Big Breaking : Pakistan ਦੇ Former President Parvez Musharraf ਨੂੰ ਫਾਂਸੀ ਦੀ ਸਜ਼ਾ | ABP Sanjha
5 years ago
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੂੰ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਹੈ | 2007 ਵਿੱਚ ਦੇਸ਼ ਵਿਚ ਐਮਰਜੰਸੀ ਲਗਾਉਣ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ | ABP Sanjha.....
https://www.youtube.com/embed/Qq-LaLHdhCU