ਭਾਰਤ ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ, ਹੁਣ ਤੱਕ 8102 ਲੋਕਾਂ ਨੇ ਦਮ ਤੋੜਿਆ ਤੇ 286579 ਮਾਮਲੇ ਸਾਹਮਣੇ
5 years ago
ਭਾਰਤ ਚ ਕੋਰੋਨਾ ਦੀ ਜਾਨਲੇਵਾ ਰਫ਼ਤਾਰ , ਕੋਰੋਨਾ ਨਾਲ ਹੁਣ ਤੱਕ 8102 ਲੋਕਾਂ ਨੇ ਦਮ ਤੋੜਿਆ , ਪਹਿਲੀ ਵਾਰ 24 ਘੰਟੇ ਚ 357 ਲੋਕਾਂ ਦੀ ਮੌਤ , 9996 ਨਵੇਂ ਕੇਸ ਆਏ, ਹੁਣ ਤੱਕ 286579 ਮਾਮਲੇ #.....
https://www.youtube.com/embed/KqyR_Kf4O5s