Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 18300 results found ! (0.573 Sec)

ਅੰਮ੍ਰਿਤਸਰ ਚ ਨਗਰ ਨਿਗਮ ਦੇ ਗੋਦਾਮਾਂ ਚ ਭਿਆਨਕ ਅੱਗ ਲੱਗ ਗਈ ਤੇ ਜ਼ਬਤ ਕੀਤੀਆਂ ਰੇਹੜੀਆਂ ਅਤੇ ਹੋਰ ਸਮਾਨ ਰੱਖਿਆ ਜਾਂਦਾ ਸੀ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਅਤੇ ਫਾਇਰ ਬ੍ਰਿਗੇਡ ਨੇ ਬੜੀ ਮਸ਼.....
https://allpunjab.in/Videos/Play?q=Amritsar ਚ ਨਗਰ ਨਿਗਮ ਦੇ ਗੋਦਾਮਾਂ ਚ ਲੱਗੀ ਅੱਗ ,ਜ਼ਬਤ ਕੀਤੀਆਂ ਰੇਹੜੀਆਂ ਅਤੇ ਹੋਰ ਸਮਾਨ ਰੱਖਿਆ ਜਾਂਦਾ ਸੀAmritsar ਚ ਨਗਰ ਨਿਗਮ ਦੇ ਗੋਦਾਮਾਂ ਚ ਲੱਗੀ ਅੱਗ ,ਜ਼ਬਤ ਕੀਤੀਆਂ ਰੇਹੜੀਆਂ ਅਤੇ ਹੋਰ ਸਮਾਨ ਰੱਖਿਆ ਜਾਂਦਾ ਸੀ
Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ! ▶ 26:05 Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ!
Charcha da Mudda || ਚਰਚਾ ਦਾ ਮੁੱਦਾ || ਪੰਜਾਬੀ ਯੂਨੀਵਰਸਿਟੀ ਜੇ ਨਾ ਹੁੰਦੀ ਤਾਂ ਮਾਲਵਾ ਰਹਿ ਜਾਂਦਾ ਅਨਪੜ੍ਹ! • ਸਿਆਸਤ ਪਾ ਰਹੀ ਹੈ ਜਨਤਕ ਅਦਾਰਿਆਂ ਦਾ ਭੋਗ: ਸਰਬਜੀਤ ਧਾਲੀਵਾਲ • ਪੰਜਾਬ .....
https://www.youtube.com/watch?v=_-GISwZsim4
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ ` ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ ` ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ ` ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ ` ਜਾਣ ਵਾਲੇ ਨੌਜਵਾਨ ਦੀ ਪਹਿਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ ` ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
The Golden Temple, Sri Harimandir Sahib is not only a central religious place of the Sikhs, but also a symbol of human brotherhood and equality. Everybody, irrespective of cast, creed or rac..
http://www.goldentempleamritsar.org/places-to-visit-in-golden-temple-amritsar/gurdwara-mata-bibi-kaulan-ji.phpGurdwara Mata Kaulan Ji
Sri Guru Hargobind Sahib Ji was born at village Guru Ki Wadali (district Amritsar) on Harh Vadi 7th (21 Harh), Samvat 1652 (19th June, 1595). He was extremely..
http://new.sgpc.net/ten-guru-sahibs/guru-hargobind-sahib/Sri Guru Hargobind Sahib Ji
The Golden Temple, respectfully known as "Darbar Sahib", is located in the city of Amritsar, Punjab. It is the holiest Shrine in Sikhism. It is also known as "harmandir" meaning "A Temple of God"...
http://www.mapsofindia.com/my-india/travel/the-golden-temple-a-divine-abodeGolden Temple in <b>Amritsar</b>: History | My India
Surjewala ਨੇ ਘੇਰੀ Modi ਸਰਕਾਰ ਅਤੇ ਕਿਹਾ ਕਿ ਸੁਪਰੀਮ ਕੋਰਟ ਦੀ ਗੱਲ ਸੁਣਕੇ ਡੁੱਬ ਮਾਰੇ BJP ਕਿਓਂਕਿ ਸੁਪਰੀਮ ਕੋਰਟ ਨੇ ਆਪ ਕਿਹਾ ਕਿ ਦੇਸ਼ ` ਕ਼ਾਨੂਨ ਨਹੀਂ ABP Sanjha, the juggernaut in journalism is a leading 24x7 Punja.....
https://allpunjab.in/Videos/Play?q=Surjewala ਨੇ ਘੇਰੀ Modi ਸਰਕਾਰ | ABP SanjhaSurjewala ਨੇ ਘੇਰੀ Modi ਸਰਕਾਰ | ABP Sanjha
National Dhaba -- Read more: http://www.ixigo.com/national-dhaba-amritsar-india-ne-1388661 ..
http://www.ixigo.com/national-dhaba-amritsar-india-ne-1388661 National Dhaba
(ਸਮਾਜਵੀਕਲੀ) ਸਿੱਖ ਧਰਮ ਵਿੱ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
The Golden Temple, Sri Harimandir Sahib is not only a central religious place of the Sikhs, but also a symbol of human brotherhood and equality. Everybody, irrespective of cast, creed or rac..
http://www.goldentempleamritsar.org/Historical-Gurudwara-in-Golden-Temple-Complex-Amritsar.phpHistorical Gurudwara in Golden Temple Complex
Kunadan Dhaba -- Read more: http://www.ixigo.com/kunadan-dhaba-amritsar-india-ne-1388660 ..
http://www.ixigo.com/kunadan-dhaba-amritsar-india-ne-1388660 Kunadan Dhaba
Kunadan Dhaba -- Read more: http://www.ixigo.com/kunadan-dhaba-amritsar-india-ne-1388660 ..
http://www.ixigo.com/kunadan-dhaba-amritsar-india-ne-1388660 Kunadan Dhaba


Related Searches

Video Searches



Amritsar ਚ ਨਗਰ ਨਿਗਮ ਦੇ ਗੋਦਾਮਾਂ ਚ ਲੱਗੀ ਅੱਗ ,ਜ਼ਬਤ ਕੀਤੀਆਂ ਰੇਹੜੀਆਂ ਅਤੇ ਹੋਰ ਸਮਾਨ ਰੱਖਿਆ ਜਾਂਦਾ ਸੀ

ਅੰਮ੍ਰਿਤਸਰ `ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਨਗਰ ਨਿਗਮ ਵਲੋਂ ਰੱਖਿਆ ਸਾਮਾਨ ਸੜ ਕੇ ਸੁਆਹ

ਫਰੂਟ-ਸਬਜ਼ੀ ਵੇਚਣ ਵਾਲਿਆਂ ਨੇ ਰੇਹੜੀਆਂ ਪਲਟਾ ਸਮਾਨ ਸੁੱਟ ਕੱਢਿਆ ਰੋਸ, `ਜਾਂ ਤਾਂ ਰੋਜ਼ਗਾਰ ਦਿਓ ਜਾਂ ਫਿਰ`...!

ਛਾਪਾ ਮਾਰ ਕੇ ਨਗਰ ਨਿਗਮ ਨੇ ਵੱਡੀ ਤਾਦਾਦ `ਚ ਪਟਾਕੇ ਕੀਤੇ ਜ਼ਬਤ

ਬਟਾਲਾ : ਛਾਪਾ ਮਾਰ ਕੇ ਨਗਰ ਨਿਗਮ ਨੇ ਵੱਡੀ ਤਾਦਾਦ `ਚ ਪਟਾਕੇ ਕੀਤੇ ਜ਼ਬਤ

Song Searches



Shahid Udham Singh - Badla Amritsar da - Manmohan Waris



Find Latest Petrol Diesel Price

Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
https://allpunjab.in/Videos/Play?q=Chajj Da Vichar (1107) || ਹੰਸ ਰਾਜ ਹੰਸ ਵੱਲੋਂ ਖੁਲਾਸਾ ਕਿਉਂ ਕਿਹਾ ਸੀ ਕੁੜੀ ਨੂੰ ਅੱਗ
ਦਾਊਦ ਦੇ ਸਾਥੀ ਰਹੇ ਇਕਬਾਲ ਅਤਰਵਾਲਾ ਤੋਂ ਸੁਣੋ Underworld ਤੋਂ ਲੈ ਕੇ ਬਾਲੀਵੁਡ ਅਤੇ ਸੁਸ਼ਾਂਤ ਦੀ ਮੌਤ `ਤੇ ਖ਼ੁਲਾਸੇ
https://allpunjab.in/Videos/Play?q=ਦਾਊਦ ਦੇ ਸਾਥੀ ਰਹੇ ਇਕਬਾਲ ਅਤਰਵਾਲਾ ਤੋਂ ਸੁਣੋ Underworld ਤੋਂ ਲੈ ਕੇ ਬਾਲੀਵੁਡ ਅਤੇ ਸੁਸ਼ਾਂਤ ਦੀ ਮੌਤ `ਤੇ ਖ਼ੁਲਾਸੇ
ਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀਲੈਬਨਾਨ ਦੀ ਬੰਦਰਗਾਹ ਦੇ ਗੁਦਾਮ ’ਚ ਅੱਗ ਲੱਗੀ
https://www.samajweekly.com/%e0%a8%b2%e0%a9%88%e0%a8%ac%e0%a8%a8%e0%a8%be%e0%a8%a8-%e0%a8%a6%e0%a9%80-%e0%a8%ac%e0%a9%b0%e0%a8%a6%e0%a8%b0%e0%a8%97%e0%a8%be%e0%a8%b9-%e0%a8%a6%e0%a9%87-%e0%a8%97%e0%a9%81%e0%a8%a6%e0%a8%be/
ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915
ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915
ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਲਗਾਇਆ ਧਰਨਾ
http://beta.ajitjalandhar.com/news/20200910/8/3173915.cms#3173915



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3