸ਼ਟ ਨਿਵਾਰਮ ਸ੍ਰੀ ਬਾਲਾ ਜੀ ਮੰਦਿਰ ਤੇ ਸ਼ਹਿਰ ਦੇ ਬਾਕੀ ਮੰਦਿਰਾਂ ਦੇ ਕਪਾਟ ਵੀ ਖੋਲੇ੍ਹ ਗਏ ਤੇ ਸੰਗਤਾ ਨੇ ਸਵੇਰ ਹੁੰਦੇ ਹੀ ਮੰਦਿਰਾਂ ਵਿਚ ਆਪਣੀ ਹਾਜਰੀ ਲਗਾਈ |..
http://beta.ajitjalandhar.com/news/20200609/8/3076934.cms#3076934ਮੰਦਰਾਂ <b>ਦੇ</b> ਕਿਵਾੜ ਖੁੱਲ੍ਹੇ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਿਤਾ ਨੂੰ ਅਸਲ ਜ਼ਿੰਦਗੀ ਦਾ ‘ਸੁਪਰ ਹੀਰੋ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਫ਼ੈਸਲਿਆਂ ਕਾਰਨ ਹੀ ਉਸ ਦੇ ਕਰੀਅਰ ਦਾ ਰਾਹ ਸੌਖਾ ਹੋ ਸਕਿਆ। ਕੋਹਲੀ ਨੂੰ ਇੱਥੇ ਇੱਕ ਪ੍ਰਚਾਰ ਪ੍ਰੋਗਰਾਮ ਦੌਰਾਨ ਉਸ ਦੇ ਸੁਪਰਹੀਰੋ ਬਾਰੇ ਪੁੱਛਿਆ ਗਿਆ ਸੀ। ਭਾਰਤੀ ਕਪਤਾਨ ਨੇ ਕਿਹਾ, ‘‘ਮੇਰੇ ਪਿਤਾ ਜਦੋਂ ਤੱਕ ਜਿਉਂਦੇ ਸਨ ਜਾਂ ਦਿਹਾਂਤ ਮਗਰੋਂ ਵੀ ਹਮੇਸ਼ਾ ਮੇਰੇ ਸੁਪਰ ਹੀਰੋ ਰਹੇ ਹਨ।’’ ਮੌਜੂਦਾ ਗੇੜ ਦੇ ਸਭ ਤੋਂ ਸਫ਼ਲ ਬੱਲੇਬਾਜ਼ਾਂ ਵਿੱਚੋਂ ਇੱਕ ਕੋਹਲੀ ਨੇ ਕਿਹਾ, ‘‘ਕਈ ਲੋਕ ਤੁਹਾਨੂੰ ਪ੍ਰੇਰਿਤ ਕਰ ਸਕਦੇ ਹਨ, ਪਰ ਜਦੋਂ ਕੋਈ ਤੁਹਾਡੇ ਸਾਹਮਣੇ ਮਿਸਾਲ ਬਣਦਾ ਹੈ ਤਾਂ ਉਸ ਦਾ ਅਸਰ ਬਿਲਕੁਲ ਵੱਖਰਾ ਹੁੰਦਾ ਹੈ।’’ ਉਸ ਨੇ ਕਿਹਾ, ‘‘ਜਦੋਂ ਮੈਂ ਗੱਭਰੂ ਸੀ ਅਤੇ ਕ੍ਰਿਕਟ ਖੇਡਦਾ ਸੀ ਤਾਂ ਉਨ੍ਹਾਂ ਨੇ (ਮੇਰਾ ਪਿਤਾ) ਮੇਰੇ ਸਾਹਮਣੇ ਜਿਵੇਂ ਦੀਆਂ ਮਿਸਾਲਾਂ ਪੇਸ਼ ਕੀਤੀਆਂ ਅਤੇ ਮੇਰੇ ਕਰੀਅਰ ਬਾਰੇ ਫ਼ੈਸਲਾ ਕੀਤਾ। ਉਸ ਦਾ ਅਸਰ ਮੇਰੇ ’ਤੇ ਪਿਆ। ਉਹ ਮੈਨੂੰ ਕਿਸੇ ਹੋਰ ਪਾਸੇ ਕਿਸਮਤ ਅਜਮਾਉਣ ਨੂੰ ਵੀ ਕਹਿ ਸਕਦੇ ਸੀ। ਉਨ੍ਹਾਂ ਦੀ ਸ਼ਖਸੀਅਤ ਅਤੇ ਫ਼ੈਸਲਿਆਂ ਕਾਰਨ, ਮੇਰਾ ਧਿਆਨ ਇਸ ਗੱਲ ’ਤੇ ਰਿਹਾ ਕਿ ਮੈਂ ਸਖ਼ਤ ਮਿਹਨਤ ਨਾਲ ਅੱਗੇ ਵਧਾਂਗਾ, ਕਿਸੇ ਹੋਰ ਢੰਗ ਨਾਲ ਨਹੀਂ।’’ ਕੋਹਲੀ ਇੱਥੇ ਐਨੀਮੇਟਿਡ ਲੜੀ ‘ਸੁਪਰ ਵੀ’ ਲਾਂਚ ਕਰਨ ਲਈ ਪਹੁੰਚਿਆ ਹੋਇਆ ਸੀ, ਜੋ ਉਸ ਤੋਂ ਹੀ ਪ੍ਰੇਰਿਤ ਹੈ। ਇਸ ਲੜੀ ਦਾ ਪ੍ਰਸਾਰਨ ਪੰਜ ਨਵੰਬਰ ਤੋਂ ਸਟਾਰ ਪਲੱਸ ਅਤੇ ਡਿਜ਼ਨੀ ਚੈਨਲ ’ਤੇ ਹੋਵੇਗਾ।..
https://www.samajweekly.com/%e0%a8%aa%e0%a8%bf%e0%a8%a4%e0%a8%be-%e0%a8%b9%e0%a9%80-%e0%a8%ae%e0%a9%87%e0%a8%b0%e0%a9%87-%e0%a8%b8%e0%a9%81%e0%a8%aa%e0%a8%b0-%e0%a8%b9%e0%a9%80%e0%a8%b0%e0%a9%8b-%e0%a8%95%e0%a9%8b%e0%a8%b9/ਪਿਤਾ ਹੀ ਮੇਰੇ ਸੁਪਰ ਹੀਰੋ: ਕੋਹਲੀ
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਆਰ. ਪੀ ਭਾਟੀਆ ਦੇ ਨਿਰਦੇਸ਼ਾਂ ਅਤੇ ਪੀ. ਐਚ. ਸੀ ਸੁੱਜੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਚਲ ਸੂਦ ਅਤੇ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਬਸਰਾ ਦੀ ਅਗਵਾਈ ਵਿਚ ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮ ਵਿਖੇ ਸ਼ੂਗਰ ਅਤੇ ਹਾਈਪਰਟੈਂਸ਼ਨ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਉਕਤ ਟੈਸਟ ਕਰਾਏ ਅਤੇ ਮੁਫ਼ਤ ਦਵਾਈਆਂ ਲਈਆਂ | ਡਾ. ਬਸਰਾ ਨੇ ਦੱਸਿਆ ਕਿ ਉਕਤ ਜਾਂਚ ਕੈਂਪ ਨਾਲ ਮਰੀਜਾਂ ਨੂੰ ਫਾਇਦਾ ਮਿਲੇਗਾ ਉਪਰੰਤ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਗੰਦਗੀ ਨਾਲ ਬਿਮਾਰੀਆਂ ਫੈਲਦੀਆਂ ਹਨ ਅਤੇ ਬਜਾਰ ਦੀਆਂ ਖਾਣ-ਪੀਣ ਵਾਲੀਆਂ ਚੀਜਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਸੁਖਦੀਪ ਸਿੰਘ ਬਸਰਾ ਮੈਡੀਕਲ ਅਫਸਰ ਬਹਿਰਾਮ, ਏ. ਐਨ. ਐਮ ਚੰਦਰਕਾਂਤਾ, ਗੁਰਪ੍ਰੀਤ ਕੌਰ, ਜਗਜੀਤ ਸਿੰਘ ਹੈਲਥ ਵਰਕਰ, ਕੰਵਲਜੀਤ ਕੌਰ ਫੀਲਡ ਵਰਕਰ, ਬਲਵੀਰ ਕੌਰ, ਨੀਤੂ ਰਾਣੀ, ਲੈਬ ਟੈਕਨੀਸ਼ੀਅਨ ਅਮਨੀਸ਼ ਕੁਮਾਰ ਆਦਿ ਹਾਜ਼ਰ ਸਨ | ..
http://beta.ajitjalandhar.com/news/20191102/11/2848281.cms#2848281ਬਹਿਰਾਮ `ਚ ਸ਼ੂਗਰ ਅਤੇ ਹਾਈਪਰਟੈਂਸ਼ਨ ਜਾਂਚ ਕੈਂਪ ਲਗਾਇਆ
ਸੁਚੇਤ ਅਤੇ ਜਾਗਰੂਕ ਰਹਿਣ ਨਾਲ ਹੀ ਹੋਵੇਗਾ ਮਿਸ਼ਨ ਫ਼ਤਿਹ-ਗੁਰਬਚਨ ਸਿੰਘ ਕਪੂਰਥਲਾ, 16 ਜੂਨ (ਕੌੜਾ) (ਸਮਾਜਵੀਕਲੀ): ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਪੂਰਥਲਾ ਪੁਲਿਸ ਦੀ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਜਾਰੀ ਹੈ ਅਤੇ ਸੁਚੇਤ ਤੇ ਜਾਗਰੂਕ ਰਹਿਣ ਨਾਲ ਹੀ ਇਹ ਮਿਸ਼ਨ ਫ਼ਤਿਹ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਟ੍ਰੈਫਿਕ ਅੇਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐਸ. ਆਈ ਗੁਰਬਚਨ ਸਿੰਘ ਸਟੇਟ ਐਵਾਰਡੀ ਨੇ ਅੱਜ ਇਕ ਨਿੱਜੀ ਕੰਪਨੀ, ਜੋ ਕਿ ਖਾਣ-ਪੀਣ ਦੀਆਂ ਵਸਤਾਂ ਘਰ-ਘਰ ਪਹੁੰਚਾਉਣ ਦਾ ਕੰਮ ਕਰਦੀ ਹੈ, ਦੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਫੈਲੀ ਇਸ ਮਹਾਂਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਹੱਥਾਂ ਦੀ ਸਾਫ਼-ਸਫ਼ਾਈ ਵਰਗੀਆਂ ਸਾਵਧਾਨੀਆਂ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਘਰਾਂ ਵਿਚ ਖਾਣਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਪਹੰੁਚਾਇਆ ਜਾਵੇ। ਉਨਾਂ ਕਿਹਾ ਕਿ ਹਰੇਕ ਕਰਮਚਾਰੀ ਦੇ ਚਿਹਰੇ ’ਤੇ ਮਾਸਕ ਹੋਣਾ ਜ਼ਰੂਰੀ ਹੈ ਅਤੇ ਉਨਾਂ ਨੂੰ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਐਮਰਜੈਂਸੀ ਨੰਬਰ 112 ਹੈਲਪ ਲਾਈਨ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ, ਅੰਤਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਰਾਜੀਵ, ਬੇਅੰਤ ਸਿੰਘ, ਸੰਨੀ, ਕਮਲਜੀਤ ਸਿੰਘ, ਅਮਨ, ਜਗਤਾਰ ਸਿੰਘ, ਮਨੀਸ਼ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।..
https://www.samajweekly.com/%e0%a8%95%e0%a8%aa%e0%a9%82%e0%a8%b0%e0%a8%a5%e0%a8%b2%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a6%e0%a9%80-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae/ਕਪੂਰਥਲਾ, ਪੁਲਿਸ ਦੀ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਜਾਰੀ
ਸੁਚੇਤ ਅਤੇ ਜਾਗਰੂਕ ਰਹਿਣ ਨਾਲ ਹੀ ਹੋਵੇਗਾ ਮਿਸ਼ਨ ਫ਼ਤਿਹ-ਗੁਰਬਚਨ ਸਿੰਘ ਕਪੂਰਥਲਾ, 16 ਜੂਨ (ਕੌੜਾ) (ਸਮਾਜਵੀਕਲੀ): ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਪੂਰਥਲਾ ਪੁਲਿਸ ਦੀ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਜਾਰੀ ਹੈ ਅਤੇ ਸੁਚੇਤ ਤੇ ਜਾਗਰੂਕ ਰਹਿਣ ਨਾਲ ਹੀ ਇਹ ਮਿਸ਼ਨ ਫ਼ਤਿਹ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਟ੍ਰੈਫਿਕ ਅੇਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐਸ. ਆਈ ਗੁਰਬਚਨ ਸਿੰਘ ਸਟੇਟ ਐਵਾਰਡੀ ਨੇ ਅੱਜ ਇਕ ਨਿੱਜੀ ਕੰਪਨੀ, ਜੋ ਕਿ ਖਾਣ-ਪੀਣ ਦੀਆਂ ਵਸਤਾਂ ਘਰ-ਘਰ ਪਹੁੰਚਾਉਣ ਦਾ ਕੰਮ ਕਰਦੀ ਹੈ, ਦੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਫੈਲੀ ਇਸ ਮਹਾਂਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਅਤੇ ਹੱਥਾਂ ਦੀ ਸਾਫ਼-ਸਫ਼ਾਈ ਵਰਗੀਆਂ ਸਾਵਧਾਨੀਆਂ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਘਰਾਂ ਵਿਚ ਖਾਣਾ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਪਹੰੁਚਾਇਆ ਜਾਵੇ। ਉਨਾਂ ਕਿਹਾ ਕਿ ਹਰੇਕ ਕਰਮਚਾਰੀ ਦੇ ਚਿਹਰੇ ’ਤੇ ਮਾਸਕ ਹੋਣਾ ਜ਼ਰੂਰੀ ਹੈ ਅਤੇ ਉਨਾਂ ਨੂੰ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਦੌਰਾਨ ਉਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਐਮਰਜੈਂਸੀ ਨੰਬਰ 112 ਹੈਲਪ ਲਾਈਨ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਅਮਨਦੀਪ ਸਿੰਘ, ਅੰਤਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਰਾਜੀਵ, ਬੇਅੰਤ ਸਿੰਘ, ਸੰਨੀ, ਕਮਲਜੀਤ ਸਿੰਘ, ਅਮਨ, ਜਗਤਾਰ ਸਿੰਘ, ਮਨੀਸ਼ ਅਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।..
https://www.samajweekly.com/%e0%a8%95%e0%a8%aa%e0%a9%82%e0%a8%b0%e0%a8%a5%e0%a8%b2%e0%a8%be-%e0%a8%aa%e0%a9%81%e0%a8%b2%e0%a8%bf%e0%a8%b8-%e0%a8%a6%e0%a9%80-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%ae/ਕਪੂਰਥਲਾ, ਪੁਲਿਸ ਦੀ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਜਾਰੀ


Related Searches

Video Searches



ਹਿਟਲਰ ਵੀ ਸੀ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਦਾ ਮੁਰੀਦ

ਵਿਦਾ ਹੋਏ ਹਾਕੀ ਜਾਦੂਗਰ ਬਲਬੀਰ ਸਿੰਘ ਸੀਨੀਅਰ, ਮੌਕੇ ਦੀਆਂ ਤਸਵੀਰਾਂ

ਭਾਰਤ ਨੂੰ #Olympic `ਚ ਸੋਨਾ ਹਾਕੀ ਹੀ ਦਿਲਵਾ ਸਕਦੀ, ਕ੍ਰਿਕਟ ਨਹੀਂ, ਸਰਕਾਰ ਦੋਬਾਰਾ ਧਿਆਨ ਦੇਵੇ

ਹਾਕੀ ਟੂਰਨਾਮੈਂਟ `ਚ ਹੋਇਆ ਵਿਵਾਦ ਮੰਦਭਾਗਾ - ਜ਼ਖਮੀ ਹਾਕੀ ਖਿਡਾਰੀ

ਹਾਕੀ ਦੇ ਮੈਦਾਨ `ਚ ਇੱਕ-ਦੂਜੇ ਦੇ ਸਿਰ ਪਾੜਨ ਵਾਲੇ ਪੰਜਾਬ ਪੁਲਿਸ ਤੇ PNB ਹਾਕੀ ਖਿਡਾਰੀਆਂ ਨੂੰ ਮਿਲੀ ਸਜ਼ਾ !

Song Searches



Find Latest Petrol Diesel Price

ਕੋਚ ਹਰਿੰਦਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਗੁਰ ਦੱਸੇ
http://beta.ajitjalandhar.com/news/20200907/8/3170512.cms#3170512
ਕੋਚ ਹਰਿੰਦਰ ਸਿੰਘ ਨੇ ਹਾਕੀ ਖਿਡਾਰੀਆਂ ਨੂੰ ਗੁਰ ਦੱਸੇ
http://beta.ajitjalandhar.com/news/20200907/8/3170512.cms#3170512
ਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ
https://www.samajweekly.com/%e0%a8%b8%e0%a8%bc%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%b5%e0%a8%be%e0%a8%82-%e0%a8%86%e0%a8%a7%e0%a9%81%e0%a8%a8%e0%a8%bf%e0%a8%95-%e0%a8%b8%e0%a8%ae/
ਅੱਜ ਵੀ India ਦੇ ਅੱਗੇ ਬੌਣਾ ਹੈ China,74 ਵੀਂ ਵਰ੍ਹੇਗੰਢ ਦੇ ਜਾਣੋ ਦੋਹਾਂ ਦੇਸ਼ਾਂ ਚ ਆਜ਼ਾਦੀ ਦਾ ਫਰਕ
https://allpunjab.in/Videos/Play?q=ਅੱਜ ਵੀ India ਦੇ ਅੱਗੇ ਬੌਣਾ ਹੈ China,74 ਵੀਂ ਵਰ੍ਹੇਗੰਢ ਦੇ ਜਾਣੋ ਦੋਹਾਂ ਦੇਸ਼ਾਂ ਚ ਆਜ਼ਾਦੀ ਦਾ ਫਰਕ
Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ
https://allpunjab.in/Videos/Play?q=Dubai ਦੇ Prince ਨੇ ਪੇਸ਼ ਕੀਤੀ ਇਨਸਾਨੀਅਤ ਦੀ ਅਜਿਹੀ ਮਿਸਾਲ, ਹਰ ਕੋਈ ਹੋ ਗਿਆ ਮੁਰੀਦ
ਸਿੱਖ ਪੰਥ ਤੋਂ ਮਾਫ਼ੀ ਮੰਗਣ ਪ੍ਰਧਾਨ ਮੰਤਰੀ ਤੇ ਗਿਆਨੀ ਇਕਬਾਲ ਸਿੰਘ - ਭਾਈ ਧਿਆਨ ਸਿੰਘ ਮੰਡ
https://allpunjab.in/Videos/Play?q=ਸਿੱਖ ਪੰਥ ਤੋਂ ਮਾਫ਼ੀ ਮੰਗਣ ਪ੍ਰਧਾਨ ਮੰਤਰੀ ਤੇ ਗਿਆਨੀ ਇਕਬਾਲ ਸਿੰਘ - ਭਾਈ ਧਿਆਨ ਸਿੰਘ ਮੰਡ
ਮੰਦਰਾਂ `ਚ ਪਿਛਲੇ ਸਾਲ ਵਾਂਗ ਨਹੀਂ ਰੌਣਕ, ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਰੱਖਿਆ ਜਾ ਰਿਹਾ ਧਿਆਨ-ਪੁਜਾਰੀ
https://allpunjab.in/Videos/Play?q=ਮੰਦਰਾਂ `ਚ ਪਿਛਲੇ ਸਾਲ ਵਾਂਗ ਨਹੀਂ ਰੌਣਕ, ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਰੱਖਿਆ ਜਾ ਰਿਹਾ ਧਿਆਨ-ਪੁਜਾਰੀ
ਅਯੋਧਿਆ ਮਾਮਲੇ ‘ਚ ਗਿ. ਇਕਬਾਲ ਸਿੰਘ 15 ਦਿਨਾਂ ‘ਚ ਮੰਗਣ ਮੁਆਫੀ – ਧਿਆਨ ਸਿੰਘ ਮੰਡ
https://allpunjab.in/Videos/Play?q=ਅਯੋਧਿਆ ਮਾਮਲੇ ‘ਚ ਗਿ. ਇਕਬਾਲ ਸਿੰਘ 15 ਦਿਨਾਂ ‘ਚ ਮੰਗਣ ਮੁਆਫੀ – ਧਿਆਨ ਸਿੰਘ ਮੰਡ
ਕੈਪਟਨ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਵੱਲ ਧਿਆਨ ਦੇਣ- ਅਮਨ ਅਰੋੜਾ
https://allpunjab.in/Videos/Play?q=ਕੈਪਟਨ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਵੱਲ ਧਿਆਨ ਦੇਣ- ਅਮਨ ਅਰੋੜਾ
ਕਾਂਗਰਸ ਆਗੂ ਬਿੱਟਾ ਦਾ ਹਾਲ ਜਾਨਣ ਲਈ ਬਾਬਾ ਮੇਜਰ ਸਿੰਘ ਸੋਢੀ ਸ੍ਰੀ ਗੁਰੁ ਰਾਮਦਾਸ ਹਸਪਤਾਲ ਵੱਲ੍ਹਾ ਪੁੱਜੇ
http://beta.ajitjalandhar.com/news/20200810/13/3142075.cms#3142075



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3