Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 709 results found ! (0.079 Sec)

ਬਠਿੰਡਾ ਦੇ SSP ਨੂੰ ਹੋਇਆ ਕੋਰੋਨਾ,ਮਨਪ੍ਰੀਤ ਬਾਦਲ ਇਕਾਂਤਵਾਸ `ਚ ਗਏ | ABP Sanjha ▶ 0:50 ਬਠਿੰਡਾ ਦੇ SSP ਨੂੰ ਹੋਇਆ ਕੋਰੋਨਾ,ਮਨਪ੍ਰੀਤ ਬਾਦਲ ਇਕਾਂਤਵਾਸ `ਚ ਗਏ | ABP Sanjha
SSP ਭੁਪਿੰਦਰਜੀਤ ਵਿਰਕ ਦੀ ਰਿਪੋਰਟ ਪੌਜ਼ੀਟਿਵ | ਬਠਿੰਡਾ ਦੇ SSP ਨੂੰ ਹੋਇਆ ਕੋਰੋਨਾ,ਮਨਪ੍ਰੀਤ ਬਾਦਲ ਇਕਾਂਤਵਾਸ `ਚ ਗਏ | ABP Sanjha, the juggernaut in journalism is a leading 24.....
https://www.youtube.com/watch?v=vKT3FSh1OC4
#Dakha #By-Election #Clash #Congressmen Subscribe Our Channel: https://www.youtube.com/user/abpsanjha Watch ABP Sanjha Live TV : https://abpsanjha.abplive.in/live-tv ABP Sanjha Website : https..
https://allpunjab.in/Videos/Play?q=Breaking : Dakha By-Election--Congressmen clash in MullanpurBreaking : <b>Dakha</b> By-Election--Congressmen clash in <b>Mullanpur</b>
#Coronaeffect #Covid19 #DailyAjit ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਕੀਤੀ ਅਪੀਲ Click on the Subscribe button to subscribe to our YouTube channel for latest .....
https://allpunjab.in/Videos/Play?q=Punjab Finance Minister Appeal to people abou corona affectPunjab Finance Minister Appeal to people abou corona affect
#ManpreetAyali #CoronaPositive #ABPSanjha ਵਿਧਾਇਕ ਅਮਨਪ੍ਰੀਤ ਇਆਲੀ ਹੋਮ ਆਈਸੋਲੇਸ਼ਨ `ਚ | ABP Sanjha, the juggernaut in journalism is a leading 24x7 Punjabi channel .....
https://allpunjab.in/Videos/Play?q=Dakha ਤੋਂ MLA Manpreet Ayali Corona Positive | ABP Sanjha<b>Dakha</b> ਤੋਂ MLA Manpreet Ayali Corona Positive | ABP Sanjha
ਮਨਪ੍ਰੀਤ ਬਾਦਲ ਦਾ ਸੰਸਦ ਦੇ ਕੈਬਿਨੇਟ ਮੇਮ੍ਬਰ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ | ਬਿੱਟੂ ਨੇ ਸਵਾਲ ਚੁਕਦਿਆਂ ਮੰਗਿਆ ਸੀ ਸਪਸ਼ਟੀਕਰਨ | ABP Sanjha, the juggernaut in journalism is a leading 24x7 Punjabi channel operating .....
https://allpunjab.in/Videos/Play?q=PUNJAB MAIL | ABP SanjhaPUNJAB MAIL | ABP Sanjha
#Ajit #AJITWEBTV #Ajitjalandhar #DailyAjit Click on the Subscribe button to subscribe to our YouTube channel for latest videos. For more videos, Please Visit http://www.ajittv.com For latest new.....
https://allpunjab.in/Videos/Play?q=ਮਨੋਜ ਤਿਵਾੜੀ ਨੇ ਪਾਈ ਵੋਟਮਨੋਜ ਤਿਵਾੜੀ <b>ਨੇ</b> ਪਾਈ <b>ਵੋਟ</b>
ਦਿੱਲੀ ਤੋਂ ਪੰਜਾਬ ਪਹੁੰਚੇਗੀ `ਆਪ` ਦੀ ਜਿੱਤ? ਮੁੜ ਜਾਗੀਆਂ ਪੰਜਾਬ `ਚ ਉਮੀਦਾਂ ਕੇਜਰੀਵਾਲ ਦੇ ਜਿੱਤ ’ਤੇ ਪੰਜਾਬ ਦੇ ਲੀਡਰਾਂ ਨੇ ਜਤਾਈ ਖੁਸ਼ੀ ਜਨਤਾ ਨੇ ਕੰਮ ਦੇ ਅਧਾਰ ਤੇ ਵੋਟ ਪਾਈ ਕੇਜਰੀਵਾਲ ਨੇ ਪੋਸਿਟਿਵ ਰਾਜਨੀਤੀ ਦਾ ਸੰਦੇਸ਼ ਦਿੱਤਾ ABP.....
https://allpunjab.in/Videos/Play?q=Will AAP`s Delhi show reflect in Punjab? ABP SanjhaWill AAP`s Delhi show reflect in Punjab? ABP Sanjha

ਰਾਜ ਵਿਚ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਕਰ ਲਈ ਗਈ ਅਤੇ ਕਮਿਸ਼ਨ ਨੂੰ ਅੱਜ ਰਾਤ ਤੱਕ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਚਾਰਾਂ ਸੀਟਾਂ `ਤੇ ਕੁੱਲ 66.50 ਫ਼ੀਸਦੀ ਵੋਟ ਪਏ। ਕਮਿਸ਼ਨ ਨੂੰ ਜ਼ਿਲ੍ਹਾ ਪੱਧਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਲਾਲਾਬਾਦ ਸੀਟ `ਤੇ 78.76 ਪ੍ਰਤੀਸ਼ਤ, ਦਾਖਾ ਵਿਚ 71.64 ਪ੍ਰਤੀਸ਼ਤ ਅਤੇ ਫਗਵਾੜਾ ਵਿਚ 55.97 ਫ਼ੀਸਦੀ ਤੇ ਮੁਕੇਰੀਆਂ ਵਿਚ 58.62 ਫ਼ੀਸਦੀ ਵੋਟਾਂ ਪਈਆਂ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਇਨ੍ਹਾਂ 4 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਦਾ ਵੋਟਾਂ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਦੀ ਕਾਰਵਾਈ ਮੌਕੇ `ਮੋਕ ਪੋਲ ਡਰਿਲ` ਦੌਰਾਨ 11 ਬੈਲਟ ਯੂਨਿਟ, 11 ਕੰਟਰੋਲ ਯੂਨਿਟ ਅਤੇ 41 ਵੀ.ਵੀ.ਪੈਟ. ਮਸ਼ੀਨਾਂ ਬਦਲੀਆਂ ਗਈਆਂ, ਜਦੋਂ ਕਿ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ ਇਕ ਕੰਟਰੋਲ ਯੂਨਿਟ ਅਤੇ 31 ਵੀ.ਵੀ.ਪੈਟ. ਮਸ਼ੀਨਾਂ ਨੂੰ ਬਦਲਿਆ ਜਾਣਾ ਪਿਆ। ਉਨ੍ਹਾਂ ਕਿਹਾ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਥਾਂ ਤੋਂ ਵੀ ਕੋਈ ਹਿੰਸਕ ਘਟਨਾ ਜਾਂ ਧੱਕੇਸ਼ਾਹੀ ਦੀ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਕਿ ਦਾਖਾ ਦੇ ਪਿੰਡ ਜਾਂਗਪੁਰ `ਚ ਪੋਲਿੰਗ ਪਾਰਟੀ ਜਦੋਂ ਚੋਣ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਪੋਲਿੰਗ ਮਸ਼ੀਨਾਂ ਲੈ ਕੇ ਰਵਾਨਾ ਹੋ ਚੁੱਕੀ ਸੀ ਤਾਂ ਉਦੋਂ ਗੋਲੀ ਚੱਲਣ ਦੀ ਇਕ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਅਤੇ ਸਥਾਨਕ ਪੁਲਿਸ ਵਲੋਂ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੂੰ ਦਾਖਾ ਦੇ ਚੋਣ ਰਿਟਰਨਿੰਗ ਅਫ਼ਸਰ ਵਲੋਂ ਫੇਸਬੁੱਕ `ਤੇ ਵੋਟਾਂ ਮੰਗਣ ਦੀ ਅਪੀਲ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਜਦੋਂ ਕਿ ਮੋਗਾ ਤੋਂ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਸਬੰਧੀ ਵੀ ਵੋਟਾਂ ਮੌਕੇ ਦਾਖਾ ਹਲਕੇ ਵਿਚ ਹਾਜ਼ਰ ਹੋਣ ਦੀ ਰਿਪੋਰਟ ਤੋਂ ਬਾਅਦ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਫਗਵਾੜਾ ਤੋਂ ਕਾਂਗਰਸ ਉਮੀਦਵਾਰ ਨੂੰ ਪਾਰਟੀ ਚੋਣ ਨਿਸ਼ਾਨ ਦਾ ਬਿੱਲਾ ਲਗਾ ਕੇ ਵੋਟ ਪਾਉਣ ਜਾਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ..
http://beta.ajitjalandhar.com/#sthash.o3m8pTS3.dpbsਅਜੀਤ: ਪੰਜਾਬ ਦੀ ਆਵਾਜ਼
ਇੱਕ ਮੁੱਠੀ ਅਨਾਜ ਦਾ ਸਵਾਲ ਹੈ ਅਤੇ ਤਮਾਮ ਰਾਜਨੀਤੀ ਵੋਟ ਦੀ ਰਾਜਨੀਤੀ ਇਸੇ ਇੱਕ ਮੁੱਠੀ ਅਨਾਜ ਦੇ ਨੇੜੇ-ਤੇੜੇ ਘੁੰਮਦੀ ਨਜ਼ਰ ਆ ਰਹੀ ਹੈ।ਮਿੱਡ ਡੇ ਮੀਲ ਯੋਜਨਾ ‘ਤੇ ਵੀ ਇਹੋ ਜਿਹੀ ਹੀ ਰਾਜਨੀਤੀ ਹੋ ਰਹੀ ਹੈ। ਪੇਟ ਦੇ ਸਵਾਲ ‘ਤੇ ਜਿੰਨੀਆਂ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ, ਉਹ ਸਾਰੀਆਂ ਭੁੱਖ ਦੀ ਰਾਜਨੀਤੀ ਦਾ ਸ਼ਿਕਾਰ ਹਨ ਜੋ ਆਖਰਕਾਰ ਵੋਟ ਦੀ ਰਾਜਨੀਤੀ ਹੈ ਤਦੇ ਸ਼ਾਸਕ ਦਲ ਇਹੋ ਜਿਹੀਆਂ ਯੋਜਨਾਵਾਂ ਨੂੰ ਚੋਣਾਂ ਦੇ ਲਾਗੇ-ਸਾਗੇ ਸ਼ਰੂ ਕਰਦੇ ਹਨ। ਖੁਰਾਕ ਸੁਰੱਖਿਆ ਬਿਲ ਵੀ ਇਸੇ ਦੀ ਤਾਜ਼ਾ ਉਦਾਹਰਣ ਹੈ। ਹਾਲ ਵਿਚ ਹੀ ਮਿੱਡ ਡੇ ਮੀਲ ਯੋਜਨਾ ਦੀ ਬਹੁਤ ਕਿਰਕਿਰੀ ਹੋ ਚੁੱਕੀ ਹੈ, ਫਿਰ ਚਾਹੇ ਉਹ ਕੋਈ ਵੀ ਰਾਜ ਕਿਉਂ ਨਾ ਹੋਵੇ। ਬਿਹਾਰ ਸਮੇਤ ਅਸਮ, ਹਰਿਆਣਾ, ਤਾਮਿਲਨਾਡੂ, ਉਡੀਸਾ, ਮਹਾਰਾਸ਼ਟਰਾ ਅਤੇ ਗੋਆ ਤੋਂ ਮਿਡ ਡੇ ਮੀਲਾਂ ਖਾ ਕੇ ਕਈ ਬੱਚਿਆਂ ਦੇ ਬੀਮਾਰ ਹੋਣ ਦੀਆਂ ਖਬਰਾਂ ਆਈਆਂ ਹਨ। ਪੱਛਮੀ ਬੰਗਾਲ ਦੇ ਪਿੰਡ ਨਹੀਂ, ਖਾਸ ਕੋਲਕਾਤਾ ਦੇ ਰਾਜਾਬਜ਼ਾਰ ਇਲਾਕੇ ਦੀ ਅੰਨੀ ਗਲੀ ਵਿਚ ‘ਕ੍ਰਾਈ’ (ਚਾਇਲਡ ਰਾਇਟਸ ਏਂਡ ਯੂ) ਦੇ ਲਈ ਕੰਮ ਕਰਨ ਵਾਲੇ ਅਫਸਰ ਅਤਿੰਦਰ ਨਾਥ ਦਾਸ ਦਾ ਅਨੁਭਵ ਕੋਈ ਬਹੁਤ ਚੰਗਾ ਨਹੀਂ ਰਿਹਾ ਹੈ। ਮੱਧ ਕੋਲਕਾਤਾ ਦੇ ਰਾਜਾਬਜ਼ਾਰ ਦੀਆਂ ਝੁੱਗੀਆਂ ਦੇ ਕੁੱਝ ਇਹੋ ਜਿਹੇ ਬੱਚਿਆਂ ਦੀ ਮਦਦ ਨਾਲ ਅਤਿੰਦਰ ਨਾਥ ਕੰਮ ਕਰਦੇ ਹਨ, ਜਿੰਨਾ ਨੂੰ ਹਾਲ ਵਿਚ ਹੀ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਇਹ ਨੌਜਵਾਨ ‘ਕ੍ਰਾਈ’ ਵਲੋਂ ਸਕੂਲ ਮੋਨਿਟਰਿੰਗ ਦਾ ਕੰਮ ਕਰਦੇ ਹਨ। ਉਹਨਾਂ ਦੇ ਅਨੁਸਾਰ ਕੋਲਕਾਤਾ ਦੇ ਸਕੂਲਾਂ ਵਿਚ ਝੌਂਪੜਪੱਟੀ ਇਲਾਕੇ ਵਿਚ ਰਹਿਣ ਵਾਲੇ ਬੱਚੇ ਵੀ ਮਿੱਡ ਡੇ ਮੀਲ ਨਹੀ ਖਾਣ ਚਾਹੁੰਦੇ ਹਨ। ਦੇਸ਼ ਵਿਚ “ਅੰਤਯੋਦਿਆਗਣ ਯੋਜ਼ਨਾ, ਮਨਪੂਰਵਾਂ ਯੋਜਨਾ, ਬੀ ਪੀ ਐਲ, ਏ ਪੀ ਕਾਰਡ ਯੋਜਨਾਵਾਂ ਵੀ ਖਾਸ ਹਨ। ਇੰਨਾਂ ਦੇ ਇਲਾਵਾ ਹੋਰ ਵੀ ਕਈ ਯੋਜਨਾਵਾਂ ਹਨ, ਜੋ ਇਕ ਹੱਦ ਤੱਕ ਕਾਗ਼ਜ਼ੀ ਹਨ ਅਤੇ ਮੀਡੀਆ ਵਿਚ ਖਾਸ ਮਸ਼ਹੂਰ ਨਹੀ ਹਨ। ਮਸਲਨ, ਆਪਾਤਕਾਲੀਨ ਖੁਰਾਕ ਯੋਜਨਾ, ਰਾਜੀਵ ਗਾਂਧੀ ਕਿਸ਼ੋਰੀ ਸਸ਼ਕਤੀ ਕਰਣ ਯੋਜਨਾ ਆਦਿ-..
https://www.samajweekly.com/%e0%a8%87%e0%a8%b9-%e0%a8%ad%e0%a9%81%e0%a9%b1%e0%a8%96-%e0%a8%a6%e0%a9%80-%e0%a8%b0%e0%a8%be%e0%a8%9c%e0%a8%a8%e0%a9%80%e0%a8%a4%e0%a9%80/ਇਹ ਭੁੱਖ ਦੀ ਰਾਜਨੀਤੀ

Related Searches

Video Searches

Mullanpur Dakha `ਚ ਮਨਪ੍ਰੀਤ ਇਆਲੀ ਨੇ ਭੁਗਤਾਈ ਵੋਟ

ਮਨਪ੍ਰੀਤ ਸਿੰਘ ਅਯਾਲੀ ਨੇ ਭੁਗਤਾਈ ਵੋਟ

Mullanpur dakha `ਚ ਜਿਊਂਦੇ ਸੜੇ ਪਿਓ-ਪੁੱਤ

Mullanpur Dakha `ਚ ਵੋਟਿੰਗ ਲਈ ਲੱਗੀਆਂ ਲੰਬੀਆਂ ਕਤਾਰਾਂ

Breaking : Dakha By-Election--Congressmen clash in Mullanpur

Song Searches

Find Latest Petrol Diesel Price

ਬਠਿੰਡਾ ਦੇ SSP ਨੂੰ ਹੋਇਆ ਕੋਰੋਨਾ,ਮਨਪ੍ਰੀਤ ਬਾਦਲ ਇਕਾਂਤਵਾਸ `ਚ ਗਏ | ABP Sanjha
https://allpunjab.in/Videos/Play?q=ਬਠਿੰਡਾ ਦੇ SSP ਨੂੰ ਹੋਇਆ ਕੋਰੋਨਾ,ਮਨਪ੍ਰੀਤ ਬਾਦਲ ਇਕਾਂਤਵਾਸ `ਚ ਗਏ | ABP Sanjha
ਕੈਬਿਨੇਟ ਮੰਤਰੀ Manpreet Badal ਹੋਏ ਕੁਆਰੰਟੀਨ, ਮਨਪ੍ਰੀਤ ਬਾਦਲ ਨੇ ਫੇਸਬੁੱਕ ਤੇ ਦਿੱਤੀ ਜਾਣਕਾਰੀ
https://allpunjab.in/Videos/Play?q=ਕੈਬਿਨੇਟ ਮੰਤਰੀ Manpreet Badal ਹੋਏ ਕੁਆਰੰਟੀਨ, ਮਨਪ੍ਰੀਤ ਬਾਦਲ ਨੇ ਫੇਸਬੁੱਕ ਤੇ ਦਿੱਤੀ ਜਾਣਕਾਰੀ
Dakha ਤੋਂ MLA Manpreet Ayali Corona Positive | ABP Sanjha
https://allpunjab.in/Videos/Play?q=Dakha ਤੋਂ MLA Manpreet Ayali Corona Positive | ABP Sanjha
Breaking: Dakha से MLA Manpreet Ayali की Corona रिपोर्ट आयी Positive
https://allpunjab.in/Videos/Play?q=Breaking: Dakha से MLA Manpreet Ayali की Corona रिपोर्ट आयी Positive
ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਦੀ ਰਿਪੋਰਟ ਆਈ ਕੋਰੋਨਾ positive
https://allpunjab.in/Videos/Play?q=ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਯਾਲੀ ਦੀ ਰਿਪੋਰਟ ਆਈ ਕੋਰੋਨਾ positive
ਬਠਿੰਡਾ ਵਿਖੇ ਮਨਪ੍ਰੀਤ ਬਾਦਲ ਨੇ ਲਹਰਾਇਆ ਝੰਡਾ, ਸਾਰੀਆਂ ਨੂੰ ਦਿੱਤੀ ਸੁਤੰਤਰਤਾ ਦਿਵਸ ਦੀਆਂ ਵਧਾਈਆਂ
https://allpunjab.in/Videos/Play?q=ਬਠਿੰਡਾ ਵਿਖੇ ਮਨਪ੍ਰੀਤ ਬਾਦਲ ਨੇ ਲਹਰਾਇਆ ਝੰਡਾ, ਸਾਰੀਆਂ ਨੂੰ ਦਿੱਤੀ ਸੁਤੰਤਰਤਾ ਦਿਵਸ ਦੀਆਂ ਵਧਾਈਆਂ

Breaking- ਕਪਤਾਨ ਮਨਪ੍ਰੀਤ ਸਣੇ Indian Hockey Team ਦੇ 4 ਖਿਡਾਰੀ Corona Positive| ABP Sanjha
https://allpunjab.in/Videos/Play?q=Breaking- ਕਪਤਾਨ ਮਨਪ੍ਰੀਤ ਸਣੇ Indian Hockey Team ਦੇ 4 ਖਿਡਾਰੀ Corona Positive| ABP Sanjha
Breaking News : ਦੂਲੋ-ਬਾਜਵਾ ਦਾ ਮੁੱਦਾ ਚੁੱਕਣ ਦਾ ਤਰੀਕਾ ਗਲਤ- ਮਨਪ੍ਰੀਤ ਬਾਦਲ
https://allpunjab.in/Videos/Play?q=Breaking News : ਦੂਲੋ-ਬਾਜਵਾ ਦਾ ਮੁੱਦਾ ਚੁੱਕਣ ਦਾ ਤਰੀਕਾ ਗਲਤ- ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਨੇ ਪ੍ਰਤਾਪ ਬਾਜਵਾ ਤੇ ਸਮਸ਼ੇਰ ਦੂਲੋ ਬਾਰੇ ਕੁਝ ਵੀ ਬੋਲਣ ਤੋਂ ਕੀਤਾ ਕਿਨਾਰਾ
https://allpunjab.in/Videos/Play?q=ਮਨਪ੍ਰੀਤ ਬਾਦਲ ਨੇ ਪ੍ਰਤਾਪ ਬਾਜਵਾ ਤੇ ਸਮਸ਼ੇਰ ਦੂਲੋ ਬਾਰੇ ਕੁਝ ਵੀ ਬੋਲਣ ਤੋਂ ਕੀਤਾ ਕਿਨਾਰਾ

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3