Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 6384 results found ! (0.684 Sec)

#jagbani #curfewviolation #costlyInvoices ਹੁਣ ਮਹਿੰਗਾ ਪਵੇਗਾ ਲਾਕਡਾਊਨ ਦੇ ਨਿਯਮ ਤੋੜਣਾ ਸਰਕਾਰ ਨੇ ਵਧਾ ਦਿੱਤੇ ਚਲਾਨਾਂ ਦੇ ਰੇਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ `ਤੇ ਪੁਲਸ ਸਖਤ ਪੁ.....
https://allpunjab.in/Videos/Play?q=ਹੁਣ ਮਹਿੰਗੀਆਂ ਪੈਣਗੀਆਂ ਗੇੜੀਆਂ, ਵਧ ਗਏ ਚਾਲਾਨਾਂ ਦੇ ਰੇਟਹੁਣ ਮਹਿੰਗੀਆਂ ਪੈਣਗੀਆਂ ਗੇੜੀਆਂ, ਵਧ ਗਏ ਚਾਲਾਨਾਂ ਦੇ ਰੇਟ
Lamborghini `ਤੇ ਲਾਉਂਦਾ ਸੀ ਗੇੜੀਆ, Police ਨੇ ਜ਼ਬਤ ਕਰ ਪੈਦਲ ਤੋਰਿਆ | ABP Sanjha ▶ 3:09 Lamborghini `ਤੇ ਲਾਉਂਦਾ ਸੀ ਗੇੜੀਆ, Police ਨੇ ਜ਼ਬਤ ਕਰ ਪੈਦਲ ਤੋਰਿਆ | ABP Sanjha
ਪੁਲਿਸ ਨੇ ਚਲਾਣ ਕੱਟ ਜਬਤ ਕੀਤੀ ਕਾਰ #Lamborghini #Impound #ChandigarhPolice ABP Sanjha, the juggernaut in journalism is a leading 24x7 Punjabi channel operating i.....
https://www.youtube.com/watch?v=DuCuVLnr1EA
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ਸੂਰਜ ਦੇ ਰਹਿੰਦਿਆਂ ਘਰਾਂ ਚੋਂ ਬਾਹਰ ਆ ਜਾਣਾ- ਯਾਰਾਂ ਨੂੰ ਨਾਲ ਲੈਣਾ ਤੇ ਬਾਹਰ ਖੁੱਲ੍ਹੇ ਖੇਤਾਂ ਵਿੱਚ ਜਾ ਬਹਿਣਾ। ਦੌੜਨਾ, ਛੂਹਣਾ, ਧੱਕੇ ਦੇ ਸੁੱਟਣਾ ਤੇ ਖੁਦ ਵੀ ਡਿੱਗ ਪੈਣਾ ਫੇਰ…ਖਿੜ ਖਿੜਾ ਕੇ ਹੱਸਣਾ। ਮਿੱਟੀ ਦੇ ਘਰ ਬਣਾਉਣ ਲੱਗ ਪੈਣਾ- ਪੈਰ ਹੇਠਾਂ ਰੱਖ- ਸਿੱਲ੍ਹੀ ਮਿੱਟੀ ਨਾਲ ਨੱਪਣਾ, ਲਿਪਣਾ। ਹੋਰ ਮਿੱਟੀ ਪਾ ਘਰ ਨੂੰ ਪੱਕਾ ਕਰਨਾ। ਜਦੋਂ ਲੱਗਣਾ ਕਿ ‘ਪੱਕ ਏ’ ਤਾਂ- ਹੌਲ਼ੀ ਜਿਹੇ ਪੈਰ ਪਿੱਛੇ ਖਿੱਚ ਲੈਣਾ ਘਰ ਬਣ ਜਾਣਾ….. ਖੁਸ਼ ਹੋ ਜਾਣਾ। ਤੀਲੇ ਤੋੜਨੇ, ਘਰ ਸਜਾਉਣਾ। ਇੱਕ ਝੰਡਾ ਗੱਡ ਦੇਣਾ, ਅਣਜਾਣੀ ਜਿਹੀ ਫਤਿਹ ਦਾ। ਇੱਕ ਤੀਲੇ ਦਾ ਸਾਤਾ ਜਿਹਾ ਬਣਾ ਕੇ ਮੋਟਰ ਬਣਾਉਣੀ ਤੇ ਆਡ ਵੀ। ਛੋਟੇ ਛੋਟੇ ਖੇਤ ਬਣਾਉਣੇ, ਤੇ ਹਰੇ ਘਾਹ ਦੇ ਤੀਲੇ ਗੱਡ ਕੇ ਫਸਲ ਬੀਜਣੀ। ਸਮਾਂ ਭੁਲ ਜਾਣਾ—- ਤੇ ਫੇਰ ਦੂਰੋਂ ਆਵਾਜ਼ ਆਉਣੀ- ‘ਝਾਈ’ ‘ਵਾਜ਼ਾਂ ਮਾਰਦੀ ਏ। ਘਰ ਦਾ ਚੇਤਾ ਆਉਣਾ। ਤੁਰਨ ਲੱਗਿਆਂ ਘਰ ਨੂੰ ਨਿਹਾਰਨਾ। ਤੇ ਫੇਰ ਰੀਝਾਂ ਨਾਲ ਬਣਾਏ ਘਰ ਨੂੰ- ਪੈਰ ਮਾਰ ਢਾਹੁਣਾ, ਬੜਾ ਚਾਅ ਆਉਣਾ ਤੇ ਆਖਣਾ- ‘ਹੱਥਾਂ ਨਾਲ ਬਣਾਵਾਂਗੇ, ਪੈਰਾਂ ਨਾਲ ਢਾਵਾਂਗੇ।’ ਆਪਣੀਆਂ ਰੀਝਾਂ ਨੂੰ ਆਪਣੇ ਹੀ ਪੈਰਾਂ ਨਾਲ ਲਿਤਾੜਨਾ ਤੇ ਖਿੜ ਜਾਣਾ- ਘਰ ਢਾਉਣ ਦਾ ਸਵਾਦ, ਬਣਾਉਣ ਨਾਲੋਂ ਕਿਤੇ ਵੱਧ ਆਉਣਾ। ਪਰ… ਪਰ ਹੁਣ ਮੈਂ ਵੱਡਾ ਹੋ ਗਿਆ ਹਾਂ- ਹੁਣ ਕਿੱਧਰੋਂ ‘ਵਾਜ਼ ਨਹੀਂ ਪੈਂਦੀ। ਹੁਣ ਘਰ ਢਾਉਣ ਦਾ ਹੀਆ ਨਹੀਂ ਪੈਂਦਾ- ਤੇ ‘ਪਿੱਛੇ’ ਮੁੜਨ ਦਾ ਚੇਤਾ ਨਹੀਂ ਆਉਂਦਾ। – ਅਵਤਾਰ..
https://www.samajweekly.com/%e0%a8%ac%e0%a8%9a%e0%a8%aa%e0%a8%a8-%e0%a8%87%e0%a9%b1%e0%a8%95-%e0%a8%ac%e0%a8%be%e0%a8%a6%e0%a8%b6%e0%a8%be%e0%a8%b9%e0%a9%80/ਬਚਪਨ – ਇੱਕ ਬਾਦਸ਼ਾਹੀ
ਭਾਰਤ ਨੇ ਪਾਕਸਿਤਾਨ ਜਾ ਖੇਡਣ ਤੋਂ ਕੀਤਾ ਸੀ ਮਨਾ | ਹੁਣ ਬੰਗਲਾਦੇਸ਼, ਸ਼੍ਰੀ ਲੰਕਾ ਜਾਂ ਦੁਬਈ `ਚ ਹੋ ਸਕਦਾ ਕੱਪ | ABP Sanjha, the juggernaut in journalism is a leading 24x7 Punjabi channel operating in Canada. Also av.....
https://allpunjab.in/Videos/Play?q=Breaking : Asia Cup Hosting Snatched From Pakistan | ABP SanjhaBreaking : Asia Cup Hosting Snatched From Pakistan | ABP Sanjha
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/49.cmsਅਜੀਤ : ਲੋਕ ਮੰਚ : 20180721
#DailyAjit #Rajpura #covid19 ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰਿਪੋਰਟ ਆਈ ਪਾਜ਼ੀਟਿਵ ਰਾਜਪੁਰਾ `ਚ ਵੱਧ ਰਿਹੈ ਕੋਰੋਨਾ ਦਾ ਕਹਿਰ, 40 ਸਾਲਾ ਵਿਅਕਤੀ ਦੀ ਰ.....
https://allpunjab.in/Videos/Play?q=Rajpura : 40-year-old man reports positiveRajpura : 40-year-old man reports positive
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈ। ਭਾਵੇਂ ..
http://beta.ajitjalandhar.com/supplement/20180719/45.cmsਅਜੀਤ : ਦਿਲਚਸਪੀਆਂ : 20180719
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/supplement/20180721/33.cmsਅਜੀਤ : ਅਜੀਤ ਮੈਗਜ਼ੀਨ : 20180721
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ `ਪੰਜਾਬ ਦੀ ਆਵਾਜ਼` ਕਿਹਾ ਜਾਂਦਾ ਹੈ। ਭਾਵੇਂ ..
http://beta.ajitjalandhar.com/supplement/20180719/28.cmsਅਜੀਤ : ਧਰਮ ਤੇ ਵਿਰਸਾ : 20180719
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/news/20180721/58/2275763.cmsਅਜੀਤ : ਕਨਿਆ ਦੀ ਲੋੜ - kanya
ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ `ਅਜੀਤ` ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ..
http://beta.ajitjalandhar.com/news/20180721/58/2275763.cmsਅਜੀਤ : ਕਨਿਆ ਦੀ ਲੋੜ - kanya


Related Searches

Video Searches



ਹੁਣ ਮਹਿੰਗੀਆਂ ਪੈਣਗੀਆਂ ਗੇੜੀਆਂ, ਵਧ ਗਏ ਚਾਲਾਨਾਂ ਦੇ ਰੇਟ

ਬਗੈਰ ਮਾਸਕ ਵਾਲਿਆਂ ਦੇ ਚਾਲਾਨਾਂ ਸਬੰਧੀ ਸਟਿੰਗ !

ਪੰਜਾਬ ਸਰਕਾਰ ਨੇ ਬਦਲੇ 36 ਚਾਲਾਨਾਂ ਦੇ ਰੇਟ, ਜਾਣੋਂ ਹੁਣ ਚਲਾਨ ਹੋਣ ‘ਤੇ ਕਰਨੇ ਪੈਣਗੇ ਕਿੰਨੇ ਰੁਪਏ ਅਦਾ

Lamborghini `ਤੇ ਲਾਉਂਦਾ ਸੀ ਗੇੜੀਆ, Police ਨੇ ਜ਼ਬਤ ਕਰ ਪੈਦਲ ਤੋਰਿਆ | ABP Sanjha

`ਖਾਲਸਾ ਏਡ` ਤੇ ਨੌਜਵਾਨਾਂ ਦੇ ਸਿਰ ਚਲਦਾ ਬਚਾਅ ਕਾਰਜ਼,ਪ੍ਰਸ਼ਾਸ਼ਨ ਤਾਂ ਬਸ ਗੇੜੀਆਂ ਲਗਾਉਂਦਾ !

Song Searches



Find Latest Petrol Diesel Price

ਪਾਣੀਆਂ ਤੋਂ ਬਾਅਦ ਹੁਣ ਕੈਪਟਨ ਨੇ ਕੀਤੀ ਪੰਜਾਬ ਦੇ ਕਿਸਾਨਾਂ ਦੀ ਰਾਖੀ-ਚੇਅਰਮੈਨ ਤਕੀਆ
http://beta.ajitjalandhar.com/news/20200902/9/3164788.cms#3164788
ਜ਼ਿਲ੍ਹੇ `ਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਲਏ 24,619 ਸੈਂਪਲਾਂ `ਚੋਂ 22,873 ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ-ਡਿਪਟੀ ਕਮਿਸ਼ਨਰ
http://beta.ajitjalandhar.com/edition/20200825/14.cms
Chajj Da Vichar (1085) || ਸੰਨੀ ਦਿਓਲ ਹੁਣ ਫਸੂ ਕਸੂਤਾ
https://allpunjab.in/Videos/Play?q=Chajj Da Vichar (1085) || ਸੰਨੀ ਦਿਓਲ ਹੁਣ ਫਸੂ ਕਸੂਤਾ
Hooch Tragedy- Captain ਸਰਕਾਰ ਖਿਲਾਫ਼ ਹੁਣ ਬੀਜੇਪੀ ਡਟੀ | ABP Sanjha
https://allpunjab.in/Videos/Play?q=Hooch Tragedy- Captain ਸਰਕਾਰ ਖਿਲਾਫ਼ ਹੁਣ ਬੀਜੇਪੀ ਡਟੀ | ABP Sanjha
ਨਵੀਂ ਦਿੱਲੀ : ਆਟੇ ਦੇ ਬਾਅਦ ਹੁਣ ਗੁਰਬਾਣੀ ਵੇਚਣ ਦਾ ਦਿੱਲੀ ਕਮੇਟੀ ਉੱਤੇ ਲੱਗਾ ਦੋਸ਼
https://allpunjab.in/Videos/Play?q=ਨਵੀਂ ਦਿੱਲੀ : ਆਟੇ ਦੇ ਬਾਅਦ ਹੁਣ ਗੁਰਬਾਣੀ ਵੇਚਣ ਦਾ ਦਿੱਲੀ ਕਮੇਟੀ ਉੱਤੇ ਲੱਗਾ ਦੋਸ਼
ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
https://allpunjab.in/Videos/Play?q=ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
ਮੋਗਾ ‘ਚ ਹਰ ਰੋਜ ਵੱਧ ਰਿਹਾ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ ‘ਚ 91 ਨਵੇਂ ਮਾਮਲੇ ਆਏ ਸਾਹਮਣੇ
https://allpunjab.in/Videos/Play?q=ਮੋਗਾ ‘ਚ ਹਰ ਰੋਜ ਵੱਧ ਰਿਹਾ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ ‘ਚ 91 ਨਵੇਂ ਮਾਮਲੇ ਆਏ ਸਾਹਮਣੇ
ਲੁਧਿਆਣਾ, ਪਟਿਆਲਾ ਅਤੇ ਜਲੰਧਰ `ਚ ਹੁਣ ਸ਼ਨੀਵਾਰ ਨੂੰ ਵੀ ਦੁਕਾਨਾਂ ਰਹਿਣਗੀਆਂ ਬੰਦ
http://beta.ajitjalandhar.com/latestnews/3148478.cms
ਪੰਜਾਬ ਚ ਕੋਰੋਨਾ ਟੈਸਟਿੰਗ ਦੇ ਰੇਟ ਕੀਤੇ ਤੈਅ , Chief Secretary Vini Mahajan ਨੇ ਦਿੱਤੀ ਜਾਣਕਾਰੀ
https://allpunjab.in/Videos/Play?q=ਪੰਜਾਬ ਚ ਕੋਰੋਨਾ ਟੈਸਟਿੰਗ ਦੇ ਰੇਟ ਕੀਤੇ ਤੈਅ , Chief Secretary Vini Mahajan ਨੇ ਦਿੱਤੀ ਜਾਣਕਾਰੀ
ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh
https://allpunjab.in/Videos/Play?q=ਭਵਾਨੀਗੜ੍ਹ ਚ ਕੋਰੋਨਾ ਨਾਲ 2 ਹੋਰ ਮੌਤਾਂ, ਪੰਜਾਬ `ਚ ਹੁਣ ਤੱਕ 800 ਤੋਂ ਜ਼ਿਆਦਾ ਮੌਤਾਂ | Khabra Punjab Toh



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3