Warning: Undefined array key "username" in /customers/3/3/6/allpunjab.in/httpd.www/search.php on line 53 Warning: Undefined array key "channel" in /customers/3/3/6/allpunjab.in/httpd.www/search.php on line 54 Warning: Undefined array key "photo" in /customers/3/3/6/allpunjab.in/httpd.www/search.php on line 55
All Search| Exact Match| Images| Videos| Songs| All Singers|

About 1 results found ! (0.003 Sec)

ਰੈਲਮਾਜਰਾ, 6 ਦਸੰਬਰ (ਰਾਕੇਸ਼ ਰੋਮੀ)-ਬਲਾਚੌਰ ਰੋਪੜ ਰਾਜ ਮਾਰਗ `ਤੇ ਸਥਿਤ ਪਿੰਡ ਮੁਤੋਂ ਨਜ਼ਦੀਕ ਇਕ ਕਾਰ ਡਵਾਈਡਰ ਨਾਲ ਟਕਰਾ ਜਾਣ ਕਾਰਨ ਪਲਟੀਆਂ ਖਾਂਦੀ ਹੋਈ ਨਹਿਰ ਕਿਨਾਰੇ ਜਾ ਡਿੱਗੀ, ਜਿਸ ਵਿਚ ਸਵਾਰ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕਿਸ਼ਨਪੁਰ ਭਰਥਲਾ ਥਾਣਾ ਕਾਠਗੜ੍ਹ ਆਪਣੀ ਪਤਨੀ ਰਸ਼ਮਿੰਦਰ ਕੌਰ ਨਾਲ ਬਲਾਚੌਰ ਵੱਲ ਜਾ ਰਹੇ ਸਨ | ਜਦੋਂ ਪਿੰਡ ਮੁਤੋਂ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੰਬਰ ਪੀ.ਬੀ. 32 ਐਲ. 8376 ਡਵਾਈਡਰ ਨਾਲ ਟਕਰਾ ਕੇ ਪਲਟੀਆਂ ਖਾਂਦੀ ਹੋਈ ਨਹਿਰ ਕਿਨਾਰੇ ਜਾ ਡਿੱਗੀ | ਸਥਾਨਕ ਲੋਕਾਂ ਨੇ ਜਖ਼ਮੀ ਪਤੀ-ਪਤਨੀ ਨੂੰ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ |..
http://beta.ajitjalandhar.com/news/20191207/11/2888654.cms#2888654ਕਾਰ ਡਵਾਈਡਰ ਨਾਲ ਟਰਕਾਈ, ਪਤੀ ਪਤਨੀ ਜ਼ਖ਼ਮੀ

Related Searches

Video Searches

Song Searches

Find Latest Petrol Diesel Price

Ads
    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos
Fatal error: Uncaught Error: mysqli object is already closed in /customers/3/3/6/allpunjab.in/httpd.www/footerXX.php:3 Stack trace: #0 /customers/3/3/6/allpunjab.in/httpd.www/footerXX.php(3): mysqli_close(Object(mysqli)) #1 /customers/3/3/6/allpunjab.in/httpd.www/search.php(2868): include('/customers/3/3/...') #2 {main} thrown in /customers/3/3/6/allpunjab.in/httpd.www/footerXX.php on line 3