Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 27567 results found ! (0.165 Sec)

ਚੀਨ ਤੋਂ Canada ਆਏ Surrey ਵਾਲੇ ਬਿੱਲੇ ਦੇ ਨਿਆਰੇ ਕੰਮ ▶ 6:12 ਚੀਨ ਤੋਂ Canada ਆਏ Surrey ਵਾਲੇ ਬਿੱਲੇ ਦੇ ਨਿਆਰੇ ਕੰਮ
This shopkeeper distributes free face masks among customers during the coronavirus pandemic. In an interview, he shared that he bought 15,000 masks and now, .....
https://www.youtube.com/watch?v=LwPYuJJ4MXU
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
"#Majithia #Captain #ABPSanjha ਬਿਕਰਮ ਮਜੀਠੀਆ ਨੇ ਸਰਕਾਰ ਨੂੰ ਘੇਰਿਆ | ਮਜੀਠੀਆ ਨੇ ਜਾਅਲੀ ਟੈਸਟਿੰਗ `ਤੇ ਸਰਕਾਰ` ਤੇ ਹਮਲਾ ਕੀਤਾ | ABP Sanjha, the juggernaut in journalism i.....
https://allpunjab.in/Videos/Play?q=Majithia attacks Government on fake testing | ABP SanjhaMajithia attacks Government on fake testing | ABP Sanjha
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜੁਰਮ ਵਧਾਇਆ.. ਕੀ ਫਿਰ ਬਚਾਇਆ ? ਮੂਸੇਵਾਲਾ ਖਿਲਾਫ ਸਖ਼ਤੀ ਤੋਂ ਪੁਲਿਸ ਨੂੰ ਕਾਹਦਾ ਡਰ ABP Sanjha, the juggernaut in journalism is a leading 24x7 Punjabi channel operating .....
https://allpunjab.in/Videos/Play?q=SANJHA SPL: Sidhu Moosewala booked under Arms Act | ABP SanjhaSANJHA SPL: Sidhu Moosewala booked under Arms Act | ABP Sanjha
#JohnHorgan #BritishColumbia #CityOfSurrey #SurreyBC #Development #DevelopmentInSurrey #SurreyDowntown Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ .....
https://allpunjab.in/Videos/Play?q=New Announcement For City Of Surrey || TV PunjabNew Announcement For City Of <b>Surrey</b> || TV Punjab
ਅਜਨਾਲਾ ਦੇ ਇਕ ਪਿੰਡ 'ਚ ਚਾਰ ਨੌਜਵਾਨਾਂ ਵਲੋਂ ਸਕੂਲ ਤੋਂ ਵਾਪਸ ਘਰ ਆ ਰਹੀ 14 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ....ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਚਾਰ ਦੋਸ਼ੀਆਂ.....
https://www.youtube.com/watch?v=bx5NC3zIeicYouTube
Surrey`s Mayor Doug McCallum declares Feb. 1, 2020, RCMP ‘Appreciation Day’ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 Lates.....
https://allpunjab.in/Videos/Play?q=Mayor declares RCMP ‘Appreciation Day’ in SurreyMayor declares <b>RCMP</b> ‘Appreciation Day’ in <b>Surrey</b>
Latest News: Log on to http://tvpunjab.com/ Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - https://www.youtube.com/TvPunjab?sub_confirmation=1 Twitter: https://twitter.com/tvpunja.....
https://allpunjab.in/Videos/Play?q=Savvy Women group event in SurreySavvy Women group event in <b>Surrey</b>
#Covid19 #Coronavirus #Dailyajit #UK #Ajitwebtv #Punjab #Lockdown #Coronavirus #Covid19 #Coronavirusupdate #Coronavirusdeath #Coronavirustest #Coronavirusrep.....
https://allpunjab.in/Videos/Play?q=#LIVE : ਮੋਦੀ ਸਰਕਾਰ ਦਾ ਇੱਕ ਸਾਲ#LIVE : ਮੋਦੀ ਸਰਕਾਰ ਦਾ ਇੱਕ <b>ਸਾਲ</b>
#Covid19 #Coronavirus #Dailyajit #UK #Ajitwebtv #Punjab #Lockdown #Coronavirus #Covid19 #Coronavirusupdate #Coronavirusdeath #Coronavirustest #Coronavirusrep.....
https://allpunjab.in/Videos/Play?q=#LIVE : ਮੋਦੀ ਸਰਕਾਰ ਦਾ ਇੱਕ ਸਾਲ#LIVE : ਮੋਦੀ ਸਰਕਾਰ ਦਾ ਇੱਕ <b>ਸਾਲ</b>


Related Searches

Video Searches



15 ਸਾਲ ਦੇ ਪ੍ਰਭਜੋਤ ਨੂੰ ਲੱਭ ਰਹੀ ਹੈ Surrey RCMP

Surrey RCMP ਨੂੰ ਦੋ ਵਿਅਕਤੀਆਂ ਦੀ ਭਾਲ

Surrey RCMP ਦੇ ਹੱਕ `ਚ ਮੋਰਚਾ ਜਾਰੀ

Think of me` campaign by Surrey RCMP || TV Punjab

Surrey RCMP to accept applications soon || TV Punjab

Song Searches



Find Latest Petrol Diesel Price

Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
ਲੌਂਗੋਵਾਲ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ
https://www.samajweekly.com/%e0%a8%b2%e0%a9%8c%e0%a8%82%e0%a8%97%e0%a9%8b%e0%a8%b5%e0%a8%be%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0/
ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ
https://www.samajweekly.com/%e0%a8%a8%e0%a8%9c%e0%a8%bc%e0%a8%ae%e0%a8%be%e0%a8%82-%e0%a8%a8%e0%a8%be%e0%a8%9c%e0%a8%bc-%e0%a8%a8%e0%a9%82%e0%a9%b0-%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5/
Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
https://allpunjab.in/Videos/Play?q=Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
https://allpunjab.in/Videos/Play?q=Supreme Court ਨੇ ਵੀ ਦਿੱਤਾ Sumedh Saini ਨੂੰ ਵੱਡਾ ਝਟਕਾ
ਅਮਰੀਕਾ ਵਿੱਚ ਮਨਾਈ ਜਾ ਰਹੀ ਹੈ 9/11 ਹਮਲੇ ਦੀ ਵਰ੍ਹੇਗੰਢ
https://www.samajweekly.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%bf%e0%a9%b1%e0%a8%9a-%e0%a8%ae%e0%a8%a8%e0%a8%be%e0%a8%88-%e0%a8%9c%e0%a8%be-%e0%a8%b0%e0%a8%b9%e0%a9%80-%e0%a8%b9%e0%a9%88-9-11/



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3