Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2415 results found ! (0.617 Sec)

Punjab ਦੇ ਵਿਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਵਾਧਾ। ਪੰਜਾਬ ਚ 3 ਦਿਨਾਂ `ਚ ਆਏ ਨਵੇਂ ਕੇਸ। ਖਬਰਾਂ ਫਟਾਫਟ ਅੰਦਾਜ਼ `ਚ। ▶ 18:40 Punjab ਦੇ ਵਿਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਵਾਧਾ। ਪੰਜਾਬ ਚ 3 ਦਿਨਾਂ `ਚ ਆਏ ਨਵੇਂ ਕੇਸ। ਖਬਰਾਂ ਫਟਾਫਟ ਅੰਦਾਜ਼ `ਚ।
Punjab ਤਿੰਨ ਦਿਨਾਂ ਗ੍ਰਾਫ ਦੇ ਜਰੀਏ ਨਾਵੈ ਆਏ ਕੇਸ ਦਾ ਵੇਰਵਾ ਦੇਖੋ। ਲਗਾਤਾਰ ਕੋਰੋਨਾ ਕੇਸ ਵਧਦੇ ਜਾ ਰਹੇ ਹਨ ਮੌਤਾਂ ਦਾ ਅੰਕੜਾ ਵੀ ਲਗਾ ਤਾਰ ਵਧਦਾ ਜਾ ਰਿਹਾ ਹੈ , ਪੰਜਾਬ ਦੇ ਸਾਰੇ ਸੂਬਿਆਂ .....
https://www.youtube.com/watch?v=C1U7Cy7OJKE
ਵੇਰਕਾ, 28 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਅਧੀਨ ਆਉਂਦੇ ਇਤਿਹਾਸਕ ਕਸਬਾ ਵੇਰਕਾ `ਚ ਪਿਛਲੇ ਇਕ ਮਹੀਨੇ ਤੋਂ ਫੈਲੀ ਡੇਂਗੂ ਦੀ ਬਿਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੀ ਲਪੇਟ `ਚ ਆਉਣ ਨਾਲ ਇਕ ਵਕੀਲ ਅਤੇ ਇਕ ਨੌਜਵਾਨ ਦੀ ਮੌਤ ਹੋਣ ਨਾਲ ਨਗਰ ਵਾਸੀਆਂ `ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ | ਪ੍ਰਾਪਤ ਵੇਰਵੇ ਮੁਤਾਬਕ ਡੇਂਗੂ ਦੀ ਬਿਮਾਰੀ ਤੋਂ ਪੀੜਤ ਹਸਪਤਾਲ ਵਿਖੇ ਜੇਰੇ ਇਲਾਜ਼ ਐਡਵੋਕੇਟ ਰਜਿੰਦਰ ਸਿੰਘ ਮਾਨ (71) ਪੁੱਤਰ ਜਗਜੀਤ ਸਿੰਘ ਵਾਸੀ ਸਿਤਾਰਾ ਐਵੀਨਿਊ ਵੇਰਕਾ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸਦੇ ਰਿਸ਼ਤੇਦਾਰ ਠੇਕੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਮਾਨ ਡੇਂਗੂੁ ਤੋਂ ਪੀੜਤ ਹੋਣ ਦੇ ਨਾਲ-ਨਾਲ ਹਾਰਟ ਅਟੈਕ ਹੋਣ ਤੋਂ ਵੀ ਪੀੜਤ ਸੀ ਜਿਸਨੂੰ ਪਹਿਲਾਂ ਵੇਰਕਾ ਤੇ ਫਿਰ ਮਜੀਠਾ ਬਾਈਪਾਸ ਦੇ ਨਾਮਵਰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿਸਦੀ ਅੱਜ ਸਵੇਰੇ ਮੌਤ ਹੋ ਗਈ, ਜਿਨ੍ਹਾਂ ਦਾ ਅੰਤਿਮ ਸੰਸਕਾਰ ਵੇਰਕਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ, ਜਿਨ੍ਹਾਂ ਦੀ ਚਿਖਾ ਨੂੰ ਅਗਲੀ ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਦੁਆਰਾ ਦਿਖਾਈ ਗਈ | ਇਸ ਤੋਂ ਇਲਾਵਾ ਇਕ ਹੋਰ ਡੇਂਗੂ ਤੋਂ ਪੀੜਤ ਮੌਤ ਦੇ ਮੂੰਹ `ਚ ਜਾਣ ਵਾਲੇ ਨੌਜਵਾਨ ਦੀ ਪਹਿਚਾਣ 22 ਸਾਲਾ ਨਵਪ੍ਰੀਤ ਸਿੰਘ ਲਵ ਪੁੱਤਰ ਨਰਿੰਦਰ ਸਿੰਘ ਵਾਸੀ ਅਜੀਤ ਨਗਰ ਵੇਰਕਾ ਵਜੋਂ ਹੋਈ ਹੈ, ਜਿਸਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕੁੱਝ ਦਿਨਾਂ ਤੋਂ ਬੁਖਾਰ ਹੋਣ ਨਾਲ ਹਾਲਤ ਵਿਗੜਨ `ਤੇ ਵੇਰਕਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡੇਂਗੂ ਦੀ ਪੁਸ਼ਟੀ ਹੋਈ ਪਰ ਰੋਗ `ਤੇ ਕਾਬੂ ਨਾ ਪੈਣ ਕਾਰਨ ਲੁਧਿਆਣਾ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ | ਹਲਕਾ ਪੂਰਬੀ ਦੇ ਵੇਰਕਾ, ਵੱਲ੍ਹਾ ਤੇ ਮੋਹਕਮਪੁਰਾ `ਚ ਹੁਣ ਤੱਕ ਡੇਂਗੂ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 13 `ਤੇ ਪਹੁੰਚ ਗਈ ਹੈ |..
http://beta.ajitjalandhar.com/news/20191129/13/2879778.cms#2879778ਡੇਂਗੂ ਨਾਲ 2 ਮੌਤਾਂ
ਪੰਜਾਬ 'ਚ 'ਆਪ' ਦੇ ਹੋਏ ਦੋ ਫਾੜ ਨੂੰ ਜੋੜਣ ਲਈ...ਪਾਰਟੀ ਵਰਕਰਾਂ ਵੱਲੋਂ ਸੰਗਰੂਰ ਦੇ ਭਵਾਨੀਗੜ 'ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ....
https://www.youtube.com/watch?v=KQHz2MziPiQYouTube
ਰਾਜਾਸਾਂਸੀ, 5 ਦਸੰਬਰ (ਹੇਰ/ਖੀਵਾ)-ਪੁਲਿਸ ਜ਼ਿਲ੍ਹ•ਾ ਦਿਹਾਤੀ ਅੰਮਿ੍ਤਸਰ ਦੇ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਲਾਂ ਦੀ ਇੱਕ ਔਰਤ ਵਲੋਂ ਭੇਦਭਰੇ ਹਲਾਤ `ਚ ਮੌਤ ਹੋ ਜਾਣ ਉਪਰੰਤ ਪੁਲਿਸ ਵਲੋਂ ਧਾਰਾ 174 ਲਗਾਈ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਵਲੋਂ ਔਰਤ ਦੇ ਨਾਲ ਰਹਿਣ ਵਾਲੇ ਵਿਅਕਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮੁਕੱਦਮਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ `ਤੇ ਦਬਾਅ ਪਾਉਣ ਲਈ ਅੰਮਿ੍ਤਸਰ ਹਵਾਈ ਅੱਡਾ `ਤੇ ਧਰਨਾ ਲਾ ਕੇ ਔਰਤ ਦੀ ਮਿ੍ਤਕ ਦੇਹ ਸੜਕ `ਤੇ ਰੱਖ ਕੇ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਇਸ ਮਾਰਗ ਰਾਹੀਂ ਹਵਾਈ ਅੱਡੇ `ਤੇ ਪੁੱਜ ਕੇ ਦੇਸ਼ ਵਿਦੇਸ਼ਾਂ ਦੀਆਂ ਉਡਾਣਾਂ ਫੜਨ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੁਮਨ ਪੁੱਤਰੀ ਜੱਸਾ ਸਿੰਘ ਵਾਸੀ ਨੌਸ਼ਹਿਰਾ ਕਲਾਂ ਜੋ ਕਿ ਆਪਣੇ ਪਹਿਲੇ ਵਿਆਹ ਤੋਂ ਤਲਾਕਸ਼ੁਦਾ ਸੀ, ਪਰ ਮਾਪਿਆਂ ਵਲੋਂ ਪਿੰਡ ਦੇ ਹੀ ਇੱਕ ਵਿਅਕਤੀ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਦੇ ਘਰ ਇਸ ਨੂੰ ਰਜਾਮੰਦੀ ਨਾਲ ਕਰੀਬ 1 ਵਰ•ਾ ਪਹਿਲਾਂ ਬਿਠਾਇਆ ਹੋਇਆ ਸੀ, ਜਦ ਕਿ ਹੁਣ ਸ਼ੇਰਾ ਇਸ ਉਕਤ ਔਰਤ ਤੋਂ ਛੁਟਕਾਰਾ ਪਾ ਕੇ ਹੋਰ ਵਿਆਹ ਕਰਨਾ ਚਾਹੁੰਦਾ ਸੀ, ਉਕਤ ਔਰਤ ਇਹ ਸਭ ਬਰਦਾਸ਼ਤ ਨਹੀਂ ਕਰ ਰਹੀ ਸੀ, ਇਸ ਦੁੱਖ ਤੋਂ ਛੁਟਕਾਰਾ ਪਾਉਣ ਲਈ ਉਕਤ ਔਰਤ ਵਲੋਂ ਜ਼ਹਿਰੀਲੀ ਵਸਤੂ ਖਾ ਲਈ ਗਈ ਤੇ ਮੌਤ ਹੋ ਗਈ | ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਵਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਸੀ, ਪਰ ਇਸ ਲੜਕੀ ਦੇ ਮਾਪਿਆਂ ਵਲੋਂ ਉਕਤ ਵਿਅਕਤੀ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਦੋਸ਼ ਲਗਾਇਆ ਜਾ ਰਿਹਾ ਹੈ | ਉਨ੍ਹ•ਾਂ ਦੀ ਉਕਤ ਲੜਕੀ ਨੂੰ ਸ਼ੇਰਾ ਵਲੋਂ ਆਪ ਹੀ ਆਪਣੇ ਦੂਸਰੇ ਵਿਆਹ ਦਾ ਰਸਤਾ ਸਾਫ ਕਰਨ ਲਈ ਜ਼ਹਿਰੀਲੀ ਵਸਤੂ ਦੇ ਕੇ ਕਤਲ ਕੀਤਾ ਗਿਆ ਹੈ | ਇਸ ਲਈ ਲੜਕੀ ਪਰਿਵਾਰ ਵਲੋਂ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰਾਂ `ਤੇ ਕਤਲ ਦਾ ਮਾਮਲਾ ਦਰਜ ਕਰਵਾਉਣ ਲਈ ਉਕਤ ਔਰਤ ਦੀ ਮਿ੍ਤਕ ਦੇਹ ਹਵਾਈ ਅੱਡਾ ਮਾਰਗ ਸਥਿਤ ਕੰਬੋਅ ਪੁਲੀ `ਤੇ ਰੱਖ ਕੇ ਧਰਨਾ ਲਗਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਪੁਲਿਸ ਥਾਣਾ ਕੰਬੋਅ ਦੇ ਮੁਖੀ ਇੰਸ: ਕਸ਼ਮੀਰ ਸਿੰਘ ਵਲੋਂ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ `ਤੇ ਮਾਮਲਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕੀਤਾ ਗਿਆ |..
http://beta.ajitjalandhar.com/news/20191206/13/2887947.cms#2887947ਭੇਦਭਰੇ ਹਲਾਤ `ਚ ਔਰਤ ਦੀ ਮੌਤ
21 ਦਿਨਾਂ ਲਈ ਭਾਰਤ Lockdown | ਪੂਰੇ ਭਾਰਤ `ਚ 21 ਦਿਨਾਂ ਦਾ ਕਰਫਿਊ | ABP Sanjha, the juggernaut in journalism is a leading 24x7 Punjabi channel operating in Canada. Also available on all digital platform.....
https://allpunjab.in/Videos/Play?q=21 ਦਿਨਾਂ ਲਈ ਭਾਰਤ Lockdown | ABP Sanjha21 <b>ਦਿਨਾਂ</b> ਲਈ ਭਾਰਤ Lockdown | ABP Sanjha
ਕੇਂਦਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਗ੍ਰਹਿ ਮੰਤਰਾਲੇ ਨੇ ਜ਼ੋਨਾਂ ਬਾਰੇ ਫ਼ੈਸਲਾ ਰਾਜਾਂ ’ਤੇ ਛੱਡਿਆ ਨਵੀਂ ਦਿੱਲੀ (ਸਮਾਜਵੀਕਲੀ) : ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਸਮੁੱਚੇ ਦੇਸ਼ ਵਿੱਚ ਲੌਕਡਾਊਨ 31 ਮਈ ਤਕ ਵਧਾਉਣ ਦਾ ਐਲਾਨ ਕੀਤਾ ਹੈ। ਅਥਾਰਿਟੀ ਨੇ ਹੁਕਮ ਵਿੱਚ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹਣ ਲਈ ਲੌਕਡਾਊਨ ਮਾਪਦੰਡ ਦੇਸ਼ ਭਰ ਵਿੱਚ ਅਗਲੇ 14 ਦਿਨਾਂ ਲਈ ਜਾਰੀ ਰਹਿਣਗੇ। 25 ਮਾਰਚ ਮਗਰੋਂ ਇਹ ਲੌਕਡਾਊਨ ਵਿੱਚ ਚੌਥਾ ਵਾਧਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ 4.0 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਵੀਂਆਂ ਸੇਧਾਂ ਮੁਤਾਬਕ 65 ਸਾਲ ਤੋਂ ਉਪਰ ਦੇ ਬਜ਼ਰੁਗ, ਬਿਮਾਰ, ਗਰਭਵਤੀ ਔਰਤਾਂ ਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਘਰਾਂ ਵਿੱਚ ਹੀ ਰਹਿਣਗੇ। ਉਨ੍ਹਾਂ ਨੂੰ ਜ਼ਰੂਰੀ ਕੰਮ ਤੇ ਸਿਹਤ ਨਾਸਾਜ਼ ਹੋਣ ਦੀ ਸੂਰਤ ਵਿੱਚ ਹੀ ਬਾਹਰ ਆਉਣ ਦੀ ਇਜਾਜ਼ਤ ਹੋਵੇਗੀ। ਸੇਧਾਂ ਮੁਤਾਬਕ ਮੁਕਾਮੀ ਅਥਾਰਿਟੀਜ਼ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਇਸ ਦੌਰਾਨ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਮੁਕੰਮਲ ਪਾਬੰਦੀ ਰਹੇਗੀ। ਨੌਂ ਸਫ਼ਿਆਂ ਵਾਲੀਆਂ ਇਨ੍ਹਾਂ ਸੇਧਾਂ ਮੁਤਾਬਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਾਲ, ਸੰਤਰੀ ਤੇ ਹਰੇ ਜ਼ੋਨਾਂ ਦੀ ਹੱਦਬੰਦੀ ਸਬੰਧੀ ਫੈਸਲਾ ਖੁ਼ਦ ਕਰਨਗੇ। ਇਸ ਦੇ ਨਾਲ ਹੀ ਅੰਤਰਰਾਜੀ ਵਾਹਨਾਂ ਤੇ ਬੱਸਾਂ ਦੀ ਆਮਦੋ-ਰਫ਼ਤ ਸਬੰਧੀ ਫੈਸਲਾ ਸਬੰਧਤ ਰਾਜ ਆਪਸੀ ਸਹਿਮਤੀ ਨਾਲ ਲੈਣਗੇ। ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਖਲਾਈ ਤੇ ਕੋਚਿੰਗ ਸੰਸਥਾਵਾਂ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲਜ਼, ਸਵਿਮਿੰਗ ਪੂਲ ਤੇ ਜਿੰਮ ਪਹਿਲਾਂ ਵਾਂਗ 31 ਮਈ ਤਕ ਬੰਦ ਰਹਿਣਗੇ। ਆਨਲਾਈਨ ਦੂਰਵਰਤੀ ਸਿੱਖਿਆ ਦੀ ਖੁੱਲ੍ਹ ਜਾਰੀ ਰਹੇਗੀ। ਘਰੇਲੂ ਹਵਾਈ ਐਂਬੂਲੈਂਸ ਸੇਵਾ ਨੂੰ ਛੱਡ ਕੇ ਸਾਰੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਮੁਸਾਫ਼ਰ ਉਡਾਣਾਂ ਵੀ ਬੰਦ ਰਹਿਣਗੀਆਂ। ਕਿਸੇ ਤਰ੍ਹਾਂ ਦੇ ਸਮਾਜਿਕ, ਸਿਆਸੀ ਤੇ ਧਾਰਮਿਕ ਸਮਾਗਮ ’ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਅਸਥਾਨ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਕੰਟੇਨਮੈਂਟ ਜ਼ੋਨ ਤੋਂ ਬਾਹਰਲੀਆਂ ਸਾਰੀਆਂ ਦੁਕਾਨਾਂ ਭਲਕ ਤੋਂ ਵੱਖੋ-ਵੱਖ ਸਮਿਆਂ ’ਤੇ ਖੁੱਲ੍ਹਣਗੀਆਂ।..
https://www.samajweekly.com/%e0%a8%b2%e0%a9%8c%e0%a8%95%e0%a8%a1%e0%a8%be%e0%a8%8a%e0%a8%a8-31-%e0%a8%ae%e0%a8%88-%e0%a8%a4%e0%a9%b1%e0%a8%95-%e0%a8%b5%e0%a8%a7%e0%a8%be%e0%a8%87%e0%a8%86/ਲੌਕਡਾਊਨ <b>3</b>1 ਮਈ ਤੱਕ ਵਧਾਇਆ
ਗੋਨਿਆਣਾ, 12 ਮਈ (ਬਰਾੜ ਆਰ. ਸਿੰਘ)-ਕੋਰੋਨਾ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ 24 ਮਾਰਚ ਤੋਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਸਖ਼ਤ ਪ੍ਰਬੰਧਾਂ ਅਤੇ ਵਿਸ਼ੇਸ਼ ਕਰ ਕੇ ਕਰਫ਼ਿਊ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਅਤੇ ਦੁਕਾਨਾਂ ਬੇਸ਼ੱਕ ਅੱਧਾ ਦਿਨ ਹੀ ਖੁੱਲ ਰਹੀਆਂ ਹਨ ਪਰ ਬਾਜ਼ਾਰਾਂ ਵਿਚ ਰੌਣਕਾਂ ਵੇਖ ਕੇ ਲੱਗਦਾ ਹੈ ਕਿ ਆਮ ਜਨ-ਜੀਵਨ ਇਕ ਵਾਰ ਫਿਰ ਮੁੜ ਲੀਹਾਂ `ਤੇ ਪਰਤਦਾ ਦਿੱਸ ਰਿਹਾ ਹੈ | ਬੀਤੇ ਕੁੱਝ ਦਿਨ ਪਹਿਲਾਂ ਮਹਾਂਮਾਰੀ ਦੇ ਖ਼ੌਫ਼ ਦੇ ਚੱਲਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਹਰ ਪਾਸੇ ਕਰਫ਼ਿਊ ਕਾਰਨ ਹੁਣ ਤੱਕ ਜੋ ਹਾਲਾਤ ਡਾਵਾਂਡੋਲ ਬਣੇ ਹੋਏ ਸਨ ਉਹ ਹੁਣ ਸੁਖਾਵੇਂ ਹੁੰਦੇ ਨਜ਼ਰ ਆ ਰਹੇ ਹਨ | ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਦਿਆਂ ਲੋਕਾਂ ਨੂੰ ਸ਼ਹਿਰ ਅੰਦਰ ਆਪਸੀ ਫ਼ਾਸਲਾ ਬਣਾਕੇ ਆਪਣੇ ਕਾਰੋਬਾਰ ਕਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਕਿ ਪਹਿਲਾਂ ਬਿਮਾਰੀ ਦੇ ਡਰ ਤੋਂ ਭੈਅਭੀਤ ਹੋਏ ਲੋਕਾਂ ਨੇ ਆਪਣੇ ਘਰਾਂ ਅੰਦਰ ਰਹਿਣਾ ਹੀ ਸੁਰੱਖਿਅਤ ਸਮਝਿਆ ਸੀ | ਪਿਛਲੇ 50 ਦਿਨਾਂ ਦੇ ਕਰੀਬ ਆਪਣੇ ਘਰਾਂ ਅੰਦਰ ਡਰ ਦੇ ਸਾਏ ਹੇਠ ਕੈਦ ਬੈਠੇ ਲੋਕਾਂ ਨੂੰ ਖ਼ੁਸ਼ੀ ਅਤੇ ਸੁਖ ਦਾ ਸਾਹ ਮਾਣਦਿਆਂ ਵੇਖਿਆ ਜਾ ਸਕਦਾ ਹੈ |..
http://beta.ajitjalandhar.com/news/20200513/162/3054547.cms#3054547ਜਨ-ਜੀਵਨ ਮੁੜ ਲੀਹਾਂ `ਤੇ
#DailyAjit #Ajitnews ਬਠਿੰਡਾ : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ 7 ਅਗਸਤ ਨੂੰ ਘੇਰੇਗੀ ਮੋਤੀ ਮਹਿਲ Click on the Subscribe button to subscribe to our YouTube channel for lat.....
https://allpunjab.in/Videos/Play?q=Bathinda: Health Employees will besiege Moti Mahal on August 7Bathinda: Health Employees will besiege Moti Mahal on August 7
ਢਿਲਵਾਂ, 12 ਫਰਵਰੀ (ਸੁਖੀਜਾ, ਪ੍ਰਵੀਨ, ਪਲਵਿੰਦਰ)–ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਇੰਸ: ਬਿਕਰਮਜੀਤ ਸਿੰਘ, ਏ.ਐਸ.ਆਈ. ਪਰਮਜੀਤ ਕੁਮਾਰ, ਏ.ਐਸ.ਆਈ. ਬਲਵਿੰਦਰ ਸਿੰਘ, ਰਵਿੰਦਰ ਸਿੰਘ ਮੁੱਖ ਮੁਨਸ਼ੀ ਨੇ ਦੱਸਿਆ ਕਿ ਮੁਕੱਦਮਾ ਨੰਬਰ 40, 9 ਜੂਨ 2016 ਨੂੰ ਧਾਰਾ 160, 186, 283, 149, 151 ਅਧੀਨ ਸੁਨੀਲ ਕੁਮਾਰ ਉਰਫ਼ ਸ਼ੀਲੂ ਪੁੱਤਰ ਛੋਟੇ ਲਾਲ ਵਾਸੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ ਅਤੇ ਦੂਸਰਾ ਮੁਕੱਦਮਾ ਨੰਬਰ 3, 15 ਜਨਵਰੀ 2017 ਧਾਰਾ 379 ਬੀ, 34 ਅਧੀਨ ਨਵਜੀਤ ਸਿੰਘ ਉਰਫ਼ ਗੌਰਾ ਪੁੱਤਰ ਦੇਸ ਰਾਜ ਵਾਸੀ ਪੱਤੀ ਰਾਮੂੰ ਕੀ ਢਿਲਵਾਂ ਵਿਰੁੱਧ ਮੁਕੱਦਮਾ ਦਰਜ ਹੈ | ਉਕਤ ਦੋਵੇਂ ਦੋਸ਼ੀ ਮਾਨਯੋਗ ਅਦਾਲਤ ਵਿਚ ਗ਼ੈਰ ਹਾਜ਼ਰ ਰਹਿਣ ਕਾਰਨ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ | ਢਿਲਵਾਂ ਪੁਲਿਸ ਵਲੋਂ ਗੁਪਤ ਜਾਣਕਾਰੀ ਮਿਲਣ `ਤੇ ਅੱਜ ਇਨ੍ਹਾਂ ਭਗੌੜੇ ਦੋਸ਼ੀਆਂ ਨੂੰ ਫੜ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੋਂ ਉਕਤ ਦੋਸ਼ੀਆਂ ਨੂੰ 14 ਦਿਨਾ ਦੇ ਜੁਡੀਸ਼ੀਅਲ ਰਿਮਾਂਡ `ਤੇ ਭੇਜ ਦਿੱਤਾ ਗਿਆ |..
http://beta.ajitjalandhar.com/news/20200213/9/2967730.cms#2967730ਦੋ ਭਗੌੜੇ ਵਿਅਕਤੀ ਕਾਬੂ
#DailyAjit #Ludhiana #Protest ਲੁਧਿਆਣਾ : ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਕੀਤੀ ਹੜਤਾਲ #ludhiana #ImprovementTrust #strike Click on the Subscribe button to subs.....
https://allpunjab.in/Videos/Play?q=Ludhiana: Improvement Trust officials on strikeLudhiana: Improvement Trust officials on strike
#DailyAjit #Ludhiana #Protest ਲੁਧਿਆਣਾ : ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨੇ ਕੀਤੀ ਹੜਤਾਲ #ludhiana #ImprovementTrust #strike Click on the Subscribe button to subs.....
https://allpunjab.in/Videos/Play?q=Ludhiana: Improvement Trust officials on strikeLudhiana: Improvement Trust officials on strike


Related Searches

Video Searches



PUNBUS ਮੁਲਾਜ਼ਮ 3 ਦਿਨਾਂ ਹੜਤਾਲ ‘ਤੇ, ਯਾਤਰੀ ਖ਼ੱਜਲ

Breaking : Punbus ਦਾ ਚੱਕਾ ਜਾਮ, ਯਾਤਰੀ ਹੋ ਰਹੇ ਪ੍ਰੇਸ਼ਾਨ - Employees of Punbus buses go on strike

ਤਿੰਨ ਦਿਨਾਂ ਦੀ ਹੜਤਾਲ `ਤੇ ਗਏ ਪਨਬੱਸ ਮੁਲਾਜ਼ਮ - ਵੈਖੋ ਹੋਰ ਵੀ ਅਹਮ ਖਬਰਾਂ | News18 Live

ਤਿੰਨ ਦਿਨਾਂ ਦੀ ਹੜਤਾਲ `ਤੇ ਗਏ ਪਨਬੱਸ ਮੁਲਾਜ਼ਮ | Punjab Roadways Workers On Strike

Punbus ਦੀ Strike ਨੇ ਯਾਤਰੀ ਕੀਤੇ ਪ੍ਰੇਸ਼ਾਨ

Song Searches



Find Latest Petrol Diesel Price

ਸੇਵਾ ਮੁਕਤ ਮੁਲਾਜ਼ਮ ਦੇ ਬੈਂਕ ਖਾਤੇ `ਚੋਂ 80 ਹਜ਼ਾਰ ਰੁਪਏ ਗਾਇਬ
http://beta.ajitjalandhar.com/news/20200909/14/3172630.cms#3172630
ਪਤੀ-ਪਤਨੀ ਤੇ ਪੁਲਿਸ ਮੁਲਾਜ਼ਮ ਸਮੇਤ 4 ਕੋਰੋਨਾ ਪਾਜ਼ੀਟਿਵ
http://beta.ajitjalandhar.com/news/20200907/14/3170042.cms#3170042
ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਲੁੱਟ ਕਰਨ ਵਾਲੇ 4 ਵਿਅਕਤੀਆਂ ਨੂੰ ਰਕਮ ਅਤੇ ਦੋ ਮੋਟਰਸਾਈਕਲਾਂ ਸਮੇਤ ਕੀਤਾ ਕਾਬੂ
http://beta.ajitjalandhar.com/news/20200907/13/3169907.cms#3169907
ਪੁਲਿਸ ਮੁਲਾਜ਼ਮ ਤੇ ਪ੍ਰਵਾਸੀ ਮਜ਼ਦੂਰ `ਚ ਝਗੜਾ
http://beta.ajitjalandhar.com/news/20200907/8/3170508.cms#3170508
Punjab ਦੇ ਵਿਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਵਾਧਾ। ਪੰਜਾਬ ਚ 3 ਦਿਨਾਂ `ਚ ਆਏ ਨਵੇਂ ਕੇਸ। ਖਬਰਾਂ ਫਟਾਫਟ ਅੰਦਾਜ਼ `ਚ।
https://allpunjab.in/Videos/Play?q=Punjab ਦੇ ਵਿਚ ਕੋਰੋਨਾ ਦੇ ਕੇਸਾਂ ਚ ਲਗਾਤਾਰ ਵਾਧਾ। ਪੰਜਾਬ ਚ 3 ਦਿਨਾਂ `ਚ ਆਏ ਨਵੇਂ ਕੇਸ। ਖਬਰਾਂ ਫਟਾਫਟ ਅੰਦਾਜ਼ `ਚ।
ਪੰਜਾਬ-ਯੂ. ਟੀ. ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਰੋਸ ਰੈਲੀ
http://beta.ajitjalandhar.com/news/20200827/15/3158323.cms#3158323
ਪ੍ਰਮੋਸ਼ਨਾਂ ਨਾ ਕਰਨ ਦੇ ਰੋਸ ਵਜੋਂ ਈ. ਟੀ. ਯੂ. ਵਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ
http://beta.ajitjalandhar.com/news/20200827/13/3158822.cms#3158822
ਕਸਬਾ ਬੇਗੋਵਾਲ `ਚ ਬੈਂਕ ਦੇ ਮੁਲਾਜ਼ਮ ਸਮੇਤ 8 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
http://beta.ajitjalandhar.com/news/20200827/8/3158907.cms#3158907
ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ
http://beta.ajitjalandhar.com/news/20200826/11/3157477.cms#3157477
ਫਿਰਨੀ ਮਜਾਰਾ-ਮੌਜੋਵਾਲ ਮਜਾਰਾ ਸੜਕ ਦੇ ਖ਼ਸਤਾ ਹਾਲਤ ਕਾਰਨ ਰਾਹਗੀਰ ਖੱਜਲ ਖ਼ੁਆਰ
http://beta.ajitjalandhar.com/news/20200825/11/3156346.cms#3156346



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3