Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 4600 results found ! (0.898 Sec)

ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ! ▶ 2:45 ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
Subscribe To #PTN24Channel :- https://goo.gl/xbj6E4 Social Network Facebook https://www.facebook.com/PTN24 **************************************************.....
https://www.youtube.com/watch?v=OsAHUJlfMg4
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
Dharam Te Rajneeti 40 MUKTE AAD SHRI GURU GARNTH SAHEB BAAL SHAHEED DARBARA SINGH BABBAR AKAALI BHAGAT RAVIDAS JI BHARAT DE PACHHRE VARGO DIARY DE PANNE EK KHAT..
http://new.sgpc.net/ebooks/eBooks
#Covid19 #Coronavirus #Dailyajit #UK #Ajitwebtv #Punjab #Lockdown #Coronavirus #Covid19 #Coronavirusupdate #Coronavirusdeath #Coronavirustest #Coronavirusrep.....
https://allpunjab.in/Videos/Play?q=#LIVE : ਮੋਦੀ ਸਰਕਾਰ ਦਾ ਇੱਕ ਸਾਲ#LIVE <b>:</b> ਮੋ<b>ਦੀ</b> ਸਰਕਾਰ ਦਾ ਇੱਕ <b>ਸਾਲ</b>
31 ਦਸੰਬਰ ਦੀ ਸ਼ਾਮ ਸ਼ਿਮਲਾ ਵਿੱਚ ਦੇਖਣ ਯੋਗ ਹੁੰਦੀ ਹੈ | ਕਿਉਂਕਿ ਦੇਸ਼ ਦੇ ਵੱਖ ਵੱਖ ਕੋਨੀਆ ਤੋਂ ਲੋਕ ਐਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਪਹੁੰਚਦੇ ਨੇ | ABP Sanjha, the juggernaut in journalism is a leading 24x7 Punjabi channel.....
https://allpunjab.in/Videos/Play?q=GOOD MORNING PUNJABIO | ABP SanjhaGOOD MORNING PUNJABIO | ABP Sanjha
1989 `ਚ ਸਚਿਨ ਨੇ ਭਾਰਤ ਵੱਲੋਂ ਖੇਡਿਆ ਸੀ ਪਹਿਲਾ ਮੈਚ ABP Sanjha, the juggernaut in journalism is a leading 24x7 Punjabi channel operating in Canada. Also available .....
https://allpunjab.in/Videos/Play?q=47 ਸਾਲ ਦੇ ਹੋਏ Sachin Tendulkar | ABP Sanjha47 <b>ਸਾਲ</b> ਦੇ ਹੋਏ Sachin Tendulkar | ABP Sanjha
ਵਿਆਹ ਤੋਂ ਪਹਿਲਾ ਪਟਿਆਲਾ ਨਹੀਂ ਆਈ ਸੀ ਮਹਾਰਾਣੀ ਵੀਹ ਸਾਲ ਦੀ ਉਮਰ `ਚ ਹੋਇਆ ਸੀ ਵਿਆਹ Preneet Kaur The Personality not the Politician ABP Sanjha, the juggernaut in journalism is a leading 24x7 Punjabi channel .....
https://allpunjab.in/Videos/Play?q=Preneet Kaur The Personality not the Politician | ABP SanjhaPreneet Kaur The Personality not the Politician | ABP Sanjha
ਤੂੰ ਪਹਿਲੀ ਵਾਰ ਉਂਗਲ ਫੜ ਕੇ ਮੈਨੂੰ ਤੁਰਨਾ ਸਿਖਾਇਆ। ਮੇਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਜਦ ਵੀ ਕੋਈ ਰੋੜਾ ਬਣ ਕੇ ਖੜਾ ਹੋਇਆ ਮੇਰੇ ਅੱਗੇ, ਤੂੰ ਮੇਰੇ ਨਾਲ ਡਟ ਕੇ ਖੜਾ ਹੋ ਕੇ ਉਸ ਨੂੰ ਲਾਇਆ ਆਪਣੇ ਅੱਗੇ। ਜ਼ਿੰਦਗੀ ਵਿੱਚਲੇ ਤਜ਼ਰਬਿਆਂ ਕਾਰਨ ਕਈ ਵਾਰ ਤੇਰਾ ਸੁਭਾਅ ਸਖ਼ਤ ਲੱਗਾ। ਪਰ ਇਹ ਬਹੁਤ ਕੰਮ ਆਇਆ ਸੁਆਰਨ ਲਈ ਮੇਰਾ ਅੱਗਾ। ਤੇਰੇ ਸਹਿਯੋਗ ਤੇ ਸੇਧ ਨਾਲ ਮੈਂ ਪੁੱਜਾ ਆਪਣੇ ਮੁਕਾਮ ਤੱਕ। ਤੇਰੇ ਕਰਕੇ ਹੀ ਮਿਲੀਆਂ ਨੇ ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ। ਤੇਰੀ ਵਧਦੀ ਉਮਰ ਨੇ ਮੈਨੂੰ ਹੈ ਡਾਢਾ ਫ਼ਿਕਰਾਂ ਵਿੱਚ ਪਾਇਆ। ਡਰਦਾ ਹਾਂ ਕਿਤੇ ਖੋਹ ਨਾ ਲਵੇ ਰੱਬ ਮੇਰੇ ਕੋਲੋਂ ਇਹ ਸਰਮਾਇਆ। ਮਿਲਦਾ ਰਹੇ ਮੈਨੂੰ ਤੇਰਾ ਪਿਆਰ ਰੱਬ ਅੱਗੇ ਕਰਾਂ ਇਹੋ ਦੁਆਵਾਂ। ‘ਮਾਨ’ ਮੈਂ ਤੇਰੇ ਨਾਲ ਰਹਾਂ ਸਦਾ ਬਣ ਕੇ ਤੇਰਾ ਪ੍ਰਛਾਵਾਂ। ਮਹਿੰਦਰ ਸਿੰਘ ਮਾਨ ਪਿੰਡ ਤੇ ਡਾਕ ਰੱਕੜਾਂ ਢਾਹਾ {ਸ.ਭ.ਸ.ਨਗਰ}9915803554..
https://www.samajweekly.com/%e0%a8%ae%e0%a9%87%e0%a8%b0%e0%a9%87-%e0%a8%aa%e0%a8%bf%e0%a8%a4%e0%a8%be/ਮੇਰੇ ਪਿਤਾ
ਪੰਜਾਬ ਸਰਕਾਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਜਾਰੀ ਕੀਤਾ ਨੋਟਿਸ ਪੰਜਾਬ `ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੋਈ 200 ਦੇ ਪਾਰ ਜਾਣੋ ਹੋਰ ਖ਼ਬਰਾਂ #Headlines #Punjab #pu.....
https://allpunjab.in/Videos/Play?q=1 551 55
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ
Hepatitis B ਹੈਪੇਟਾਈਟਸ ਭਾਵ ਪੀਲੀਆ। ਇਹ ਇੱਕ ਤਰ੍ਹਾਂ ਦੀ ਇੰਨਫੈਕਸ਼ਨ ਹੈ। ਜੋ ਕਿ ਸਾਡੇ ਸਰੀਰ ‘ਚ ਮੁੱਖ ਤੌਰ ਤੇ ਸਾਡੇ ਲਿਵਰ ‘ਚ ਹੁੰਦੀ ਹੈ। ਜਿਆਦਾਤਰ ਇਹ ਬਿਮਾਰੀ ਲੰਬਾ ਸਮਾਂ ਦਵਾਈ ਖਾਣ, ਕਿਸੇ ਕਿਸਮ ਦਾ ਨਸ਼ਾ ਕਰਨ, ਸ਼ਰਾਬ ਪੀਣ, ਦੂਸ਼ਿਤ ਮਹੌਲ ਵਿੱਚ ਰਹਿਣ, ਦੂਸ਼ਿਤ ਖਾਣਾ ਅਤੇ ਪਾਣੀ ਦਾ ਪ੍ਰਯੋਗ ਕਰਨ ਨਾਲ ਹੁੰਦੀ ਹੈ। ਕੈਂਸਰ ਤੇ HIV/AIDS ਦੀ ਤਰ੍ਹਾਂ ਹੀ Hepatitis ਵੀ ਇੱਕ ਸਿਹਤ ਚੁਣੌਤੀ ਬਣ ਚੁੱਕੀ ਹੈ। ਇਹ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ ਜਿਸ ਨੂੰ ਵੱਖਰੇ ਰੂਪਾਂ ‘ਚ ਜਾਣਿਆ ਜਾਂਦਾ ਹੈ, ਜਿਵੇਂ ਕਿ Hepatitis A,B,C, D ਅਤੇ E। Hepatitis ਦੀ ਵਜ੍ਹਾ ਨਾਲ ਹਰ ਸਾਲ 4 ਲੱਖ ਲੋਕਾਂ ਦੀ ਮੌਤ ਹੁੰਦੀ ਹੈ।B ਤੇ C ਨਹੀਂ ਹੁੰਦੇ ਜ਼ਿਆਦਾ ਖ਼ਤਰਨਾਕ ਪਰ ਜੇਕਰ Hepatitis B ਨੂੰ ਨਜ਼ਰਅੰਦਾਜ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਧਾਰ ਲੈਂਦਾ ਹੈ । ਇਸਦਾ ਵਾਇਰਸ ਖੂਨ ‘ਚ ਤਰਲ ਪਦਾਰਥ ਜਰੀਏ ਫੈਲ ਜਾਂਦਾ ਹੈ ।,ਤੇ ਇਸ ਨਾਲ ਲੀਵਰ ਨੂੰ ਵੀ ਬੁਰਾ ਪ੍ਰਭਾਵ ਪੈਂਦਾ ਏ ਤੇ ਲੀਵਰ ਨੂੰ ਕੇਸਰ ਜਾ ਲੀਵਰ ਫੇਲ੍ਹ ਹੋ ਜਾਂਦਾ ਹੈ।..
https://www.punjabi.dailypost.in/news/health/hepatitis-b-is-an-infection/Hepatitis B ਨੂੰ ਨਾ ਕਰੋ ਨਜ਼ਰਅੰਦਾਜ


Related Searches

Video Searches



Itihaas Di Diary 6 Fabruary : ਜਾਣੋ 26 ਸਾਲ ਦੀ ਉਮਰ `ਚ ਕਿਵੇਂ Queen ਬਣ ਗਈ ਸੀ Elizabeth

Itihaas Di Diary 13 Fabruary : ਜਾਣੋ Congress Party ਦੀ ਪਹਿਲੀ ਮਹਿਲਾ President ਬਾਰੇ ...

Itihaas Di Diary 23 Fabruary : ਜਦੋਂ ਲੜਕੀ ਦੇ ਹੋਏ ਦੋ ਟੋਟੇ ਤਾਂ ਦੁਨੀਆਂ ਨੇ ਜਾਣਿਆ P.C SORCAR ਦਾ ਨਾ

22 Feb Itihaas Di Diary: ਜਾਣੋ ਕੀ ਹੈ ਅੱਜ ਦੇ ਦਿਨ ਦਾ ਇਤਿਹਾਸ

Queen Elizabeth to wear fake fur in new outfits

Song Searches



Itihaas - Babbu Maan



Dil Di Diary-Sarbjit Cheema



Diary - Amrinder Gill



Dil Di Diary - Sarbjit Cheema



Diary - Amrinder Gill



Find Latest Petrol Diesel Price

ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
https://allpunjab.in/Videos/Play?q=ਇਤਿਹਾਸ ਦੀ ਕਿਤਾਬ `ਚ 10 September ਦੇ ਪੰਨੇ ਤੇ ਇਕ ਝਾਤ, ਕੀ ਕੁਝ ਘਟਿਆ-ਵਾਪਰਿਆ ਇਸ ਦਿਨ, ਜਾਣੋ ਵਿਸਥਾਰ ਨਾਲ!
Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
https://allpunjab.in/Videos/Play?q=Khabran di Khabar || ਖਬਰਾਂ ਦੀ ਖ਼ਬਰ || ਪਰਾਲੀ ਸੜਨੋਂ ਕਿਵੇਂ ਰੁੱਕੇ, ਸਰਕਾਰ 100 ਰੁਪਇਆ ਦੇਣੋਂ ਵੀ ਮੁਕਰੀ!
ਸ਼ੀ ਵੱਲੋਂ ‘ਨਵਾਂ ਆਧੁਨਿਕ ਸਮਾਜਵਾਦੀ’ ਤਿੱਬਤ ਬਣਾਉਣ ਦਾ ਸੱਦਾ
https://www.samajweekly.com/%e0%a8%b8%e0%a8%bc%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%b5%e0%a8%be%e0%a8%82-%e0%a8%86%e0%a8%a7%e0%a9%81%e0%a8%a8%e0%a8%bf%e0%a8%95-%e0%a8%b8%e0%a8%ae/
Chajj Da Vichar (1088) || 2 ਲੱਖ `ਚ ਵਿਕੀਆਂ 2 ਪੰਜਾਬਣਾਂ ਦੁਬਈ `ਚ ਸ਼ੇਖ ਕਿਵੇਂ ਲੁੱਟਦੇ ਇੱਜ਼ਤਾਂ
https://allpunjab.in/Videos/Play?q=Chajj Da Vichar (1088) || 2 ਲੱਖ `ਚ ਵਿਕੀਆਂ 2 ਪੰਜਾਬਣਾਂ ਦੁਬਈ `ਚ ਸ਼ੇਖ ਕਿਵੇਂ ਲੁੱਟਦੇ ਇੱਜ਼ਤਾਂ
ਸੂਰੀਆ ਐਨਕਲੇਵ ਦੇ ਲੋਕਾਂ ਨੂੰ 2 ਸਾਲ ਬਾਅਦ ਵਾਧੂ ਰਕਮਾਂ ਦੇ ਨੋਟਿਸ ਆਉਣੇ ਸ਼ੁਰੂ
http://beta.ajitjalandhar.com/news/20200821/8/3152800.cms#3152800
ਸੂਰੀਆ ਐਨਕਲੇਵ ਦੇ ਲੋਕਾਂ ਨੂੰ 2 ਸਾਲ ਬਾਅਦ ਵਾਧੂ ਰਕਮਾਂ ਦੇ ਨੋਟਿਸ ਆਉਣੇ ਸ਼ੁਰੂ
http://beta.ajitjalandhar.com/news/20200821/8/3152800.cms#3152800
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਸਾਲ ਦੀ ਬੱਚੀ ਸਣੇ ਕੋਰੋਨਾ ਦੇ 61 ਹੋਰ ਮਾਮਲੇ ਆਏ ਸਾਹਮਣੇ
http://beta.ajitjalandhar.com/latestnews/3151806.cms
Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ
https://allpunjab.in/Videos/Play?q=Prime Report ( 601) || ਕਿਵੇਂ ਤੇ ਕੌਣ ਵਕਾਉਂਦੈ ਚਿੱਟਾ, ਜੋ ਇਸ ਸਭ ’ਚੋਂ ਨਿਕਲਿਆ ਉਸ ਤੋਂ ਹੀ ਸੁਣੋ
ਜਾਣੋ, ਕਿਉਂ ਹਥਿਆਰਾਂ ਦੇ ਲਾਇਸੈਂਸ ਲੈਣ ਵਾਲਿਆਂ ਲਈ ਸਰਕਾਰ ਨੇ ਰੱਖੀ ਇਹ ਅਨੌਖੀ ਸ਼ਰਤ. . .
https://allpunjab.in/Videos/Play?q=ਜਾਣੋ, ਕਿਉਂ ਹਥਿਆਰਾਂ ਦੇ ਲਾਇਸੈਂਸ ਲੈਣ ਵਾਲਿਆਂ ਲਈ ਸਰਕਾਰ ਨੇ ਰੱਖੀ ਇਹ ਅਨੌਖੀ ਸ਼ਰਤ. . .
ਹਿਰਾਸਤ `ਚ ਅੱਜ ਤੱਕ ਹੋਈਆਂ ਕਈ ਮੌਤਾ, ਜਾਣੋ ਕੀ ਹਨ ਕਾਰਣ …
https://allpunjab.in/Videos/Play?q=ਹਿਰਾਸਤ `ਚ ਅੱਜ ਤੱਕ ਹੋਈਆਂ ਕਈ ਮੌਤਾ, ਜਾਣੋ ਕੀ ਹਨ ਕਾਰਣ …



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3