Singer Gulam Jugni ਨਾਲ ਭਿੜੇ ਨੌਜਵਾਨ, Video Viral ਤੋਂ ਬਾਅਦ ਦੱਸੀ ਸਚਾਈ
6 years ago
ਸੋਸ਼ਲ ਮੀਡੀਆ `ਤੇ ਪੰਜਾਬੀ ਮਸ਼ਹੂਰ ਗਾਇਕ ਗੁਲਾਮ ਜੁਗਨੀ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ `ਚ ਕੁੱਝ ਲੋਕਾਂ ਵੱਲੋਂ ਗੁਲਾਮ ਜੁਗਨੀ ਦੀ ਗੱਡੀ ਨੂੰ ਘੇਰ ਉਸਨੂੰ ਜਬਰਦਸਤੀ ਗੱਡੀ ਚੋ ਉਤਾਰਨ ਦੀ ਕੋਸ਼ਿਸ਼ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ....
https://www.youtube.com/embed/APbFhUeiESw