Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 3162 results found ! (0.980 Sec)

iphone 11 pre order india: ਲੋਕਾਂ ਦੀ ਪਸੰਦੀਦਾ ਕੰਪਨੀਆਂ ‘ਚੋਂ ਇੱਕ APPLE ਨੇ ਬੀਤੇ ਕੁੱਝ ਦਿਨ ਪਹਿਲਾਂ Apple iPhone 11 ਦੀ ਸੀਰੀਜ਼ ਲਾਂਚ ਕੀਤੀ ਸੀ । ਜਿਸ ਦੀ ਵਿਕਰੀ ਭਾਰਤ ‘ਚ 27 ਸਤੰਬਰ ਨੂੰ ਸ਼ੁਰੂ ਹੋਵੇਗੀ। ਇਹ ਹੀ ਨਹੀਂ 20 ਤਰੀਕ ਤੋਂ FLIPKART ‘ਤੇ PRE-ORDER ਪ੍ਰੀਕ੍ਰਿਆ ਵੀ ਸ਼ੁਰੂ ਹੋ ਜਾਵੇਗੀ।ਆਈਫੋਨ 11 ਸੀਰੀਜ਼ ਖਾਸ ਫੋਕਸ ਕੈਮਰੇ ‘ਤੇ ਕਰਦਿਆਂ 12+12MP ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ 26mm ਅਪਰਚਰ f/1.8 ਅਤੇ ਦੂਜਾ ਅਲਰਟਾ ਵਾਇਡ ਅਪਰਚਰ f/2.4 ਨੂੰ ਸਪੋਰਟ ਕਰਦਾ ਹੈ। ਇਸਦੇ ਨਾਲ ਨਾਲ 2x ਆਪਟੀਕਲ ਜ਼ੂਮ ਅਤੇ ਅਲਟਰਾ ਵਾਇਡ ਐਂਗਲ , ਐਡਵਾਂਸ ਪੋਟਰੇਟ ਮੋਡ ਅਤੇ ਨਾਈਟ ਮੋਡ ਦਿੱਤਾ ਵੀ ਦਿੱਤਾ ਗਿਆ ਹੈ , ਜੋ ਦੂਰੋਂ ਅਤੇ ਰਾਤ ਨੂੰ ਫੋਟੋਆਂ ਖਿੱਚਣ ‘ਚ ਖਾਸ ਮਦਦ ਕਰੇਗਾ।ਵੀਡੀਓ ਰਿਕਾਡਿੰਗ ਲਈ ਖਾਸ ਵੱਡਾ ਏਰੀਏ ਕਵਰ ਕਰਨ ਲਈ ਅਲਟਰਾ ਮੋਡ ਦੇ ਨਾਲ ਨਾਲ ਕਵਿੱਕ ਟੇਕ ਫੀਚਰ ਵੀ ਮਿਲੇਗਾ। ਸੈਲਫੀ ਦੇ ਦੀਵਾਨਿਆਂ ਲਈ ਖਾਸ 12 ਮੈਗਾਪਿਕਸਲ ਦਾ ਲੈਂਸ , ਜਿਸ ਨਾਲ 4k ਵੀਡੀਓ ਰਿਕਾਡਿੰਗ ਵੀ ਸੰਭਵ ਵੀ ਹੋ ਸਕੇਗੀ। ਇਸ ਤੋਂ ਇਲਾਵਾ ਸਲੋ ਮੋਸ਼ਨ ਵੀਡੀਓ ਰਿਕਾਡਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ।Apple iPhone 11 ਦੇ ਰੰਗਾਂ ਦੀ ਗੱਲ ਕਰੀਏ ਤਾਂ ਇਸ ਵਾਰ APPLE ਵਲੋਂ ਨਵੇਂ ਰੰਗ ਲਾਂਚ ਕੀਤੇ ਜਾ ਰਿਹਾ ਹਨ – purple, green, yellow, black, white ਅਤੇ PRODUCT(RED) । ਜਿਨ੍ਹਾਂ ਦੀ ਕੀਮਤ ਸ਼ੁਰੂਆਤੀ ਕੀਮਤ Rs 64,900 ਹੋਵੇਗੀ , ਉਥੇ ਹੀ iPhone 11 Pro and iPhone 11 Pro Max – 64GB, 256GB and 512GB ‘ਚ ਉਪਲਭਦ ਹੋਣਗੇ ਜੋ midnight green, space gray, ਸਿਲਵਰ and ਗੋਲ੍ਡ ‘ਚ ਰੰਗਾਂ ‘ਚ ਆਉਣਗੇ । ਕੀਮਤ ਦੀ ਗੱਲ ਕਰੀਏ ਤਾਂ Rs 99,900 ਅਤੇ Rs 109,900 ਹੋਵੇਗੀ ।ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਗੱਲ ਕਰੀਏ ਤਾਂ 5.8 ਇੰਚ ਅਤੇ 6.5 ਇੰਚ ਦੀ ਸ਼ਾਨਦਾਰ ਡਿਸਪਲੇਅ ਦਿੱਤੀ ਗਈ ਹੈ ਜੋ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਹੋਵੇਗਾ । ਇਸ ‘ਚ ਖਾਸ ਤੋਰ ‘ਤੇ 12 ਮੈਗਾਪਿਕਸਲ ਦਾ ਵਾਇਡ ਐਂਗਲ ਕਮਰੇ ਦੇ ਨਾਲ ਨਾਲ ਅਲਟਰਾ ਵਾਇਡ ਐਂਗਲ ਵਾਲਾ ਕੈਮਰਾ ਅਤੇ 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 12 ਮੈਗਾਪਿਕਸਲ ਦਾ ਸ਼ਾਨਦਾਰ ਫਰੰਟ ਕੈਮਰਾ ਮਿਲੇਗਾ । ਇਸ ‘ਚ ਖਾਸ ਤੋਰ ‘ਤੇ ਫਾਸਟ ਚਾਰਜਿੰਗ ਦਿੱਤੀ ਗਈ ਹੈ । ..
https://www.punjabi.dailypost.in/news/trending-news/iphone-11-pre-order-india/Apple iPhone 11 ਦੀ ਵਿਕਰੀ ਭਾਰਤ ‘ਚ ਇਸ ਦਿਨ ਹੋਵੇਗੀ ਸ਼ੁਰੂ , ਜਾਣੋ ਕੀਮਤ ਅਤੇ ਖਾਸ ਫੀਚਰਸ
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕ.....
https://allpunjab.in/Videos/Play?q=Punjabi News "November 14 2019" TV PunjabPunjabi News "November 14 2019" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰ.....
https://allpunjab.in/Videos/Play?q=Punjabi News "August 29 2019" TV PunjabPunjabi News "August 29 2019" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "May 22, 2020" TV PunjabPunjabi News "May 22, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "May 22, 2020" TV PunjabPunjabi News "May 22, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvP..
https://allpunjab.in/Videos/Play?q=Punjabi News "February 13, 2020" TV PunjabPunjabi News "February 13, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "September 01, 2020" TV PunjabPunjabi News "September 01, 2020" TV Punjab
ਮਾਛੀਵਾੜਾ ਸਾਹਿਬ, 24 ਅਕਤੂਬਰ (ਮਨੋਜ ਕੁਮਾਰ)-ਦਿਨ ਦਿਹਾੜੇ ਚੋਰਾਂ ਨੇ ਪਿੰਡ ਸ਼ਤਾਬਗੜ੍ਹ ਦੇ ਇਕ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਲਈ ਘਰ ਤੋਂ ਬਾਹਰ ਸਨ | ਘਰ ਦੇ ਮਾਲਕ ਹਰਨੇਕ ਸਿੰਘ ਅਨੁਸਾਰ ਉਹ ਸਵੇਰ ਤੋਂ ਆਪਣੇ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਸੀ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਦੁਪਹਿਰ ਕਰੀਬ 12 ਵਜੇ ਨਜ਼ਦੀਕ ਹੀ ਬੱਚਿਆਂ ਦੀ ਸਕੂਲ ਫ਼ੀਸ ਜਮਾਂ ਕਰਵਾਉਣ ਗਈ ਸੀ ਤੇ ਘਰ ਨੂੰ ਬਾਹਰ ਤੋਂ ਤਾਲਾ ਵੀ ਲਗਾਇਆ ਗਿਆ ਸੀ | ਪਰ ਜਦੋਂ ਉਹ ਘਰ ਪਰਤੀ ਤਾਂ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਅਲਮਾਰੀ ਵਿਚ ਪਿਆ 30 ਹਜ਼ਾਰ ਤੇ ਕਾਫ਼ੀ ਸੋਨਾ ਵੀ ਗ਼ਾਇਬ ਸੀ ਜੋ ਕਰੀਬ ਤਿੰਨ ਲੱਖ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ | ਹਾਲਾਂਕਿ ਘਰ ਦੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕਿਸੇ ਸ਼ੱਕੀ ਦੀ ਤਸਵੀਰ ਜ਼ਰੂਰ ਕੈਦ ਹੋਈ ਹੈ ਤੇ ਇਸ ਦੀ ਸੂਚਨਾ ਸਬੰਧਿਤ ਬਹਿਲੋਲਪੁਰ ਚੌਕੀ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਵੀ ਕਰ ਰਹੀ ਹੈ | ..
http://beta.ajitjalandhar.com/news/20191025/24/2840566.cms#2840566<b>ਦਿਨ</b> ਦਿਹਾੜੇ ਲੱਖਾਂ ਦੀ ਚੋਰੀ
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://ww.....
https://allpunjab.in/Videos/Play?q=Punjabi News "June 09, 2020" TV PunjabPunjabi News "June 09, 2020" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰ...
https://allpunjab.in/Videos/Play?q=Punjabi News "October 25 2019" TV PunjabPunjabi News "October 25 2019" TV Punjab
Major News and headlines of the day. ਪੂਰਾ ਦਿਨ ਕੀ-ਕੀ ਹੋਇਆ, ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ TV Punjab Bulletin Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰ...
https://allpunjab.in/Videos/Play?q=Punjabi News "October 25 2019" TV PunjabPunjabi News "October 25 2019" TV Punjab


Related Searches

Video Searches



Song Searches



Find Latest Petrol Diesel Price

ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
https://allpunjab.in/Videos/Play?q=ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਸ਼ੁਰੂ ਕੀਤਾ ਜੇਲ੍ਹ ਭਰੋ ਮੋਰਚਾ ਦੂਸਰੇ ਦਿਨ `ਚ ਸ਼ਾਮਿਲ
http://beta.ajitjalandhar.com/news/20200909/12/3172171.cms#3172171
ਕਿਸਾਨ ਸੰਘਰਸ਼ ਕਮੇਟੀ ਵਲੋਂ ਦੂਜੇ ਦਿਨ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ
http://beta.ajitjalandhar.com/news/20200909/9/3172695.cms#3172695
ਦੂਸਰੇ ਦਿਨ ਵੀ ਜਾਰੀ ਰਿਹਾ ਕਿਸਾਨਾਂ ਦਾ ਜੇਲ੍ਹ ਭਰੋ ਅੰਦੋਲਨ
http://beta.ajitjalandhar.com/news/20200909/8/3172846.cms#3172846
ਦੁਕਾਨਦਾਰ ਤੇ ਵਪਾਰੀ ਵਰਗ 2 ਦਿਨ ਦੀ ਤਾਲਾਬੰਦੀ ਤੋਂ ਪ੍ਰੇਸ਼ਾਨ
http://beta.ajitjalandhar.com/news/20200907/10/3169742.cms#3169742
ਆਮ ਆਦਮੀ ਪਾਰਟੀ ਨੇ ਸਾੜਿਆ ਮੰਤਰੀ ਧਰਮਸੋਤ ਦਾ ਪੁਤਲਾ, ਧਰਨਾ ਤੀਜੇ ਦਿਨ ਵੀ ਰਿਹਾ ਜਾਰੀ
http://beta.ajitjalandhar.com/edition/20200905/18.cms
ਜਲੰਧਰ ‘ਚ ਇਕ ਦਿਨ ‘ਚ ਹੋਈਆਂ ਕੋਰੋਨਾ ਨਾਲ 7 ਮੌਤਾਂ ਤੇ 223 ਕੇਸ ਮਿਲੇ, ਪੜ੍ਹੋ – ਇਲਾਕਿਆਂ ਦੀ ਜਾਣਕਾਰੀ
https://www.samajweekly.com/%e0%a8%9c%e0%a8%b2%e0%a9%b0%e0%a8%a7%e0%a8%b0-%e0%a8%9a-%e0%a8%87%e0%a8%95-%e0%a8%a6%e0%a8%bf%e0%a8%a8-%e0%a8%9a-%e0%a8%b9%e0%a9%8b%e0%a8%88%e0%a8%86%e0%a8%82-%e0%a8%95%e0%a9%8b/
ਦਿਨੋ ਦਿਨ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ ਪਰ ਕਿੱਥੇ ਹਨ ਸੈਨੇਟਾਈਜ਼ਰ ਮਸ਼ੀਨਾਂ?
http://beta.ajitjalandhar.com/edition/20200825/9.cms
ਤਾਲਾਬੰਦੀ ਦੌਰਾਨ ਹੁਸ਼ਿਆਰਪੁਰ ਸ਼ਹਿਰ ਦੂਜੇ ਦਿਨ ਵੀ ਰਿਹਾ ਬੰਦ
http://beta.ajitjalandhar.com/edition/20200824/10.cms
ਲਾਕਡਾਊਨ ਦੇ ਦੂਸਰੇ ਦਿਨ ਵੀ ਪਾਵਨ ਨਗਰੀ ਦੇ ਸਾਰੇ ਬਾਜ਼ਾਰਾਂ `ਚ ਪਸਰਿਆ ਸੰਨਾਟਾ
http://beta.ajitjalandhar.com/news/20200824/9/3155403.cms#3155403



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3