Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 939 results found ! (0.121 Sec)

Khabran di Khabar || ਖਬਰਾਂ ਦੀ ਖ਼ਬਰ || ਕੋਰੋਨਾ ਮਰੀਜ਼ਾਂ ਨੂੰ ਪਿੰਡਾਂ `ਚ ਪੰਚਾਇਤ ਰੱਖੇ ਇਕਾਂਤਵਾਸ `ਚ! ▶ 20:16 Khabran di Khabar || ਖਬਰਾਂ ਦੀ ਖ਼ਬਰ || ਕੋਰੋਨਾ ਮਰੀਜ਼ਾਂ ਨੂੰ ਪਿੰਡਾਂ `ਚ ਪੰਚਾਇਤ ਰੱਖੇ ਇਕਾਂਤਵਾਸ `ਚ!
Khabran di Khabar || ਖਬਰਾਂ ਦੀ ਖ਼ਬਰ || ਕੋਰੋਨਾ ਮਰੀਜ਼ਾਂ ਨੂੰ ਪਿੰਡਾਂ `ਚ ਪੰਚਾਇਤ ਰੱਖੇ ਇਕਾਂਤਵਾਸ `ਚ! ਸਿਹਤ ਕਾਮਿਆਂ, ਆਸ਼ਾ ਵਰਕਰਾਂ ਨੂੰ ਘੇਰਨ ਦੀ ਬਜਾਏ ਰਾਜਨੀਤਿਕ ਲੀਡਰਾਂ ਦਾ ਹੋਵੇ.....
https://www.youtube.com/watch?v=RGlw5HpyJFw
ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਥਾਣਾ ਮੁਖੀ ਸਦਰ ਨਕੋਦਰ ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਨੇੜੇ ਧਾਰੀਵਾਲ ਗੇਟ ਨਕੋਦਰ ਜੰਡਿਆਲਾ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਸਿੰਘ ਉਰਫ਼ ਕਾਕਾ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਸਠਿਆਲੀ, ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਜੋ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਲੰਧਰ, ਗੁਰਦਾਸਪੁਰ ਆਦਿ ਵਿਚ ਸਪਲਾਈ ਕਰਦਾ ਹੈ, ਜੋ ਭਾਰੀ ਮਾਤਰਾ ਵਿਚ ਅਫ਼ੀਮ ਲਿਆ ਕੇ ਜੰਡਿਆਲਾ ਤੋਂ ਨਕੋਦਰ ਨੂੰ ਬੱਸ ਰਾਹੀਂ ਆ ਰਿਹਾ ਹੈ, ਜਿਸ ਨੇ ਧਾਰੀਵਾਲ ਬੱਸ ਅੱਡੇ `ਤੇ ਉਤਰ ਕੇ ਨਾਲ ਦੇ ਪਿੰਡਾਂ `ਚ ਅਫ਼ੀਮ ਦੀ ਸਪਲਾਈ ਦੇਣੀ ਹੈ | ਜਦ ਐੱਸ.ਆਈ. ਸਿਕੰਦਰ ਸਿੰਘ ਮੁੱਖ ਥਾਣਾ ਅਫ਼ਸਰ ਸਦਰ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਧਾਰੀਵਾਲ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹਾ ਇਕ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਖਿਸਕਣ ਲੱਗਾ ਤਾਂ ਐੱਸ.ਆਈ. ਸਿਕੰਦਰ ਸਿੰਘ ਨੇ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਕਾਕਾ (25) ਸਾਲ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 100 ਗ੍ਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ..
http://beta.ajitjalandhar.com/news/20200316/8/3006375.cms#3006375ਅਫ਼ੀਮ ਸਮੇਤ 1 ਕਾਬੂ
ਪੰਜਾਬ ਦੇ ਪਿੰਡਾਂ ਦੇ ਬਾਹਰ ਸੜਕਾਂ ਤੇ ਵੱਡੇ-ਵੱਡੇ ਯਾਦਗਾਰੀ ਗੇਟ ਆਮ ਦੇਖੇ ਜਾ ਸਕਦੇ ਹਨ. ਲੱਖਾਂ ਰੁਪਏ ਦੀ ਲਾਗਤ ਤੋਂ ਬਣੇ ਇਹਨਾਂ ਗੇਟਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸੜਕ ਦੀ ਚੌੜਾਈ ਹੀ ਘਟਦੀ ਹੈ. ਫਾਇਦਾ ਸਿਰਫ ਇੱਕ ਹੁੰਦਾ ਹੈ ਉਹ ਹੈ ਇਨਸਾਨ ਦੀ ਹਉਮੈ ਦੀ ਕੁਝ ਹੱਦ ਤਕ ਤ੍ਰਿਪਤੀ. ਇਹ ਗੇਟ ਸਾਮੰਤੀ ਸੋਚ ਨੂੰ ਵੀ ਦਿਖਾਉਂਦੇ ਹਨ. ਬਜ਼ੁਰਗਾਂ ਦਾ ਜੀਂਦੇ-ਜੀ ਭਾਵੇਂ ਖਿਆਲ ਨਾ ਰੱਖਿਆ ਹੋਵੇ, ਪਰ ਮਰਨ ਤੋਂ ਬਾਅਦ ਲੋਕਾਂ ਅੱਗੇ ਆਪਣੀ ਸ਼ਾਨ ਦਿਖਾਉਣ ਲਈ ਯਾਦਗਾਰੀ ਗੇਟ ਬਣਾ ਦਿੰਦੇ ਹਾਂ ! ਇਹ ਪੈਸਾ ਹੋਰ ਭਲੇ ਦੇ ਕੰਮਾਂ ਲਈ ਵਰਤਿਆ ਜਾ ਸਕਦਾ ਸੀ. ਪਿੰਡ ਵਿਚ ਲਾਇਬ੍ਰੇਰੀ ਬਣਾਈ ਜਾ ਸਕਦੀ ਸੀ, ਕਿਤਾਬਾਂ,ਸਾਈਕਲਾਂ, ਵਰਦੀਆਂ, ਆਦਿ ਵੰਡੀਆਂ ਜਾ ਸਕਦੀਆਂ ਸਨ. ਕਮਿਊਨਿਟੀ ਸੈਂਟਰ ਬਣਾਏ ਜਾ ਸਕਦੇ ਸਨ, ਜਿੱਥੇ ਬੇਂਚ ਆਦਿ ਲਗਾ ਕੇ ਗਿਆਨ ਦੇ ਸਾਧਨ ਜਿਵੇਂ ਰਸਾਲੇ, ਕਿਤਾਬਾਂ ਦੀ ਅਲਮਾਰੀ ਆਦਿ ਰਖਵਾਈ ਜਾ ਸਕਦੀ ਸੀ. ਟਾਇਲਟ ਬਣਾਏ ਜਾ ਸਕਦੇ ਸਨ. ਗਰੀਬ ਬੱਚਿਆਂ ਦੀ ਫੀਸ ਭਰੀ ਜਾ ਸਕਦੀ ਸੀ….ਕੰਮ ਤਾਂ ਬਹੁਤ ਹੈ, ਪਰ ਲੋੜ ਹੈ ਜ਼ਰਾ ਸੋਚਣ ਦੀ. – ਪ੍ਰਗਟ ਸਿੰਘ ਟਾਂਡਾ ਉੜਮੁੜ..
https://www.samajweekly.com/%e0%a9%9b%e0%a8%b0%e0%a8%be-%e0%a8%b8%e0%a9%8b%e0%a8%9a%e0%a9%8b/ਜ਼ਰਾ ਸੋਚੋ
ਗੋਨਿਆਣਾ, 12 ਮਈ (ਬਰਾੜ ਆਰ. ਸਿੰਘ)-ਕੋਰੋਨਾ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ 24 ਮਾਰਚ ਤੋਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਅਤੇ ਵਿਸ਼ੇਸ਼ ਕਰ ਕੇ ਕਰਫ਼ਿਊ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਬੇਸ਼ੱਕ ਅੱਧਾ ਦਿਨ ਹੀ ਖੁੱਲ ਰਹੀਆਂ ਹਨ ਪਰ ਬਾਜ਼ਾਰਾਂ ਵਿਚ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਆਮ ਜਨ-ਜੀਵਨ ਇਕ ਵਾਰ ਫਿਰ ਮੁੜ ਲੀਹਾਂ `ਤੇ ਪਰਤਦਾ ਦਿੱਸ ਰਿਹਾ ਹੈ | ਬੀਤੇ ਕੁੱਝ ਦਿਨ ਪਹਿਲਾਂ ਮਹਾਂਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਹਰ ਪਾਸੇ ਕਰਫ਼ਿਊ ਕਾਰਨ ਹੁਣ ਤੱਕ ਜੋ ਹਾਲਾਤ ਡਾਵਾਂਡੋਲ ਬਣੇ ਹੋਏ ਸਨ ਉਹ ਹੁਣ ਸੁਖਾਵੇਂ ਹੁੰਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦਿਆਂ ਲੋਕਾਂ ਨੂੰ ਸ਼ਹਿਰ ਅੰਦਰ ਆਪਸੀ ਫ਼ਾਸਲਾ ਬਣਾਕੇ ਆਪਣੇ ਕਾਰੋਬਾਰ ਕਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਕਿ ਪਹਿਲਾਂ ਬਿਮਾਰੀ ਦੇ ਡਰ ਤੋਂ ਭੈਅਭੀਤ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਰਹਿਣਾ ਹੀ ਸੁਰੱਖਿਅਤ ਸਮਝਿਆ ਸੀ | ਪਿਛਲੇ 50 ਦਿਨਾਂ ਦੇ ਕਰੀਬ ਆਪਣੇ ਘਰਾਂ ਅੰਦਰ ਡਰ ਦੇ ਸਾਏ ਹੇਠ ਕੈਦ ਬੈਠੇ ਲੋਕਾਂ ਨੂੰ ਖ਼ੁਸ਼ੀ ਅਤੇ ਸੁਖ ਦਾ ਸਾਹ ਮਾਣਦਿਆਂ ਵੇਖਿਆ ਜਾ ਸਕਦਾ ਹੈ |..
http://beta.ajitjalandhar.com/news/20200513/162/3054547.cms#3054547ਜਨ-ਜੀਵਨ ਮੁੜ ਲੀਹਾਂ `ਤੇ
#DailyAjit #Floodinpunjab #Covid19 ਮਾਨਸੂਨ ਦੇ ਆਉਂਦੇ ਹੀ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਵਾਸੀਆਂ ਨੂੰ ਸਤਾਉਣ ਲਗਾ ਹੜ੍ਹਾਂ ਦਾ ਡਰ #satluj #sangror #ludhiana #ajitwebtv.....
https://allpunjab.in/Videos/Play?q=Villagers are worried about floods,lives near sutlujVillagers are worried about floods,lives near sutluj
Punjabi Tribune Daily Punjabi News, Breaking News, Breaking Punjabi News, Punjabi Headlines, Punjabi Cricket News, Punjabi Business News, Punjabi Sports News ,News from Haryana Chandigarh Pu..
https://www.punjabitribuneonline.com/category/ਹਫਤਾਵਾਰੀ/ਪਿੰਡਾਂ-ਵਿੱਚੋਂ-ਪਿੰਡ-ਸੁਣੀਂ/ਖਬਰ ਵਿਚ ਹਾਲ ਮੈ ਲੋਕਪ੍ਰਿਯ
ਬਟਾਲਾ, 29 ਅਕਤੂਬਰ (ਕਾਹਲੋਂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਸ੍ਰੀ ਹਰਗੋਬਿੰਦਪੁਰ ਨੇੜੇ ਟਾਂਡਾ ਰੋਡ `ਤੇ ਬਿਆਸ ਦਰਿਆ ਦੇ ਪੁਲ ਦੇ ਨਜ਼ਦੀਕ ਦਰਿਆ ਦੇ ਪਾਣੀ ਵਿਚ 1 ਅਤੇ 2 ਨਵੰਬਰ ਨੂੰ ਆਪਣੀ ਕਿਸਮ ਦਾ ਪਹਿਲਾ `ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ` ਕਰਵਾਇਆ ਜਾ ਰਿਹਾ ਹੈ | ਦੋ ਦਿਨ ਚੱਲਣ ਵਾਲੇ ਇਸ ਸ਼ੋਅ ਦੌਰਾਨ ਸ਼ਾਮ 7 ਤੋਂ 9 ਵਜੇ ਤੱਕ ਦੋ ਸ਼ੋਅ ਦਿਖਾਏ ਜਾਣਗੇ | ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਇਲਾਕਾ ਵਾਸੀਆਂ ਨੂੰ ਰੂਹਾਨੀ ਰੰਗ ਵਿਚ ਰੰਗਣ ਲਈ ਲਗਾਤਾਰ 2 ਦਿਨ ਆਧੁਨਿਕ ਤਕਨੀਕਾਂ ਨਾਲ ਲਬਰੇਜ਼ ਇਹ ਸਮਾਗਮ ਅਧਿਆਤਮਕਤਾ ਦੀ ਛਹਿਬਰ ਲਾਉਣਗੇ | ਉਨ੍ਹਾਂ ਕਿਹਾ ਕਿ ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੌਰਾਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ `ਤੇ ਝਾਤ ਪਾਉਂਦਾ ਲਾਈਟ ਐਾਡ ਸਾਊਾਡ ਸ਼ੋਅ ਚਲਾਇਆ ਜਾਵੇਗਾ | ਇਸ ਦੌਰਾਨ ਰੰਗਦਾਰ ਦਿ੍ਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ ਸ਼ੋਅ ਸੰਗਤਾਂ ਨੂੰ ਮੰਤਰ ਮੁਗਧ ਕਰਨਗੇ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਨੂੰ ਦੇਖਣ ਲਈ ਜ਼ਰੂਰ ਪਹੁੰਚਣ | ਦਰਿਆ ਬਿਆਸ ਕੰਢੇ ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਐੱਸ.ਡੀ.ਐਮ. ਬਟਾਲਾ ਬਲਵਿੰਦਰ ਸਿੰਘ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾਣ | ਉਨ੍ਹਾਂ ਬੀ.ਡੀ.ਪੀ.ਓ. ਸ੍ਰੀ ਹਰਗੋਬਿੰਦਪੁਰ ਨੂੰ ਕਿਹਾ ਕਿ ਇਸ ਸ਼ੋਅ ਸਬੰਧੀ ਪਿੰਡਾਂ ਵਿਚ ਮੁਨਾਦੀ ਕਰਾਈ ਜਾਵੇ ਤਾਂ ਜੋ ਸੰਗਤਾਂ ਇਸ ਅਲੌਕਿਕ ਸ਼ੋਅ ਨੂੰ ਦੇਖ ਕੇ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਤੋਂ ਜਾਣੂ ਹੋ ਸਕਣ | ..
http://beta.ajitjalandhar.com/news/20191030/12/2844770.cms#2844770ਫ਼ਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ 1 ਤੇ 2 ਨੂੰ ਸ੍ਰੀ ਹਰਗੋਬਿੰਦਪੁਰ ਨੇੜੇ ਬਿਆਸ ਦਰਿਆ <b>`ਚ</b>
ਬਹਿਰਾਮ, 1 ਨਵੰਬਰ (ਨਛੱਤਰ ਸਿੰਘ ਬਹਿਰਾਮ) - ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਆਰ. ਪੀ ਭਾਟੀਆ ਦੇ ਨਿਰਦੇਸ਼ਾਂ ਅਤੇ ਪੀ. ਐਚ. ਸੀ ਸੁੱਜੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਚਲ ਸੂਦ ਅਤੇ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਬਸਰਾ ਦੀ ਅਗਵਾਈ ਵਿਚ ਪ੍ਰਾਇਮਰੀ ਹੈਲਥ ਸੈਂਟਰ ਬਹਿਰਾਮ ਵਿਖੇ ਸ਼ੂਗਰ ਅਤੇ ਹਾਈਪਰਟੈਂਸ਼ਨ ਸਬੰਧੀ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਉਕਤ ਟੈਸਟ ਕਰਾਏ ਅਤੇ ਮੁਫ਼ਤ ਦਵਾਈਆਂ ਲਈਆਂ | ਡਾ. ਬਸਰਾ ਨੇ ਦੱਸਿਆ ਕਿ ਉਕਤ ਜਾਂਚ ਕੈਂਪ ਨਾਲ ਮਰੀਜਾਂ ਨੂੰ ਫਾਇਦਾ ਮਿਲੇਗਾ ਉਪਰੰਤ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਗੰਦਗੀ ਨਾਲ ਬਿਮਾਰੀਆਂ ਫੈਲਦੀਆਂ ਹਨ ਅਤੇ ਬਜਾਰ ਦੀਆਂ ਖਾਣ-ਪੀਣ ਵਾਲੀਆਂ ਚੀਜਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ | ਇਸ ਮੌਕੇ ਡਾ. ਸੁਖਦੀਪ ਸਿੰਘ ਬਸਰਾ ਮੈਡੀਕਲ ਅਫਸਰ ਬਹਿਰਾਮ, ਏ. ਐਨ. ਐਮ ਚੰਦਰਕਾਂਤਾ, ਗੁਰਪ੍ਰੀਤ ਕੌਰ, ਜਗਜੀਤ ਸਿੰਘ ਹੈਲਥ ਵਰਕਰ, ਕੰਵਲਜੀਤ ਕੌਰ ਫੀਲਡ ਵਰਕਰ, ਬਲਵੀਰ ਕੌਰ, ਨੀਤੂ ਰਾਣੀ, ਲੈਬ ਟੈਕਨੀਸ਼ੀਅਨ ਅਮਨੀਸ਼ ਕੁਮਾਰ ਆਦਿ ਹਾਜ਼ਰ ਸਨ | ..
http://beta.ajitjalandhar.com/news/20191102/11/2848281.cms#2848281ਬਹਿਰਾਮ <b>`ਚ</b> ਸ਼ੂਗਰ ਅਤੇ ਹਾਈਪਰਟੈਂਸ਼ਨ ਜਾਂਚ ਕੈਂਪ ਲਗਾਇਆ
Chandigarh Airport ਤੇ ਪਹੁੰਚੀਆਂ ਪੰਜਾਬ ਦੇ ਜਾਂਬਾਜ਼ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਥੋੜ੍ਹੀ ਦੇਰ ਚ ਜੱਦੀ ਪਿੰਡਾਂ ਲਈ ਰਵਾਨਾ ਹੋਣਗੀਆਂ ਮ੍ਰਿਤਕ ਦੇਹਾ , LAC ਤੇ ਚੀਨ ਨਾਲ ਵਿਬਦ ਚ ਸ਼ਾਹ.....
https://allpunjab.in/Videos/Play?q=Chandigarh Airport ਤੇ ਪਹੁੰਚੀਆਂ ਜਾਂਬਾਜ਼ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਥੋੜ੍ਹੀ ਦੇਰ `ਚ ਜੱਦੀ ਪਿੰਡਾਂ ਲਈ ਰਵਾਨਾChandigarh Airport ਤੇ ਪਹੁੰਚੀਆਂ ਜਾਂਬਾਜ਼ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ, ਥੋੜ੍ਹੀ ਦੇਰ <b>`ਚ</b> ਜੱਦੀ <b>ਪਿੰਡਾਂ</b> ਲਈ ਰਵਾਨਾ
ਬਾਬਾ ਬਕਾਲਾ ਸਾਹਿਬ, 23 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-`ਪੰਜਾਬ `ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਪਿੰਡਾਂ ਨੂੰ ਵਿਕਾਸ ਕਾਰਜ ਲਈ ਵੱਧ ਤੋਂ ਵੱਧ ਗ੍ਰਾਂਟਾਂ ਦੇ ਗੱਫ਼ੇ ਦਿੱਤੇ ਜਾ ਰਹੇ ਹਨ | ਇਹ ਪ੍ਰਗਟਾਵਾ ਇਥੇ ਉਪ ਮੰਡਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਂਵਾਲੀ ਵਿਖੇ ਹਲਕਾ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸੀ ਪਾਰਟੀ ਵਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨੇ ਛਾਪਿਆਂਵਾਲੀ ਪੰਚਾਇਤ ਨੂੰ ਗਲੀਆਂ, ਨਾਲੀਆਂ ਦੇ ਵਿਕਾਸ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ `ਚ ਆਏ ਪ੍ਰੇਮ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਭਲਾਈਪੁਰ ਨੇ ਨੌਜਵਾਨ ਆਗੂ ਸ: ਵਰਿਆਮ ਸਿੰਘ ਮਿੰਟੂ ਨੂੰ ਜ਼ਿਲ੍ਹਾ ਦਿਹਾਤੀ ਐਸ. ਸੀ. ਐਸ. ਟੀ. ਸੈੱਲ ਦੇ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਮੁਖਤਾਰ ਸਿੰਘ, ਰਾਜਵਿੰਦਰ ਕੌਰ, ਜਸਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਵਿਸ਼ੇਸ਼ ਤੌਰ `ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਕੇ. ਕੇ. ਸ਼ਰਮਾ ਰਈਆ, ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਸੁਖਦੇਵ ਸਿੰਘ ਬਿੱਟੂ ਝਲਾੜੀ, ਜਗਦੀਪ ਸਿੰਘ ਪੀ. ਏ, ਬੌਬੀ ਕੌੜਾ, ਸਰਪੰਚ ਹਰਪ੍ਰੀਤ ਸਿੰਘ ਸੋਨੂੰ ਪ੍ਰਧਾਨ ਦਿਹਾਤੀ ਐਸ. ਸੀ. ਐਸ. ਟੀ. ਸੈੱਲ, ਸਰਪੰਚ ਮੁਖਤਾਰ ਸਿੰਘ ਛਾਪਿਆਂਵਾਲੀ, ਜਸਪਾਲ ਸਿੰਘ ਜੱਸ, ਰਾਜਵਿੰਦਰ ਕੌਰ, ਲਖਵਿੰਦਰ ਸਿੰਘ ਧਾਲੀਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |..
http://beta.ajitjalandhar.com/news/20200224/13/2981055.cms#2981055ਸਰਕਾਰ <b>ਪਿੰਡਾਂ</b> ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ-ਵਿਧਾਇਕ ਭਲਾਈਪੁਰ
ਬਾਬਾ ਬਕਾਲਾ ਸਾਹਿਬ, 23 ਫ਼ਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-`ਪੰਜਾਬ `ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਪਿੰਡਾਂ ਨੂੰ ਵਿਕਾਸ ਕਾਰਜ ਲਈ ਵੱਧ ਤੋਂ ਵੱਧ ਗ੍ਰਾਂਟਾਂ ਦੇ ਗੱਫ਼ੇ ਦਿੱਤੇ ਜਾ ਰਹੇ ਹਨ | ਇਹ ਪ੍ਰਗਟਾਵਾ ਇਥੇ ਉਪ ਮੰਡਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਛਾਪਿਆਂਵਾਲੀ ਵਿਖੇ ਹਲਕਾ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਕਾਂਗਰਸੀ ਪਾਰਟੀ ਵਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਉਨ੍ਹਾਂ ਨੇ ਛਾਪਿਆਂਵਾਲੀ ਪੰਚਾਇਤ ਨੂੰ ਗਲੀਆਂ, ਨਾਲੀਆਂ ਦੇ ਵਿਕਾਸ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ `ਚ ਆਏ ਪ੍ਰੇਮ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਭਲਾਈਪੁਰ ਨੇ ਨੌਜਵਾਨ ਆਗੂ ਸ: ਵਰਿਆਮ ਸਿੰਘ ਮਿੰਟੂ ਨੂੰ ਜ਼ਿਲ੍ਹਾ ਦਿਹਾਤੀ ਐਸ. ਸੀ. ਐਸ. ਟੀ. ਸੈੱਲ ਦੇ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਮੁਖਤਾਰ ਸਿੰਘ, ਰਾਜਵਿੰਦਰ ਕੌਰ, ਜਸਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਵੱਲੋਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਵਿਸ਼ੇਸ਼ ਤੌਰ `ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਕੇ. ਕੇ. ਸ਼ਰਮਾ ਰਈਆ, ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਸੁਖਦੇਵ ਸਿੰਘ ਬਿੱਟੂ ਝਲਾੜੀ, ਜਗਦੀਪ ਸਿੰਘ ਪੀ. ਏ, ਬੌਬੀ ਕੌੜਾ, ਸਰਪੰਚ ਹਰਪ੍ਰੀਤ ਸਿੰਘ ਸੋਨੂੰ ਪ੍ਰਧਾਨ ਦਿਹਾਤੀ ਐਸ. ਸੀ. ਐਸ. ਟੀ. ਸੈੱਲ, ਸਰਪੰਚ ਮੁਖਤਾਰ ਸਿੰਘ ਛਾਪਿਆਂਵਾਲੀ, ਜਸਪਾਲ ਸਿੰਘ ਜੱਸ, ਰਾਜਵਿੰਦਰ ਕੌਰ, ਲਖਵਿੰਦਰ ਸਿੰਘ ਧਾਲੀਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |..
http://beta.ajitjalandhar.com/news/20200224/13/2981055.cms#2981055ਸਰਕਾਰ <b>ਪਿੰਡਾਂ</b> ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ-ਵਿਧਾਇਕ ਭਲਾਈਪੁਰ


Related Searches

Video Searches



2500 ਕਰੋੜ ਪਿੰਡਾਂ ਨੂੰ smart ਬਣਾਉਣ ਤੇ 1200 ਕਰੋੜ ਨਾਲ ਪੀਣ ਦਾ ਪਾਣੀ ਪਾਇਪਾਂ ਰਾਹੀਂ ਪਿੰਡਾਂ ਚ ਮੁਹਈਆ ਹੋਵੇਗਾ-CM

ਮੋਹਾਲੀ ਦੇ ਪਿੰਡਾਂ ਦੀ ਹਾਲਤ ਹੋਈ ਤਰਸਯੋਗ !

ਭਾਰੀ ਮੀਂਹ ਨੇ ਪਿੰਡਾਂ ‘ਚ ਲਾਏ ਡੇਰੇ

ਪਿੰਡਾਂ ਵਿਚ ਨਹੀਂ ਦਿਸ ਰਿਹਾ ਕਰਫਿਊ ਦਾ ਕੋਈ ਵੀ ਅਸਰ

ਘੱਗਰ ਨਦੀ ‘ਚ ਆਇਆ Flood , ਪਿੰਡਾਂ ਦਾ ਟੁੱਟਿਆ ਪੁਲ

Song Searches



Find Latest Petrol Diesel Price

ਆਪ ਆਪਣਿਆਂ ਨਾਲ` ਮੁਹਿੰਮ ਤਹਿਤ ਪਿੰਡਾਂ `ਚ ਮੀਟਿੰਗਾਂ
http://beta.ajitjalandhar.com/edition/20200909/11.cms
Khabran di Khabar || ਖਬਰਾਂ ਦੀ ਖ਼ਬਰ || ਕੋਰੋਨਾ ਮਰੀਜ਼ਾਂ ਨੂੰ ਪਿੰਡਾਂ `ਚ ਪੰਚਾਇਤ ਰੱਖੇ ਇਕਾਂਤਵਾਸ `ਚ!
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਕੋਰੋਨਾ ਮਰੀਜ਼ਾਂ ਨੂੰ ਪਿੰਡਾਂ `ਚ ਪੰਚਾਇਤ ਰੱਖੇ ਇਕਾਂਤਵਾਸ `ਚ!
ਪਿੰਡਾਂ ਦਾ ਵਿਕਾਸ ਹਮੇਸ਼ਾ ਕਾਂਗਰਸ ਦੇ ਰਾਜ `ਚ ਹੋਇਆ-ਚੀਮਾ
http://beta.ajitjalandhar.com/news/20200825/9/3156612.cms#3156612
2500 ਕਰੋੜ ਪਿੰਡਾਂ ਨੂੰ smart ਬਣਾਉਣ ਤੇ 1200 ਕਰੋੜ ਨਾਲ ਪੀਣ ਦਾ ਪਾਣੀ ਪਾਇਪਾਂ ਰਾਹੀਂ ਪਿੰਡਾਂ ਚ ਮੁਹਈਆ ਹੋਵੇਗਾ-CM
https://allpunjab.in/Videos/Play?q=2500 ਕਰੋੜ ਪਿੰਡਾਂ ਨੂੰ smart ਬਣਾਉਣ ਤੇ 1200 ਕਰੋੜ ਨਾਲ ਪੀਣ ਦਾ ਪਾਣੀ ਪਾਇਪਾਂ ਰਾਹੀਂ ਪਿੰਡਾਂ ਚ ਮੁਹਈਆ ਹੋਵੇਗਾ-CM
ਸ਼ਾਹਕੋਟ : ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਪਿੰਡਾਂ `ਚ ਲਗਾਏ ਬੂਟੇ
https://allpunjab.in/Videos/Play?q=ਸ਼ਾਹਕੋਟ : ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਪਿੰਡਾਂ `ਚ ਲਗਾਏ ਬੂਟੇ
Maruti 800 ਉਧੇੜ ਕੇ ਬਣਾਇਆ ਟੌਹਰੀ ਬੰਬੂਕਾਟ, ਇਹ ਹੈ ਪਿੰਡਾਂ ਵਾਲਿਆਂ ਦਾ ਕਮਾਲ
https://allpunjab.in/Videos/Play?q=Maruti 800 ਉਧੇੜ ਕੇ ਬਣਾਇਆ ਟੌਹਰੀ ਬੰਬੂਕਾਟ, ਇਹ ਹੈ ਪਿੰਡਾਂ ਵਾਲਿਆਂ ਦਾ ਕਮਾਲ
10 ਕਿਸਾਨ ਜਥੇਬੰਦੀਆਂ ਨੇ ਖੇਤੀ ਆਰਡੀਨੈਂਸਾ ਖ਼ਿਲਾਫ਼ ਪਿੰਡਾਂ `ਚ ਕੱਢਿਆ ਮੋਟਰਸਾਇਕਲ ਮਾਰਚ
https://allpunjab.in/Videos/Play?q=10 ਕਿਸਾਨ ਜਥੇਬੰਦੀਆਂ ਨੇ ਖੇਤੀ ਆਰਡੀਨੈਂਸਾ ਖ਼ਿਲਾਫ਼ ਪਿੰਡਾਂ `ਚ ਕੱਢਿਆ ਮੋਟਰਸਾਇਕਲ ਮਾਰਚ
ਘਨੌਰ ਕਾਂਗਰਸ ਵਲੋਂ ਵੱਖ-ਵੱਖ ਪਿੰਡਾਂ `ਚ ਕੇਂਦਰ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰੇ
http://beta.ajitjalandhar.com/news/20200805/18/3136282.cms#3136282
ਜਲੰਧਰ ਜ਼ਿਲ੍ਹੇ `ਚ 890 ਪਿੰਡਾਂ `ਚ ਬਣਨਗੇ 4450 ਪਸ਼ੂ ਸ਼ੈੱਡ- ਡੀ. ਸੀ.
http://beta.ajitjalandhar.com/news/20200804/8/3135614.cms#3135614
ਗੁਰਦਾਸਪੁਰ ਸ਼ਹਿਰ ਦੇ ਨਾਲ ਲੱਗਦੇ ਕਸਿਬਆਂ ਅਤੇ ਪਿੰਡਾਂ ਦੇ ਨਵੀਨੀਕਰਨ `ਤੇ ਖਰਚੇ ਜਾ ਰਹੇ ਹਨ 5 ਕਰੋੜ ਰੁਪਏ-ਬੀ.ਡੀ.ਪੀ.ਓ. ਵੜੈਚ
http://beta.ajitjalandhar.com/news/20200723/12/3121684.cms#3121684



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3