Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 790 results found ! (0.851 Sec)

3 ਅਹਿਮ ਮੁੱਦਿਆਂ ਦੀ ਨਜ਼ਰਸਾਨੀ... Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnli.....
https://allpunjab.in/Videos/Play?q=3 ਅਹਿਮ ਮੁੱਦਿਆਂ ਦੀ ਨਜ਼ਰਸਾਨੀ...3 ਅਹਿਮ ਮੁੱਦਿਆਂ ਦੀ ਨਜ਼ਰਸਾਨੀ...
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . ▶ 3:01 ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . . #amritsar #aklaidal #bikrammajithia #meeting #sad #worker.....
https://www.youtube.com/watch?v=VGXCvgkZxH8
ਅੰਮਿ੍ਤਸਰ, 30 ਅਕਤੂਬਰ (ਗਗਨਦੀਪ ਸ਼ਰਮਾ)-ਸੀ. ਆਈ. ਏ. ਸਟਾਫ਼ ਅੰਮਿ੍ਤਸਰ ਵਲੋਂ ਔਰਤਾਂ ਦੇ ਪਰਸ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦਿਆਂ ਗਿਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਨ `ਚ ਸਫਲਤਾ ਹਾਸਿਲ ਕੀਤੀ ਗਈ ਹੈ, ਜਿਨ੍ਹਾਂ ਕੋਲੋਂ 12 ਮੋਬਾਈਲ, 6 ਮੋਟਰਸਾਈਕਲ, 1 ਐਕਟਿਵਾ ਅਤੇ 2 ਦਾਤਰ ਬਰਾਮਦ ਕੀਤੇ ਗਏ ਹਨ | ਇਸ ਤੋਂ ਇਲਾਵਾ ਗਿਰੋਹ ਦੇ ਬਾਕੀ 5 ਮੈਂਬਰਾਂ ਨੂੰ ਗਿ੍ਫ਼ਤਾਰ ਕਰਨਾ ਬਾਕੀ ਹੈ | ਡੀ. ਸੀ. ਪੀ. ਜਗਮੋਹਨ ਸਿੰਘ ਨੇ ਪੁਲਿਸ ਲਾਈਨ `ਚ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ `ਚ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ਹੀ ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਦੀ ਟੀਮ ਵਲੋਂ ਇਹ ਅਹਿਮ ਸਫ਼ਲਤਾ ਹਾਸਿਲ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਜਗ੍ਹਾ ਤੋਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਕਰਮਜੀਤ ਸਿੰਘ ਕੰਮਾ, ਅੰਗਰੇਜ ਸਿੰਘ ਉਰਫ਼ ਗੰਡਾ, ਬਲਵਿੰਦਰ ਸਿੰਘ ਉਰਫ਼ ਬਿੱਟੂ ਅਤੇ ਸਤਨਾਮ ਸਿੰਘ ਉਰਫ਼ ਸੱਤਾ (ਸਾਰੇ) ਵਾਸੀਆਨ ਪਿੰਡ ਮਾਨਾਂਵਾਲਾ ਅਤੇ ਧਰਮਪ੍ਰੀਤ ਸਿੰਘ ਉਰਫ਼ ਧਰਮਾ ਵਾਸੀ ਪਿੰਡ ਮਾਲਾਕੀੜੀ ਥਾਣਾ ਲੋਪੋਕੇ ਤੋਂ ਇਲਾਵਾ ਅਤਿੰਦਰਪਾਲ ਸਿੰਘ ਉਰਫ਼ ਸੋਨਾ ਵਾਸੀ ਸੁਲਤਾਨਵਿੰਡ ਰੋਡ, ਗਗਨਦੀਪ ਸਿੰਘ ਉਰਫ਼ ਬੱਲੂ ਵਾਸੀ ਲਕਸ਼ਮਣਸਰ ਚੌਕ, ਰਾਹੁਲ ਉਰਫ਼ ਪਿੱਦੀ ਵਾਸੀ ਕਿਰਾਏਦਾਰ ਸੁਲਾਤਲਵਿੰਡ ਰੋਡ, ਰਾਹੁਲ ਉਰਫ਼ ਭੋਲੂ ਵਾਸੀ ਰੇਲਵੇ ਕਾਲੋਨੀ, ਕਰਨ ਵਾਸੀ ਰੇਲਵੇ ਕੰਡਮ ਕੁਆਟਰ ਗੋਦਾਮਾ ਵਾਲੀ ਕਾਲੋਨੀ ਰੇਲਵੇ ਸਟੇਸ਼ਨ ਅੰਮਿ੍ਤਸਰ, ਸੂਰਜ ਮਸੀਹ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗੁੰਮਟਾਲਾ ਅੰਮਿ੍ਤਸਰ ਦੇ ਤੌਰ `ਤੇ ਹੋਈ ਹੈ | ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਨੇ ਹੁਣ ਤੱਕ ਅੰਮਿ੍ਤਸਰ ਸ਼ਹਿਰ `ਚ ਚੋਰੀ ਅਤੇ ਲੁੱਟਖੋਹ ਦੀਆਂ ਕੁੱਲ 22 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਇਸ ਮੌਕੇ ਏ. ਸੀ. ਪੀ. ਪਲਵਿੰਦਰ ਸਿੰਘ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਸੀ. ਆਈ. ਏ. ਸਟਾਫ਼ ਅੰਮਿ੍ਤਸਰ ਦੇ ਇੰਚਾਰਜ ਇੰਸ: ਸੁਖਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ |..
http://beta.ajitjalandhar.com/edition/20191031/13.cmsਚੋਰ ਗਰੋਹ ਦੇ 12 ਮੈਂਬਰ ਕਾਬੂ
WhatsAppFacebookTwitterTelegramEmailPrint ਲਾਕਡਾਊਨ ‘ਚ ਸਕੂਲਾਂ, ਕਾਲਜਾਂ ਅਤੇ ਕੋਚਿੰਗ ਅਦਾਰਿਆਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀ ਜਿਵੇਂ ਜ਼ੂਮ ਐਪ, ਮਾਈਕੋ੍ਰਸੋਫ਼ਟ ਟੀਮਜ਼ ਨਾਲ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਜ਼ਰੀਏ ਲੰਮੇ ਸਮੇਂ ਤੱਕ ਕਾਰਗਰ ਸਿੱਧ ਹੁੰਦੇ ਨਜਰ ਨਹੀਂ ਆ ਰਹੇ ਹਨ।ਮੀਡੀਆ ਅਤੇ ਟੀਵੀ ਚੈਨਲਾਂ ਦੀਆਂ ਰਿੋਪਰਟਾਂ ਆਈਆਂ ਹਨ,ਜਿੰਨ੍ਹਾਂ *ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜਾਈ ਵੀ ਬੱਚਿਆਂ ਦੀ ਸਿਹਤ *ਤੇ ਨਕਰਾਤਮਕ ਅਸਰ ਪਾ ਸਕਦੀ ਹੈ। ਲਗਾਤਾਰ ਮੋਬਾਇਲ *ਤੇ ਦੇਖਦੇ ਰਹਿਣ ਨਾਲ ਅੱਖਾਂ *ਚ ਦਿੱਕਤ ਆ ਰਹੀ ਹੈ। ਇਸ ਬਾਰੇ ਮਾਪਿਆਂ ਨੂੰ ਵੀ ਸੁੱਚਜੀ ਜਾਣਕਾਰੀ ਅਤੇ ਸਿਖਲਾਈ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਦੀ ਯਾਦਦਾਸ਼ਤ *ਤੇ ਵੀ ਮਾੜਾ ਅਸਰ ਪੈਂਦਾ ਹੈ। ਪਰ ਪੜ੍ਹਾਈ ਵੀ ਜਰੂਰੀ ਹੈ ਅਤੇ ਲੰਮੇ ਸਮੇਂ ਤੱਕ ਕਲਾਸਾਂ ਨਾ ਸ਼ੁਰੂ ਹੋਣ ਦੀ ਸੂਰਤ *ਤਚ ਆਨਲਾਈਨ ਪੜ੍ਹਾਈ ਹੀ ਇਕ ਮਾਤਰ ਵਿਕਲਪ ਦੇ ਰੂਪ *ਚ ਨਜਰ ਆਉਂਦੀ ਹੈ।ਇਸ ਦੇ ਨਾਲ ਹੋਰ ਸੰਭਾਵਤ ਵਿਕਲਪਾਂ ਬਾਰੇ ਵੀ ਸੋਚਿਆ ਜਾਣਾ ਚਾਹੀਦਾ ਹੈ। ਅਜਿਹੇ *ਚ ਪੜ੍ਹਾਈ ਸਬੰਧੀ ਇਸ ਬਹੁਤ ਅਹਿਮ ਮਸਲੇ ਦੇ ਸਾਰੇ ਪਹਿਲੂਆਂ *ਤੇ ਗੰਭੀਰਤਾ ਨਾਲ ਵਿਚਾਰਾ ਕਰਕੇ ਇਕ ਠੋਸ ਤਰੀਕਾ ਅਪਣਾਇਆ ਜਾਣਾ ਚਾਹੀਦੈ, ਇਹ ਸਿੱਖਿਆ ਮਾਹਿਰਾਂ, ਸਿਹਤ ਮਾਹਿਰਾਂ ਅਤੇ ਸਕੂਲ—ਕਾਲਜ, ਕੋਚਿੰਗ ਅਦਾਰਿਆਂ ਦੇ ਪ੍ਰਬੰਧਕਾ ਦੀ ਜਿੰਮੇਵਾਰੀ ਹੈ। ਹਰਪ੍ਰੀਤ ਸਿੰਘ ਬਰਾੜ ਮੇਨ ਏਅਰ ਫੋਰਸ ਰੋਡ,ਬਠਿੰਡਾ ..
https://www.samajweekly.com/%e0%a8%86%e0%a8%a8%e0%a8%b2%e0%a8%be%e0%a8%88%e0%a8%a8-%e0%a8%aa%e0%a9%9c%e0%a9%8d%e0%a8%b9%e0%a8%be%e0%a8%88-%e0%a8%85%e0%a8%a4%e0%a9%87-%e0%a8%ac%e0%a9%b1%e0%a8%9a%e0%a9%87/ਆਨਲਾਈਨ ਪੜ੍ਹਾਈ ਅਤੇ ਬੱਚੇ
ਦਿੱਲੀ ਦੀ ਇਕ ਅਦਾਲਤ ਨੇ ਭਾਜਪਾ ਤੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ’ਚ ਨਾਬਾਲਿਗ ਨਾਲ ਜਬਰ-ਜਨਾਹ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ‘ਤਾਕਤਵਰ ਵਿਅਕਤੀ’ ਖ਼ਿਲਾਫ਼ ਪੀੜਤਾ ਦੀ ਗਵਾਹੀ ‘ਸੱਚੀ ਅਤੇ ਬੇਦਾਗ’ ਹੈ। ਅਦਾਲਤ ਨੇ ਸੇਂਗਰ ਨੂੰ ਆਈਪੀਸੀ ਤਹਿਤ ਜਬਰ-ਜਨਾਹ ਅਤੇ ਪੋਕਸੋ ਐਕਟ ਤਹਿਤ ਜਨ ਸੇਵਕ ਵੱਲੋਂ ਬੱਚੀ ਖ਼ਿਲਾਫ਼ ਜਿਨਸੀ ਹਮਲੇ ਦੇ ਜੁਰਮ ਦਾ ਦੋਸ਼ੀ ਠਹਿਰਾਇਆ ਹੈ। ਅਦਾਲਤ ਸਜ਼ਾ ਬਾਰੇ ਬੁੱਧਵਾਰ ਨੂੰ ਦਲੀਲਾਂ ਸੁਣੇਗੀ। ਇਸ ਸੰਗੀਨ ਜੁਰਮ ਤਹਿਤ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੋ ਸਕਦੀ ਹੈ। ਉਂਜ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਸਹਿ ਮੁਲਜ਼ਮ ਸ਼ਸ਼ੀ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਪੋਕਸੋ ਐਕਟ ਤਹਿਤ ਸੇਂਗਰ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਕਿਹਾ ਕਿ ਸੀਬੀਆਈ ਨੇ ਸਾਬਿਤ ਕੀਤਾ ਹੈ ਕਿ ਪੀੜਤਾ ਨਾਬਾਲਿਗ ਸੀ ਅਤੇ ਇਸ ਵਿਸ਼ੇਸ਼ ਕਾਨੂੰਨ ਤਹਿਤ ਚਲਾਇਆ ਗਿਆ ਮੁਕੱਦਮਾ ਸਹੀ ਸੀ। ਜੱਜ ਨੇ ਜਦੋਂ ਫ਼ੈਸਲਾ ਸੁਣਾਉਣਾ ਸ਼ੁਰੂ ਕੀਤਾ ਤਾਂ ਸਹਿ-ਮੁਲਜ਼ਮ ਸ਼ਸ਼ੀ ਸਿੰਘ ਬੇਹੋਸ਼ ਹੋ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਪੀੜਤਾ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਚਿੱਠੀ ਲਿਖੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਕਈ ਮੁਕੱਦਮੇ ਦਰਜ ਕੀਤੇ ਗਏ ਅਤੇ ਉਨ੍ਹਾਂ ’ਤੇ ‘ਸੇਂਗਰ ਦੀ ਛਾਪ’ ਸੀ। ਅਦਾਲਤ ਨੇ ਜਬਰ-ਜਨਾਹ ਕੇਸ ’ਚ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ ਕਰਨ ’ਚ ਕੀਤੀ ਗਈ ਦੇਰੀ ’ਤੇ ਵੀ ਹੈਰਾਨੀ ਜਤਾਈ ਜਿਸ ਕਾਰਨ ਸੇਂਗਰ ਅਤੇ ਹੋਰਾਂ ਖ਼ਿਲਾਫ਼ ਮੁਕੱਦਮਾ ਲੰਬਾ ਚਲਿਆ। ਪੋਕਸੇ ਦਾ ਜ਼ਿਕਰ ਕਰਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ ’ਚ ਕੁਝ ਵੀ ਗਲਤ ਨਹੀਂ ਹੈ ਪਰ ਇਸ ਨੂੰ ਜ਼ਮੀਨੀ ਪੱਧਰ ’ਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਸਬੰਧਤ ਅਧਿਕਾਰੀਆਂ ’ਚ ਮਾਨਵੀ ਰਵੱਈਏ ਦੀ ਘਾਟ ਕਰਕੇ ਅਕਸਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਿਥੇ ਇਨਸਾਫ਼ ’ਚ ਦੇਰੀ ਹੋ ਜਾਂਦੀ ਹੈ। ਅਦਾਲਤ ਮੁਤਾਬਕ ਸੀਬੀਆਈ ਖੁਦ ਜਾਂਚ ਅਤੇ ਇਸਤਗਾਸਾ ਨਾਲ ਜੁੜੀ ਨੇਮਾਵਲੀ ਦਾ ਪਾਲਣ ਨਹੀਂ ਕਰਦੀ ਹੈ। ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਨੂੰ ਉਨਾਓ ਤੋਂ ਕੌਮੀ ਰਾਜਧਾਨੀ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਸ ਅਹਿਮ ਕੇਸ ਦੀ ਸੁਣਵਾਈ ਬੰਦ ਕਮਰੇ ’ਚ ਹੋਈ ਸੀ।..
https://www.samajweekly.com/%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%b8%e0%a9%87%e0%a8%82%e0%a8%97%e0%a8%b0-%e0%a8%a6%e0%a9%8b%e0%a8%b6%e0%a9%80-%e0%a8%95%e0%a8%b0%e0%a8%be%e0%a8%b0/ਵਿਧਾਇਕ ਸੇਂਗਰ ਦੋਸ਼ੀ ਕਰਾਰ
ਮੁਕੇਰੀਆਂ, 9 ਫਰਵਰੀ (ਰਾਮਗੜ੍ਹੀਆ)-ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਦਾਨੀ ਸੱਜਣਾਂ ਨੇ ਅਹਿਮ ਭੂਮਿਕਾ ਨਿਭਾਈ ਹੈ | ਇਸ ਗੱਲ ਦਾ ਪ੍ਰਗਟਾਵਾ ਬੀ. ਪੀ. ਈ. ਓ. ਮੁਕੇਰੀਆਂ-1 ਸੇਵਾ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੌਲੀ ਵਿਖੇ ਸੇਵਾ ਮੁਕਤ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਸਕੂਲ ਨੂੰ ਸਮਾਰਟ ਟੀ. ਵੀ. ਅਤੇ ਵਿਦਿਆਰਥੀਆਂ ਨੂੰ ਫਰੂਟ ਰਿਫਰੈਸ਼ਮੈਂਟ ਦੇਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਬਲਾਕ ਦੇ ਲਗਭਗ ਸਰਕਾਰੀ ਸਕੂਲਾਂ ਵਿਚ ਐਲ. ਈ. ਡੀ. ਲਗਾਉਣ ਵਿਚ ਇਲਾਕੇ ਦੇ ਦਾਨੀ ਸੱਜਣਾਂ ਨੇ ਆਪਣਾ ਯੋਗਦਾਨ ਦਿੱਤਾ ਹੈ | ਇਸ ਮੌਕੇ ਸਕੂਲ ਇੰਚਾਰਜ ਮੈਡਮ ਸੁਮਨ ਲਤਾ, ਮੈਡਮ ਮੋਨਿਕਾ ਸ਼ਰਮਾ, ਨੰਬਰਦਾਰ ਸੁਖਵੰਤ ਸਿੰਘ, ਪੰਚ ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਸ਼ੀਲ ਕੌਰ, ਚੇਅਰਪਰਸਨ ਮੀਨਾ ਕੁਮਾਰੀ, ਅਮਨਦੀਪ ਕੌਰ, ਸੋਵਿਤਾ ਕੁਮਾਰੀ, ਪਰਮਜੀਤ ਕੌਰ, ਪੂਜਾ ਦੇਵੀ, ਕੈਪਟਨ ਮਹਿੰਦਰ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ, ਚੰਨਣ ਸਿੰਘ, ਦੀਵਾਨ ਸਿੰਘ, ਰਛਪਾਲ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ | ..
http://beta.ajitjalandhar.com/news/20200210/10/2963179.cms#2963179ਸਕੂਲ ਨੂੰ ਸਮਾਰਟ ਟੀ. ਵੀ. ਭੇਟ
CM ਕੈਪਟਨ ਦਾ ਅਹਿਮ ਸੰਦੇਸ਼ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline .....
https://allpunjab.in/Videos/Play?q=CM ਕੈਪਟਨ ਦਾ ਅਹਿਮ ਸੰਦੇਸ਼CM ਕੈਪਟਨ ਦਾ <b>ਅਹਿਮ</b> ਸੰਦੇਸ਼
ਲਾਡੋਵਾਲ, 25 ਅਕਤੂਬਰ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਟੋਲ ਪਲਾਜ਼ਾ ਲਾਡੋਵਾਲ ਦੇ ਨਾਲ ਲੱਗਦੇ ਸਤਲੁਜ ਦਰਿਆ ਦੇ ਕੰਢੇ ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਅੱਜ ਦੇਰ ਸ਼ਾਮ ਉਦਘਾਟਨ ਕੀਤਾ | ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੀਵ ਰਾਜਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਸਹਾਇਕ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰਘ ਗਿੱਲ, ਸਿੰਚਾਈ ਵਿਭਾਗ ਦੇ ਐੱਸ.ਡੀ.ਓ. ਗੁਰਤੇਜ ਸਿੰਘ ਗਰਚਾ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ | ਇਸ ਦੌਰਾਨ ਸ: ਬਿੱਟੂ ਨੇ ਦੱਸਿਆ ਕਿ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਦਾਸੀਆਂ ਨੂੰ ਰੂਪਮਾਨ ਕੀਤਾ ਗਿਆ ਹੈ | ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਧਰੂਵੀਕਰਨ ਦੇ ਮਾਹੌਲ `ਚ ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਫੈਲਾਉਣ ਦਾ ਇਹ ਢੁਕਵਾਂ ਯਤਨ ਹੈ | ਉਨ੍ਹਾਂ ਸਾਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਧਾਰਮਿਕ ਸਮਾਗਮਾਂ ਨੂੰ ਮਿਲ ਕੇ ਮਨਾਉਣ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਭਰ ਵਿਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਨਿੱਜੀ ਤੌਰ `ਤੇ ਨਜ਼ਰਸਾਨੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਜੀਵਨ ਦੌਰਾਨ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਮੈਡਮ ਅੰਜਲੀ, ਡੀ.ਪੀ.ਆਰ.ਓ. ਪ੍ਰਭਦੀਪ ਸਿੰਘ ਨੱਥੋਵਾਲ, ਪੁਨੀਤਪਾਲ ਸਿੰਘ ਏ.ਪੀ.ਆਰ.ਓ., ਮਨਦੀਪ ਸਿੰਘ, ਵਰਿੰਦਰ ਸਿੰਘ ਲਾਡੋਵਾਲ, ਗੁਰਜੰਟ ਸਿੰਘ ਲਾਡੋਵਾਲ, ਅਮਰਜੀਤ ਸਿੰਘ ਚੋਪੜਾ ਆਦਿ ਹਾਜ਼ਰ ਸਨ |..
http://beta.ajitjalandhar.com/news/20191026/15/2841820.cms#2841820ਸਤਲੁਜ ਦਰਿਆ ਕੰਢੇ ਦਿਖਾਇਆ ਫਲੋਟਿੰਗ ਲਾਈਟ ਐਾਡ ਸਾਊਾਡ ਸ਼ੋਅ
#Parneetkaur #Pollution #LokSabha ਪ੍ਰਨੀਤ ਕੌਰ ਨੇ ਲੋਕ ਸਭਾ `ਚ ਚੁੱਕਿਆ ਪ੍ਰਦੂਸ਼ਣ ਦਾ ਅਹਿਮ ਮੁੱਦਾ ! Official website: https://jagbani.punjabkesari.in/ Like us on Facebook https://www.faceboo..
https://allpunjab.in/Videos/Play?q=ਪ੍ਰਨੀਤ ਕੌਰ ਨੇ ਲੋਕ ਸਭਾ `ਚ ਚੁੱਕਿਆ ਪ੍ਰਦੂਸ਼ਣ ਦਾ ਅਹਿਮ ਮੁੱਦਾ !ਪ੍ਰਨੀਤ ਕੌਰ ਨੇ ਲੋਕ ਸਭਾ `ਚ ਚੁੱਕਿਆ ਪ੍ਰਦੂਸ਼ਣ ਦਾ <b>ਅਹਿਮ</b> ਮੁੱਦਾ !
CANADA ‘ਚ ਚੌਥੀ ਵਾਰ MP ਬਣੇ ਸੁੱਖ ਧਾਲੀਵਾਲ ਨੇ ਕੀਤੇ ਅਹਿਮ ਖੁਲਾਸੇ For More updates subscribe us by click on above Red Subscribe Button Daily Post Punjabi: https://punjabi.dailypost.in / Facebook: http.....
https://allpunjab.in/Videos/Play?q=CANADA ‘ਚ ਚੌਥੀ ਵਾਰ MP ਬਣੇ ਸੁੱਖ ਧਾਲੀਵਾਲ ਨੇ ਕੀਤੇ ਅਹਿਮ ਖੁਲਾਸੇCANADA ‘ਚ ਚੌਥੀ ਵਾਰ MP ਬਣੇ ਸੁੱਖ ਧਾਲੀਵਾਲ ਨੇ ਕੀਤੇ <b>ਅਹਿਮ</b> ਖੁਲਾਸੇ
ਬੰਗਾ, 1 ਨਵੰਬਰ (ਜਸਬੀਰ ਸਿੰਘ ਨੂਰਪੁਰ) - ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਰਧਾਨ ਅਮਰਤ ਲਾਲ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਵੱਖ-ਵੱਖ ਮੁੱਦਿਆ ਉੱਤੇ ਵਿਚਾਰ ਵਿਟਾਂਦਰਾ ਕੀਤਾ ਗਿਆ | ਇਹ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ, ਜਿਸ ਵਿਚ ਬੰਗਾ ਬਲਾਕ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਰਨਜ਼ ਹਾਜਰ ਹੋਏ | ਇਸ ਮੌਕੇ ਅਮਰਤ ਲਾਲ ਰਾਣਾ, ਜਸਵੀਰ ਘੁੰਮਣਾ, ਸੀਤਾ ਰਾਮ, ਅਸ਼ੋਕ ਸ਼ਰਮਾ, ਕੁਲਵਿੰਦਰ ਸੋਤਰਾ, ਮੱਖਣ ਹਿਉਂ, ਧਰਮਪਾਲ ਬੱਗਾ ਬੰਗਾ, ਰਣਜੀਤ ਲਾਡੀ, ਲੇਖਰਾਜ ਮਲ੍ਹਾ, ਗੁਰਨਾਮ ਕਜਲਾ, ਜਗਦੀਪ ਝਿੱਕਾ, ਉਂਕਾਰ ਹਿਉਂ, ਸੁਰਜੀਤ, ਚਰਨਜੀਤ, ਬਘੇਲ ਸਿੰਘ, ਕੁਲਦੀਪ ਕਟਾਰੀਆ, ਸ਼ਿੰਦਰਪਾਲ ਹੀਰਾ ਸੰਧਵਾਂ, ਹਰਜਿੰਦਰ ਹੀਰਾ ਸੰਧਵਾਂ, ਨਰਿੰਦਰ ਅਟਾਰੀ, ਮਹਿੰਗਾ ਸਿੰਘ ਝਿੱਕਾ ਆਦਿ ਹਾਜ਼ਰ ਸਨ |..
http://beta.ajitjalandhar.com/news/20191102/11/2848284.cms#2848284ਬੰਗਾ `ਚ ਮੈਡੀਕਲ ਪ੍ਰੈਕਟੀਸ਼ਨਰਾਂ <b>ਦੀ</b> ਮੀਟਿੰਗ ਹੋਈ
ਬੰਗਾ, 1 ਨਵੰਬਰ (ਜਸਬੀਰ ਸਿੰਘ ਨੂਰਪੁਰ) - ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਬਲਾਕ ਬੰਗਾ ਦੀ ਮੀਟਿੰਗ ਬੰਗਾ ਵਿਖੇ ਪ੍ਰਧਾਨ ਅਮਰਤ ਲਾਲ ਰਾਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਿਸ ਵਿਚ ਵੱਖ-ਵੱਖ ਮੁੱਦਿਆ ਉੱਤੇ ਵਿਚਾਰ ਵਿਟਾਂਦਰਾ ਕੀਤਾ ਗਿਆ | ਇਹ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ, ਜਿਸ ਵਿਚ ਬੰਗਾ ਬਲਾਕ ਦੇ ਸਮੂਹ ਮੈਡੀਕਲ ਪ੍ਰੈਕਟੀਸ਼ਰਨਜ਼ ਹਾਜਰ ਹੋਏ | ਇਸ ਮੌਕੇ ਅਮਰਤ ਲਾਲ ਰਾਣਾ, ਜਸਵੀਰ ਘੁੰਮਣਾ, ਸੀਤਾ ਰਾਮ, ਅਸ਼ੋਕ ਸ਼ਰਮਾ, ਕੁਲਵਿੰਦਰ ਸੋਤਰਾ, ਮੱਖਣ ਹਿਉਂ, ਧਰਮਪਾਲ ਬੱਗਾ ਬੰਗਾ, ਰਣਜੀਤ ਲਾਡੀ, ਲੇਖਰਾਜ ਮਲ੍ਹਾ, ਗੁਰਨਾਮ ਕਜਲਾ, ਜਗਦੀਪ ਝਿੱਕਾ, ਉਂਕਾਰ ਹਿਉਂ, ਸੁਰਜੀਤ, ਚਰਨਜੀਤ, ਬਘੇਲ ਸਿੰਘ, ਕੁਲਦੀਪ ਕਟਾਰੀਆ, ਸ਼ਿੰਦਰਪਾਲ ਹੀਰਾ ਸੰਧਵਾਂ, ਹਰਜਿੰਦਰ ਹੀਰਾ ਸੰਧਵਾਂ, ਨਰਿੰਦਰ ਅਟਾਰੀ, ਮਹਿੰਗਾ ਸਿੰਘ ਝਿੱਕਾ ਆਦਿ ਹਾਜ਼ਰ ਸਨ |..
http://beta.ajitjalandhar.com/news/20191102/11/2848284.cms#2848284ਬੰਗਾ `ਚ ਮੈਡੀਕਲ ਪ੍ਰੈਕਟੀਸ਼ਨਰਾਂ <b>ਦੀ</b> ਮੀਟਿੰਗ ਹੋਈ


Related Searches

Video Searches



3 ਅਹਿਮ ਮੁੱਦਿਆਂ ਦੀ ਨਜ਼ਰਸਾਨੀ...

ਕਰਤਾਰਪੁਰ ਲਾਂਘੇ ਨੂੰ ਲੈਕੇ ਬਣੀ ਅਹਿਮ ਮੁੱਦਿਆਂ `ਤੇ ਸਹਿਮਤੀ

ਪੰਜਾਬ ਦੇ ਅਹਿਮ ਮੁੱਦਿਆਂ `ਤੇ ਸੁਨੀਲ ਜਾਖੜ ਦਾ ਤਿੱਖਾ ਇੰਟਰਵਿਊ

ਫ਼ਤਿਹਗੜ੍ਹ ਸਾਹਿਬ : ਅਹਿਮ ਮੁੱਦਿਆਂ `ਤੇ ਅੱਗੇ ਆਉਣ ਭਾਈ ਲੌਂਗੋਵਾਲ - ਭਾਈ ਰੰਧਾਵਾ

CM Amarinder ਦਾ ਕੋਰੋਨਾ, ਟਿੱਡੀ ਦਲ ਤੇ ਹੋਰ ਅਹਿਮ ਮੁੱਦਿਆਂ ਤੇ ਸੰਬੋਧਨ | Khabra Punjab Toh

Song Searches



Find Latest Petrol Diesel Price

ਯੂਥ ਅਕਾਲੀ ਦਲ ਦੀ ਪਲਾਜ਼ਮਾ ਦਾਨ ਕਰਨ ਦੀ ਮੁਹਿੰਮ `ਚ ਲੁਧਿਆਣਾ ਅਹਿਮ ਜ਼ਿੰਮੇਵਾਰੀ ਨਿਭਾਵੇਗਾ-ਗੋਸ਼ਾ
http://beta.ajitjalandhar.com/news/20200907/15/3169967.cms#3169967
‘ਵੀਹ ਲੱਖ ਹਿੰਦੂਆਂ ਦੀ ਕਈ ਅਮਰੀਕੀ ਰਾਜਾਂ ’ਚ ਅਹਿਮ ਭੂਮਿਕਾ’
https://www.samajweekly.com/%e0%a8%b5%e0%a9%80%e0%a8%b9-%e0%a8%b2%e0%a9%b1%e0%a8%96-%e0%a8%b9%e0%a8%bf%e0%a9%b0%e0%a8%a6%e0%a9%82%e0%a8%86%e0%a8%82-%e0%a8%a6%e0%a9%80-%e0%a8%95%e0%a8%88-%e0%a8%85%e0%a8%ae%e0%a8%b0/
ਖੇਤਰੀ ਸਥਿਰਤਾ ਲਈ ਹਮਲਾਵਰ ਰੁਖ਼ ਛੱਡਣਾ ਅਹਿਮ: ਰਾਜਨਾਥ
https://www.samajweekly.com/%e0%a8%96%e0%a9%87%e0%a8%a4%e0%a8%b0%e0%a9%80-%e0%a8%b8%e0%a8%a5%e0%a8%bf%e0%a8%b0%e0%a8%a4%e0%a8%be-%e0%a8%b2%e0%a8%88-%e0%a8%b9%e0%a8%ae%e0%a8%b2%e0%a8%be%e0%a8%b5%e0%a8%b0-%e0%a8%b0%e0%a9%81/
ਅੰਬੇਡਕਰ ਸੈਨਾ ਪੰਜਾਬ ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਹੋਈ ਅਹਿਮ ਮੀਟਿੰਗ
https://www.samajweekly.com/%e0%a8%85%e0%a9%b0%e0%a8%ac%e0%a9%87%e0%a8%a1%e0%a8%95%e0%a8%b0-%e0%a8%b8%e0%a9%88%e0%a8%a8%e0%a8%be-%e0%a8%aa%e0%a9%b0%e0%a8%9c%e0%a8%be%e0%a8%ac-%e0%a8%85%e0%a8%a4%e0%a9%87-%e0%a8%ac%e0%a8%be-2/
ਅੰਬੇਡਕਰ ਸੈਨਾ ਪੰਜਾਬ ਅਤੇ ਬਾਬਾ ਸਾਹਿਬ ਟਾਇਗਰ ਫੋਰਸ ਪੰਜਾਬ ਦੀ ਹੋਈ ਅਹਿਮ ਮੀਟਿੰਗ
https://www.samajweekly.com/%e0%a8%85%e0%a9%b0%e0%a8%ac%e0%a9%87%e0%a8%a1%e0%a8%95%e0%a8%b0-%e0%a8%b8%e0%a9%88%e0%a8%a8%e0%a8%be-%e0%a8%aa%e0%a9%b0%e0%a8%9c%e0%a8%be%e0%a8%ac-%e0%a8%85%e0%a8%a4%e0%a9%87-%e0%a8%ac%e0%a8%be/
ਅਧਿਆਪਕ ਦਲ ਪੰਜਾਬ ਦੀ ਅਹਿਮ ਮੀਟਿੰਗ ਜੂਮ ਐਪ ਰਾਹੀ ਹੋਈ
https://www.samajweekly.com/%e0%a8%85%e0%a8%a7%e0%a8%bf%e0%a8%86%e0%a8%aa%e0%a8%95-%e0%a8%a6%e0%a8%b2-%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%80-%e0%a8%85%e0%a8%b9%e0%a8%bf%e0%a8%ae-%e0%a8%ae%e0%a9%80-2/
ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
https://allpunjab.in/Videos/Play?q=ਬਿਕਰਮ ਮਜੀਠੀਆ ਦੀ ਅਗਵਾਈ `ਚ ਅਜਨਾਲਾ ਹਲਕੇ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ, ਇੰਨਾਂ ਮੁੱਦਿਆਂ `ਤੇ ਕੀਤੀ ਚਰਚਾ. . .
ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
https://allpunjab.in/Videos/Play?q=ਹੁਣ ਪੰਜਾਬ ਸਰਕਾਰ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਚਲਦਿਆਂ ਲਿਆ ਇਹ ਅਹਿਮ ਫੈਸਲਾ
Top News| ਖ਼ਬਰਾਂ ਫਟਾਫਟ ਅੰਦਾਜ਼ ਚ : SYL ਮੁੱਦੇ ਤੇ ਕੱਲ੍ਹ ਅਹਿਮ ਬੈਠਕ,Punjab-Haryana CM ਦੀ ਹੋਵੇਗੀ ਮੀਟਿੰਗ
https://allpunjab.in/Videos/Play?q=Top News| ਖ਼ਬਰਾਂ ਫਟਾਫਟ ਅੰਦਾਜ਼ ਚ : SYL ਮੁੱਦੇ ਤੇ ਕੱਲ੍ਹ ਅਹਿਮ ਬੈਠਕ,Punjab-Haryana CM ਦੀ ਹੋਵੇਗੀ ਮੀਟਿੰਗ
ਪੰਜਾਬ ਕੈਬਨਿਟ ਦੀ ਅੱਜ ਦੁਪਹਿਰ 3 ਵਜੇ ਅਹਿਮ ਬੈਠਕ, ਮੌਨਸੂਨ ਸੈਸ਼ਨ ਦੀ ਤਰੀਕਾਂ ਦਾ ਐਲਾਨ ਸੰਭਵ
https://allpunjab.in/Videos/Play?q=ਪੰਜਾਬ ਕੈਬਨਿਟ ਦੀ ਅੱਜ ਦੁਪਹਿਰ 3 ਵਜੇ ਅਹਿਮ ਬੈਠਕ, ਮੌਨਸੂਨ ਸੈਸ਼ਨ ਦੀ ਤਰੀਕਾਂ ਦਾ ਐਲਾਨ ਸੰਭਵ



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3