Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 2755 results found ! (0.976 Sec)

Prime Focus (912) || SGPC ਦੇ ਫ਼ੈਸਲੇ ਤੋਂ ਬਾਅਦ ਨਵੇਂ ਧਮਾਕੇ ਦਾ ਅਸਰ ▶ 55:22 Prime Focus (912) || SGPC ਦੇ ਫ਼ੈਸਲੇ ਤੋਂ ਬਾਅਦ ਨਵੇਂ ਧਮਾਕੇ ਦਾ ਅਸਰ
#PrimeAsiaTV #PrimeFocus #ParmvirBaath #Benipal Subscribe To Prime Asia TV Canada :- https://goo.gl/TYnf9u 24 hours Local Punjabi Channel Available in CANADA.....
https://www.youtube.com/watch?v=1R3snZwGK9Y
(ਸਮਾਜਵੀਕਲੀ) ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਸਤਿਗੁਰੂ ਜਿੰਨਾ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਯਾਦ ਕੀਤਾ ਜਾਂਦਾ ਹੈ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਸ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਨ। ਆਪ ਜੀ ਦਾ ਪ੍ਰਕਾਸ਼1656 ਈ: ਨੂੰ ਸ੍ਰੀ ਗੁਰੂ ਹਰਿ ਰਾਏ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਰਾਮਰਾਇ ਜੀ ਨੇ ਔਰੰਗਜੇਬ ਦੇ ਅਸਰ-ਰਸੂਖ ਵਿੱਚ ਆ ਕੇ ਉਸ ਨੂੰ ਖੁਸ਼ ਕਰਨ ਦੀ ਖਾਤਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਦੀ ਥਾਂ ‘ਮਿੱਟੀ ਬੇਈਮਾਨ ਕੀ, ਕਹਿ ਦਿੱਤਾ ਸੀ। ਇਸ ਵਾਸਤੇ ਗੁਰੂ ਹਰਿ ਰਾਇ ਜੀ ਨੇ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਸੌਂਪ ਦਿੱਤੀ। ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ: ਨੂੰ ਗੁਰਿਆਈ ਆਸੀਨ ਹੋਏ। ਇਸ ਸਮੇਂ ਆਪ ਜੀ ਦੀ ਉਮਰ 5 ਸਾਲ, 3 ਮਹੀਨੇ ਦੀ ਸੀ। ਜਦੋਂ ਇਸ ਗੱਲ ਦਾ ਪਤਾ ਰਾਮ ਰਾਇ ਨੂੰ ਲੱਗਾ ਤਾਂ ਉਹ ਬਹੁਤ ਔਖਾ ਹੋਇਆ। ਉਸਨੇ ਆਪਣੇ ਤਾਏ ਧੀਰ ਮੱਲ ਨਾਲ ਸਲਾਹ ਕਰਕੇ ਕੁਝ ਮਸੰਦਾਂ ਨੂੰ ਆਪਣੇ ਨਾਲ ਗੰਢਿਆ ਤੇ ਉਹਨਾਂ ਰਾਹੀਂ ਆਪਣੇ ਆਪ ਨੂੰ ਗੁਰੂ ਮਸ਼ਹੂਰ ਕਰਨ ਦਾ ਯਤਨ ਕੀਤਾ। ਪਰ ਸਿੱਖਾਂ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਫੈਸਲੇ ਦਾ ਪਤਾ ਸੀ, ਇਸ ਕਰਕੇ ਰਾਮ ਰਾਇ ਨੂੰ ਕਿਸੇ ਨੇ ਵੀ ਗੁਰੂ ਨਾ ਮੰਨਿਆ। ਇੱਧਰੋਂ ਮੂੰਹ ਦੀ ਖਾ ਕੇ ਉਹ ਸਿੱਧਾ ਔਰੰਗਜ਼ੇਬ ਕੋਲ ਪਹੁੰਚਿਆ ਤੇ ਕਿਹਾ ਕਿ ਮੈਂ ਵੱਡਾ ਪੁੱਤਰ ਹਾਂ। ਗੁਰਿਆਈ ਤੇ ਮੇਰਾ ਹੱਕ ਹੈ। ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿ ਕੇ ਕਾਫ਼ੀ ਵਿਉਂਤਾਂ ਗੁੰਦੀਆਂ ਪਰ ਉਸਨੂੰ ਆਪਣੇ ਮਕਸਦ ਵਿੱਚ ਕਾਮਯਾਬੀ ਨਾ ਮਿਲੀ। ਔਰੰਗਜ਼ੇਬ ਨੇ ਪਹਿਲਾਂ ਤਾਂ ਇਸ ਮਾਮਲੇ ਵਿੱਚ ਕੋਈ ਦਖ਼ਲ ਨਾ ਦਿੱਤਾ, ਪਰ ਫਿਰ ਉਸਨੇ ਸੋਚਿਆ ਕਿ ਰਾਮ ਰਾਇ ਗੁਰੂ ਬਣ ਕੇ ਸਰਕਾਰੀ ਨੀਤੀ ਅਨੁਸਾਰ ਚੱਲੇਗਾ ਅਤੇ ਹਕੂਮਤ ਇੱਕ ਪਾਸੇ ਬੇ-ਫ਼ਿਕਰ ਹੋ ਜਾਵੇਗੀ ਤਾਂ ਉਸਨੇ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਪਧਾਰਨ ਦਾ ਸੱਦਾ ਭੇਜਿਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ‘ਨਹਿ ਮਲੇਸ਼ ਕੋ ਦਰਸ਼ਨ ਦੇਹ ਹੈ’ ਕਹਿ ਕੇ ਔਰੰਗਜ਼ੇਬ ਦੇ ਮੱਥੇ ਲੱਗਣ ਤੋਂ ਵਰਜ਼ ਦਿੱਤਾ ਸੀ ਅਤੇ ਕਿਹਾ ਸੀ ਕਿ ਕਿਸੇ ਦੀ ਧਮਕੀ ਹੇਠ ਨਹੀਂ ਆਉਣਾ। ਆਪ ਜੀ ਨੇ ਆਪਣੇ ਗੁਰੂ ਪਿਤਾ ਦਾ ਹੁਕਮ ਮੰਨਦਿਆਂ ਸਿੱਖਾਂ ਦੀ ਅਣਖ਼ ਅਤੇ ਸ਼ੋਭਾ ਨੂੰ ਉੱਚਾ ਰੱਖਣ ਲਈ ਦਿੱਲੀ ਦਰਬਾਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਜੀ ਨਾਲ ਸਬੰਧਿਤ ਇਕ ਸਾਖੀ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਇਕ ਵਾਰ ਆਪ ਪਾਲਕੀ ਵਿੱਚ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਤਾਂ ਬ੍ਰਾਹਮਣਾਂ ਦਾ ਸਿਖਾਇਆ ਇੱਕ ਕੋਹੜੀ ਗੁਰੂ ਜੀ ਦੀ ਪਾਲਕੀ ਅੱਗੇ ਆ ਕੇ ਲੇਟ ਗਿਆ ਅਤੇ ਰੋਗ ਰਾਜ਼ੀ ਕਰਨ ਲਈ ਬੇਨਤੀ ਕਰਨ ਲੱਗਾ।..
https://www.samajweekly.com/%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf-%e0%a8%95%e0%a9%8d%e0%a8%b0%e0%a8%bf%e0%a8%b6%e0%a8%a8-%e0%a8%a7%e0%a8%bf%e0%a8%86%e0%a8%88%e0%a8%90/ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਫਗਵਾੜਾ, 17 ਮਾਰਚ (ਹਰੀਪਾਲ ਸਿੰਘ)-ਅੱਜ ਇੱਥੋਂ ਦੀ ਪੋ੍ਰਫੈਸਰ ਕਾਲੋਨੀ ਇਲਾਕੇ `ਚ ਦਿਨ-ਦਿਹਾੜੇ ਇਕ ਲੜਕੀ ਆਈਲੈਟਸ ਸੈਂਟਰ ਦੇ ਬਾਹਰੋਂ ਐਕਟਿਵਾ ਸਕੂਟਰੀ ਚੋਰੀ ਕਰਕੇ ਲੈ ਗਈ | ਚੋਰੀ ਦੀ ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਤਨਾਮਪੁਰਾ ਨੇ ਦੱਸਿਆ ਕਿ ਉਹ ਪੋ੍ਰਫੈਸਰ ਕਾਲੋਨੀ ਇਲਾਕੇ ਵਿਚ ਸਥਿਤ ਇਕ ਆਈਲੈਟਸ ਸੈਂਟਰ ਦੇ ਬਾਹਰ ਆਪਣੀ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਗਿਆ, ਜਦੋਂ ਸ਼ਾਮ ਨੂੰ ਉਸ ਨੇ ਦੇਖਿਆ ਤਾਂ ਸਕੂਟਰੀ ਸੈਂਟਰ ਦੇ ਬਾਹਰੋਂ ਗਾਇਬ ਸੀ | ਉਸ ਨੇ ਦੱਸਿਆ ਕੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਤਾਂ ਇਕ ਲੜਕੀ ਸਕੂਟਰੀ ਚੋਰੀ ਕਰਕੇ ਲੈ ਜਾ ਰਹੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ : ਇਸੇ ਤਰ੍ਹਾਂ ਇਕ ਹੋਰ ਮਾਮਲੇ `ਚ ਚੋਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਤਿਸ਼ਬਾਜ਼ਾਂ ਮੁਹੱਲਾ ਨੇ ਦੱਸਿਆ ਕੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ, ਅੱਜ ਸਵੇਰੇ ਜਦੋਂ ਉਸਨੇ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ | ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ..
http://beta.ajitjalandhar.com/news/20200318/9/3008828.cms#3008828ਲੜਕੀ ਵਲੋਂ ਐਕਟਿਵਾ ਚੋਰੀ
ਜਾਣੋਂ ਸੂਬੇ ਦਾ ਹਾਲ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline Foll.....
https://allpunjab.in/Videos/Play?q=ਜਾਣੋਂ ਸੂਬੇ ਦਾ ਹਾਲਜਾਣੋਂ ਸੂਬੇ <b><b>ਦਾ</b></b> <b>ਹਾਲ</b>
ਭਾਜਪਾ ਲਈ ਸੋਚਣ ਵਾਲੀ ਘੜੀ ? Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnline .....
https://allpunjab.in/Videos/Play?q=ਭਾਜਪਾ ਲਈ ਸੋਚਣ ਵਾਲੀ ਘੜੀ ?ਭਾਜਪਾ ਲਈ ਸੋਚਣ ਵਾਲੀ <b>ਘੜੀ</b> ?
#DailyAjit #Chineseappbanned #Tiktok ਟਿਕਟਾਕ ਬੰਦ ਕਰਨ ਦੇ ਫੈਸਲੇ `ਤੇ ਸਰਕਾਰ ਨੂੰ ਕੋਸਦੇ ਨਜ਼ਰ ਆਏ `ਦ ਗ੍ਰੇਟ ਖਲੀ` Click on the Subscribe button to subscribe to our YouT.....
https://allpunjab.in/Videos/Play?q=`The Great Khali` reaction after ban of 59 chinese app`The Great Khali` reaction after ban of 59 chinese app
22 jille :ਜਾਣੋਂ ਸੂਬੇ ਦਾ ਹਾਲ Official website: https://jagbani.punjabkesari.in/ Like us on Facebook https://www.facebook.com/JagBaniOnline/ Follow us on Twitter https://twitter.com/JagbaniOnl.....
https://allpunjab.in/Videos/Play?q=22 jille :ਜਾਣੋਂ ਸੂਬੇ ਦਾ ਹਾਲ22 jille <b><b>:</b></b>ਜਾਣੋਂ ਸੂਬੇ <b><b>ਦਾ</b></b> <b>ਹਾਲ</b>
Punjabi Tribune Daily Punjabi News, Breaking News, Breaking Punjabi News, Punjabi Headlines, Punjabi Cricket News, Punjabi Business News, Punjabi Sports News ,News from Haryana Chandigarh Pu..
https://www.punjabitribuneonline.com/category/ਹਫਤਾਵਾਰੀ/ਖਬਰ ਵਿਚ <b>ਹਾਲ</b> ਮੈ ਲੋਕਪ੍ਰਿਯ
#Amritsarcorona #Covid #..
https://allpunjab.in/Videos/Play?q=Amritsar `ਤੇ Corona ਦਾ ਪੂਰਾ ਹਾਲAmritsar `<b>ਤੇ</b> Corona <b><b>ਦਾ</b></b> ਪੂਰਾ <b>ਹਾਲ</b>
#Gym #Punjab #Dailyajit #Ajitwebtv #Unlock3 #Lockdown #CoronavirusIndia #Covid19 #Coronavirusupdate #Live : ਸਿਹਤ ਮੰਤਰੀ ਵੱਲੋਂ ਸੂਬੇ ਵਿੱਚ ਹਾਲ ਦੀ ਘੜੀ ਜਿੰਮ ਖੋਲ੍ਹਣ.....
https://allpunjab.in/Videos/Play?q=Live : Corona update of punjabLive <b><b>:</b></b> Corona update of punjab
#Gym #Punjab #Dailyajit #Ajitwebtv #Unlock3 #Lockdown #CoronavirusIndia #Covid19 #Coronavirusupdate #Live : ਸਿਹਤ ਮੰਤਰੀ ਵੱਲੋਂ ਸੂਬੇ ਵਿੱਚ ਹਾਲ ਦੀ ਘੜੀ ਜਿੰਮ ਖੋਲ੍ਹਣ.....
https://allpunjab.in/Videos/Play?q=Live : Corona update of punjabLive <b><b>:</b></b> Corona update of punjab


Related Searches

Video Searches



PunjabElectionResult2019 : ਫੈਂਸਲੇ ਦੀ ਘੜੀ : ਮੁਕੇਰੀਆਂ ,ਦਾਖਾ , ਜਲਾਲਾਬਾਦ ਤੇ ਫਗਵਾੜਾ ਦਾ ਪਲ ਪਲ ਦਾ ਹਾਲ

Punjab Bypoll Elections: ਜਲਾਲਾਬਾਦ ,ਫਗਵਾੜਾ, ਦਾਖਾ ਤੇ ਮੁਕੇਰੀਆਂ ਦੀ ਚੋਣ ਜੰਗ ਸ਼ੁਰੂ |

ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਜ਼ਿਮਨੀ ਚੌਣਾਂ ਦੇ ਨਤੀਜੇ ਕੱਲ੍ਹ | Punjab Bypoll Election

#PunjabElectionResult2019 : ਅਕਾਲੀ ਦਲ ਨੂੰ ਝਟਕਾ, ਜਲਾਲਾਬਾਦ ਖੁੱਸਿਆ

ਸਭ ਤੋਂ ਅੱਗੇ ਜਲਾਲਾਬਾਦ ਤੇ ਸਭ ਤੋਂ ਪਿੱਛੇ ਮੁਕੇਰੀਆਂ, ਦੇਖੋ ਕਿੱਥੇ ਕਿੰਨੀ ਹੋਈ ਵੋਟਿੰਗ

Song Searches



Find Latest Petrol Diesel Price

ਬੰਦ ਹੈ ਅੰਮਿ੍ਤਸਰ ਦੀ ਇਤਿਹਾਸਕ ਘੜੀ
http://beta.ajitjalandhar.com/news/20200909/13/3172259.cms#3172259
ਸਰਕਾਰਾਂ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਕਰਕੇ ਆਮ ਜਨਤਾ ਦੀਆਂ ਭਾਵਨਾਵਾਂ ਨਾਲ ਕਰ ਰਹੀਆਂ ਹਨ ਖਿਲਵਾੜ-`ਆਪ` ਵਲੰਟੀਅਰ
http://beta.ajitjalandhar.com/news/20200907/12/3170368.cms#3170368
ਹਫ਼ਤਾਵਾਰੀ ਤਾਲਾਬੰਦੀ ਸਬੰਧੀ ਸਰਕਾਰ ਨੂੰ ਆਪਣੇ ਫ਼ੈਸਲੇ `ਤੇ ਵਿਚਾਰ ਕਰਨਾ ਚਾਹੀਦਾ ਹੈ-ਮੰਗਲ ਸਿੰਘ
http://beta.ajitjalandhar.com/news/20200907/12/3170376.cms#3170376
ਜੀਵਨ ਬੀਮਾ ਸ਼ਾਖਾ ਫਗਵਾੜਾ ਵਿਖੇ ਮਨਾਇਆ `ਏਜੰਟ ਦਿਵਸ`
http://beta.ajitjalandhar.com/news/20200905/9/3167769.cms#3167769
Prime Focus (912) || SGPC ਦੇ ਫ਼ੈਸਲੇ ਤੋਂ ਬਾਅਦ ਨਵੇਂ ਧਮਾਕੇ ਦਾ ਅਸਰ
https://allpunjab.in/Videos/Play?q=Prime Focus (912) || SGPC ਦੇ ਫ਼ੈਸਲੇ ਤੋਂ ਬਾਅਦ ਨਵੇਂ ਧਮਾਕੇ ਦਾ ਅਸਰ
ਦੁਕਾਨਾਂ ਬੰਦ ਰੱਖਣ ਦੇ ਫ਼ੈਸਲੇ ਖ਼ਿਲਾਫ਼ ਟਾਂਗਰਾ ਵਿਖੇ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ
http://beta.ajitjalandhar.com/news/20200827/13/3158818.cms#3158818
ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਬਣਨ ਵਾਲੀ ਸੜਕ ਦੇ ਰਹੀ ਹੈ ਮੌਤ ਨੂੰ ਸੱਦਾ
http://beta.ajitjalandhar.com/edition/20200826/9.cms
ਇੰਡੀਅਨ ਉਵਰਸੀਜ ਜਰਮਨ ਕਾਂਗਰਸ ਕਮੇਟੀ ਕੈਪਟਨ ਸ: ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹਰ ਫ਼ੈਸਲੇ ਨਾਲ ਚੁਟਾਨ ਵਾਂਗ ਖੜੀ ਹੈ – ਜਰਮਨ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ
https://www.samajweekly.com/%e0%a8%87%e0%a9%b0%e0%a8%a1%e0%a9%80%e0%a8%85%e0%a8%a8-%e0%a8%89%e0%a8%b5%e0%a8%b0%e0%a8%b8%e0%a9%80%e0%a8%9c-%e0%a8%9c%e0%a8%b0%e0%a8%ae%e0%a8%a8-%e0%a8%95%e0%a8%be%e0%a8%82%e0%a8%97%e0%a8%b0/
ਦੁਕਾਨਾਂ ਬੰਦ ਕਰਨ ਦੇ ਨਵੇਂ ਫ਼ੈਸਲੇ ਤੋਂ ਨਾਰਾਜ਼ ਫਗਵਾੜਾ ਗੇਟ ਦੇ ਵਪਾਰੀਆਂ ਵਲੋਂ ਨਾਅਰੇਬਾਜ਼ੀ
http://beta.ajitjalandhar.com/news/20200825/8/3156834.cms#3156834
ਮੁਕੇਰੀਆਂ ਮੰਡਲ ਪਾਵਰਕਾਮ ਦੀਆਂ ਸਮੂਹ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
http://beta.ajitjalandhar.com/news/20200819/10/3150100.cms#3150100



Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3